Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148024

ਕੋਲਕਾਤਾ ਘਟਨਾ ਦੇ ਵਿਰੋਧ 'ਚ ਧੂਰੀ ਹਸਪਤਾਲ ਵਿੱਚ ਡਾਕਟਰਾਂ ਦੀ ਹੜਤਾਲ

Aug 18, 2024 00:57:41
Dhuri, Punjab

ਕੋਲਕਾਤਾ ਮੈਡੀਕਲ ਕਾਲਜ ਦੀ ਡਾਕਟਰ ਨਾਲ ਜਬਰ-ਜਨਾਹ ਅਤੇ ਹੱਤਿਆ ਦੇ ਵਿਰੋਧ 'ਚ ਧੂਰੀ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਇੱਕ ਦਿਨ ਦੀ ਹੜਤਾਲ ਕੀਤੀ। ਡਾਕਟਰਾਂ ਨੇ ਸਰਕਾਰ ਨੂੰ ਸੁਰੱਖਿਆ ਲਈ ਅਪੀਲ ਕੀਤੀ ਅਤੇ ਓਪੀਡੀ ਸੇਵਾਵਾਂ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ, ਜਿਸ ਨਾਲ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ADAnkush Dhobal
Dec 13, 2025 03:17:34
Shimla, Himachal Pradesh:हिमाचल प्रदेश के लोक निर्माण मंत्री विक्रमादित्य सिंह को अंतर्राष्ट्रीय स्तर पर सम्मानित किया गया। उन्हें 12 दिसम्बर को लंदन स्थित ब्रिटिश संसद परिसर में वर्ल्ड बुक ऑफ रिकॉर्ड्स लंदन द्वारा प्रतिष्ठित 'यूथ एंड आइकॉन' अवार्ड से नवाजा गया। यह पुरस्कार उन्हें युवा नेतृत्व, बौद्धिक राजनीति और प्रदेश में आपदा के दौरान किए गए सराहनीय कार्यों के लिए दिया गया।संस्था ने माना है कि विक्रमादित्य सिंह एक प्रभावी नेतृत्व देने के साथ प्रदेश के युवा वर्ग के बीच एक चहेते नेता के रूप में उभरे हैं। इसी आधार पर उन्हें 'यूथ आइकॉन और इंटैलैक्चुअल पॉलिटिक्स' वर्ग में इस पुरस्कार के लिए चयनित किया गया है। इस सम्मान पर अपनी प्रतिक्रिया व्यक्त करते हुए लोक निर्माण मंत्री विक्रमादित्य सिंह ने कहा कि हिमाचल के एक सामान्य नागरिक और मंत्री के रूप में यह मेरे लिए अत्यंत गर्व और सम्मान का विषय है। उन्होंने बताया कि यह सम्मान उन्हें लंदन के संसद भवन (पैलेस ऑफ वेस्टमिंस्टर) स्थित ऐतिहासिक चर्चिल रूम में प्रदान किया गया। उन्होंने इस पुरस्कार को हिमाचल प्रदेश में अधोसंरचना विकास, सतत् प्रगति और समावेशी सुशासन को आगे बढ़ाने के प्रयासों का सम्मान बताया। उन्होंने कहा कि एक सच्चे हिमाचली सम्बंधित व्यक्ति के रूप में वह प्रदेश के सर्वांगीण और समग्र विकास के लिए समर्पित रहेंगे।
0
comment0
Report
KSKamaldeep Singh
Dec 12, 2025 17:01:33
0
comment0
Report
TBTarsem Bhardwaj
Dec 12, 2025 16:17:48
Ludhiana, Punjab:ਲੁਧਿਆਣਾ ਵਿੱਚ ਡੋਮੀਨੋਜ਼ ਏਜੰਸੀ ਦਿਵਾਉਣ ਦੇ ਨਾਮ ਪਰ 20 ਲੱਖ ਦੀ ਸਾਈਬਰ ਧੋਖਾਧੜੀ ਕਰਨ ਵਾਲਾ ਦੋਸ਼ੀ ਸਾਈਬਰ ਕ੍ਰਾਇਮ ਥਾਣੇ ਦੀ ਪੁਲਿਸ ਨੇ ਬਿਹਾਰ ਤੋਂ ਕੀਤਾ ਕਾਬੂ ਲੁਧਿਆਣਾ ਸਾਈਬਰ ਕ੍ਰਾਈਮ ਥਾਣਾ ਦੀ ਵੱਲੋਂ ਫਾਈਬਰ ਠੱਗੀ ਕਰਨ ਵਾਲਿਆਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਸੇ ਕੜੀ ਤਹਿਤ ਸਾਈਬਰ ਥਾਣੇ ਦੀ ਪੁਲਿਸ ਨੇ ਮੁੱਕਦਮਾ ਨੰਬਰ 2 ਮਿਤੀ 24-06-2024 ਅ/ਧ 419,420/120-ਬੀ,465,467,468,471 ਭ:ਦੰਡ ਥਾਣਾ ਸਾਈਬਰ ਕ੍ਰਾਈਮ ਲੁਧਿਆਣਾ ਦੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਦੋਸ਼ੀ ਵੱਲੋਂ ਡੋਮੀਨੋਜ਼ ਦੀ ਏੇਜੰਸੀ ਦਿਵਾਉਣ ਦਾ ਝਾਂਸਾ ਦੇ ਕੇ ਮੁਦੱਈ ਮੁੱਕਦਮਾ ਪਾਸੋਂ ਕ੍ਰੀਬ 20 ਲੱਖ ਰੁਪਏ ਧੋਖੇ ਨਾਲ ਹਾਸਲ ਕੀਤੇ। ਇਸ ਵਿੱਚ ਕਮਿਸ਼ਨਰੇਟ ਲੁਧਿਆਣਾ ਦੇ ਸਾਈਬਰ ਕ੍ਰਾਈਮ ਥਾਣਾ ਨੂੰ ਮਿਤੀ 07-12-2025 ਨੂੰ ਮੁਕੱਦਮਾ ਦੇ ਦੋਸ਼ੀ ਨੂੰ ਬਿਹਾਰ ਤੋਂ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਮਿਲੀ ਹੈ। ਦੋਸ਼ੀ ਦਾ ਮਿਤੀ 14-12-2025 ਤੱਕ ਪੁਲਿਸ ਰਿਮਾਂਡ ਲਿਆ ਗਿਆ ਹੈ। ਜਿਸ ਪਾਸੋਂ ਹੋਰ ਵੀ ਖੁਲਾਸੇ ਕੀਤੇ ਜਾ ਰਹੇ ਹਨ。
0
comment0
Report
SBSANJEEV BHANDARI
Dec 12, 2025 15:32:03
0
comment0
Report
RBRohit Bansal
Dec 12, 2025 15:20:04
Chandigarh, Chandigarh:ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੰਚਾਇਤ ਸੰਮਤੀ ਚੋਣਾਂ 2025 ਨੂੰ ਧਿਆਨ ਵਿੱਚ ਰੱਖਦਿਆਂ ਮਾਜਰੀ, ਖਰੜ ਅਤੇ ਡੇਰਾਬੱਸੀ ਪੰਚਾਇਤ ਸੰਮਤੀ ਹਲਕਿਆਂ ਵਿੱਚ ਡ੍ਰਾਈ ਡੇਅ ਘੋਸ਼ਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਦਸੰਬਰ 2025: ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ 2025, ਜੋ ਕਿ 14 ਦਸੰਬਰ 2025 ਨੂੰ ਹੋਣ ਜਾ ਰਹੀਆਂ ਹਨ, ਨੂੰ ਧਿਆਨ ਵਿੱਚ ਰੱਖਦਿਆਂ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਇੱਕ ਪੱਤਰ ਰਾਹੀਂ 14 ਦਸੰਬਰ 2025 ਨੂੰ ਚੜ੍ਹਨ ਵਾਲੀ ਸਵੇਰ ਦੇ 12:00 ਵਜੇ ਤੋਂ 15 ਦਸੰਬਰ 2025 ਸਵੇਰੇ 10:00 ਵਜੇ ਤੱਕ ਡ੍ਰਾਈ ਡੇਅ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਨਿਰਦੇਸ਼ਾਂ ਦੀ ਪਾਲਨਾ ਕਰਦਿਆਂ, ਸ੍ਰੀਮਤੀ ਕੋਮਲ ਮਿੱਤਲ, ਆਈ.ਏਸ., ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਪੰਚਾਇਤ ਸੰਮਤੀਆਂ ਮਾਜਰੀ, ਖਰੜ ਅਤੇ ਡੇਰਾਬੱਸੀ ਦੇ ਚੋਣ ਖੇਤਰਾਂ ਅੰਦਰ ਆਉਂਦੀਆਂ سਾਰੀਆਂ ਸ਼ਰਾਬ ਦੀਆਂ ਦੁਕਾਨਾਂ ਅਤੇ ਸੰਬੰਧਤ ਸਥਾਨਾਂ ਨੂੰ ਪੰਜਾਬ ਆਬਕਾਰੀ ਐਕਟ, 1914 ਦੀ ਧਾਰਾ 54, ਲੋਕ ਪ੍ਰਤੀਨਿਧੀ ਐਕਟ 1951 ਦੀ ਧਾਰਾ 135 ਸੀ ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ 163 ਤਹਿਤ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਅਨੁਸਾਰ, ਸਾਰੀਆਂ ਸ਼ਰਾਬ ਵੇਚਣ ਵਾਲੀਆਂ ਦੁਕਾਨਾਂ, ਅਹਾਤੇ, ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਅਤੇ ਸ਼ਰਾਬ ਵਰਤਾਉਣ ਵਾਲੇ ਸਾਰੇ ਸਥਾਨ ਪੂਰੀ ਤਰ੍ਹਾਂ ਬੰਦ ਰਹਿਣਗੇ, ਅਤੇ ਨਿਰਧਾਰਤ ਸਮੇਂ ਦੌਰਾਨ ਸ਼ਰਾਬ ਦੀ ਵਿਕਰੀ, ਪਰੋਸਣਾ ਜਾਂ ਸਟੋਰ ਕਰਨਾ ਸਖ਼ਤ ਮਨ੍ਹਾਂ ਰਹੇਗਾ। ਇਸ ਸਮੇਂ ਦੌਰਾਨ ਕੋਈ ਵੀ ਵਿਅਕਤੀ ਸ਼ਰਾਬ ਰੱਖ ਨਹੀਂ ਸਕੇਗਾ। ਜ਼ਿਲ੍ਹਾ ਪੁਲਿਸ ਮੁਖੀ ਅਤੇ ਸਹਾਇਕ ਕਮਿਸ਼ਨਰ, ਕਰ ਅਤੇ ਆਬਕਾਰੀ, ਐਸ.ਏ.ਐਸ. ਨਗਰ ਨੂੰ ਇਸ ਹੁਕਮ ਦੀ ਪਾਲਣਾ ਮੁਕੰਮਲ ਤੌਰ ਤੇ ਯਕੀਨੀ ਬਣਾਉਣ ਲਈ ਨਿਰਦੇਸ਼ਿਤ ਕੀਤਾ ਗਿਆ ਹੈ。
0
comment0
Report
TBTarsem Bhardwaj
Dec 12, 2025 14:16:56
Ludhiana, Punjab:ਲੁਧਿਆਣਾ ਕ੍ਰਾਈਮ ਬਰਾਂਚ ਨੂੰ ਮਿਲੀ ਵੱਡੀ ਸਫਲਤਾ 1008 ਚਾਈਨਾ ਡੋਰ ਦੀ ਗੱਟੂਆਂ ਸਮੇਤ ਇਕ ਦੋਸੀ ਨੂੰ ਕਾਬੂ ਇਕ ਦੋਸ਼ੀ ਫਰਾਰ ਗਿਰਫਤਾਰੀ ਲਈ ਕੀਤੀ ਜਾ ਰਹੀ ਛਾਪੇਮਾਰੀ ਲੁਧਿਆਣਾ ਪੁਲਿਸ ਵੱਲੋਂ ਚਾਈਨਾ ਡੋਰ ਵੇਚਣ ਵਾਲਿਆਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾ ਕੇ ਕਾਰਵਾਈ ਕੀਤੀ ਜਾ ਰਹੀ ਉਸ ਤਹਿਤ ਸੀਆਂ ਸਟਾਫ ਨੂੰ ਉਸ ਸਮੇਂ ਵੱਡੀ ਸਫਲਤਾ ਬੜੀ ਜਦੋਂ ਪੁਲਿਸ ਨੇ 1008 ਚਾਈਨਾ ਡੋਰ ਦੇ ਗੁੱਟ ਸਮੇਤ ਦੋਸ਼ੀ ਨੂੰ ਸਮੇਤ ਕਾਬੂ ਕੀਤਾ ਮਿਲੀ ਜਾਣਕਾਰੀ ਅਨੁਸਾਰ ਸੀ.ਆਈ.ਏ. ਸਟਾਫ ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਗੁਪਤ ਇਤਲਾਹ ਮਿਲੀ ਸੀ ਕਿ ਰਜਿਤ ਸ਼ਰਮਾ ਪੁੱਤਰ ਅਸ਼ੌਕ ਸ਼ਰਮਾ ਵਾਸੀ ਗੁਲਚਮਨ ਗਲੀ ਨੇੜੇ ਸ਼ੰਗਲਾ ਸਿਵਾਲਾ ਮੰਦਿਰ ਲੁਧਿਆਣਾ ਅਤੇ ਚਿੰਟੂ ਪੁੱਤਰ ਰਾਮ ਰਾਜ ਵਾਸੀ ਗਲੀ ਨੰਬਰ 12 ਨਿਊ ਮਾਧੋਪੁਰੀ ਲੁਧਿਆਣਾ ਵੱਲੋਂ ਮਿਲ ਕੇ ਚਾਈਨਾ ਡੋਰ ਨੂੰ ਕਾਫੀ ਵੱਡੀ ਮਾਤਰਾ ਵਿੱਚ ਸਟੋਰ ਕਰਕੇ ਰੱਖਿਆ ਹੋਇਆ ਹੈ। ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ   ਦੋਸ਼ੀ ਰਜਿਤ ਸ਼ਰਮਾ ਨੂੰ ਚਾਂਦ ਸਿਨੇਮਾ ਦੇ ਨੇੜੇ ਤੋਂ ਕਾਬੂ ਕਰਕੇ ਉਸ ਪਾਸੋਂ 1008 ਗੱਟੂ ਚਾਈਨਾ ਡੋਰ ਦੇ ਬ੍ਰਾਮਦ ਕੀਤੇ ਗਏ ਹਨ ਤੇ ਦੋਸ਼ੀ ਨੂੰ ਬਾਅਦ ਪੁੱਛਗਿੱਛ ਗਿ੍ਫ਼ਤਾਰ ਕੀਤਾ ਗਿਆ ਹੈ। ਦੂਸਰੇ ਦੋਸ਼ੀ ਚਿੰਟੂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ。
0
comment0
Report
RBRohit Bansal
Dec 12, 2025 14:03:58
Chandigarh, Chandigarh:गैंगस्टर लॉरेंस विश्नोई के भाई अनमोल विश्नोई को पटियाला हाउस कोर्ट की NIA कोर्ट ने न्यायिक हिरासत मे भेजा ।अनमोल विश्नोई को आज वीडियोकॉन्फ्रेंसिंग के जरिए पेश किया गया था। कोर्ट मे आज गृहमंत्रालय ने कहा कि उसने आदेश जारी किया है कि फिलहाल एक साल तक अनमोल विश्नोई को दिल्ली से बाहर किसी दूसरे राज्य में नहीं भेजा जाएगा क्योंकि दिल्ली का मामला चल रहा है वहीं अब इस मामले को लेकर कोर्ट क्या फैसला लेती है वह देखना होगा क्योंकि गृह मंत्रालय के आदेश को कोर्ट मानती है या नहीं मानती पंजाब में भी अनमोल बिश्न्नई के खिलाफ काफी मामले चल रहे हैं जिनमें से सबसे मुख्य है पंजाबी गायक सिद्धू मूसे वाला के कत्ल का मामला इस मामले में पंजाब पुलिस के पास अब रस्ते जो बचते हैं वह यही है पहले पंजाब पुलिस कोर्ट में गृह मंत्रालय के फैसले को चलेंगे करें और अनमोल बिश्नोई का रिमांड मांगे दूसरा इनके पास विकल्प है कि वह कोर्ट से इस चीज की परमिशन मांगे कि वह दिल्ली में आकर ही अनमोल विश्नोई से सिद्धू मूसे वाला के केस के बारे में जानकारी हासिल करना चाहते हैं अब देखना यही होगा कि पंजाब सरकार और पंजाब पुलिस कौन सा रास्ता बनाती है जिससे अनमोल बिश्नोई से सिद्धू मूसे वाला केस के बारे में जानकारी हासिल की जा सके
0
comment0
Report
NSNaresh Sethi
Dec 12, 2025 14:02:59
Kot Kapura, Punjab:ਕੱਲ ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਦੇ ਮੱਦੇ ਨਜ਼ਰ ਪੁਲਿਸ ਵੱਲੋਂ ਚੌਕਸ਼ੀ ਵਧਾ ਦਿੱਤੀ ਗਈ ਹੈ ਅਤੇ ਪੁਲਿਸ ਹਾਈ ਅਲਰਟ ਤੇ ਕਰ ਦਿੱਤੀ ਗਈ ਹੈ। ਅੱਜ ਫਰੀਦਕੋਟ ਵਿੱਚ ਇੱਕ ਵਿਸ਼ਾਲ ਫਲੈਗ ਮਾਰਚ ਕੱਢਿਆ ਗਿਆ ਜਿਹੜਾ ਵੱਖ-ਵੱਖ ਪਿੰਡਾਂ ਵਿੱਚ ਕੱਢਿਆ ਗਿਆ। ਇਸ ਮੌਕੇ ਡੀਆਈਜੀ ਫਰੀਦਕੋਟ ਰੇਂਜ ਮੈਡਮ ਨਿਲੰਬਰੀ ਜਗਦਲੇ ਨੇ ਕਿਹਾ ਕਿ ਚੋਣਾਂ ਅਮਨ ਅਤੇ ਸ਼ਾਂਤੀ ਨਾਲ ਕਰਾਉਣ ਲਈ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ । ਉਹਨਾਂ ਦੱਸਿਆ ਕਿ ਇਸ ਵਾਰ ਚੋਣਾਂ ਦੇ ਦੌਰਾਨ ਕਿਸੇ ਵੀ ਕਿਸਮ ਦੀ ਹੁੱਲੜਬਾਜੀ ਜਾਂ ਦੰਗਾ ਨਹੀਂ ਹੋਣ ਦਿੱਤਾ ਜਾਏਗਾ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਜਿਲਾ ਫਰੀਦਕੋਟ ਦੇ ਅੰਦਰ ਹਜ਼ਾਰ ਤੋਂ ਜਿਆਦਾ ਮੁਲਾਜ਼ਮ ਸੁਰੱਖਿਆ ਵਿੱਚ ਮੌਜੂਦ ਰਹਿਣਗੇ ਅਤੇ ਇਸ ਤੋਂ ਇਲਾਵਾ ਪੈਟਰੋਲਿੰਗ ਪਾਰਟੀਆਂ ਸਮੇਂ ਸਮੇਂ ਤੇ ਗਸ਼ਤ ਕਰਦੀਆਂ ਰਹਿਣਗੀਆਂ । ਉਹਨਾਂ ਦੱਸਿਆ ਕਿ ਜ਼ਿਲ੍ੇ ਅੰਦਰ ਕਰੀਬ 27 ਅਤਿ ਸੰਵੇਦਨਸ਼ੀਲ ਅਤੇ 46 ਸੰਵੇਦਨਸ਼ੀਲ ਬੂਥ ਡੀਟੇਕਟ ਕੀਤੇ ਗਏ ਹਨ ਜਿੱਥੇ ਵਾਧੂ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਸਾਡੀਆਂ ਦੰਗਾ ਰੋਧਕ ਟੀਮਾਂ ਹਰ ਵੇਲੇ ਤਿਆਰ ਹਨ ਜਿਹੜੀਆਂ ਕਿ ਕਿਸੇ ਵੀ ਕਿਸਮ ਦੀ ਸ਼ਰਾਰਤ ਬਾਜੀ ਹੋਣ ਤੋਂ ਪਹਿਲਾਂ ਹੀ ਉਸ ਨੂੰ ਕੰਟਰੋਲ ਕਰਨ ਵਿੱਚ ਕਾਬਲ ਹਨ। ਉਹਨਾਂ ਕਿਹਾ ਕਿ ਅਸੀਂ ਇਸ ਫਲੈਗ ਮਾਰਚ ਜਰੀਏ ਲੋਕਾਂ ਨੂੰ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪੁਲਿਸ ਹਮੇਸ਼ਾ ਉਹਨਾਂ ਦੇ ਨਾਲ ਆ ਤੇ ਉਹ ਕਿਸੇ ਵੀ ਡਰ ਭੈਅ ਤੋਂ ਬਿਨਾਂ ਆਪਣੀ ਵੋਟ ਦਾ ਇੰਤੇਮਾਲ ਕਰ ਸਕਦੇ ਹਨ ਅਤੇ ਸ਼ਹਿਰ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਸੁਂਤੁਲਨ ਬਣਾਏ ਰੱਖਿਆ ਜਾਵੇਗਾ。 ਬਾਈਟ- DIG ਨਿਲੰਬਰੀ ਜਗਦਲੇ ਉਧਰ ਐਸਐਸਪੀ ਡਾ ਪ੍ਰਗਿਆ ਜੈਨ ਵੱਲੋਂ ਪੁਲਿਸ ਬਲ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਆਪਣੀ ਡਿਊਟੀ ਦੌਰਾਨ ਕਿਸੇ ਕਿਸਮ ਦੀ ਕੋਤਾਹੀ ਨਹੀਂ ਕਰਨਗੇ ਅਤੇ ਇਨ੍ਹਾਂ ਚੋਣਾਂ ਨੂੰ ਲੈੱਕੇ ਪੁਲਿਸ ਪੁਰੀ ਤਰਾਂ ਸਤਰਕ ਰਹੇਗੀ ਤਾਂ ਜੋ ਮਹੌਲ ਖਰਾਬ ਨਾ ਹੋਵੇ ਅਤੇ ਲੋਕ ਆਪਣਾ ਵੋਟ ਬੇਫਿਕਰ ਹੋੱਕੇ ਕਰ ਸਕਣ।ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨਾਲ ਧੱਕਾ ਹੁੰਦਾ ਹੈ ਤਾ ਤੁਰੰਤ ਇਸ ਦੀ ਸੁਚਨਾ 112 ਡਾਇਲ ਕਰ ਦੇਣ ਤਾਂ ਜੋ ਤੁਰੰਤ ਇਸ ਦਾ ਰਿਸਪੌਂਸ ਦਿੱਤਾ ਜਾ ਸਕੇ। ਬਾਈਟ- ਡਾ ਪ੍ਰਗਿਆ ਜੈਨ ਐਸਐਸਪੀ
0
comment0
Report
Advertisement
Back to top