Back
हाजीपुर पुलिस ने 47 गट्टूओं सहित एक आरोपी को गिरफ्तार किया
RKRAMAN KHOSLA
Dec 30, 2025 09:46:07
Hoshiarpur, Punjab
ਹਾਜੀਪਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ
ਚਾਈਨਾ ਡੋਰ ਦੇ 47 ਗੱਟੂ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ
ਜ਼ਿਲਾ ਹੁਸ਼ਿਆਰਪੁਰ ਵਿਧਾਨ ਸਭਾ ਮੁਕੇਰੀਆਂ ਦੇ ਅਧੀਨ ਆਉਣ ਵਾਲਾ ਥਾਣਾ ਹਾਜੀਪੁਰ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ 47 ਗੱਟੂਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ
ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਹਾਜੀਪੁਰ ਦੇ ਐਸ ਐਚ ਓ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਏ.ਐਸ.আই ਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਦਗਨ ਮੋੜ ਮੋਹਰੀ ਚੱਕ ਗਸਤ ਬਾਂ ਚੈਕਿੰਗ ਦੇ ਸਬੰਧ ਵਿੱਚ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਜਸਵੰਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਦਗਨ ਥਾਣਾ ਹਾਜੀਪੁਰ ਜਿਲਾ ਹੁਸ਼ਿਆਰਪੁਰ ਜੋ ਕਿ ਅੱਡਾ ਗਗਨ ਵਿਖੇ ਜਨਰਲ ਸਟੋਰ ਦੀ ਦੁਕਾਨ ਕਰਦਾ ਹੈ ਅਤੇ ਪਾਬੰਦੀ ਸੁਧਾ ਚਾਈਨਾ ਡੋਰ ਦੁਕਾਨ ਤੋਂ ਅੱਗੇ ਪਿੱਛੇ ਹੋ ਕੇ ਵੇਚਦਾ ਹੈ ਜੋ ਕਿ ਅੱਜ ਜਸਵੰਤ ਸਿੰਘ ਇੱਕ ਬੋਰੇ ਸਮੇਤ ਪਬੰਦੀ ਸੂਦਾ ਚਾਈਨਾ ਡੋਰ ਮੋਹਰੀ ਚੱਕ ਰੋਡ ਨਾਲ ਕੱਚੇ ਰਸਤੇ ਕਮਾਦ ਵਿੱਚ ਰੱਖ ਕੇ ਵੇਚ ਰਿਹਾ ਸੀ ਜਿਸ ਨੂੰ ਏ.ਐਸ.ਆਈ ਰਵਿੰਦਰ ਸਿੰਘ ਨੇ ਪੁਲਿਸ ਸਮੇਤ ਕਾਬੂ ਕਰਕੇ ਜਸਵੰਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਂਸੀ ਦাগਨ ਥਾਣਾ ਹਾਜੀਪੁਰ ਜਿਲਾ ਹੁਸ਼ਿਆਰਪੁਰ ਪਾਸੋਂ 47 ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਹੈ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ
ਵਾਈਟ SHO ਹਰਪ੍ਰੇਮ ਸਿੰਘ ਥਾਣਾ ਹਾਜੀਪੁਰ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
DKDAVESH KUMAR
FollowDec 30, 2025 11:07:020
Report
SMSURYA MOHANTY
FollowDec 30, 2025 11:06:450
Report
PSPRABHAM SRIVASTAVA
FollowDec 30, 2025 11:06:320
Report
0
Report
DRDamodar Raigar
FollowDec 30, 2025 11:05:380
Report
GDGAJANAN DESHMUKH
FollowDec 30, 2025 11:05:210
Report
VSVARUN SHARMA
FollowDec 30, 2025 11:04:430
Report
0
Report
MTManish Thakur
FollowDec 30, 2025 11:04:180
Report
MSManish Shanker
FollowDec 30, 2025 11:02:390
Report
0
Report
1
Report
0
Report
0
Report