Back
पंजाब से दिल्ली तक ट्रेनों-बसों के साथ गुरु तेग बहादर समारोह के लिए तैयारी
RBRohit Bansal
Oct 29, 2025 11:52:35
Chandigarh, Chandigarh
Byte CM Punjab Bhagwant maan
ਪਿੰਡ ਬਰੜਵਾਲ ਤੋਂ ਅੱਜ ਯਾਤਰਾ ਲਈ ਸ਼ੁਰੂਆਤ ਹੋ ਚੁੱਕੀ ਹੈ ਲੱਕੀ ਡਰਾ ਦੇ ਜਰੀਏ ਚੋਣ ਕੀਤੀ ਜਾਏਗੀ ਕਿਸੇ ਵੀ ਤਰੀਕੇ ਨਾਲ ਕੋਈ ਸਿਫਾਰਿਸ਼ ਨਹੀਂ ਮੰਨੀ ਜਾਏਗੀ ਇਸੇ ਦੇ ਨਾਲ ਬਰੜਵਾਲ ਪਿੰਡ ਤੋਂ ਇਸਦੀ ਸ਼ੁਰੂਆਤ ਕੀਤੀ ਗਈ ਹੈ ਪੂਰੇ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਤੋਂ 16000 ਦੇ ਕਰੀਬ ਲੋਕਾਂ ਨੂੰ ਰਵਾਨਾ ਕੀਤਾ ਜਾਏਗਾ, ਪੰਜਾਬ ਅਤੇ ਇਸ ਦੇ ਨਾਲ ਲੱਗਦੇ ਅਲੱਗ ਅਲੱਗ ਏਰੀਆ ਵਿੱਚ ਜਿੱਥੋਂ ਤੱਕ ਬੱਸਾਂ ਭੇਜੀਆਂ ਜਾ ਸਕਦੀਆਂ ਨੇ ਉਥੋਂ ਤੱਕ ਬੱਸਾਂ ਭੇਜੀਆਂ ਜਾਣਗੀਆਂ ਫਿਰ ਉਹ ਦਿੱਲੀ ਖਾਟੂ ਸ਼ਾਮ ਜਾਂ ਬਾਕੀ ਏਰੀਏ ਹੋਣ 
ਦੂਰ ਦੇ ਏਰੀਆ ਲਈ ਰੇਲਵੇ ਨਾਲ ਗੱਲ ਕੀਤੀ ਜਾ ਰਹੀ ਹੈ ਪਿਛਲੀ ਵਾਰ ਰੇਲਵੇ ਨੇ ਸਾਨੂੰ ਇੰਜਨਾਂ ਦੀ ਘਾਟ ਕਾਰਨ ਟ੍ਰੇਨਾਂ ਦੇਣ ਤੋਂ ਮਨਾ ਕਰ ਦਿੱਤਾ ਸੀ ਇਸ ਵਾਰ ਉਹਨਾਂ ਨਾਲ ਗੱਲ ਚੱਲ ਰਹੀ ਹੈ ਜਿੱਦਾ ਹੀ ਗੱਲ ਫਾਈਨਲ ਹੋ ਜਾਏਗੀ ਉਸ ਤੋਂ ਬਾਅਦ ਟਰੇਨਾਂ ਵੀ ਭੇਜੀਆਂ ਜਾਣਗੀਆਂ 
তੂੰ ਮੈਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਪੰਜਾਬ ਦੇ ਤਖਤ ਸ੍ਰੀ ਦਮਦਮਾ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਸ਼੍ਰੀਨਗਰ ਤੋਂ ਅਲੱਗ ਅਲੱਗ ਜਥੇ ਰਵਾਨਾ ਹੋਣਗੇ ਜੋ 23-24 ਤਰੀਕ ਦੇ ਕਰੀਬ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਗੇ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਦਿੱਲੀ ਦੇ ਚਾਂਦਨੀ ਚੌਕ ਲਈ ਰਵਾਨਾ ਕੀਤਾ ਜਾਏਗਾ 
ਦੇਸ਼ ਦੇ ਤਮਾਮ ਮੁੱਖ ਮੰਤਰੀਆਂ ਰਾਸ਼ਟਰਪਤੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹਨਾਂ ਸਮਾਗਮਾਂ ਵਿੱਚ ਸ਼ਾਮਿਲ ਹੋਣ ਦੇ ਲਈ ਸੱਦਾ ਦਿੱਤਾ ਗਿਆ ਇਸ ਤੋਂ ਇਲਾਵਾ ਤਮਾਮ ਧਾਰਮਿਕ ਅਤੇ ਉਗੀਆਂ ਸ਼ਖਸ਼ੀਅਤਾਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਕਰਵਾਇਆ ਜਾਏਗਾ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
0
Report
0
Report
3
Report
6
Report
3
Report
0
Report
2
Report
Farrukhabad, Uttar Pradesh:फतेहगढ़ पुलिस लाइन में सरदार वल्लभभाई पटेल की 150 में जयंती के अवसर पर राष्ट्रीय एकता दिवस के तौर पर रन फॉर यूनिटी का आयोजन किया गया है। पुलिस लाइन से रैली निकलकर कलेक्ट्रेट तिराहा तक जाकर वापस पुलिस लाइन में आकर सम्पन्न हुई।
3
Report
0
Report
0
Report
3
Report
3
Report
2
Report
12
Report
 Eshan Khan
Eshan Khan Aditya
Aditya Deepak Chaudhary
Deepak Chaudhary Sundaram Singh
Sundaram Singh Pinewz Desk
Pinewz Desk PAWAN PANDEY
PAWAN PANDEY SANJEEV AZAD
SANJEEV AZAD