Back
आलू लदे ट्रक ने नवां शाला बाज़ार में दुकानों को ध्वस्त किया: रात हादसा
ASAvtar Singh
Jan 05, 2026 08:05:13
Gurdaspur, Punjab
ਆਲੂਆਂ ਨਾਲ ਲੱਦਿਆ ਕੈਂਟਰ ਰਾਤ ਦੇ ਹਨੇਰੇ ਚ ਕੰਧਾਂ ਪਾੜ ਦੁਕਾਨਾਂ ਚ ਜਾ ਵੜਿਆ,,, ਪਿੰਡ ਨਵਾਂ ਸ਼ਾਲਾ ਚ ਤੰਗ ਸੜਕ ਅਤੇ ਟੇਢਾ ਮੋੜ ਹੋਣ ਕਾਰਨ ਵਾਪਰਿਆ ਹਾਦਸਾ
ਹਾਦਸਿਆਂ ਦੇ ਨਾਂ ਤੇ ਮਸ਼ਹੂਰ ਮੁਕੇਰੀਆਂ ਗੁਰਦਾਸਪੁਰ ਮੁੱਖ ਮਾਰਗ ਤੇ ਦੇਰ ਰਾਤ ਉਸ ਵੇਲੇ ਇੱਕ ਹੋਰ ਵੱਡਾ ਹਾਦਸਾ ਵਾਪਰ ਗਿਆ ਜਦੋਂ ਆਲੂਆਂ ਨਾਲ ਲੱਦਿਆ ਹੋਇਆ ਮਕੇਰੀਆਂ ਤਰਫੋਂ ਗੁਰਦਾਸਪੁਰ ਨੂੰ ਜਾ ਰਿਹਾ ਇੱਕ ਲੇਹਲੈਂਡ ਕੈਂਟਰ ਟਰੱਕ ਨਵਾਂ ਸ਼ਾਲਾ ਬਾਜ਼ਾਰ ਚ ਕੰਧ ਪਾੜਦਾ ਹੋਇਆ ਦੁਕਾਨਾਂ ਚ ਜਾ ਵੜਿਆ । ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਐਚ,ਪੀ 73,ਏ 7367 ਨੰਬਰ ਇਹ ਕੈਂਟਰ ਨੂੰ ਰਸੀਦ ਨਾਮ ਦਾ ਇੱਕ ਡਰਾਈਵਰ ਚਲਾ ਰਿਹਾ ਸੀ। ਜਦੋਂ ਉਹ ਚਾਵਾ ਪਿੰਡ ਦੀ ਚੜ੍ਹਾਈ ਚੜ੍ਹ ਕੇ ਨਵਾਂ ਸ਼ਾਲਾ ਚ ਦਾਖਲ ਹੀ ਹੋਣ ਲੱਗਾ ਸੀ ਕਿ ਨਵਾਂ ਸ਼ਾਲਾ ਚ ਵੜਦਿਆਂ ਹੀ ਟੇਡੇ ਮੋੜ ਤੋਂ ਟਰਨ ਲੈਣ ਦੀ ਬਜਾਏ ਉਸ ਦੇ ਟਰੱਕ ਦਾ ਸੰਤੁਲਨ ਵਿਗੜ ਜਾਣ ਕਾਰਨ ਇਹ ਟਰੱਕ ਸਿੱਧਾ ਇੱਕ ਵੈਲਡਿੰਗ ਦੀ ਦੁਕਾਨ ਦੀ ਕੰਧ ਪਾੜਦਾ ਹੋਇਆ ਦੁਕਾਨਾਂ ਚ ਜਾ ਵੜਿਆ ਟੱਕਰ ਇੰਨੀ ਜ਼ਬਰਦਸਤ ਸੀ ਕਿ ਜਿੱਥੇ ਦੋ ਦੁਕਾਨਾਂ ਪੂਰੀ ਤਰ੍ਹਾਂ ਪਾੜ ਦਿੱਤੀਆਂ ਗਈਆਂ ਉੱਥੇ ਹੀ ਇਹਨਾਂ ਦੁਕਾਨਾਂ ਤੋਂ ਪਹਿਲਾਂ ਬਿਜਲੀ ਬੋਰਡ ਵੱਲੋਂ ਲਗਾਏ ਗਏ ਮੀਟਰ ਬਾਕਸ ਵੀ ਉਡਾ ਦਿੱਤੇ ਗਏ ਜਿੰਨਾ ਮੀਟਰ ਬਾਕਸਾਂ ਵਿੱਚ ਕੁੱਲ 40 ਬਿਜoli ਮੀਟਰ ਪੂਰੀ ਤਰ੍ਹਾਂ ਕੀਮਾ ਬਣ ਚੁੱਕੇ ਹਨ। ਗਨੀਮਤ ਇਹ ਰਹੀ ਕਿ ਇਹ ਹਾਦਸਾ ਰਾਤ ਕਰੀਬ 10 ਵਜੇ ਵਾਪਰਦਾ ਜਿਸ ਦੌਰਾਨ ਜਿੱਥੇ ਇਸ ਖਤਰਨਾਕ ਹਾਦਸੇ ਵਿੱਚ ਮਾਮੂਲੀ ਸੱਟਾਂ ਲੱਗਣ ਤੋਂ ਇਲਾਵਾ ਟੱਰਕ ਚਾਲਕ ਦਾ ਵਾਲ ਵਾਲ ਬਚਾਅ ਹੋ ਗਿਆ ਉੱਥੇ ਹੀ ਹੋਰ ਵੀ ਕਿਸੇ ਰਾਹਗੀਰ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ । ਪੀੜਤ ਦੁਕਾਨਦਾਰ ਗੁਰਮੇਜ ਸਿੰਘ ਨੇ ਦੱਸਿਆ ਕਿ ਉਹ ਰੋਜ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਸ਼ਾਮ ਨੂੰ ਆਪਣੇ ਘਰ ਪਿੰਡ ਗੁੰਨੋਂਪੁਰ ਚਲਾ ਗਿਆ ਸੀ ਤੇ ਉਸ ਨੂੰ ਸਥਾਨਕ ਬਾਜ਼ਾਰ ਦੇ ਲੋਕਾਂ ਨੇ ਦੱਸਿਆ ਕਿ ਉਸ ਦੀਆਂ ਦੁਕਾਨਾਂ ਚ ਇੱਕ ਟਰੱਕ ਦੀ ਟੱਕਰ ਹੋ ਗਈ ਹੈ ਪੀੜਤ ਨੇ ਦੱਸਿਆ ਕਿ ਉਸ ਦੀਆਂ ਵੈਲਡਿੰਗ ਦੀਆਂ ਦੋਨੇ ਦੁਕਾਨਦਾਰ ਜਿੱਥੇ ਪੂਰੀ ਤਰ੍ਹਾਂ ਨੁਕਸਾਨਕੀਆਂ ਗਈਆਂ ਹਨ ਉੱਥੇ ਹੀ ਦੁਕਾਨ ਅੰਦਰ ਪਏ ਹੋਏ ਗੇਟ ਗਰਿਲਾਂ ਅਤੇ ਟੋਲਾਂ ਦੇ ਸਮਾਨ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਪੀੜਤ ਦੁਕਾਨਦਾਰ ਵੱਲੋਂ ਅਨੁਮਾਨ ਅਨੁਸਾਰ ਛੇ ਤੋਂ ਸੱਤ ਲੱਖ ਦਾ ਨੁਕਸਾਨ ਹੋਇਆ ਦੱਸਿਆ ਗਿਆ । ਪੀੜਤ ਦੁਕਾਨਦਾਰ ਸੁਮੇਤ ਕੁਝ ਸਥਾਨਕ ਲੋਕਾਂ ਨੇ ਇਹ ਵੀ ਦੋਸ਼ ਲਗਾਏ ਕਿ ਡਰਾਈਵਰ ਨਸ਼ੇ ਚ ਟੱਲੀ ਸੀ ਜਦੋਂ ਕਿ ਹਾਦਸਾ ਗ੍ਰਸਤ ਟਰੱਕ ਚਾਲਕ ਦੇ ਇੱਕ ਸਾਥੀ ਨੇ ਡਰਾਈਵਰ ਦੇ ਨਸ਼ੇ ਚ ਟੱਲੀ ਹੋਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਸ ਦਾ ਕਹਿਣਾ ਸੀ ਕਿ ਇਸ ਹਾਦਸੇ ਦਾ ਮੁੱਖ ਕਾਰਨ ਟੇਡਾ ਮੋੜ ਅਤੇ ਅੱਗੋਂ ਆ ਰਹੀ ਇੱਕ ਤੇਜ਼ ਰਫਤਾਰ ਵਾਹਨ ਦਾ ਓਵਰਟੇਕ ਕਰਨਾ ਸੀ ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
HBHemang Barua
FollowJan 06, 2026 15:33:280
Report
ASABDUL SATTAR
FollowJan 06, 2026 15:32:550
Report
0
Report
NJNEENA JAIN
FollowJan 06, 2026 15:32:110
Report
KLKANHAIYA LAL SHARMA
FollowJan 06, 2026 15:30:430
Report
SKSumit Kumar
FollowJan 06, 2026 15:30:200
Report
0
Report
Katra Raja Himmat Sing, Uttar Pradesh:जोरदार टक्कर में #बाइक सवार हुआ घायल
सूचना पहुंची पुलिस ने घायल को 108 के #शिवम माध्यम से सीएससी फुरसतगंज इलाज हेतु भेजा गया
जायस थाना क्षेत्र के निशा ऑटोमोबाइल के सामने की पूरी घटना
0
Report
0
Report
0
Report
0
Report
SPSanjay Prakash
FollowJan 06, 2026 15:16:110
Report
HBHemang Barua
FollowJan 06, 2026 15:15:590
Report
KSKISHORE SHILLEDAR
FollowJan 06, 2026 15:15:370
Report