Back
पंजाब के सीएम भगवंत मान व अरविंद केजरीवाल धूरी में तीरथ यात्रा शुरू करने पहुँचे
DKDevinder Kumar Kheepal
Oct 28, 2025 08:45:43
Dhuri, Punjab
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਧੂਰੀ ਦੇ ਵਰਡਵਾਲ ਵਿਖੇ ਤੀਰਥ ਯਾਤਰਾ ਦੀ ਸ਼ੁਰੂਆਤ ਕਰਨ ਪਹੁੰਚ ਰਹੇ ਹਨ। ਜਿਸ ਨੂੰ ਲੈ ਕੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕਰਦੇ ਸ਼ੁਰੂ ਕਰ ਦਿੱਤੇ ਗਏ ਨੇ ਅਤੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਜਿਸ ਨੂੰ ਲੈ ਕੇ ਪਿੰਡ ਦੇ ਲੋਕਾਂ ਵਿੱਚ ਭਾਰੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ। ਧੂਰੀ ਦੇ ਨਾਲ ਲਗਦੇ ਪਿੰਡ ਬਰੜਵਾਲ ਵਿਖੇ ਕੱਲ ਪਹੁੰਚ ਰਹੇ ਹਨ ਆਮ ਆਦਮੀ ਪਾਰਟੀ ਦੇ ਸਪਰਿਮੋਂ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ, ਬਰੜਵਾਲ ਤੋਂ ਸ਼ੁਰੂ ਕਰਨ ਜਾ ਰਹੇ ਹਨ "ਤੀਰਥ ਯਾਤਰਾ"। ਰਜਿਸਟ੍ਰੇਸ਼ਨ ਤੋਂ ਬਾਅਦ ਡਰਾਅ ਦੇ ਨਾਲ ਕਢੇ ਜਾਣਗੇ ਨਾਮ ਅਤੇ ਓਹਨਾ ਨੂੰ ਕਾਰਵਾਈ ਜਾਵੇਗੀ ਮੁਫ਼ਤ ਤੀਰਥ ਯਾਤਰਾ, ਪਿੰਡ ਵਾਲਿਆ ਦੇ ਵਿਚ ਖੁਸ਼ੀ ਦੀ ਲਹਿਰ। ਕੱਲ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਧੂਰੀ ਦੇ ਨਜਦੀਕ ਪਿੰਡ ਬਰੜਵਾਲ ਵਿਖੇ ਪਹੁੰਚ ਰਹੇ ਹਨ ਅਤੇ ਉਥੋਂ ਤੀਰਥ ਯਾਤਰਾ ਦਾ ਅਗਾਜ ਕਰਨਗੇ। ਇਸ ਵਿਚ ਬਜ਼ੁਰਗ ਜਿਨਾ ਦੀ ਉਮਰ 60 ਸਾਲ ਤੋਂ ਜਿਆਦਾ ਹੈ ਅਤੇ ਉਹ ਇਹ ਯਾਤਰਾ ਨਹੀਂ ਕਰ ਸਕਦੇ ਲਈ ਇਹ ਸਕੀਮ ਸ਼ੁਰੂ ਕੀਤੀ ਗਈ ਹੈ। ਇਹ ਯਾਤਰਾ ਬਿਲਕੁਲ ਮੁਫ਼ਤ ਕਾਰਵਾਈ ਜਾਵੇਗੀ ਅਤੇ ਇਸ ਵਿਚ ਖਾਣਾ ਰਹਿਣਾ ਅਤੇ ਮੁਫ਼ਤ ਏ ਸੀ ਬੱਸਾਂ ਦਾ ਇੰਤਜ਼ਾਮ ਕੀਤਾ ਜਾਵੇਗਾ ਤਾਂ ਕਿ ਕਿਸੇ ਵੀ ਪ੍ਰਕਾਰ ਦੀ ਦਿੱਕਤ ਦਾ ਸਾਮ੍ਹਣਾ ਨਾ ਕਰਨਾ ਪਵੇ। ਇਸ ਮੌਕੇ ਧੂਰੀ ਆਪ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਪ੍ਰਸ਼ਾਸ਼ਨ ਦੁਆਰਾ ਪੁਖਤਾ ਇੰਤਜਾਮ ਕੀਤੇ ਜਾ ਰਹੇ ਹਨ। Devinder Kumar Kheepal Dhuri 9814866697
3
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
1
Report
पिपरिया में संचालित टोल टैक्स को बंद करने के सांसद दर्शन सिंह ने दिये निर्देश सभी ब्लाइंड स्पॉट हटाक
6
Report
4
Report
0
Report
*थाना कटरा बाजार क्षेत्रांतर्गत 02 बच्चों के तालाब में डूबने से हुई मृत्यु के संबंध में अपर पुलिस अध
Gonda, Uttar Pradesh:*थाना कटरा बाजार क्षेत्रांतर्गत 02 बच्चों के तालाब में डूबने से हुई मृत्यु के संबंध में अपर पुलिस अधीक्षक पश्चिमी राधेश्याम राय की बाइट* 👇
2
Report
Daranagar, Saini, Uttar Pradesh:नवागत DM अमित पाल शर्मा ने कार्यभार ग्रहण किया
कोषागार पहुंच कर कार्यभार ग्रहण किया
ADM CDO साथ मौजूद रहे
6
Report
0
Report
1
Report
हापुड थानां बहादुरगढ़ पुलिस की 20000 के इनामी गैंगस्टर बदमाश से मुठभेड़ घायल पुलिस से हाथ जोड़ मांग रहा
5
Report
0
Report
8
Report
4
Report
3
Report
4
Report
2
Report
