Back
ਧੂਰੀ ਸੰਗਰੂਰ ਮੁੱਖ ਸੜਕ ’ਤੇ ਸੀਮਿੰਟ ਨਾਲ ਭਰੀ ਟਰਾਲੀ ਦਾ ਹਾਦਸਾ
Dhuri, Punjab
ਧੂਰੀ ਸੰਗਰੂਰ ਰੋਡ ‘ਤੇ ਸੀਮਿੰਟ ਨਾਲ ਭਰੀ ਟਰਾਲੀ ਨਾਲ ਭਿਆਨਕ ਹਾਦਸਾ ਵਾਪਰਿਆ, ਜਿਸ ‘ਚ ਦੋ ਕਾਰਾਂ ਅਤੇ ਇੱਕ ਟਰੱਕ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਜ਼ਿਕਰਯੋਗ ਹੈ ਕਿ ਇਸ ਹਾਦਸੇ 'ਚ ਦੋ ਵਿਅਕਤੀਆਂ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਸੰਗਰੂਰ ਰੈਫਰ ਕੀਤਾ ਗਿਆ ਹੈ। ਇਸ ਪੂਰੇ ਮਾਮਲੇ ਸਬੰਧੀ ਜਦੋਂ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਇਸ ਹਾਦਸੇ ਦਾ ਸ਼ਿਕਾਰ ਹੋਏ ਕਾਰ ਚਾਲਕ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NLNitin Luthra
FollowJan 28, 2026 05:53:430
Report
BSBALINDER SINGH
FollowJan 28, 2026 05:53:15Patiala, Punjab:Mla ਹਰਮੀਤ ਪਠਾਨਮਜਰਾ ਦੀ ਸਰਕਾਰੀ ਕੋਠੀ ਖਾਲੀ ਕਰਵਾਉਣ ਲਈ ਪਹੁੰਚੀ ਪੁਲਿਸਬੜੀ ਗਿਣਤੀ ਚ ਪੁਲਿਸ ਦੇ ਜਵਾਨ ਮੌਜੂਦ
ਦੱਸਿਆ ਗਿਆ ਕਿ ਕੋਠੀ ਅੰਦਰ ਪਠਾਨਮਜਰਾ ਦੀ ਪਤਨੀ ਮੌਜੂਦ ਹੈ
0
Report
KCKhem Chand
FollowJan 28, 2026 05:53:020
Report
BSBhushan Sharma
FollowJan 28, 2026 05:52:300
Report
KPKomlata Punjabi
FollowJan 28, 2026 05:46:530
Report
KSKapil sharma
FollowJan 28, 2026 05:16:050
Report
KSKapil sharma
FollowJan 28, 2026 04:47:370
Report
ADAnkush Dhobal
FollowJan 28, 2026 04:01:500
Report
AMAjay Mahajan
FollowJan 28, 2026 03:49:090
Report
ADAnkush Dhobal
FollowJan 28, 2026 03:46:530
Report
KBKulbir Beera
FollowJan 28, 2026 03:46:410
Report
BSBHARAT SHARMA
FollowJan 28, 2026 03:45:370
Report
ADAnkush Dhobal
FollowJan 28, 2026 03:30:500
Report
BSBHARAT SHARMA
FollowJan 28, 2026 03:16:290
Report
ADAnkush Dhobal
FollowJan 28, 2026 02:46:330
Report