Back
केजरीवाल-मान ने पंजाब के लिए विशाल प्रचार यात्रा की घोषणा की
RBRohit Bansal
Oct 29, 2025 11:46:10
Chandigarh, Chandigarh
ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਮਨੀਸ਼ ਸਿਸੋਦੀਆ ਸਟੇਜ ਤੇ ਆਏ 
ਬਰਿੰਦਰ ਗੋਇਲ ਮੰਤਰী, ਹਰਦੀਪ ਮੁੰਡੀਆ ਵੀ ਨਾਲ ਨੇ 
ਸਕੂਲ ਦੇ ਬੱਚਿਆਂ ਦੁਆਰਾ ਕੱਢੀ ਗਈ ਲੱਕੀ ਡਰਾਅ ਦੀ ਪਰਚੀ 
CM ਨੇ ਬੋਲਣਾ ਸ਼ਰੂ ਕੀਤਾ ਹੈ 
ਪਹਿਲਾਂ ਜਥਾ ਅੰਮ੍ਰਿਤਸਰ ਜਾਵੇਗਾ 
ਦਰਬਾਰ ਸਾਹਿਬ 
ਭਗਵਾਨ ਬਾਲਮੀਕ ਦਾ ਸਥਾਨ 
ਦੁਰਗਿਆਣਾ ਮੰਦਰ 
ਜਲਿਆਵਲਾ ਬਾਗ਼ ਜਾਵੇਗਾ ਪਹਿਲਾ ਜਥਾ 
ਇਸ ਪਿੰਡ ਨਾਲ ਪੁਰਾਣਾ ਨਾਤਾ ਹੈ ਇਸ ਪਿੰਡ ਦੇ ਕਾਲਜ ਵਿਚ ਵਿਦਿਆਰਥੀ ਦੇ ਤੌਰ ਤੇ ਆਉਂਦੇ ਰਹੇ, 
ਇਸੇ collage ਵਿਚ MP, MLA ਬਣੇ 
ਪਟਨਾ ਸਾਹਿਬ, ਹਜ਼ੂਰ ਸਾਹਿਬ, delhi ਲਈ ਟ੍ਰੇਨ ਦੀ ਸੁਵਿਧਾ ਵੀ ਸ਼ਰੂ ਕੀਤੀ ਜਾਵੇਗੀ 
ਕਿਸੇ ਪਿੰਡ ਦੇ ਲਈ ਕੋਈ ਕਮੀਂ ਨਹੀਂ ਰੱਖੀ ਜਾਵੇਗੀ 
ਹਰ ਪਿੰਡ ਨੂੰ ਪੂਰੀ ਪੂਰੀ ਗਰਾਂਟ ਦਿੱਤੀ ਜા ਰਹੀ ਹੈ 
ਧੂਰੀ ਦੇ ਲੋਕਾਂ ਨੇ ਸਾਡੀ ਜੜ ਲਗਾਈ ਹੈ 
ਧੂਰੀ ਅੱਜ ਪੰਜਾਬ ਦਾ ਧੁਰਾ ਹੈ 
ਅਰਵਿੰਦ ਕੇਜਰੀਵਾਲ ਨੇ ਬੋਲਣਾ ਸ਼ਰੂ ਕੀਤਾ 
ਬਜੁਰਗ ਦੇ ਕਿਸੇ ਮਾਨ ਸਨਮਾਨ ਵਿੱਚ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ 
ਅਸੀ ਹਰ ਘਰ ਗਏ ਅਤੇ ਉਸਤੋਂ ਬਾਦ ਪਰਚਿਆ ਦੇ ਨਾਲ ਹੀ ਲੋਕਾਂ ਨੂੰ ਭੇਜ ਰਹੇ ਹਾਂ 
ਇਸ ਵਿਚ ਅਕਾਲੀ, ਕਾਂਗਰਸ, ਬੀਜੇਪੀ, ਆਪ ਵਾਲੇ ਸਾਰੇ ਜਾਣਗੇ 
ਕਿਸੇ ਜਾਤ ਅਤੇ ਧਰਮ ਦਾ ਅਸੀ ਮਤ ਭੇਦ ਨਹੀਂ ਕੀਤਾ 
ਤੁਸੀਂ ਕੇਵਲ ਘਰ ਤੋਂ 3 ਦਿਨ ਦੇ ਕਪੜੇ ਲੈਕੇ ਜਾਣੇ ਨੇ ਬਾਕੀ ਫ਼ਿਕਰ ਛੱਡ ਦਿਓ 
ਖਾਣ ਦਾ ਰਹਿਣ ਦਾ, AC ਬੱਸ ਅਤੇ AC hotel ਦਾ ਇੰਤਜ਼ਾਮ ਅਸੀ ਕਰਨਾ ਹੈ 
ਅੱਜ 120 ਲੋਕਾਂ ਨੂੰ ਰਵਾਨਾ ਕਰਨ ਲਈ ਪਰਚੀ ਕੱਢੀ ਜਾਵੇਗੀ 
ਹਰ ਬੂਥ ਤੋਂ 40 ਲੋਕਾਂ ਨੂੰ ਭੇਜਿਆ ਜਾਵੇਗਾ 
ਲੱਕੀ ਡਰਾਅ ਨਾਲ ਚੋਣ ਕੀਤੀ ਜਾਵੇਗੀ 
ਇਸ ਵਿਚ ਡਾਕਟਰ ਵੀ ਨਾਲ ਹੋਣਗੇ 
3 ਬੱਸ ਬਰੜਵਾਲ ਤੋਂ ਜਾਣਗੀਆਂ 
ਅਲਗ ਅਲੱਗ ਏਰੀਆ ਤੋਂ ਅਲਗ ਅਲਗ ਬੱਸ ਜਾਣਗੀਆਂ 
ਸ਼੍ਰੀ ਦਮਦਮਾ ਸਾਹਿਬ 
ਦਰਬਾਰ ਸਾਹਿਬ 
ਅਨੰਦਪੁਰ ਸਾਹਿਬ 
ਨੈਣਾ ਦੇਵੀ 
ਅਲਗ ਅਲੱਗ ਜਗ੍ਹਾ ਤੇ ਬੱਸ ਜਾਣ ਵਾਲਿਆ ਨੇ 
ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਨੂੰ ਵਿਸ਼ੇਸ਼ ਗ੍ਰਾਂਟ ਅਤੇ ਸਮਾਗਮ ਲਈ ਅਲਗ ਤੋਂ ਗ੍ਰਾਂਟ ਦਿੱਤੀ ਜਾਵੇਗੀ 
ਇਕ ਵਿਧਾਨ ਸਭਾ ਤੋਂ 16000 ਦੇ ਕਰੀਬ ਸਰਦਾਲੋ ਜਾਣਗੇ, ਅਰਵਿੰਦ ਕੇਜਰੀਵਾਲ ਨੇ ਬੋਲਣਾ ਸ਼ਰੂ किया
6
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
2
Report
0
Report
0
Report
0
Report
3
Report
6
Report
3
Report
0
Report
2
Report
Farrukhabad, Uttar Pradesh:फतेहगढ़ पुलिस लाइन में सरदार वल्लभभाई पटेल की 150 में जयंती के अवसर पर राष्ट्रीय एकता दिवस के तौर पर रन फॉर यूनिटी का आयोजन किया गया है। पुलिस लाइन से रैली निकलकर कलेक्ट्रेट तिराहा तक जाकर वापस पुलिस लाइन में आकर सम्पन्न हुई।
3
Report
0
Report
0
Report
3
Report
3
Report
 Aditya Tripathi
Aditya Tripathi Eshan Khan
Eshan Khan Aditya
Aditya Deepak Chaudhary
Deepak Chaudhary Sundaram Singh
Sundaram Singh Pinewz Desk
Pinewz Desk PAWAN PANDEY
PAWAN PANDEY