Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

नागर परिषद प्रमुख नरिंदर सिंह पर वीडियो विवाद: बोर्ड नामकरण को लेकर जाँच

NSNaresh Sethi
Oct 28, 2025 12:18:41
Kot Kapura, Punjab
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਥੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਨਿੰਦਾ ਕੁੱਜ ਲੜਕਿਆਂ ਨਾਲ ਉਲਝ ਰਹੇ ਹਨ ਅਤੇ ਉਨ੍ਹਾਂ ਵੱਲੋਂ ਕਿਸੇ ਬੋਰਡ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਅਗਲੇ ਦਿਨ ਤਸਵੀਰਾਂ ਸਾਹਮਣੇ ਆਈਆਂ ਕੇ ਚੌਕ ਚ ਲੱਗੇ ਦੋ ਬੋਰਡ ਪੁੱਟ ਕੇ ਸੁੱਟੇ ਪਏ ਸਨ ਅਤੇ ਚੌਂਕ ਚ ਹੋਰ ਵੀ ਤੋੜਫੋੜ ਹੋਈ ਸੀ ਜਿਸ ਸਬੰਧੀ ਸਾਰੀ ਘਟਨਾ ਦਾ ਸੱਚ ਜਾਨਣ ਲਈ ਜਦ ਨਗਰ ਕੌਂਸਲ ਦੇ ਪ੍ਰਧਾਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬਾਬਾ ਦੀਪ ਸਿੰਘ ਚੌਂਕ ਪਹਿਲਾ ਸਾਬਕਾ ਨਗਰ ਕੌਂਸਲ ਪ੍ਰਧਾਨ ਸਵ. ਅਮਰਦੀਪ ਬਾਸੀ ਦੇ ਪਰਿਵਾਰ ਨੂੰ ਰੱਖ ਰਖਾਵ ਲਈ ਗੋਦ ਦਿੱਤਾ ਗਿਆ ਸੀ ਜਿਨ੍ਹਾਂ ਵੱਲੋਂ ਇਸ ਚੌਂਕ ਦਾ ਨਾਮ ਸਵ.ਅਮਰਦੀਪ ਬਾਸੀ ਚੌਂਕ ਰਖਿਆ ਗਿਆ ਸੀ ਪਰ ਪਿਛਲੈ ਲੰਬੇ ਸਮੇਂ ਤੋਂ ਉਨ੍ਹਾਂ ਵੱਲੋਂ ਚੌਂਕ ਦੀ ਕੋਈ ਸਾਂਭ ਸੰਭਾਲ ਨਹੀਂ ਕੀਤੀ ਜਾ ਰਹੀ ਸੀ ਜਿਸ ਲਈ ਕਈ ਵਾਰ ਨੋਟਿਸ ਵੀ ਭੇਜਿਆ ਗਿਆ ਸੀ ਪਰ ਕੋਈ ਜਵਾਬ ਨਾ ਮਿਲਣ ਤੇ ਇਸ ਚੌਂਕ ਦੀ ਜਿੰਮੇਦਾਰੀ ਪੰਜਾਬ ਐਂਡ ਸਿੰਧ ਬੈਂਕ ਨੂੰ ਦੇ ਦਿੱਤੀ ਗਈ ਪਰ ਉਨ੍ਹਾਂ ਵੱਲੋਂ ਵੀ ਕੋਈ ਧਿਆਨ ਨਾ ਦੇਣ ਕਾਰਨ ਕਮੇਟੀ ਵੱਲੋਂ ਮਤਾ ਪਾ ਕੇ ਇਸ ਚੌਂਕ ਦੀ ਸੰਭਾਲ ਦੀ ਜਿੰਮੇਦਾਰੀ ਵੋਹਰਾ ਇੰਟ੍ਰਪਰਾਈਜ਼ਜ਼ ਵੱਲੋਂ ਆਪਣਾ ਨਾਮ ਨਾ ਦੇਕੇ ਚੌਂਕ ਨੂੰ ਬਾਬਾ ਦੀਪ ਸਿੰਘ ਜੀ ਦਾ ਨਾਮ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਇਸ ਸਬੰਧੀ ਕੋਈ ਇਤਰਾਜ ਸੀ ਤਾਂ ਉਹ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਸੀ ਜਿਸ ਸਬੰਧੀ ਕੋਈ ਫੈਸਲਾ ਲਿਆ ਜ਼ਾ ਸਕਦਾ ਸੀ ਪਰ ਬਾਸੀ ਪਰਿਵਾਰ ਵੱਲੋਂ ਇਹ ਗਲਤ ਹਰਕਤ ਕੀਤੀ ਗਈ ਜਿਸ ਸਬੰਧੀ ਉਹ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਉਣ ਜ਼ਾ ਰਹੇ ਹਨ।ਬਾਈਟ- ਨਰਿੰਦਰ ਨਿੰਦਾ ਪ੍ਰਧਾਨ ਨਗਰ ਕੌਂਸਲਵ/ਓਇਸ ਇਸ ਸਬੰਧੀ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਅਮਰਦੀਪ ਬਾਸੀ ਦੇ ਬੇਟੇ ਵੱਲੋਂ ਉਹਨਾਂ ਨੂੰ ਸ਼ਿਕਾਇਤ ਦਰਜ ਕਰਾਈ ਗਈ ਹੈ ਕਿ ਇਸ ਚੌਂਕ ਦਾ ਨਾਮ ਉਹਨਾਂ ਦੇ ਪਿਤਾ ਦੇ ਨਾਮ ਤੇ ਰੱਖਿਆ ਗਿਆ ਸੀ ਜਿਸ ਦਾ ਬੋਰਡ ਹੁਣ ਕਿਸੇ ਵੱਲੋਂ ਪਟਕੇ ਸੁੱਟ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਕਮੇਟੀ ਤੋਂ ਸਾਰੇ ਰਿਕਾਰਡ ਨੂੰ ਮੰਗਾ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਦੋ ਧਿਰਾਂ ਵੱਲੋਂ ਜਿਹੜੇ ਬੋਰਡ ਪੱਟ ਕੇ ਸੁੱਟੇ ਗਏ ਹਨ ਉਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈਬਾਈਟ-ਤਰਲੋਚਣ ਸਿੰਘ ਡੀਐਸਪੀ
1
comment0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

Advertisement
Oct 28, 2025 19:58:50
Khewali, Uttar Pradesh:वाराणसी के मिर्जामुराद क्षेत्र स्थित मोगलावीर गांव में मंगलवार दोपहर लगभग 1 बजे हुए एक जमीनी विवाद का वीडियो सोशल मीडिया पर तेजी से वायरल हो रहा है। ऐसा बताया जा रहा है कि जमीनी विवाद को लेकर हुए इस मारपीट में एक वृद्ध सहित चार लोग गंभीर रूप से घायल हुए है। घायलों को इलाज के लिए बीएचयू ट्रॉमा सेंटर में भर्ती कराया गया है। यह घटना उस समय हुई जब विपक्षीगण एक बाउंड्री तोड़ने का प्रयास कर रहे थे। मना करने पर उन्होंने लाठी डंडों इव फावड़े हमला कर दिया। हमले में श्याम प्यारी देवी दिया देवी शैलेंद्र प्रभुनाथ गंभीर रूप से जख्मी हुए है। सूचना मिलते ही मिर्जामुराद थाना प्रभारी प्रमोद कुमार पांडेय पुलिस बल के साथ मौके पर पहुंचे।
6
comment0
Report
Oct 28, 2025 18:21:19
14
comment0
Report
Rajendra MalviyaRajendra Malviya
Oct 28, 2025 18:03:15
10
comment0
Report
Oct 28, 2025 17:29:20
Orai, Uttar Pradesh:उरई में हड़कंप , जिलाधिकारी गेट पर दबंगों का हाईवोल्टेज ड्रामा। उरई शहर बना चर्चाओं का केंद्र, दबंगई का खुला खेल जारी! कलेक्ट गेट पर दो पक्षों में जबरदस्त झगड़ा, अफरातफरी मच गई! सोशल मीडिया पर वीडियो वायरल प्रशासन के सामने घंटों चलता रहा हंगामा — जनता बनी रही मूकदर्शक! पुलिस के सामने दबंगों की दबंगई दिनदहाड़े मिली देखने को पुलिस की व्यवस्था पर उठे तीखे सवाल! जिलाधिकारी के मुख्य गेट पर कानून व्यवस्था की उड़ती धज्जियां! आम नागरिकों में सुरक्षा को लेकर गहराया डर और गुस्सा! उरई में दबंगों का बढ़ता आतंक — पुलिस की भूमिका पर चर्चा तेज! अब जनता पूछ रही — आखिर कब सुधरेगी जालौन की व्यवस्था।
7
comment0
Report
Oct 28, 2025 17:26:02
1
comment0
Report
Oct 28, 2025 17:11:08
3
comment0
Report
Oct 28, 2025 16:57:42
13
comment0
Report
Oct 28, 2025 16:48:22
Jhansi, Uttar Pradesh:मंडल रेल प्रबंधक झाँसी के निर्देशानुसार व वरिष्ठ मंडल वाणिज्य प्रबंधक श्री अमन वर्मा के निर्देशन मे सहायक वाणिज्य प्रबंधक श्री आर के वर्मा के नेतृत्व में बिना टिकट यात्रियों की रोकथाम हेतु आज ग्वालियर स्टेशन से गुजरने वाली लगभग 38 रेलगाड़ियों की जांच की गयी तथा बिना टिकट यात्रा ,अनियमित यात्रा, बिना बुक लगेज, गंदगी फ़ैलाने वालों के विरुद्ध ग्वालियर स्टेशन पर विशेष किला बंदी जाँच की गई, जिसके परिणामस्वरूप जांच के दौरान बिना टिकट, अनियमित यात्रा करने वाले, गंदगी फैलाने/धूम्रपान करने वाले कुल 228 यात्रियों से रु0 130450/ का जुर्माना वसूल किया गया । उक्त जांच अभियान में मुख्य टिकट निरीक्षक ग्वालियर श्री राजीव शर्मा , प्रियंक पुरोहित ,विकास श्रीवास्तव,रामनिवास मीणा ,गोविंद भदोरिया,रविन्द्र जाटव, आदि उपस्थित रहे।
5
comment0
Report
Diwali 2025
Advertisement
Back to top