Back

ਗੁਰੂ ਨਾਨਕ ਸੋਮੋ ਯੂਨੀਅਨ ਧੂਰੀ ਦੀ ਹੋਈ ਚੋਣ ਰੁਪਿੰਦਰ ਸ਼ਰਮਾ ਨੂੰ ਬਣਾਇਆ ਗਿਆ ਸਰਵ ਸੰਮਤੀ ਨਾਲ ਪ੍ਰਧਾਨ
Dhuri, Punjab:
ਗੁਰੂ ਨਾਨਕ ਸੋਮੋ ਯੂਨੀਅਨ ਧੂਰੀ ਦੀ ਹੋਈ ਚੋਣ
ਰੁਪਿੰਦਰ ਸ਼ਰਮਾ ਨੂੰ ਬਣਾਇਆ ਗਿਆ ਸਰਵ ਸੰਮਤੀ ਨਾਲ ਪ੍ਰਧਾਨ
ਹੜਾ ਕਾਰਨ ਸੁਮੋ ਟੈਕਸੀ ਯੂਨੀਆਂਨ ਨੂੰ ਕਰਨਾ ਪੇ ਰਿਹਾ ਹੈ ਭਾਰੀ ਮੂਸਕਲਾ ਦਾ ਸਾਹਮਣਾ .......
ਗਡੀਆਂ ਦੀਆਂ ਨਹੀ ਭਰੀਆ ਜਾ ਰਹੀਆਂ ਬੈਕ ਕਿਸਤਾ .....
ਸੁਮੋ ਟੈਕਸੀ ਯੂਨੀਆਂਨ ਦੇ ਆਗੂਆਂ ਨੇ ਸਰਕਾਰ ਨੂੰ ਕਿਸਤਾ ਅੱਗੇ ਕਰਨ ਦੀ ਅਤੇਬਿਆਜ ਮੁਆਫ ਕਰਨ ਦੀ ਕੀਤੀ ਅਪੀਲ ...........
ਧੂਰੀ ਦੇ ਗੁਰੂ ਨਾਨਕ ਸਮੋ ਯੂਨੀਅਨ ਦੀ ਇੱਕ ਚੋਣ ਹੋਈ ਜਿਸ ਵਿੱਚ ਸੋਮੋ ਯੂਨੀਅਨ ਦੇ ਕਈ ਡਰਾਈਵਰਾਂ ਨੇ ਭਾਗ ਲਿਆ ਇਸ ਮੌਕੇ ਤੇ ਸਰਬ ਸੰਮਤੀ ਨਾਲ ਚੁਣੇ ਗਏ ਰੁਪਿੰਦਰ ਸ਼ਰਮਾ ਦਾ ਹਾਰ ਪਾ ਕੇ ਨਿਗਾ ਸਵਾਗਤ ਕੀਤਾ ਗਿਆ .
5
Report
ਪੈ ਰਹੀ ਲਗਾਤਾਰ ਬਾਰਸ਼ ਕਾਰਨ ਸਦਰ ਬਜਾਰ ਧੂਰੀਦੇ ਦੁਕਾਨਦਾਰ ਹੋ ਰਹੇ ਹਨ ਪਰੇਸਾਨ ...
Dhuri, Punjab:
ਪੈ ਰਹੀ ਲਗਾਤਾਰ ਬਾਰਸ਼ ਕਾਰਨ ਸਦਰ ਬਜਾਰ ਧੂਰੀਦੇ ਦੁਕਾਨਦਾਰ ਹੋ ਰਹੇ ਹਨ ਪਰੇਸਾਨ ...
ਸਦਰ ਬਜਾਰ ਦੇ ਦੁਕਾਦਾਰਾ ਦੀਆਂ ਦੁਕਾਨਾ ਵਿੱਚ ਬਾਰਸ਼ ਦਾ ਪਾਣੀ ਜਾਣ ਨਾਲ ਹੋਇਆ ਸਮਾਨ ਖਰਾਬ
ਅਜੇ ਤੱਕ ਕਿਸੇ ਵੀ ਪ੍ਰਸ਼ਾਸਸ਼ਨਿਕ ਅਧਿਕਾਰੀ ਦਾ ਬਜਾਰ ਚ ਨਾ ਜਾਣ ਕਾਰਨ ਵਪਾਰੀਆ ਚ ਪਈ ਨਿਰਾਸ਼ਾ
ਦੁਕਾਨਦਾਰਾ ਵੱਲੋ ਮੀਟਿਗਾ ਕਰਕੇ ਕੀਤਾ ਜਾ ਰਿਹਾ ਹੈ ਭਾਰੀ ਰੋਸ
ਇੱਕ ਪਾਸੇ ਜਿਤੇ ਪੰਜਾਬ ਚ ਲੋਕਾ ਤੇ ਹੜਾ ਦੀ ਪਾਰ ਪਈ ਹੇ ਉਥੇ ਹੀ ਇਹਨਾ ਬਾਰਸ਼ਾ ਕਾਰਨ ਦੁਕਾਨਦਾਰ ਵਪਾਰੀਆ ਨੂੰ ਭਾਰੀ ਮੂਸਕਲਾ ਦਾ ਸਾਹਮਣਾ ਕਰਨਾ ਪੇ ਰਿਹਾ ਹੈ ਕਿਉ ਕਿ ਭਾਰੀ ਬਾਰਸ਼ਾ ਕਾਰਨ ਦੁਕਾਨਦਾਰਾ ਦੀਆ ਦੁਕਾਨਾ ਵਿੱਚ ਪਾਣੀ ਜਾਣ ਨਾਲ ਦੁਕਾਦਾਰਾ ਦਾ ਸਮਾਨ ਕਪੜਾ, ਰਾਸ਼ਨ
8
Report
ਧੁਰੀ ਦੇ ਨਜਦੀਕ ਪੈਂਦੇ ਪਿੰਡ ਕੱਕਾੜਵਾਲ ਵਿਖੇ ਬੀਤੀ ਰਾਤ ਪਵਿੱਤਰ ਸਿੰਘ ਨਾ ਦੇ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕੀਤਾ
Dhuri, Punjab:
ਧੁਰੀ ਦੇ ਨਜਦੀਕ ਪੈਂਦੇ ਪਿੰਡ ਕੱਕਾੜਵਾਲ ਵਿਖੇ ਬੀਤੀ ਰਾਤ ਪਵਿੱਤਰ ਸਿੰਘ ਨਾ ਦੇ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ,,,,,
ਪਵਿੱਤਰ ਸਿੰਘ ਮੌਜੂਦਾ ਪੰਚਾਇਤ ਮੈਂਬਰ ਸੀ ,,,,
ਪੰਚਾਇਤੀ ਚੋਣਾਂ ਵਿੱਚ ਆਪਸੀ ਰੰਜਿਸ਼ ਨੂੰ ਲ਼ੇ ਕੇ ਹੋਇਆ ਕਤਲ ,,,,
ਪਿੰਡ ਵਾਲਿਆਂ ਨੇ ਪੁਲਿਸ ਪ੍ਰਸ਼ਾਸ਼ਨ ਤੇ ਲਾਏ ਇਲਜਾਮ ਸਮਾ ਰਹਿੰਦੇ ਨਹੀਂ ਕੀਤੀ ਗਈ ਕਾਰਵਾਈ,,,,,,
ਪੰਜਾਬ ਦੇ ਵਿਚ ਲਾ ਐਂਡ ਆਰਡਰ ਦੀ ਸਥਿਤੀ ਲਗਾਤਾਰ ਬਿਗੜਦੀ ਜਾ ਰਹੀ ਹੈ ਜਿਸ ਦੇ ਚਲੇ ਕਿਸੇ ਦੀ ਵੀ ਜਾਨ ਦੀ ਕੋਈ ਕੀਮਤ ਨਹੀਂ ਰਹੀ ਕੋਈ ਵੀ ਵਿਅਕਤੀ ਸੁਰਕਸ਼ਿਤ ਨਹੀਂ ਹੈ ਤਸਵੀਰਾਂ ਧੂਰੀ ਦੀਆਂ ਇਹ ਸੱਚ ਬਿਆਨ ਕਰ ਰਹੀਆਂ ਨੇ ਬੀਤੀ ਰਾਤ ਇੱਕ ਵਿਅਕਤੀ ਦਾ ਪਿੰਡ ਕੱਕ
14
Report
ਤੇਜ਼ ਬਾਰਿਸ਼ ਕਾਰਨ ਥਾਨਾ ਸਿਟੀ ਦੀ ਦੀਵਾਰ ਡਿੱਗੀ ਕੋਈ ਜਾਨੀ ਮਾਨੀ ਨੁਕਸਾਨ ਤੋਂ ਰਿਹਾ ਬਚਾ ਲਗਾਤਾਰ ਹੋ ਰਹੀ ਬਾਰਿਸ਼ ਕਾਰ
Dhuri, Punjab:
ਤੇਜ਼ ਬਾਰਿਸ਼ ਕਾਰਨ ਥਾਨਾ ਸਿਟੀ ਦੀ ਦੀਵਾਰ ਡਿੱਗੀ ਕੋਈ ਜਾਨੀ ਮਾਨੀ ਨੁਕਸਾਨ ਤੋਂ ਰਿਹਾ ਬਚਾ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਥਾਨਾ ਸਿਟੀ ਧੂਰੀ ਦੀ ਪੁਰਾਣੀ ਚਾਰ ਦੁਵਾਰੀ ਦਾ ਇੱਕ ਵੱਡਾ ਹਿੱਸਾ ਅਚਾਨਕ ਗਿਰ ਗਿਆ। ਇਹ ਦੀਵਾਰ ਸ਼ਹਿਰ ਦੀ ਸੰਘਣੀ ਆਬਾਦੀ ਵਾਲੀ ਵਿੱਚੋਂ ਦੀ ਜਿਸ ਨੂੰ ਕੰਪਲੇਂਟ ਸੈਂਟਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਦੇ ਕੋਲ ਸਥਿਤ ਹੈ ਦੀਵਾਰ ਡਿੱਗਣ ਨਾਲ ਇਲਾਕਾ ਨਿਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਖੁਦ ਕਿਸਮਤੀ ਨਾਲ ਇਸ ਹਾਦਸੇ ਵਿੱਚ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ
14
Report
Advertisement
ਪਈ ਪੰਜਾਬ ਨੂੰ ਹੜਾਂ ਦੀ ਮਾਰ ਕਿਵੇਂ ਬਚਾਈਏ ਕਰੋ ਵਿਚਾਰ' ਨਾਅਰੇ ਹੇਠ ਧੂਰੀ ਪੱਤਰਕਾਰ ਭਾਈਚਾਰੇ ਵੱਲੋ ਕਰਵਾਇਆ ਗਿਆ ਸਮਾਗ
Dhuri, Punjab:
ਪਈ ਪੰਜਾਬ ਨੂੰ ਹੜਾਂ ਦੀ ਮਾਰ ਕਿਵੇਂ ਬਚਾਈਏ ਕਰੋ ਵਿਚਾਰ' ਨਾਅਰੇ ਹੇਠ
ਧੂਰੀ ਪੱਤਰਕਾਰ ਭਾਈਚਾਰੇ ਵੱਲੋ ਕਰਵਾਇਆ ਗਿਆ ਸਮਾਗਮ
ਪੰਜਾਬ ਜਰਨਲਿਸਟ ਐਸੋਸੀਏਸ਼ਨ ਧੂਰੀ ਵੱਲੋ 'ਪਈ ਪੰਜਾਬ ਨੂੰ ਹੜਾਂ ਦੀ ਮਾਰ ,ਕਿਵੇਂ ਬਚਾਈਏ ਕਰੋ ਵਿਚਾਰ" ਦੇ ਨਾਅਰੇ ਹੇਠ ਧੂਰੀ ਵਿਖੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਦੇ ਮੁੱਖ ਮਹਿਮਾਨਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਪ੍ਰਭਦੀਪ ਸਿੰਘ ਨੱਥੋਵਾਲ , ਮੁੱਖ ਮੰਤਰੀ ਕੈਂਪ ਦਫਤਰ ਧੂਰੀ ਦੇ ਇੰਚਾਰਜ ਰਾਜਵੰਤ ਸਿੰਘ ਘੁੱਲੀ,ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਆਲ ਇੰਡੀਆ ਐਫ ਸੀ ਆਈ ਜਥੇਬੰਦੀ ਦੇ ਕੌਮੀ ਪ੍ਰਧਾਨ ਸਤਿੰਦਰ ਸਿੰਘ ਚੱਠਾ,ਪੰਜਾਬ ਲਘੂ ਉਦਯੋਗ ਦੇ ਡਾਇਰੈਕਟਰ ਅਨ
2
Report