Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar140603

ज़ीਰकपुर में पवित्र ग्रंथ का अपमान: पुलिस मामला दर्ज कर जांच शुरू की

SBSANJEEV BHANDARI
Mar 18, 2026 15:00:32
Zirakpur, Punjab
ਜ਼ੀਰਕਪੁਰ ਬੀਤੀ ਦੇਰ ਰਾਤ PR 7 ਏਅਰਪੋਰਟ ਰੋਡ ਤੇ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਐਰੋਸਿਟੀ ਵਿਖੇ ਗੁਟਕਾ ਸਾਹਿਬ ਦੇ ਪਾਵਨ ਅੰਗ ਸੜਕ ਤੇ ਪਏ ਮਿਲੇ ਹੋਣ ਦੀ ਵੀਡਿਉ ਸਾਮ੍ਹਣੇ ਆਈ ਹੈ। ਜਾਣਕਾਰੀ ਮੁਤਾਬਕ ਸੜਕ ਤੇ ਜਾਂਦੇ ਰਾਹਗੀਰ ਨੇ ਘਟਨਾ ਨੂੰ ਦੇਖ ਜ਼ੀਰਕਪੁਰ ਪੁਲਿਸ ਨੂੰ ਤੁਰੰਤ ਸੂਚਨਾ ਦਿੱਤੀ ਜਿਸ ਤੋਂ ਬਾਅਦ ਜ਼ੀਰਕਪੁਰ ਪੁਲਿਸ ਮੌਕੇ ਤੇ ਪਹੁੰਚੀ ਅਤੇ ਪਾਵਨ ਅੰਗਾਂ ਨੂੰ ਇਕੱਠੇ ਕਰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਜਿਸ ਤੋਂ ਬਾਅਦ ਅੱਜ ਪਾਵਨ ਅੰਗਾਂ ਨੂੰ ਪਟਿਆਲਾ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਜਮਾ ਕਰਵਾ ਦਿੱਤੇ ਗਏ। ਪੁਲਿਸ ਵੱਲੋਂ ਅਣਪਛਾਤੀਆਂ ਖਿਲਾਫ ਧਾਰਾਵਾਂ ਹੇਠ ਮਾਮਲਾ ਦਰਜ ਕਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਸਮਾਣਾ ਤੂੰ ਵੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਹੁਣ ਜ਼ੀਰਕਪੁਰ ਵਿਚ ਹੋਈ ਬੇਅਦਬੀ ਦੀ ਇਸ ਘਟਨਾ ਨੇ ਸਿੱਖ ਧਰਮ ਨੂੰ ਠੇਸ ਪਹੁੰਚਾਈ ਹੈ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
HSHarmeet Singh Maan
Mar 18, 2026 15:17:15
Nabha, Punjab:ਨਾਭਾ ਦੇ ਪਿੰਡ ਲੁਬਾਣਾ ਦੇ ਗੁਰਸਿੱਖ ਨੌਜਵਾਨ ਦੀ ਰੋਹਟੀ ਛੰਨਾਂ ਦੇ ਵਿੱਚ ਲੋਕਾਂ ਨੇ ਕੁੱਟਮਾਰ ਕੀਤੀ ਹੈ ਵੀਡੀਓ ਵਾਇਰਲ ਇਹ ਨੌਜਵਾਨ ਅੰم੍ਰਿਤਧਾਰੀ ਹੈ ਨਸ਼ਿਆਂ ਦੇ ਖਿਲਾਫ ਚੱਲਦਾ ਆ ਰਿਹਾ ਸੀ। ਜਿਸ ਨੇ ਕੁਝ ਮਹੀਨੇ ਪਹਿਲਾਂ 31 ਮੈਂਬਰੀ ਟੀਮ ਬਣਾਈ ਸੀ ਨਸ਼ਾ ਦੇ ਖਿਲਾਫ ਇਹ ਨੌਜਵਾਨ ਰੋਹਟੀ ਛੰਨਾ ਵਿਖੇ ਨਸ਼ਾ ਨਾ ਵੇਚਣ ਦੀ ਚੇਤਾਵਨੀ ਦੇਣ ਆਇਆ ਤਾਂ ਇਸ ਤੇ ਲੋਕਾਂ ਨੇ ਵਾਰ ਕਰ ਦਿੱਤਾ ਪੁਲਿਸ ਵੱਲੋਂ ਵੀ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ 12 ਲੋਕਾਂ ਦੇ ਬਾਇ ਨੇਮ, ਜਿਸ ਵਿੱਚ ਔਰਤਾਂ ਵੀ ਸ਼ਾਮਿਲ ਹਨ। ਇਸ ਸਬੰਧੀ ਸਦਰ ਨਾਭਾ ਦੇ ਇੰਚਾਰਜ ਜਸਵਿੰਦਰ ਸਿੰਘ ਖੋਖਰ ਨਾਲ ਗੱਲਬਾਤ ਕੀਤੀ ਫੋਨ ਤੇ ਉਹਨਾਂ ਦੱਸਿਆ ਕਿ ਇਹ ਨੌਜਵਾਨ ਨਸ਼ਿਆਂ ਦੇ ਖਿਲਾਫ ਸੀ ਜਿਸ ਜਗ੍ਹਾ ਤੇ ਇਸ ਦੀ ਕੁੱਟਮਾਰ ਹੋਈ ਹੈ ਉੱਥੇ ਲੋਕ ਕੁਝ ਨਸ਼ੇ ਦਾ ਕਾਰੋਬਾਰ ਕਰਦੇ ਹਨ。 ਪੁਲਿਸ ਨੂੰ ਇਸ ਨੌਜਵਾਂ ਦੀ ਬਹੁਤ ਮਦਦ ਮਿਲਦੀ ਸੀ। ਨਸ਼ਿਆਂ ਦੇ ਖਿਲਾਫ
985
comment0
Report
KCKhem Chand
Mar 18, 2026 15:16:31
Kot Kapura, Punjab:ਕੋਟਕਪੂਰਾ ਰੇਲਵੇ ਸਟੇਸ਼ਨ 'ਤੇ ਪੁਲਿਸ ਵੱਲੋਂ CASO ਆਪਰੇਸ਼ਨ, ਸ਼ੱਕੀ ਵਿਅਕਤੀਆਂ ਦੀ ਕੀਤੀ ਚੈਕਿੰਗ ਕੋਟਕਪੂਰਾ ਪੁਲਿਸ ਵੱਲੋਂ GRP ਅਤੇ RPF ਦੀਆਂ ਟੀਮਾਂ ਨਾਲ ਮਿਲ ਕੇ ਸਥਾਨਕ ਰੇਲਵੇ ਸਟੇਸ਼ਨ 'ਤੇ CASO (ਕੋਰਡਨ ਐਂਡ ਸਰਚ ਆਪਰੇਸ਼ਨ) ਚਲਾਇਆ ਗਿਆ। ਇਸ ਦੌਰਾਨ ਰੇਲਵੇ ਸਟੇਸ਼ਨ ਅਤੇ ਇਸਦੇ ਨੇੜਲੇ ਇਲਾਕਿਆਂ ਵਿੱਚ ਵਿਸਥਾਰ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗੀ ਅਤੇ ਯਾਤਰੀਆਂ ਦੇ ਸਮਾਨ ਦੀ ਵੀ ਚੈਕਿੰਗ ਕੀਤੀ ਗਈ。 ਇਸ ਸਾਰੇ ਆਪਰੇਸ਼ਨ ਦੀ ਅਗਵਾਈ ਡੀਐਸਪੀ ਕੋਟਕਪੂਰਾ ਸੰਜੀਵ ਕੁਮਾਰ ਵੱਲੋਂ ਕੀਤੀ ਗਈ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਮਾੜੇ ਅਤੇ ਸ਼ੱਕੀ ਅਨਸਰਾਂ 'ਤੇ ਨਿਗਰਾਨੀ ਰੱਖਣ ਲਈ ਇਸ ਤਰ੍ਹਾਂ ਦੇ ਆਪਰੇਸ਼ਨ ਸਮੇਂ-ਸਮੇਂ 'ਤੇ ਕੀਤੇ ਜਾਂਦੇ ਹਨ। ਉਹਨਾਂ ਦੱਸਿਆ ਕਿ ਇਸ ਤਹਿਤ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਭੀੜ-ਭਾੜ ਵਾਲੀਆਂ ਸਾਂਝੀਆਂ ਥਾਵਾਂ 'ਤੇ ਅਚਾਨਕ ਚੈਕਿੰਗ ਕੀਤੀ ਜਾਂਦੀ ਹੈ, ਤਾਂ ਜੋ ਗੈਰਕਾਨੂੰਨੀ ਗਤੀਵਿਧੀਆਂ 'ਤੇ ਰੋਕ ਲਗਾਈ ਜਾ ਸਕੇ। ਇਸੇ ਲੜੀ ਤਹਿਤ ਰੇਲਵੇ ਸਟੇਸ਼ਨ ਅਤੇ ਨੇੜਲੇ ਇਲਾਕਿਆਂ ਵਿੱਚ ਘੁੰਮਣ ਵਾਲੇ ਸ਼ੱਕੀ ਵਿਅਕਤੀਆਂ 'ਤੇ ਨਕੇਲ ਕਸਣ ਲਈ ਇਹ ਵਿਸ਼ੇਸ਼ ਅਭਿਆਨ ਚਲਾਇਆ ਗਿਆ。 ਇਸ ਮਾਮਲੇ ਵਿਚ ਡੀਐਸਪੀ ਸੰਜੀਵ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਵਸਤੂ ਜਾਂ ਗੈਰਕਾਨੂੰਨੀ ਗਤੀਵਿਧੀ ਬਾਰੇ ਜਾਣਕਾਰੀ ਮਿਲਦੀ ਹੈ, ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ, ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ。
975
comment0
Report
ADAnkush Dhobal
Mar 18, 2026 14:02:11
Shimla, Himachal Pradesh:हिमाचल प्रदेश विधानसभा अध्यक्ष कुलदीप सिंह पठानिया ने सदन में सदस्यों को आचरण सही रखने की नसीहत दी है। उन्होंने कहा कि सदन की गरिमा और अनुशासन बनाए रखना सभी जनप्रतिनिधियों की जिम्मेदारी है। अध्यक्ष ने सत्तापक्ष और विपक्ष दोनों के सदस्यों को स्पष्ट रूप से हिदायत दी कि वे कार्यवाही के दौरान डेकोरम बनाए रखें। विधानसभा लोकतंत्र का महत्वपूर्ण मंच है, जहां अनुशासन और मर्यादा सर्वोपरि होनी चाहिए। साथ ही विधानसभा अध्यक्ष ने चेतावनी देते हुए कहा कि यदि सदस्य नियमों की अनदेखी करते हैं या बार-बार देरी से आते हैं, तो उनके खिलाफ नियमों के तहत कार्रवाई की सकती है। हिमाचल प्रदेश विधानसभा के अध्यक्ष कुलदीप सिंह पठानिया ने कहा कि वे सभी को बोलने का वक़्त देते हैं। वे इस साल 1985 से विधानसभा के सदस्य हैं। जो सदस्य समय न मिलने की बात कर रहे हैं, वे साल 2003 में ही इस सदन में पहली बार जीतकर आए हैं। विधानसभा अध्यक्ष ने कड़े शब्दों में कहा कि संबंधित सदस्य को संभवत: नियमों की जानकारी नहीं है। विधानसभा अध्यक्ष ने आसन का अपमान करने पर नियमों के मुताबिक़ कार्रवाई की चेतावनी दी है।
1078
comment0
Report
SBSANJEEV BHANDARI
Mar 18, 2026 13:51:22
Zirakpur, Punjab:ज़ीरकपुर से मानवता को झकझोर देने वाला मामला सामने आया है जहाँ चार साल की मासूम बच्ची के साथ बलात्कार की शर्मनाक घटना ने सबको हिला कर रख दिया। बच्ची की माँ के बयान के आधार पर ज़ीरकपुर पुलिस ने मामला दर्ज कर आरोपियों की तलाश शुरू कर दी है। माँ ने बताया कि ज़ीरकपुर पुल के नीचे झुग्गी बना रहे थे जब वह सुबह उठी तो देखा कि उसकी चार साल की बच्ची गायब है जिसके बाद मौके पर बच्ची को लापता पाकर एक घंटे तक स्थानीय लोग और परिवार बच्ची की खोज करते रहे, किन्तु बच्ची का कुछ पता नहीं चला। एक घंटे बाद रोती हुई बच्ची सड़क पर नजर आई, जिसे रोते हुए उसने अपनी वेदना बताई। बच्ची की गंभीर हालत को देखते हुए उसे अस्पताल भर्ती कराया गया है।
972
comment0
Report
VSVARUN SHARMA
Mar 18, 2026 13:51:06
Mansurwal Dona, Punjab:ਸੁਲਤਾਨਪੁਰ ਲੋਧੀ ‘ਚ ਅਕਾਲੀ ਦਲ ਦੀ ਅਹਿਮ ਪ੍ਰੈੱਸ ਕਾਨਫਰੰਸ – ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ‘ਤੇ ਉੱਠੇ ਵੱਡੇ ਸਵਾਲ, ਮਿਲੀਭੁਗਤ ਜਾਂ ਰਾਜਨੀਤੀ..? MLA ਰਾਣਾ ਇੰਦਰ ਪ੍ਰਤਾਪ ‘ਤੇ ਮਿਲੀਭੁਗਤ ਦੇ ਦੋਸ਼, ਬਹੁਮਤ ਦੇ ਬਾਵਜ਼ੂਦ ਵੋਟਿੰਗ ਨਾ ਕਰਨ ‘ਤੇ ਘੇਰਿਆ ਸੁਲਤਾਨਪੁਰ ਲੋਧੀ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਪ੍ਰਕਿਰਿਆ ਨੂੰ ਲੈ ਕੇ ਗੰਭੀਰ ਸਵਾਲ ਖੜੇ ਕੀਤੇ ਗਏ। ਪਾਰਟੀ ਆਗੂਆਂ ਨੇ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ‘ਤੇ ਤਿੱਖੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਰਕਾਰ ਨਾਲ ਮਿਲੀਭੁਗਤ ਕਰਕੇ ਲੋਕਾਂ ਦੇ ਮੰਡੇਟ ਨਾਲ ਧੋਖਾ ਕੀਤਾ ਹੈ。 ਪ੍ਰੈੱਸ ਕਾਨਫਰੰਸ ਦੌਰਾਨ ਆਗੂਆਂ ਨੇ ਕਿਹਾ ਕਿ ਇਸ ਦਾ ਮੁੱਖ ਮਕਸਦ ਸੁਲਤਾਨਪੁਰ ਲੋਧੀ ਵਿੱਚ ਚੱਲ ਰਹੀ “ਮੌਕਾਪ੍ਰਸਤ ਸਿਆਸਤ” ਬਾਰੇ ਲੋਕਾਂ ਨੂੰ ਸਚੇਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਸਾਲਾਂ ਤੋਂ ਸ਼ਹਿਰ ਦੀਆਂ ਮੁੱਢਲੀਆਂ ਸਮੱਸਿਆਵਾਂ—ਜਿਵੇਂ ਟੁੱਟੀਆਂ ਸੜਕਾਂ, ਜਾਮ ਸੀਵਰੇਜ ਅਤੇ ਗੰਦਗੀ—ਵਿੱਚ ਕੋਈ ਸੁਧਾਰ ਨਹੀਂ ਆਇਆ। ਇਸ ਦੇ ਬਾਵਜੂਦ ਹਲਕਾ ਵਿਧਾਇਕ ਵੱਲੋਂ ਇਹ ਮਸਲੇ ਕਦੇ ਵੀ ਵਿਧਾਨ ਸਭਾ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਉਠਾਏ ਗਏ। ਆਗੂਆਂ ਨੇ ਦੋਸ਼ ਲਗਾਇਆ ਕਿ ਬਾਬਾ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਮਿਲੇ ਕਰੋੜਾਂ ਰੁਪਏ ਦੇ ਫੰਡਾਂ ਦੀ ਸਹੀ ਵਰਤੋਂ ਨਹੀਂ ਕੀਤੀ ਗਈ ਅਤੇ ਵਿਕਾਸ ਕਾਰਜ ਅਧੂਰੇ ਛੱਡ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਨਾਕਾਮੀ ਦੇ ਨਾਲ-ਨਾਲ ਸਥਾਨਕ ਵਿਧਾਇਕ ਦੀ ਵੀ ਵੱਡੀ ਲਾਪਰਵਾਹੀ ਹੈ。 ਬਲਾਕ ਸੰਮਤੀ ਚੋਣਾਂ ਸਬੰਧੀ ਗੱਲ ਕਰਦਿਆਂ ਆਗੂਆਂ ਨੇ ਕਿਹਾ ਕਿ ਹਲਕਾ ਵਿਧਾਇਕ ਵੱਲੋਂ ਧੱਕੇਸ਼ਾਹੀ ਦੇ ਦੋਸ਼ ਲਗਾਉਣਾ ਸਿਰਫ ਇੱਕ “ਡਰਾਮਾ” ਹੈ। ਉਨ੍ਹਾਂ ਦੇ ਅਨੁਸਾਰ ਜੇ ਵਿਧਾਇਕ ਕੋਲ ਬਹੁਮਤ ਸੀ, ਤਾਂ ਉਹ ਆਪਣੇ ਮੈਂਬਰਾਂ ਨਾਲ ਅੰਦਰ ਜਾ ਕੇ ਵੋਟਿੰਗ ਕਰ ਸਕਦੇ ਸਨ, ਪਰ ਉਨ੍ਹਾਂ ਨੇ ਇਹ ਨਾ ਕਰਕੇ ਬਾਹਰ ਬੈਠਣਾ ਚੁਣਿਆ, ਜੋ ਕਿ ਸਰਕਾਰ ਨੂੰ ਖੁਸ਼ ਕਰਨ ਲਈ ਰਚੀ ਗਈ ਰਣਨੀਤੀ ਦਾ ਹਿੱਸਾ ਲੱਗਦਾ ਹੈ। ਅਕਾਲੀ ਆਗੂਆਂ ਨੇ ਇਹ ਵੀ ਕਿਹਾ ਕਿ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਕੀਤਾ ਗਿਆ ਵਿਰੋਧ ਸਿਰਫ “ਸੰਕੇਤਕ” ਸੀ, ਕਿਉਂਕਿ ਥੋੜ੍ਹੇ ਸਮੇਂ ਦੇ ਧਰਨੇ ਤੋਂ ਬਾਅਦ ਸਾਰੇ ਉੱਠ ਕੇ ਚਲੇ ਗਏ। ਉਨ੍ਹਾਂ ਦੋਸ਼ ਲਗਾਇਆ ਕਿ ਵਿਧਾਇਕ ਆਪਣੇ ਹਲਕੇ ਵਿੱਚ ਵੀ ਸਰਗਰਮ ਨਹੀਂ ਹਨ ਅਤੇ ਸਿਰਫ ਕੁਝ ਘੰਟਿਆਂ ਲਈ ਦਫ਼ਤਰ ਵਿੱਚ ਬੈਠ ਕੇ ਲੋਕਾਂ ਨਾਲ ਸੰਪਰਕ ਰੱਖਣ ਦੀ ਰਸਮ ਅਦਾ ਕਰਦੇ ਹਨ。 ਕਾਂਗਰਸ ਆਗੂਆਂ ‘ਤੇ ਵੀ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਨਵਤੇਜ ਸਿੰਘ ਚੀਮਾ ਵੀ ਸ਼ਹਿਰ ਦੇ ਮਸਲਿਆਂ ‘ਤੇ ਖਾਮੋਸ਼ ਰਹੇ ਹਨ ਅਤੇ ਕਦੇ ਵੀ ਸਰਕਾਰ ਦੇ ਖਿਲਾਫ ਖੁੱਲ੍ਹ ਕੇ ਨਹੀਂ ਬੋਲੇ。 ਅੰਤ ਵਿੱਚ ਅਕਾਲੀ ਆਗੂਆਂ ਨੇ ਦੋਸ਼ ਲਗਾਇਆ ਕਿ ਚੇਅਰਮੈਨ ਦੀ ਚੋਣ ਵਿੱਚ ਸਿਆਸੀ ਸੌਦੇਬਾਜ਼ੀ ਹੋਈ ਹੈ ਅਤੇ ਕੁਝ ਵਿਅਕਤੀਆਂ ਨੂੰ ਪਹਿਲਾਂ ਇੱਕ ਧੜੇ ਤੋਂ ਦੂਜੇ ਵਿੱਚ ਭੇਜ ਕੇ ਫਿਰ ਅਹੁਦੇ ਦਿੱਤੇ ਗਏ, ਜਿਸ ਨਾਲ ਪੂਰੀ ਪ੍ਰਕਿਰਿਆ ‘ਤੇ ਸਵਾਲ ਖੜੇ ਹੋ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਖੁਲਾਸੇ ਕੀਤੇ ਜਾਣਗੇ ਅਤੇ ਅੰਕੜਿਆਂ ਸਮੇਤ ਰਾਣਾ ਪਰਿਵਾਰ ਦੀ ਸਿਆਸੀ ਯਾਤਰਾ ਅਤੇ ਸੰਪਤੀ ਵਿੱਚ ਹੋਏ ਵਾਧੇ ਬਾਰੇ ਵੀ ਜਾਣਕਾਰੀ ਸਾਹਮਣੇ ਲਿਆਂਦੀ ਜਾਵੇਗੀ。
1042
comment0
Report
KBKulbir Beera
Mar 18, 2026 13:50:30
Bathinda, Punjab:ਵਿਧਾਨ ਸਭਾ ਹਲਕਾ ਮੌੜ ਵਿਖੇ ਅੱਜ ਮੌੜ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਨੂੰ ਲੈ ਕੇ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਜ਼ਾਦ ਬਲਾਕ ਸੰਮਤੀ ਮੈਂਬਰਾਂ ਨੂੰ ਚੋਣ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਜਦੋਂ ਕਿ ਆਮ ਆਦਮੀ ਪਾਰਟੀ ਦੇ ਛੇ ਬਲਾਕ ਸੰਮਤੀ ਮੈਂਬਰ ਚੋਣ ਵਿੱਚ ਸ਼ਾਮਿਲ ਹੋਏ, ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਵੀ ਉੱਥੇ ਹਾਜ਼ਰ ਰਹੇ, ਜਦੋਂ ਕਾਂਗਰਸ ਦੇ 2 ਅਕਾਲੀ ਦਲ ਦੇ ਛੇ ਅਤੇ 1 ਆਜ਼ਾਦ ਬਲਾਕ ਸੰਮਤੀ ਮੈਂਬਰ ਬੀਡੀਪੀਓ ਦਫਤਰ ਵਿੱਚ ਰੱਖੀ ਗਈ ਚੋਣ ਲਈ ਸਮੇਂ ਸਿਰ ਸ਼ਾਮਿਲ ਹੋਣ ਲਈ ਪਹੁੰਚੇ ਤਾਂ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਗੇਟ ਤੇ ਹੀ ਰੋਕ ਦਿੱਤਾ ਗਿਆ ਅਤੇ ਉਹਨਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਿਹਦੇ ਚਲਦਿਆਂ ਬਾਹਰ ਖੜੇ ਬਲਾਕ ਸੰਮਤੀ ਮੈਂਬਰਾਂ ਅਤੇ ਪੁਲਿਸ ਵਿੱਚ ਬਹਿਸਬਾਜੀ ਵੀ ਹੋਈ ਪਰ ਉਹਨਾਂ ਨੇ ਅਧਿਕਾਰੀਆਂ ਵੱਲੋਂ ਹੁਕਮ ਆਉਣ ਤੇ ਹੀ ਅੰਦਰ ਜਾਣ ਦੀ ਗੱਲ ਕਹੀ, ਉਧਰ ਇਸ ਮਾਮਲੇ ਦਾ ਪਤਾ ਲੱਗਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੱਡੀ ਗਿਣਤੀ ਵਿੱਚ ਬੀਡੀਪੀਓ ਦਫਤਰ ਦੇ ਬਾਹਰ ਪੁੱਜ ਗਏ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ, ਜਦੋਂ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੀ ਕੁਝ ਵਰਕਰ ਉੱਤੇ ਪਹੁੰਚ ਗਏ ਅਤੇ ਦੋਵਾਂ ਧਿਰਾਂ ਵਿੱਚ ਤਕਰਾਰ ਵੀਕ ਹੋ ਗਿਆ ਭਾਵੇਂ ਕਿ ਪਿੰਡਾਂ ਦੇ ਕੁਝ ਸਿਆਣੇ ਲੋਕਾਂ ਨੇ ਦੋਵਾਂ ਧਿਰਾਂ ਨੂੰ ਇਧਰ ਉਧਰ ਕਰ ਦਿੱਤਾ ਪਰ ਪੁਲਿਸ ਪ੍ਰਸ਼ਾਸਨ ਉੱਥੇ ਮੂਕ ਦਰਸ਼ਕ ਬਣ ਕੇ ਸਾਰਾ ਤਮਾਸ਼ਾ ਦੇਖਦਾ ਰਿਹਾ, ਅਕਾਲੀ ਦਲ ਦੇ ਉਮੀਦਵਾਰਾਂ ਨੇ ਕਿਹਾ ਕਿ ਉਹਨਾਂ ਨਾਲ ਸ਼ਰੇਆਮ ਧੱਕੇਸ਼ਾਹੀ ਕੀਤੀ ਗਈ ਹੈ। ਉਹਨਾਂ ਨੂੰ ਅੰਦਰ ਚੋਣ ਵਿੱਚ ਸ਼ਾਮਿਲ ਨਹੀਂ ਹੋਣ ਦਿੱਤਾ ਗਿਆ ਤੇ ਅੰਦਰ ਆਪਣੇ ਆਪ ਹੀ ਛੇ ਮੈਂਬਰਾਂ ਨੇ ਚੇਅਰਮੈਨ ਦੀ ਚੋਣ ਕਰ ਲਈ ਹੈ।, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਮੌੜ ਤੋਂ ਹਲਕਾ ਇੰਚਾਰਜ ਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ ਨੇ ਕਿਹਾ ਕਿ ਅੱਜ ਤੱਕ ਕਦੇ ਵੀ ਅਜਿਹਾ ਧੱਕਾ ਉਹਨਾਂ ਨੇ ਨਹੀਂ ਦੇਖਿਆ, ਉਹਨਾਂ ਕਿਹਾ ਕਿ ਸਾਡੇ ਨੌ ਮੈਂਬਰ ਹੋਣ ਦੇ ਬਾਵਜੂਦ ਉਹਨਾਂ ਨੂੰ ਅੰਦਰ ਚੇਅਰਮੈਨ ਦੀ ਚੋਣ ਲਈ ਦਾਖਲ ਨਹੀਂ ਹੋਣ ਦਿੱਤਾ ਗਿਆ, ਉਹਨਾਂ ਕਿਹਾ ਕਿ ਆਮ ਘਰਾਂ ਦੇ ਅਤਿ ਆਮ ਆਦਮੀ ਪਾਰਟੀ ਹੋਣ ਦਾ ਝੂਠਾ ਡੋਂਗ ਢੋਂਗ ਕਰ ਰਹੀ ਆਮ ਆਦਮੀ ਪਾਰਟੀ ਕਾਨੂੰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ, ਉਹਨਾਂ ਕਿਹਾ ਕਿ ਇਸ ਧੱਕੇ ਦੇ ਖਿਲਾਫ ਉਹਨਾਂ ਵੱਲੋਂ ਮਾਨਯੋਗ ਹਾਈਕੋਰਟ ਦਾ ਰੁੱਖ ਕੀਤਾ ਜਾਵੇਗਾ। ਬਾਈਟ 01 ਚੇਅਰਮੈਨ ਦੀ ਉਮੀਦਵਾਰ ਬਾਈਟ 02 ਅਕਾਲੀ ਵਰਕਰ ਬਾਈਟ 03 ਜਨਮੇਜਾ ਸਿੰਘ ਸੇਖੋ ਸਾਬਕਾ ਮੰਤਰੀ ਉਧਰ ਦੂਜੇ ਪਾਸੇ ਆਮ ਆਦੀਮੀ ਪਾਰਟੀ ਦੇ ਵਿਧਾਇਕ ਸੁਖਬੀਰ ਸਿੰਘ ਮੈਸਰਖਾਨਾ ਨੇ ਪਾਰਦਰਸ਼ੀ ਢੰਗ ਨਾਲ ਚੋਣ ਹੋਣ ਦਾ ਦਾਅਵਾ ਕੀਤਾ ਉਹਨਾਂ ਕਿਹਾ ਕਿ ਕਿਸੇ ਨਾਲ ਵੀ ਕੋਈ ਧੱਕਾ ਨਹੀਂ ਕੀਤਾ ਗਿਆ, ਅਕਾਲੀ ਦਲ ਕੋਲ ਮੈਂਬਰ ਪੂਰੇ ਨਹੀਂ ਸਨ ਜਿਸ ਕਰਕੇ ਉਨਾਂ ਨੇ ਆਪਣਾ ਕਰਮ ਪੂਰਾ ਕਰਕੇ ਆਪਣਾ ਚੇਅਰਮੈਨ ਅਤੇ ਵਾਈਸ ਚੇਅਰਮੈਨ ਚੁਣ ਲਿਆ ਹੈ। ਬਾਈਟ 04 ਸੁਖਬੀਰ ਸਿੰਘ ਮਾਈਸਰਖਾਨਾ ਆਪਣ ਵਿਧਾਇਕ ਮੌੜ
1055
comment0
Report
KSKapil sharma
Mar 18, 2026 13:36:49
Noida, Uttar Pradesh:ਪਿੰਡ ਦੀ ਸੱਥ ਜ਼ਿਲਾ ਬਠਿੰਡਾ ਦਾ ਪਿੰਡ ਮਹਿਮਾ ਭਗਵਾਨਾ ਪੰਜਾਬ ਸਰਕਾਰ ਨੇ ਕੀਤੇ ਆਪਦੇ ਸਾਰੇ ਵਾਅਦੇ ਪੂਰੇ ਪਿੰਡ ਵਾਸੀ ਸਾਨੂੰ ਬਿਜਲੀ ਪਾਣੀ ਮਿਲ ਰਿਹਾ ਹੈ ਆਮ ਜੀ ਮੀਡੀਆ ਵੱਲੋਂ ਚਲਾਏ ਗਏ ਪ੍ਰੋਗਰਾਮ ਪਿੰਡ ਦੀ ਸੱਥ ਲਈ ਬਠਿੰਡਾ ਜ਼ਿਲਾ ਦੇ ਪਿੰਡ ਮਹਿਮਾ ਭਾਗਵਾਨਾ ਪਿੰਡ ਦੇ ਲੋਕਾਂ ਨਾਲ ਕੀਤੀ ਜੀ ਮੀਡੀਆ ਟੀਮ ਨੇ ਗੱਲਬਾਤ ਪੰਜਾਬ ਵਿੱਚ ਲੋਕਾਂ ਦੁਆਰਾ ਚੁਣੀ ਗਈ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਤੇ ਲੋਕ ਕਿੰਨੇ ਕੁ ਸਰਕਾਰ ਤੋਂ ਖੁਸ਼ ਅਤੇ ਨਾਰਾਜ਼ ਨਜ਼ਰ ਹਨ ਦੇ ਪੁੱਛੇ ਸਵਾਲਾਂ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 2022 ਵਿੱਚ ਪੰਜਾਬ ਵਿੱਚ ਆਈ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਨੇ ਆਪਣੇ ਚੋਣਾਂ ਸਮੇਂ ਦੇ ਕੀਤੇ ਵਾਅਦੇ ਸਾਰੇ ਪੂਰੇ ਕਰ ਦਿੱਤੇ ਕੋਈ ਵੀ ਵਾਧਾ ਐਸਾ ਨਹੀਂ ਜੋ ਰਹਿ ਗਿਆ ਹੋਵੇ ਜਿੰਨਾ ਵਿੱਚ ਭਾਵੇਂ ਸਭ ਤੋਂ ਵੱਡੀ ਸਹੂਲਤ ਔਰਤਾਂ ਨੂੰ ਦਿੱਤੀ ਜਿਵੇਂ ਸਰਕਾਰੀ ਬੱਸਾਂ ਦਾ ਕਿਰਾਇਆ ਫਰੀ ਕੀਤਾ 600 ਜੁਨਿਟ ਬਿਜਲੀ ਮੁਫਤ ਦਿੱਤੀ ਖੇਤੀਬਾੜੀ ਲਈ ਟੇਲਾਂ ਤੱਕ ਪਾਣੀ ਪਹੁੰਚਾਇਆ ਬਜ਼ੁਰਗਾਂ ਲਈ ਤੀਰਥ ਯਾਤਰਾ ਬਸ ਸਫਰ ਮਹੱਲਾ ਕਲੀਨਿਕ ਸਕੂਲਾਂ ਦੀ ਨੁਹਾਰ ਬਦਲੀ ਅਤੇ ਸਭ ਤੋਂ ਵੱਡੀ ਚੀਜ਼ ਜੋ ਪੰਜਾਬ ਵਿੱਚ ਨਸ਼ਾ ਫੈਲਿਆ ਸੀ ਉਸ ਨੂੰ ਰੋਕਣ ਲਈ ਨਸ਼ਾ ਤਸਕਰਾਂ ਨੂੰ ਫੜਨਾ ਉਹਨਾਂ ਦੇ ਘਰ ਢਾਉਣਾ ਅਤੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲਣਗੀਆਂ ਇਹ ਸਾਰੇ ਵਾਅਦੇ ਪੂਰੇ ਕੀਤੇ ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਇਸ ਤਰ੍ਹਾਂ ਹੋ ਸਕਦਾ ਹੈ ਪਿਛਲੀਆਂ ਸਰਕਾਰਾਂ ਨੇ ਵਾਅਦੇ ਕੀਤੇ ਪਰ ਨਿਭਾਉਂਦੇ ਨੇ ਹੀ ਸੀ ਹੁਣ ਪਿੰਡਾਂ ਦੀਆਂ ਸੜਕਾਂ ਬਣ ਰਹੀਆਂ ਹਨ ਅਤੇ ਸਾਡੀ ਇੱਕ ਸੜਕ ਜੋ ਪਿਛਲੇ 70 ਸਾਲਾਂ ਤੋਂ ਇੱਕ ਕੱਚਾ ਰਾਹ ਸੀ ਜਿਸ ਨੂੰ ਹੁਣ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ ਇਹ ਸਾਡੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਅਸੀਂ ਸਾਰੇ ਲੋਕ ਵੱਖ-ਵੱਖ ਪਾਰਟੀਆਂ ਤੋਂ ਹਾਂ ਪਰ ਸਰਕਾਰ ਨੇ ਹਰ ਕਿਸੇ ਦਾ ਕੰਮ ਕੀਤਾ ਹੈ। ਸਾਨੂੰ ਤਾਂ ਲੱਗ ਰਿਹਾ ਹੈ ਕਿ ਇਸ ਸਰਕਾਰ ਦੁਬਾਰਾ 2027 ਵਿੱਚ ਫਿਰ ਆਏਗੀ। ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ
1042
comment0
Report
KSKapil sharma
Mar 18, 2026 13:35:22
Noida, Uttar Pradesh:ਸ਼੍ਰੋਮਣੀ ਅਕਾਲੀ ਦਲ ਨੇ ਪੁਨਰ ਸੁਰਜੀਤ ਪਾਰਟੀ ਵੱਲੋਂ ਇਸਦੀ ਪਟੀਸ਼ਨ ਚੋਣ ਕਮਿਸ਼ਨ ਵੱਲੋਂ ਪ੍ਰਵਾਨ ਕੀਤੇ ਜਾਣ ਬਾਰੇ ਕੀਤੇ ਜਾ ਰਹੇ ਗੁੰਮਰਾਹਕੁੰਨ ਦਾਅਵਿਆਂ ਦਾ ਗੰਭੀਰ ਨੋਟਿਸ ਲਿਆਚੰਡੀਗੜ੍ਹ, 18 ਮਾਰਚ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੁਨਰ ਸੁਰਜੀਤ ਅਕਾਲੀ ਦਲ ਵੱਲੋਂ ਇਸਦੀ ਪਟੀਸ਼ਨ ਭਾਰਤੀ ਚੋਣ ਕਮਿਸ਼ਨ ਵੱਲੋਂ ਪ੍ਰਵਾਨ ਕੀਤੇ ਜਾਣ ਬਾਰੇ ਕੀਤੇ ਗੁੰਮਰਾਹਕੁੰਨ ਦਾਅਵਿਆਂ ਦਾ ਗੰਭੀਰ ਨੋਟਿਸ ਲਿਆ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਪੁਨਰ ਸੁਰਜੀਤ ਅਕਾਲੀ ਦਲ ਦੇ ਆਗੂਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਮੀਡੀਆ ਵਿਚ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਤੋਂ ਗੁਰੇਜ਼ ਕਰਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਸ ਜਥੇਬੰਦੀ ਦੇ ਆਗੂ ਪੰਜਾਬੀਆਂ ਦੇ ਮਨਾਂ ਵਿਚ ਭੰਬਲਭੂਸਾ ਪੈਦਾ ਕਰਨ ਵਾਸਤੇ ਇਕ ਡੂੰਘੀ ਸਾਜ਼ਿਸ਼ ਅਧੀਨ ਕੰਮ ਕਰ ਰਹੇ ਹਨ ਅਤੇ ਆਪਣੇ ਜਥੇਬੰਦੀ ਦੇ ਅਸਲ ਹੋਣ ਦੇ ਦਾਅਵੇ ਕਰ ਰਹੇ ਹਨ। ਉਹਨਾਂ ਕਿਹਾ ਕਿ ਬਜਾਏ ਅਜਿਹੀ ਸਸਤੀ ਸਿਆਸਤ ਕਰਨ ਦੇ, ਪੁਨਰ ਸੁਰਜੀਤ ਅਕਾਲੀ ਦਲ ਨੂੰ ਪਹਿਲਾਂ ਇਹ ਦੱਸਣਾ ਚਾਹੀਦਾ ਹੈ ਕਿ ਕੀ ਉਹ ਅਕਾਲੀ ਦਲ ਕੋਲ ਇਕ ਸਿਆਸੀ ਪਾਰਟੀ ਵਜੋਂ ਰਜਿਸਟਰਡ ਹੈ ? ਉਹਨਾਂ ਕਿਹਾ ਕਿ ਚੰਗਾ ਹੋਵੇਗਾ ਕਿ ਜੇਕਰ ਇਹ ਪਾਰਟੀ ਪਹਿਲਾਂ ਆਪਣਾ ਰਜਿਸਟਰੇਸ਼ਨ ਸਰਟੀਫਿਕੇਟ ਜੇਕਰ ਕੋਈ ਹੈ, ਤਾਂ ਜਨਤਕ ਕਰੇ ਤੇ ਫਿਰ ਹੀ ਕੋਈ ਦਾਅਵੇ ਕਰੇ। ਉਹਨਾਂ ਨੇ ਜਥੇਬੰਦੀ ਨੂੰ ਆਖਿਆ ਕਿ ਉਹ ਝੂਠੇ ਦਾਅਵਿਆਂ ਵਾਸਤੇ ਤੁਰੰਤ ਮੁਆਫੀ ਮੰਗੇ। ਡਾ. ਦਲਜੀਤ ਸਿੰਘ ਚੀਮਾ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਸੂਬਾ ਚੋਣ ਕਮਿਸ਼ਨਰ ਆਨੰਦਿੱਤਾ ਮਿਸ਼ਰਾ ਕੋਲ ਪਹੁੰਚ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ ਕਿ ਕੀ ਅਜਿਹੀ ਕੋਈ ਚੋਣ ਪਟੀਸ਼ਨ ਪੁਨਰ ਸੁਰਜੀਤ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੇ ਪ੍ਰਵਾਨ ਕੀਤੀ ਹੈ。
960
comment0
Report
MTManish Thakur
Mar 18, 2026 13:35:04
Kullu, Himachal Pradesh:हिमाचल प्रदेश में आपदा आने के बाद से लगातार जगह-जगह सड़कें बंद हुई थी और घाटी को नुकसान झेलना पड़ा था बावजूद इसके 39 करोड़ रुपए की लागत से मणिकर्ण घाटी में कांग्रेस सरकार ने विभिन्न विकास कार्य को अंजाम दिया है पूरी ही घाटी पार्वती नदी के किनारे पर स्थित है ऐसे में यहां पर जगह-जगह भूस्खलन से सड़कें खराब हुई थी इसके बाद इन्हें ठीक करने के लिए प्रदेश की कांग्रेस सरकार ने लगातार बजट खर्च किया तो वहीं सीएसआर के माध्यम से 39 करोड़ रुपए की लागत से घाटी में जगह-जगह टूटी हुई सड़कों को ठीक किया गया। उन्होंने कहा कि मणिकर्ण से लेकर बरशैणी तक जहां पर भी आपदा से नुकसान हुआ था वहां पर विकास कार्यों को तेज गति से किया गया है ताकि लोगों को परेशानियों का सामना न करना पड़े। पूर्व महासचिव प्रवीण ठाकुर ने कहा कि मणिकर्ण घाटी में अधिकतर लोगों की आर्थिकी बागवानी पर टिकी हुई है लेकिन जिस तरीके से आपदा में सड़के क्षतिग्रस्त हुई थी लोगों को लग रहा था कि उनका सेब और अन्य उत्पाद सब्जी मंडियों तक नहीं पहुंच पाएगा लेकिन कुल्लू सदर के विधायक सुंदर सिंह ठाकुर के अथक प्रयासों और प्रदेश सरकार के द्वारा इन तमाम सड़कों को खोलने का कार्य तेज गति से किया गया उन्होंने भाजपा नेताओं पर आरोप लगाते हुए कहा कि वह बेवजह सोशल मीडिया में बयान बाजी कर रहे हैं जबकि धरातल पर स्थित कुछ और ही है उन्होंने कहा कि बजट देने के लिए वह केंद्र सरकार का भी आभार व्यक्त करते हैं लेकिन घाटी में जिस तरीके से आपदा से सड़के क्षतिग्रस्त हुई थी उसे दौरान सांसद कंगना रनौत कहां गायब थी उन्होंने भाजपा के लोगों से सवाल उठाते हुए कहा कि अगर बीजेपी के लोग सांसद कंगना के पास जाने के लिए उनसे कहेंगे तो वह भी उनके साथ जाने के लिए तैयार है मगर जिस तरीके से बयान बाजी बीजेपी के लोग कर रहे हैं वह बिल्कुल भी सही नहीं है लगातार घाटी में क्षतिग्रस्त सड़कों को प्राथमिकता पर खोला जा रहा था ऐसे में उन्होंने भाजपा के लोगों से राजनीति न करने की अपील की है।
1039
comment0
Report
SSSandeep Singh
Mar 18, 2026 13:33:31
Kullu, Himachal Pradesh:एंकर-हिमाचल प्रदेश में मौसम ने एक बार फिर करवट ले ली है। IMD शिमला केंद्र की ओर से जारी ताजा चेतावनी के मुताबिक आज रात से कल सुबह तक प्रदेश के मिड-हिल क्षेत्रों में तेज आंधी, तेज बारिश, बर्फबारी और ओलावृष्टि की संभावना जताई गई है। चंबा, कांगड़ा, कुल्लू, मंडी और शिमला जिलों में कुछ स्थानों पर बिजली गिरने, बारिश की भी आशंका है, जबकि ऊंचाई वाले इलाकों में बर्फबारी हो सकती है। मौसम विभाग ने इस स्थिति को लेकर येलो ‘अलर्ट’ जारी किया है और लोगों से सतर्क रहने की अपील की है। प्रशासन को भी अलर्ट मोड पर रखा गया है और संबंधित एजेंसियों को जरूरी दिशा-निर्देश दिए गए हैं। ऐसे में अगर आप पहाड़ी इलाकों की ओर जाने की योजना बना रहे हैं, तो सावधानी बरतें और मौसम अपडेट पर नजर बनाए रखें। इस वक्त मनाली से 24 KM दूर अटल टनल के आसपास फिर बर्फबारी शुरू हो चुकी है।
1096
comment0
Report
KDKuldeep Dhaliwal
Mar 18, 2026 13:23:58
Mansa, Punjab:पूर्व महिला सरपंच हत्या मामला पीड़ित परिवार ने पुलिस पर आरोप लगाए कि पैसे लेकर नामजद व्यक्तियों को केस से बाहर कर दिया गया। मनसा पुलिस ने दलील दी कि आरोप बेबुनियाद हैं। एंकर: मनसा जिले के खिल्लण गांव में जनवरी माह में एक पूर्व महिला सरपंच की गोलियां मारकर हत्या कर दी गई थी। मनसा सदर पुलिस ने इस मामले में दो महिलाओं सहित पांच व्यक्तियों के खिलाफ मामला दर्ज किया। कांग्रेस के पूर्व जिला अध्यक्ष अरशदीप सिंह गागोवाल ने प्रेस वार्ता के दौरान कहा कि मनसा पुलिस की उच्चस्तरीय जांच होनी चाहिए। उन्होंने कहा कि कई केसों में नामजद व्यक्तियों से पैसे लेकर इनक्वायरी से बाहर कर दिया जाता है और पीड़ित परिवारों को इंसाफ नहीं मिलता। यदि उच्चस्तरीय जांच हो, तो बड़े खुलासे हो सकते हैं। गागोवाल ने कहा कि जनवरी महीने की घटना खिल्लण गांव में पूर्व महिला सरपंच की हत्या की गई थी, और पुलिस ने मामले में दो महिलाओं सहित पांच व्यक्तियों को दर्ज किया। हत्या करने वाले पिता और पुत्र को गिरफ्तार कर लिया गया, पर दूसरे दो महिलाओं समेत तीन व्यक्तियों को इंवेस्टिगेशन के नाम पर बाहर कर दिया गया है। उन्होंने कहा कि पुलिस ने मिलीभगत करके बाहर निकाला है और यदि पीड़ित परिवार मांग करे तो धरना-प्रदर्शन करने के लिए मजबूर होंगे। बाइट अरशदीप सिंह गागोवाल (साबक़ा अध्यक्ष कांग्रेस) बाइट मनप्रीत सिंह (मृतक महिला के पति) वीओ: उधर मनसा पुलिस के डिप्टी एसपी बुटा सिंह ने कहा कि जनवरी में खिल्लण घटना के दौरान पूर्व महिला सरपंच के قتل मामले में अमनिंदर सिंह और भगवंत सिंह दोनों पुत्र गिरफ्त्तार हो चुके थे, जबकि अन्य व्यक्तियों को इंवेस्टीगेशन के आधार पर बाहर कर दिया गया। उन्होंने बताया कि पीड़ित परिवार द्वारा लगाए जा रहे आरोप बेबुनियाद हैं और पुलिस ने तथ्यों के आधार पर कार्रवाई की है। बाइट बुटा सिंह (डीएसपी मनसा)
1071
comment0
Report
VKVipan Kumar
Mar 18, 2026 13:22:41
Dharamshala, Himachal Pradesh:एचपीटीडीसी के 8 यूनिट्स निजी हाथों में देने के फैसले पर कर्मचारियों का विरोध तेज धर्मशाला में एचपीसीटीडीसी कर्मचारी यूनियन के कार्यकारी अध्यक्ष शशि पाल शर्मा ने प्रदेश सरकार के फैसले के खिलाफ नाराजगी जताई है। उन्होंने कहा कि कांग्रेस सरकार एचपीटीडीसी के 8 यूनिट्स को ओएन बेसिस (ठेके पर निजी हाथों में) देने जा रही है, जिसका कर्मचारी लगातार विरोध कर रहे हैं。 शशि पाल शर्मा ने बताया कि विरोध स्वरूप कर्मचार ने काले बिल्ले लगाकर प्रदर्शन शुरू कर दिया है। यह विरोध केवल धर्मशाला तक सीमित नहीं है, बल्कि प्रदेश सचिवालय, विधानसभा और राज्य के अन्य हिस्सों में भी कर्मचारी अपना विरोध जता रहे हैं。 उन्होंने कहा कि जिन यूनिट्स को निजी हाथों में देने की तैयारी है, उनमें होटल चांसलर रोहड़ू, गिरी गंगा खड़ा पत्थर, होटल फगू, बिलासपुर का होटल लेक व्यू, परवाणू का शिवालिक होटल और कसौली की हेरिटेज बिल्डिंग रोज कॉमन शामिल हैं। उनका कहना है कि ये सभी होटल “कमाऊ पूत” हैं और विभाग के लिए आय का मुख्य स्रोत रहे हैं。 शर्मा ने यह भी कहा कि बिलासपुर का होटल लेक व्यू जिला का एकमात्र एचपीटीडीसी होटल है, जहां प्रशासनिक गतिविधियों के साथ-साथ वीआईपी मूवमेंट भी होती है, ऐसे में इसे निजी हाथों में देना उचित नहीं है。 कर्मचारी यूनियन ने साफ चेतावनी दी है कि जब तक इस संबंध में जारी नोटिफिकेशन को रद्द नहीं किया जाता, तब तक उनका विरोध जारी रहेगा。
1065
comment0
Report
KKKIRTIPAL KUMAR
Mar 18, 2026 13:22:10
Sangrur, Punjab:ਰਸੋਈ ਗੈਸ ਦੀ ਕਿੱਲਤ ਨੂੰ ਲੈ ਕੇ ਜਿੱਥੇ ਸੰਗਰੂਰ ਦੇ ਵਿੱਚ ਖੰਨਾ ਗੈਸ ਸੈਂਟਰ ਦੇ ਅੱਗੇ ਲੰਬੀਆਂ ਲੰਬੀਆਂ ਲਾਈਨਾਂ ਦੇਖੀਆਂ ਜਾ ਸਕਦੀਆਂ ਹਨ ਲੇਕਿਨ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ gਈ ਤਾਂ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਸਵੇਰ ਦੇ ਖੜੇ ਆ ਲੇਕਿਨ ਸਾਨੂੰ ਹਲੇ ਤੱਕ ਪਰਚੀ ਨਹੀਂ ਮਿਲੀ ਅਸੀਂ ਖੱਜਲ ਖੁਆਰ ਹੋ ਰਹੇ ਹਾਂ ਉਸ ਨੂੰ ਲੈ ਕੇ ਜਦੋਂ ਖੰਨਾ ਗੈਸ ਏਜੰਸੀ ਦੇ ਹੋਲਡਰ ਹਰੀ ਮੋਹਨ ਖੰਨਾ ਨਾਲ ਗੱਲਬਾਤ ਕੀਤੀ gਈ ਤਾੰ ਉਹਨਾਂ ਦਾ ਕਹਿਣਾ ਸੀ ਕਿ ਲੋਕ ਪੈਨਿਕ ਹੋ ਰਹੇ ਨੇ ਲੇਕਿਨ ਸਾਡੇ ਵੱਲੋਂ ਗੈਸ ਦੀ ਕੋਈ ਸਮੱਸਿਆ ਨਹੀਂ ਅਸੀਂ ਲੋਕਾਂ ਨੂੰ ਗੈਸ ਦੀ ਪਰਚੀ ਦੇ ਰਹੇ ਹਾਂ ਅਤੇ ਗੈਸ ਮੁਹਈਆ ਕਰਵਾ ਰਹੇ ਹਾਂ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਅਸੀਂ ਪਿੰਡਾਂ ਦੇ ਵਿੱਚ ਵੀ ਹੁਣ ਆਪਣੀ ਜਿਹੜੀ ਗੈਸ ਦੀ ਡਿਲੀਵਰੀ ਦੇਣੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਇਹ ਦੋ ਚਾਰ ਦਿਨ ਦੇ ਵਿੱਚ ਸਾਰਾ ਕੁਝ ਠੀਕ ਹੋ ਜਾਵੇਗਾ ਲੇਕਿਨ ਫਿਲਹਾਲ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਸਭ ਨੂੰ ਜਿਹੜੀ ਗੈਸ ਹੈ ਜਰੂਰ ਮਿਲੇਗੀ।
1045
comment0
Report
Advertisement
Back to top