Back
आम आदमी पार्टी ने चार साल में पंजाब के महिमा भगवाणा में सभी वादे पूरे कर दिखाए
KSKapil sharma
Mar 18, 2026 13:36:49
Noida, Uttar Pradesh
ਪਿੰਡ ਦੀ ਸੱਥ ਜ਼ਿਲਾ ਬਠਿੰਡਾ ਦਾ ਪਿੰਡ ਮਹਿਮਾ ਭਗਵਾਨਾ
ਪੰਜਾਬ ਸਰਕਾਰ ਨੇ ਕੀਤੇ ਆਪਦੇ ਸਾਰੇ ਵਾਅਦੇ ਪੂਰੇ ਪਿੰਡ ਵਾਸੀ
ਸਾਨੂੰ ਬਿਜਲੀ ਪਾਣੀ ਮਿਲ ਰਿਹਾ ਹੈ ਆਮ
ਜੀ ਮੀਡੀਆ ਵੱਲੋਂ ਚਲਾਏ ਗਏ ਪ੍ਰੋਗਰਾਮ ਪਿੰਡ ਦੀ ਸੱਥ ਲਈ ਬਠਿੰਡਾ ਜ਼ਿਲਾ ਦੇ ਪਿੰਡ ਮਹਿਮਾ ਭਾਗਵਾਨਾ ਪਿੰਡ ਦੇ ਲੋਕਾਂ ਨਾਲ ਕੀਤੀ ਜੀ ਮੀਡੀਆ ਟੀਮ ਨੇ ਗੱਲਬਾਤ ਪੰਜਾਬ ਵਿੱਚ ਲੋਕਾਂ ਦੁਆਰਾ ਚੁਣੀ ਗਈ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਤੇ ਲੋਕ ਕਿੰਨੇ ਕੁ ਸਰਕਾਰ ਤੋਂ ਖੁਸ਼ ਅਤੇ ਨਾਰਾਜ਼ ਨਜ਼ਰ ਹਨ ਦੇ ਪੁੱਛੇ ਸਵਾਲਾਂ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 2022 ਵਿੱਚ ਪੰਜਾਬ ਵਿੱਚ ਆਈ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਨੇ ਆਪਣੇ ਚੋਣਾਂ ਸਮੇਂ ਦੇ ਕੀਤੇ ਵਾਅਦੇ ਸਾਰੇ ਪੂਰੇ ਕਰ ਦਿੱਤੇ ਕੋਈ ਵੀ ਵਾਧਾ ਐਸਾ ਨਹੀਂ ਜੋ ਰਹਿ ਗਿਆ ਹੋਵੇ ਜਿੰਨਾ ਵਿੱਚ ਭਾਵੇਂ ਸਭ ਤੋਂ ਵੱਡੀ ਸਹੂਲਤ ਔਰਤਾਂ ਨੂੰ ਦਿੱਤੀ ਜਿਵੇਂ ਸਰਕਾਰੀ ਬੱਸਾਂ ਦਾ ਕਿਰਾਇਆ ਫਰੀ ਕੀਤਾ 600 ਜੁਨਿਟ ਬਿਜਲੀ ਮੁਫਤ ਦਿੱਤੀ ਖੇਤੀਬਾੜੀ ਲਈ ਟੇਲਾਂ ਤੱਕ ਪਾਣੀ ਪਹੁੰਚਾਇਆ ਬਜ਼ੁਰਗਾਂ ਲਈ ਤੀਰਥ ਯਾਤਰਾ ਬਸ ਸਫਰ ਮਹੱਲਾ ਕਲੀਨਿਕ ਸਕੂਲਾਂ ਦੀ ਨੁਹਾਰ ਬਦਲੀ ਅਤੇ ਸਭ ਤੋਂ ਵੱਡੀ ਚੀਜ਼ ਜੋ ਪੰਜਾਬ ਵਿੱਚ ਨਸ਼ਾ ਫੈਲਿਆ ਸੀ ਉਸ ਨੂੰ ਰੋਕਣ ਲਈ ਨਸ਼ਾ ਤਸਕਰਾਂ ਨੂੰ ਫੜਨਾ ਉਹਨਾਂ ਦੇ ਘਰ ਢਾਉਣਾ ਅਤੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲਣਗੀਆਂ ਇਹ ਸਾਰੇ ਵਾਅਦੇ ਪੂਰੇ ਕੀਤੇ ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਇਸ ਤਰ੍ਹਾਂ ਹੋ ਸਕਦਾ ਹੈ ਪਿਛਲੀਆਂ ਸਰਕਾਰਾਂ ਨੇ ਵਾਅਦੇ ਕੀਤੇ ਪਰ ਨਿਭਾਉਂਦੇ ਨੇ ਹੀ ਸੀ ਹੁਣ ਪਿੰਡਾਂ ਦੀਆਂ ਸੜਕਾਂ ਬਣ ਰਹੀਆਂ ਹਨ ਅਤੇ ਸਾਡੀ ਇੱਕ ਸੜਕ ਜੋ ਪਿਛਲੇ 70 ਸਾਲਾਂ ਤੋਂ ਇੱਕ ਕੱਚਾ ਰਾਹ ਸੀ ਜਿਸ ਨੂੰ ਹੁਣ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ ਇਹ ਸਾਡੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਅਸੀਂ ਸਾਰੇ ਲੋਕ ਵੱਖ-ਵੱਖ ਪਾਰਟੀਆਂ ਤੋਂ ਹਾਂ ਪਰ ਸਰਕਾਰ ਨੇ ਹਰ ਕਿਸੇ ਦਾ ਕੰਮ ਕੀਤਾ ਹੈ। ਸਾਨੂੰ ਤਾਂ ਲੱਗ ਰਿਹਾ ਹੈ ਕਿ ਇਸ ਸਰਕਾਰ ਦੁਬਾਰਾ 2027 ਵਿੱਚ ਫਿਰ ਆਏਗੀ।
ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowMar 18, 2026 14:02:111018
Report
SBSANJEEV BHANDARI
FollowMar 18, 2026 13:51:22965
Report
VSVARUN SHARMA
FollowMar 18, 2026 13:51:06993
Report
KBKulbir Beera
FollowMar 18, 2026 13:50:301008
Report
KSKapil sharma
FollowMar 18, 2026 13:35:22960
Report
MTManish Thakur
FollowMar 18, 2026 13:35:041039
Report
SSSandeep Singh
FollowMar 18, 2026 13:33:311096
Report
KDKuldeep Dhaliwal
FollowMar 18, 2026 13:23:581071
Report
VKVipan Kumar
FollowMar 18, 2026 13:22:411065
Report
KKKIRTIPAL KUMAR
FollowMar 18, 2026 13:22:101043
Report
BSBHARAT SHARMA
FollowMar 18, 2026 13:21:221034
Report
MTManish Thakur
FollowMar 18, 2026 13:09:411059
Report
KSKapil sharma
FollowMar 18, 2026 13:08:271062
Report
VKVipan Kumar
FollowMar 18, 2026 13:07:571029
Report