Back
अमृतसर: हत्या की योजना का मुख्य आरोपी गिरफ्तार, ग्लॉक पिस्टल सहित हथियार बरामद
BSBHARAT SHARMA
Jan 04, 2026 12:46:17
Amritsar, Punjab
ਥਾਣਾ ਬੀ-ਡਵੀਜ਼ਨ ਵੱਲੋਂ ਇਰਾਦਾ ਕਤਲ ਵਿੱਚ ਲੋੜੀਂਦਾ ਮੁੱਖ ਮੁਲਜ਼ਮ ਕਾਬੂ。
ਵਾਰਦਾਤ ਸਮੇਂ ਵਰਤਿਆ ਗਲੋਕ ਪਿਸਟਲ ਤੇ ਐਕਟੀਵਾ ਸਕੂਟੀ ਬ੍ਰਾਮਦ।
ਅੰਮ੍ਰਿਤਸਰ/04 ਜਨਵਰੀ:,
ਮੁਕੱਦਮਾਂ ਨੰਬਰ 267 ਮਿਤੀ 11-11-2025 ਜ਼ੁਰਮ 109 ਬੀ.ਐਨ.ਐਸ, 25/27 ਅਸਲ੍ਹਾ ਐਕਟ ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ。
ਗ੍ਰਿਫ਼ਤਾਰ :- ਮਨਿੰਦਰਪਾਲ ਸਿੰਘ ਉਰਫ ਸ਼ਾਲਾ ਪੁੱਤਰ ਦਵਿੰਦਰ ਸਿੰਘ ਵਾਸੀ ਗਲੀ ਨੰਬਰ 02 ਨਿਊ ਕੋੜ ਆਤਮਾ ਰਾਮ ਸੁਲਤਾਨਵਿੰਡ ਰੋਡ ਅੰਮ੍ਰਿਤਸਰ, ਉਮਰ:- 27 ਸਾਲ, ਪੜਾਈ 12ਵੀ, ਕੰਮ:- ਸੁਨਿਆਰੇ ਦਾ ਕੰਮ ਕਰਦਾ
ਬ੍ਰਾਮਦਗੀ:- ਵਾਰਦਾਤ ਸਮੇ ਵਰਤਿਆ ਗਿਆ گਲੋਕ ਪਿਸਟਲ (.30 ਬੋਰ), ਸਮੇਤ 6 ਜਿੰਦਾ ਰੋਦ,
01 ਐਕਟੀਵਾ ਸਕੂਟੀ।
ਇਹ ਮੁਕਦਮਾ ਬਿਮਲਪ੍ਰੀਤ ਸਿੰਘ ਪੁੱਤਰ ਹਰੀ ਸਿੰਘ ਵਾਸੀ ਨਿਊ ਅਜਾਦ ਨਗਰ ਅੰਮ੍ਰਿਤਸਰ ਦੇ ਬਿਆਨ ਤੇ ਦਰਜ ਰਜਿਸਟਰ ਹੋਇਆ ਕਿ ਮਿਤੀ 11.10.2025 ਨੂੰ ਮਨਿੰਦਰਪਾਲ ਸਿੰਘ ਉਰਫ ਸ਼ਾਲਾ ਪੁੱਤਰ ਦਵਿੰਦਰ ਸਿੰਘ ਵਾਸੀ ਨਿਊ ਕੋਟ ਆਤਮਾ ਰਾਮ, ਅੰਮ੍ਰਿਤਸਰ ਨੇ ਉਸ ਤੇ ਨਿਊ ਅਜਾਦ ਨਗਰ ਵਿਖੇ ਜਾਨੋ ਮਾਰ ਦੇਣ ਦੀ ਨਿਅਤ ਨਾਲ ਉਸ پر 05 ਰਾਊਂਡ ਫਾਇਰ ਕੀਤੇ ਸਨ। ਜਿੰਨਾ ਵਿਚੋ 01 ਫਾਇਰ ਉਸਦੀ ਸੱਜੀ ਲੱਤ ਤੇ ਲੱਗਾ ਅਤੇ 01 ਫਾਇਰ ਉਸਦੇ (ਮੁੱਦਈ ਮੁਕਦਮਾ) ਨਾਲ ਖੜੇ ਹੇਅਰ ਡਰੇਸ ਦਾ ਕੰਮ ਕਰਨ ਵਾਲੇ ਇਸਦੇ ਦੋਸਤ ਡਬਲੂ ਵਾਸੀ ਪ੍ਰਤਾਪ ਐਵਨਿਊ, ਅੰਮ੍ਰਿਤਸਰ ਦੇ ਖੱਬੇ ਪੱਟ ਤੇ ਲੱਗੀ ਸੀ। ਜਦੋ ਇਹ ਇੱਕ ਦਰਜੀ ਦੀ ਦੁਕਾਨ ਦੇ ਕਪੜੇ ਟਰਾਈ ਕਰਨ ਲਈ ਗਏ ਸਨ।
ਗੋਲੀਆ ਚਲਾਉਣ ਵਾਲਾ ਦੋਸ਼ੀ ਮਨਿੰਦਰਪਾਲ ਸਿੰਘ ਉਰਫ ਸ਼ਾਲਾ ਮੋਕਾ ਤੋਂ ਪਿਸਟਲ ਸਮੇਤ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਭੱਜ ਗਿਆ। ਜਿਸ ਤੇ ਮੁਕਦਮਾ ਉਕਤ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ।
ਮੁਕੱਦਮਾਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਜੀ ਦੀਆਂ ਹਦਾਇਤਾਂ ਤੇ ਸ੍ਰੀ ਜਗਜੀਤ ਸਿੰਘ ਵਾਲੀਆ ਡੀ.ਸੀ.ਪੀ ਸਿਟੀ ਅੰਮ੍ਰਿਤਸਰ ਅਤੇ ਸ੍ਰੀਮਤੀ ਜਸਰੂਪ ਕੌਰ ਬਾਟ, ਏ.ਡੀ.ਸੀ.ਪੀ ਸਿਟੀ-3. ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਅਨੁਭਵ ਜੈਨ, ਏ.ਸੀ.ਪੀ ਈਸਟ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ, ਬੀ ਡਵੀਜਨ, ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ ਮੁਸਤੈਦੀ ਨਾਲ ਮੁਕੱਦਮਾਂ ਦੀ ਜਾਂਚ ਹਰ ਪਹਿਲੂ ਤੋਂ ਕਰਨ ਤੇ ਵਾਰਦਾਤ ਕਰਨ ਵਾਲੇ ਮੁੱਖ ਦੋਸ਼ੀ ਮਨਿੰਦਰਪਾਲ ਸਿੰਘ ਉਰਫ ਸ਼ਾਲਾ ਪੁੱਤਰ ਦਵਿੰਦਰ ਸਿੰਘ ਵਾਸੀ ਗਲੀ ਨੰਬਰ 02 ਨਿਊ ਕੋੜ ਆਤਮਾ ਰਾਮ ਸੁਲਤਾਨਵਿੰਡ ਰੋਡ ਅੰਮ੍ਰਿਤਸਰ, ਉਮਰ 27 ਸਾਲ ਨੂੰ ਮਿਤੀ 03-01-2026 ਨੂੰ ਡੇਰਾ ਬਾਬਾ ਨਾਨਕ ਜਿਲ੍ਹਾ ਅੰਮ੍ਰਿਤਸਰ ਦੇ ਖੇਤਰ ਤੋਂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ。
ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਵਾਰਦਾਰ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮਨਿੰਦਰਪਾਲ ਸਿੰਘ ਉਰਫ ਸ਼ਾਲਾ ਯੂ.ਪੀ, ਬਿਹਾਰ ਅਤੇ ਹੋਰ ਸਟੇਟਾ ਵਿੱਚੋਂ ਹੁੰਦਾ ਹੋਇਆ. ਨੇਪਾਲ ਹਭਟਾਨ ਭੱਜ ਗਿਆ ਸੀ।
ਵਜ੍ਹਾਂ ਰੰਜਿਸ਼:- ਮੁਦੱਈ ਮੁਕੱਦਮਾਂ ਬਿਮਲਪ੍ਰੀਤ ਸਿੰਘ ਅਤੇ ਮੁਲਜ਼ਮ ਮਨਿੰਦਰਪਾਲ ਸਿੰਘ ਉਰਫ ਸ਼ਾਲਾ ਪਹਿਲਾਂ ਇੱਕ ਦੂਸਰੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਤੇ ਦੋਸਤ ਸਨ। ਇਹਨਾਂ ਦੋਨਾਂ ਦੀ ਆਪਸ ਵਿੱਚ ਕਿਸੇ ਗੱਲ ਤੋਂ ਤੱਕਰਾਰਬаਜ਼ੀ ਹੋਣ ਕਾਰਨ ਮੁਲਜ਼ਮ ਮਨਿੰਦਰਪਾਲ ਸਿੰਘ ਉਰਫ ਸ਼ਾਲਾ, ਇਸਦੇ ਨਾਲ ਰੰਜ਼ਿਸ਼ਬਾਜ਼ੀ ਰੱਖਦਾ ਸੀ। ਜਿਸ ਕਾਰਨ ਮਨਿੰਦਰਪਾਲ ਸਿੰਘ ਉਰਫ਼ ਸ਼ਾਲਾ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ।
ਗ੍ਰਿਫ਼ਤਾਰ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤਾ ਜਾਵੇਗੀ。
ਜੋ ਗ੍ਰਿਫ਼ਤਾਰ ਮੁਲਜ਼ਮ ਖਿਲਾਫ਼ ਪਹਿਲਾਂ ਦਰਜ਼ ਮੁਕੱਦਮੇ:-
1. FIR NO 325 Date 4.11.2016 U/S 323,324,148,149 IPC PS Sultanwind ASR
2. FIR NO 63 Date 4.4.2019 U/S 25/27 Arms Act, 307,427,148,149 IPC PS B Division ASr
3. FIR No 3 Date 10.1.2022 U/S 25 Arms ACT PS Dhariwal, Gurdaspur
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
MSManish Sharma
FollowJan 05, 2026 10:41:120
Report
MSManish Sharma
FollowJan 05, 2026 10:40:550
Report
PSPRABHAM SRIVASTAVA
FollowJan 05, 2026 10:40:120
Report
VAVINEET AGARWAL
FollowJan 05, 2026 10:39:360
Report
RJRahul Joshi
FollowJan 05, 2026 10:39:160
Report
JJJAYESH JAGAD
FollowJan 05, 2026 10:38:190
Report
0
Report
0
Report
LBLAILESH BARGAJE
FollowJan 05, 2026 10:37:190
Report
0
Report
ABATISH BHOIR
FollowJan 05, 2026 10:36:520
Report
BPBramh Prakash Dubey
FollowJan 05, 2026 10:36:29New Delhi, Delhi:बांग्लादेश के कट्टरपंथी इतनी हिमाकत न करें धमकी देने की Zee news को
0
Report
PSPreeti Srivastava
FollowJan 05, 2026 10:36:18Lucknow, Uttar Pradesh:कांग्रेस प्रवक्ता अंशु अवस्थी बाइट ऑन ज़ी न्यूज़ को जो धमकी दी गई है
0
Report
RKRAJESH KATARIA
FollowJan 05, 2026 10:36:050
Report