Back
पिंड में भीम राव अंबेडकर मूर्ति विवाद; सरपंच के मुताबिक जमीन माप के बाद स्थापित
KSKuldeep Singh
Jan 09, 2026 16:37:08
Banur, Punjab
ਪਿੰਡ ਕਲੋਲੀ ਚ ਡਾ ਭੀਮ ਰਾਓ ਅੰਬੇਦਕਰ ਬੁੱਤ ਵਿਵਾਦ : ਪਿੰਡ ਦੇ ਸਰਪੰਚ ਨੇ ਕਿਹਾ ਕਿ ਜ਼ਮੀਨ ਪੈਮਾਇਸ਼ ਤੋਂ ਬਾਅਦ ਪੰਚਾਇਤੀ ਜਮੀਨ ਚ ਲਗਾਈ ਗਈ ਸੀ ਡਾਕਟਰ ਭੀਮ ਰਾਓ ਅੰਬੇਦਕਰ ਦੀ ਮੂਰਤੀ ਕੁਲਦੀਪ ਸਿੰਘ - ਬਣੂੜ ਨੇੜਲੇ ਪਿੰਡ ਕਲੋਲੀ ਦੇ ਵਿੱਚ ਸਥਾਪਿਤ ਕੀਤੀ ਗਈ ਡਾਕਟਰ ਭੀਮ ਰਾਓ ਅੰਬੇਦਕਰ ਮੂਰਤੀ ਵਿਵਾਦ ਥਮਣ ਦਾ ਨਾਮ ਨਹੀਂ ਲੈ ਰਿਹਾ। ਪਿੰਡ ਦੇ ਸਰਪੰਚ ਨੇ ਕਿਹਾ ਕਿ ਬਕਾਇਦਾ ਜਮੀਨ ਦੀ ਪੈਮਾਇਸ਼ ਕਰਵਾਏ ਜਾਣ ਤੋਂ ਬਾਅਦ ਪੰਚਾਇਤੀ ਜਮੀਨ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੀ ਮੂਰਤੀ ਸਥਾਪਿਤ ਕੀਤੀ ਗਈ ਸੀ ਕਿਉਂਕਿ ਪੰਚਾਇਤੀ ਜਮੀਨ ਦੀ ਜਗ੍ਹਾ ਉੱਤੇ ਪਿੰਡ ਵਾਸੀਆਂ ਵੱਲੋਂ ਪਾਰਕ ਬਣਾਏ ਜਾਣ ਦੀ ਮੰਗ ਕੀਤੀ ਜਾ ਰਹੀ ਸੀ ਤੇ ਇਸੇ ਤਹਿਤ ਮੂਰਤੀ ਸਥਾਪਿਤ ਕੀਤੀ ਗਈ ਸੀ। ਉੱਥੇ ਦੂਜੇ ਪਾਸੇ ਮੂਰਤੀ ਸਥਾਪਿਤ ਹੋਣ ਤੋਂ ਪਹਿਲਾਂ ਬਕਾਇਦਾ ਬੁੱਟੇ ਵੀ ਲਗਾਏ ਗਏ ਸਨ। ਪਰ ਅਸਮਾਜਿਕ ਤਤਵਾਂ ਵੱਲੋਂ ਮਾਹੌਲ ਨੂੰ ਖਰਾਬ ਕੀਤੇ ਜਾਣ ਦੀ ਮਨਸ਼ਾ ਨਾਲ ਮੂਰਤੀ ਦਾ ਨਿਰਾਦਰ ਕੀਤਾ ਗਿਆ। ਸਮੁੱਚੇ ਮਾਮਲੇ ਨੂੰ ਹਲਕਾ ਵਿਧਾਇਕ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਹੈ। ਪਿੰਡ ਵਾਸੀਆਂ ਨੂੰ ਜਾਣਕਾਰੀ ਦਿੰਦਾ ਕਿਹਾ ਕਿ ਮੂਰਤੀ ਦੇ ਕੋਲ ਲਗਾਏ ਗਏ ਬੂਟਿਆਂ ਨੂੰ ਵੀ ਕਥਿਤ ਤੌਰ ਤੇ ਪੁੱਟ ਦਿੱਤਾ ਗਿਆ। ਦੱਸ ਦਈਏ ਕਿ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੀ ਮੂਰਤੀ ਦਾ ਅਪਮਾਨ ਕਿੱਤੇ ਜਾਣ ਦੇ ਮਾਮਲੇ ਦਿਵੂੰ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਪ੍ਰਸ਼ਾਸਨ ਨੂੰ 15 ਜਨਵਰੀ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
0
Report
0
Report
0
Report
0
Report
0
Report
0
Report
0
Report
0
Report
Raebareli, Uttar Pradesh:रायबरेली: नाबालिग से छेड़छाड़ का मामला
पुलिस ने वांछित आरोपी को किया गिरफ्तार
आरोपी आलोक को पुलिस ने गिरफ्तार कर भेजा जेल
आरोपी पर नाबालिग से छेड़छाड़ का था आरोप
सलोन कोतवाली पुलिस ने की गिरफ्तारी
0
Report
0
Report
ASAshutosh Sharma1
FollowJan 09, 2026 23:33:200
Report
VKVIKRANT KUMAR
FollowJan 09, 2026 23:33:060
Report
ADArvind Dubey
FollowJan 09, 2026 23:32:470
Report
PPPraveen Pandey
FollowJan 09, 2026 23:32:270
Report