Become a News Creator

Your local stories, Your voice

Follow us on
Download App fromplay-storeapp-store
Advertisement
Back
Bathinda151001
बठिंडा पुलिस ने हत्या केस में 3 आरोपियों को गिरफ्तार, फरार दो की तलाशी जारी
KBKulbir Beera
Dec 04, 2025 15:47:04
Bathinda, Punjab
ਬਠਿੰਡਾ ਪੁਲਿਸ ਵੱਲੋਂ ਦੋ ਸਕੇ ਭਰਾਵਾਂ ਕਤਲ ਕੇਸ ਮਾਮਲੇ ਚ ਤਿੰਨ ਵਿਅਕਤੀਆਂ ਨੂੰ ਕੀਤਾ ਗਿਰਫਤਾਰ ਬਾਕੀਆਂ ਦੀ ਭਾਲ ਜਾਰੀ ਬਠਿੰਡਾ ਪੁਲਿਸ ਅਤੇ ਸੀ ਆਈ ਏ ਸਟਾਫ ਵੱਲੋਂ ਤੀਜੇ ਆਰੋਪੀ ਨੂੰ ਚਨਈ ਤੋਂ ਗ੍ਰਿਫਤਾਰ ਕਰ ਲਿਆਂਦਾ ਬਠਿੰਡਾ ਐਸ ਪੀ ਸੀਟੀ ਨਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਦੇ ਕਿਹਾ ਹੈ ਕਿ ਕੁਝ ਦਿਨ ਪਹਿਲਾ ਮਾਮੂਲੀ ਲੜਾਈ ਦੇ ਚਲਦੇ ਤੋ ਬਿਨਾਂ ਬਸਤੀ ਨਜ਼ਦੀਕ ਦੋ ਧਿਰਾਂ ਦੀ ਲੜਾਈ ਹੋਈ ਸੀ ਜਿਸ ਦੇ ਵਿੱਚ ਇੱਕ ਧਿਰ ਨੇ ਦੋ ਸਕੇ ਭਰਾਵਾਂ ਉੱਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਸੀ ਜਿਸ ਵਿੱਚ ਧਰਮਿੰਦਰ ਨਾਮ ਦੇ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ ਕੁਝ ਦਿਨਾਂ ਬਾਅਦ ਉਸਦੇ ਭਰਾ ਦੀ ਜਤਿੰਦਰ ਦੀ ਮੌਤ ਹੋ ਚੁੱਕੀ ਸੀ ਜਿਸ ਦੇ ਚਲਦੇ ਪੀੜਿਤ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਸਾਡੇ ਵੱਲੋਂ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਸਾਡੀਆਂ ਵੱਖ ਵੱਖ ਟੀਮਾਂ ਕੰਮ ਕਰ ਰਹੀਆਂ ਸਨ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਤੀਜੇ ਵਿਅਕਤੀ ਨੂੰ ਹੁਣ ਸਾਡੀ ਟੀਮ ਨੇ ਚਨਈ ਤੋਂ ਗ੍ਰਿਫਤਾਰ ਕੀਤਾ ਹੈ। ਹਾਲੇ ਵੀ ਦੋ ਆਰੋਪੀ ਫਰਾਰ ਹਨ ਜਲਦ ਉਹਨਾਂ ਨੂੰ ਵੀ ਗਿਰਫਤਾਰ ਕੀਤਾ ਜਾਵੇਗਾ। ਇਹਨਾਂ ਕੋਲ ਕਿਰਪਾਨਾ ਲੋਹੇ ਦੇ ਕਾਪੇ, ਲੋਹੇ ਦੀ ਰਾੜਾ, ਹੋਰ ਮਾਰੂ ਹਥਿਆਰ ਬਰਾਮਦ ਕੀਤੇ ਗਏ ਹਨ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।। ਬਾਈਟ ਨਰਿੰਦਰ ਸਿੰਘ ਐਸ ਪੀ ਸਿਟੀ ਬਠਿੰਡਾ。
0
comment0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

Advertisement
Dec 04, 2025 16:00:36
56
comment0
Report
RRRakesh Ranjan
Dec 04, 2025 16:00:28
Noida, Uttar Pradesh:यूपी भाजपा से जुड़ी बड़ी खबर सूत्रों के अनुसार ओबीसी वर्ग से आने वाली निरंजन ज्योति बन सकती है प्रदेश अध्यक्ष फतेहपुर से सांसद रही हैं निरंजन ज्योति 1980 में भारतीय जनता पार्टी की स्थापना के बाद से अभी तक उत्तर प्रदेश में कभी कोई महिला प्रदेश अध्यक्ष नहीं बनी है साध्वी निरंजन ज्योति पर भाजपा खेल सकती है बड़ा दावँ 58 साल की साध्वी निरंजन ज्योति यूपी के हमीरपुर जिले से ताल्लुक रखती हैं इंटरमीडिएट तक पढ़ीं निरंजन ज्योति ने 21 साल की उम्र में गुरुदीक्षा लेकर संन्यास ले लिया था Ram मंदिर आंदोलन, विहिप, दुर्गा वाहिनी में सक्रियता के बाद वो भाजपा में आई थीं यूपी में वो महिला भगवा ब्रिगेड का अहम चेहरा बन सकती हैं निषाद समुदाय की निरंजन ज्योति यूपी में गैर यादव जातियों के बीच भाजपा की पकड़ और मजबूत बनाने में मदद मिल सकती है जेपी नड्डा से साध्वी निरंजन की हुई मुलाकात
19
comment0
Report
Dec 04, 2025 15:58:39
Ayodhya, Uttar Pradesh:पत्रकार राममूर्ति यादव के हमले का खुलासा, तीन आरोपी गिरफ्तार, कोतवाली नगर पुलिस ने किया गिरफ्तार, पूर्व ब्लाक प्रमुख राम अचल यादव के मिर्जापुर आवास पर पूर्व दिनों में सपा नेता गौरव पांडे की हुई थी पिटाई,गौरव पांडे को शक था राम मूर्ति यादव के इशारे की गई थी पिटाई, बदला लेने की नीयत से अखबार के ऑफिस के सामने लोहे के रॉड से पत्रकार राम मूर्ति यादव की की गई थी गंभीर रूप से पिटाई, कोतवाली नगर पुलिस ने तीन आरोपियों किया गिरफ्तार, अफताब उर्फ राजा बाबू, महफूज आलम व उमेश चौहान गिरफ्तार, गौरव पांडे समेत कई अभी चल रहे हैं फरार,राम मूर्ति यादव का शहर के एक निजी अस्पताल में चल रहा है इलाज।
146
comment0
Report
Dec 04, 2025 15:55:19
69
comment0
Report
Advertisement
Back to top