Become a News Creator

Your local stories, Your voice

Follow us on
Download App fromplay-storeapp-store
Advertisement
Back
Gurdaspur143521

गुरदासपुर के युवक जोरावर सिंह लापता: परिवार को पैसे मांगने वाला फोन आया

ASAvtar Singh
Mar 19, 2026 14:34:50
Gurdaspur, Punjab
ਸਟੋਰੀ- ਗੁਰਦਾਸਪੁਰ ਦਾ ਰਹਿਣ ਵਾਲਾ ਨੌਜਵਾਨ ਘਰੋਂ ਹੋਇਆ ਲਾਪਤਾ ਪਰਿਵਾਰ ਕੋਲੋਂ ਫੋਨ ਕਰਕੇ ਮੰਗੇ ਜਾ ਰਹੇ ਹਨ ਪੈਸੇ,,,,, ਮੁੰਡੇ ਨੂੰ ਘਰੋਂ ਗਾਇਬ ਦੇਖ ਕੇ ਪਿਤਾ ਹੋਏ ਬਿਮਾਰ ਹਾਲਤ ਗੰਭੀਰ ਐਂਕਰ - ਗੁਰਦਾਸਪੁਰ ਦਾ ਰਹਿਣ ਵਾਲਾ ਨੌਜਵਾਨ ਜੋਰਾਵਰ ਸਿੰਘ ਕੁਝ ਦਿਨਾਂ ਤੋਂ ਘਰ ਤੋਂ ਲਾਪਤਾ ਸੀ ਉਸਦੇ ਵੱਡੇ ਭਰਾ ਦਵਿੰਦਰ ਸਿੰਘ ਨੂੰ ਇੱਕ ਫੋਨ ਆਇਆ ਜਿਸ ਵੀ ਉਹਨਾਂ ਕੋਲੋਂ ਪੈਸੇ ਮੰਗੇ ਗਏ ਅਤੇ ਕਿਹਾ ਗਿਆ ਕਿ ਤੁਹਾਡੇ ਮੁੰਡੇ ਨੇ ਗਾਜ਼ੀਆਬਾਦ ਵਿਖੇ ਕਿਸੇ ਲੜਕੀ ਦੇ ਨਾਲ ਛੇੜਛਾੜ ਕੀਤੀ ਹੈ ਜਿਸ ਨੂੰ ਪੁਲਿਸ ਨੇ ਫੜਿਆ ਹੋਇਆ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਡਰਦੇ ਹੋਏ ਪੈਸੇ ਦੇ ਦਿੱਤੇ ਪਰ ਉਸ ਵਿਅਕਤੀ ਵੱਲੋਂ ਕਿਹਾ ਗਿਆ ਕਿ ਜੋਰਾਵਰ ਸਿੰਘ ਨੂੰ ਪੁਲਿਸ ਨੇ ਛੱਡ ਦਿੱਤਾ ਹੈ ਅਤੇ ਉਹ ਇਸ ਸਮੇਂ ਕਿੱਥੇ ਹੈ ਸਾਨੂੰ ਨਹੀਂ ਪਤਾ ਜਿਸ ਤੋਂ ਬਾਅਦ ਜੋਰਾਵਰ ਦੇ ਪਿਤਾ ਇਹ ਸੁਣ ਕੇ ਕਾਫੀ ਜਿਆਦਾ ਬਿਮਾਰ ਹੋ ਗਏ ਜਿਨਾਂ ਲਈ ਇਲਾਜ ਲਈ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉੱਥੇ ਹੀ ਜੋਰਾਵਰ ਦੇ ਵੱਡੇ ਭਰਾ ਨੇ ਕਿਹਾ ਕਿ ਅਸੀ ਇਸ ਸੰਬੰਧ ਵਿੱਚ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਹੈ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਇੱਕ ਅਣਜਾਣ ਨੰਬਰ ਤੋਂ ਬਾਰ ਬਾਰ ਫੋਨ ਆ ਰਿਹਾ ਹੈ ਜਿਨਾਂ ਵੱਲੋਂ ਪੈਸਿਆਂ ਦੀ ਡਿਮਾਂਡ ਕੀਤੀ ਜਾ ਰਹੀ ਹੈ ਪਰ ਸਾਡੇ ਗੁੰਮ ਹੋਏ ਮੁੰਡੇ ਜੋਰਾਵਰ ਸਿੰਘ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਗਾਜੀਆਬਾਦ ਦੀ ਪੁਲਿਸ ਦੇ ਨਾਲ ਰਾਬਤਾ ਕਰਕੇ ਜਿਸ ਨੰਬਰ ਤੋਂ ਫੋਨ ਆ ਰਿਹਾ ਹੈ ਉਸ ਵਿਅਕਤੀ ਨੂੰ ਹਰਾਸਤ ਵਿੱਚ ਲਿਆ ਜਾਵੇ ਅਤੇ ਸਾਡੇ ਭਰਾ ਬਾਰੇ ਪਤਾ ਲਗਾਇਆ ਜਾਵੇ। ਬਾਈਟ - ਦਵਿੰਦਰ ਸਿੰਘ (ਵੱਡਾ ਭਰਾ )
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RBRohit Bansal
Mar 21, 2026 08:30:48
Chandigarh, Chandigarh:CM ਦੀ ਪ੍ਰੈੱਸ ਕਾਨਫਰੰਸ ਸ਼ਰੂ ਅੱਜ ਦੀ ਪ੍ਰੈੱਸ ਕਾਨਫੰਸ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਯੁੱਧ ਨਸ਼ੇ ਵਿਰੋਧ ਦਾ ਮਾਮਲਾ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕੀਤਾ ਨਾ ਕੀਤਾ ਜਾਵੇਗਾ ਸਾਡਾ ਕੋਈ ਵੀ ਪਾਰਟੀ ਦਾ ਹੋਵੇ ਜਾਂ ਬਾਹਰ ਦਾ ਹੋਵੇ ਕੋਈ ਸਾਡੇ ਘਰ ਬੈਠਾ ਸਾਡੀ ਹੀ ਜੜ੍ਹ ਵੱਡੇ ਮਨਜ਼ੂਰ ਨਹੀਂ 95881 ਸਮੁਗਲਾਰ ਫੜੇ ਨੇ 71228 FIR ਹੋਈ 4 ਸਾਲ 6109 ਵਡਿਆ ਖੇਪ 10085 ਵੱਡੇ ਤਸਕਰ ਗਿਰਫਤਾਰ 5600 KG ਹੈਰੋਇਨ ਫੜੀ 59 ਕਰੋੜ 47 ਲੱਖ ਡਰੱਗ ਮਨੀ ਫੜੀ 3440 ਭਗੌੜੇ ਫੜੇ 1556 ਦੀ 772 ਕਰੋੜ ਦੀ ਜ਼ਮੀਨ ਜਬਤ ਕੀਤੀ 2856 ਗੈਂਗਸਟਰ ਫੜੇ 1100 ਗਿਰੋਹ ਦਾ ਪਰਦਾਫਾਸ਼ ਕੀਤਾ ਡਰੋਨ 532 KM ਸਾਡਾ ਬਾਰਡਰ ਹੈ 806 ਡਰੋਨ ਫੜੇ ਨੇ 1472 ਐਕਟੀਵਿਟੀ ਦੇਖੀ ਪੰਜਾਬ ਨੇ ਆਪਣਾ ਡਰੋਨ ਸਿਸਟਮ ਲਗਾਇਆ ਹੈ ਇੰਟਰਨੈਸ਼ਨਲ ਗੈਂਗਸਟਰ ਵੀ ਨੇ ਅਸੀ ਰੈੱਡ corner ਨੋਟਿਸ ਜਾਰੀ ਕਰਵਾਇਆ ਹੈ ਤੇ ਫੜੇ ਵੀ ਨੇ 450 ਪੁਲਸ ਥਾਣੇ ਨੇ ਸਭਨੂੰ ਨਵੀਂ ਗੱਡੀ ਦਿੱਠੀ ਹੈ ਅਸੀ ਹੇਠਾਂ ਤੋਂ ਉੱਪਰ ਵੱਲ ਨੂੰ ਸ਼ਰੂ ਕੀਤਾ ਗੱਡੀਆ ਦਾ ਕੰਮ 508 ਗੱਡੀਆ ਪੀਸੀਆਰ ਨੂੰ ਦਿਤਿਆ ਜਾਂਗੀਆਂ ਇਸੇ ਹਫ਼ਤੇ ਦੇ ਅੰਦਰ 2904 ਅਸੀ ਵਾਹਨ 327 ਕਰੋੜ ਦੀ ਕੀਮਤ ਹੈ 2258 4 ਟਾਇਰ 646 2 ਟਾਇਰ ਨੇ 48 ਕਰੋੜ 16 ਲੱਖ ਦੇ ਵਾਹਨ SSF ਕੋਲ ਨੇ 5500 ਤੋਂ ਵਧ ਹਾਈ ਵੇਅ ਨੂੰ ਕਵਰ ਕਰਦੇ ਨੇ 7 ਮਿੰਟ ਦੇ ਅੰਦਰ ਗੱਡੀ ਬੰਦੇ ਕੋਲ ਜਾਂਦੀ ਹੈ ਫਰਵਰੀ 2024 ਤੋਂ 2026 ਤਕ 43000 ਤੋਂ ਵਧ ਹਾਦਸੇ ਵਿੱਚ ਮਦਦ ਕੀਤੀ 19000 ਲੋਕਾ ਨੂੰ ਮੁਡਲੀ ਮਦਦ ਮਿਲੀ ਜਿਸ ਨਾਲ ਜਾਨ ਬਚ ਸਕੀ 12197 ਨਵੀਂ ਭਰਤੀ ਪੰਜਾਬ ਦੇ ਅੰਦਰ ਕੀਤੀ ਗਈ ਪਹਿਲਾ ਦੀ ਸਰਕਾਰ ਆਖ਼ਰੀ ਸਾਲ ਭਾਰਤੀ ਕਰਦੀ ਸੀ ਪਰ ਹੁਣ ਹਰ ਸਾਲ ਭਾਰਤੀ ਕੀਤੀ ਜਾ ਰਹੀ ਹੈ ਨਵੰਬਰ ਮਹੀਨੇ ਦੇ ਅੰਦਰ ਨੁਜਕਤੀ ਪੱਤਰ ਪੁਲਸ ਨੂੰ ਮਿਲ ਜਾਂਦਾ ਜਿਲ੍ਹਾ ਪੁਲੀਸ 1736 ਦਾ ਰਿਜਲਟ ਆਉਣ ਵਾਲਾ ਹੈ ਅਸੀ ਬਾਕੀ ਸਟੇਟ ਤੋਂ ਕਾਫੀ ਅੱਗੇ ਹਾ ਕਾਨੂੰਨ ਦੇ ਮਾਮਲੇ ਵਿੱਚ ਨਿੱਜੀ ਦਸ਼ਮਨੀ ਜਾ ਪਰਵਾਰਿਕ ਝਗੜੇ ਨੂੰ ਇਸੀ ਚੀਜ਼ ਵਿੱਚ ਗਿਣ ਲਿਆ ਜਾਂਦਾ ਹੈ ਕਿਸੇ ਵੀ ਸਟੇਟ ਦਾ ਉਸਦੇ ਉਦਯੋਗ ਤੋਂ ਪਤਾ ਲਗਦਾ ਹੈ TATA ਦਾ ਪੰਜਾਬ ਵਿੱਚ ਆਉਣਾ ਇਸ ਗੱਲ ਦਾ ਸੰਕੇਤ ਹੈ ਅੱਜ ਵਧੀਆ ਤੇ ਵਡਿਆ ਕੰਪਨੀ ਪੰਜਾਬ ਆ ਰਹੀਆ ਨੇ ਅਸੀ ਪਰਸੋ ਇੰਡੀਆ ਹਾਕੀ ਟੀਮ ਨਾਲ ਗੱਲ ਕਰ ਰਹੇ ਹਾਂ ਅਸੀਂ ਏਸ਼ੀਆ cup ਦੀ ਮੇਜ਼ਬਾਨੀ ਕਰਨ ਲਈ ਤਿਆਰ ਹਾ ਜਲੰਧਰ ਅਤੇ ਮੋਹਾਲੀ ਦੇ ਅੰਦਰ ਅੱਜ ਪੰਜਾਬ ਦੇ ਅੰਦਰ ਇੰਟਰਨੈਸ਼ਨਲ ਅਤੇ ਨੈਸ਼ਨਲ ਲੈਵਲ ਦੇ ਈਵੈਂਟ ਕਰਦੇ ਰਹਿੰਦੇ ਹਾਂ ਪੂਰੇ ਪੰਜਾਬ ਦੇ ਅੰਦਰ ਟਰੈਫਿਕ ਦੇ ਲਈ ਵਿਸ਼ੇਸ਼ ਕੈਮਰਾ ਲਗਾਏ ਜਾਣਗੇ ਮੋਹਾਲੀ ਅਤੇ ਜਲੰਧਰ ਦੇ ਅੰਦਰ ਕੈਮਰਾ ਲੱਗ ਚੁੱਕੇ ਨੇ ਪੰਜਾਬ ਨੂੰ ਗੈਂਗਸਟਰ ਮੁਕਤ, ਨਸ਼ਾ ਮੁਕਤ ਕਰਕੇ ਰਹਿਣਾ ਆਜ ਮਾਮਲਾ ਮੇਰੇ ਧਿਆਨ ਵਿੱਚ ਆਇਆ ਆਤਮਹੱਤਿਆ ਦਾ ਇਹ ਦੁਖਦ ਹੈ, ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਇਸਦੀ ਜਾਂਚ ਕਰਨ ਦਾ ਵਿਸ਼ਾ ਹੈ ਇਸ ਲਈ ਅਸੀਂ ਆਪਣੇ ਆਪਣੇ ਮੰਤਰੀ ਤੋਂ ਅਸਤੀਫਾ ਲਿਆ ਹੈ ਜਿਸ ਨਾਲ ਜਾਂਚ ਸਹੀ ਤਰੀਕੇ ਨਾਲ ਹੋ ਸਕੇ ਜਾਂਚ ਕੀਤੀ ਜਾਵੇਗੀ ਨਿਰਪੱਖ ਅੱਜ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦਿੱਤੀ ਜਾ ਰਹੀ ਜੌ ਗ਼ਲਤ ਹੈ ਸੁਖਬੀਰ ਬਾਦਲ ਨੇ ਆਪਣੀ ਪਾਰਟੀ ਦੇ ਅੰਦਰ active Gangstar ਦੀ ਪੁਸ਼ਤ ਪਨਾਹੀ ਕੀਤੀ ਹੈ ਕਿਓਕਿ ਪਾਸਵਰਡ ਓਹਨਾ ਕੋਲ ਨੇ ਇਹਨਾ ਦੇ ਇਸ ਲਈ ਇਹ ਖੁਦ ਪੈਦਾ ਕਰਦੇ ਨੇ ਨਾਭਾ ਜੇਲ ਦੇ ਅੰਦਰ ਇਹਨਾ ਦਾ ਬਿਆਨ ਆ ਜਾਂਦਾ ਪਾਕਿਸਤਾਨ ਦਾ ਹੱਥ ਵਿਚ ਇਹ 30 ਮਿੰਟ ਦੇ ਅੰਦਰ ਬਿਆਨ ਦੇ ਦਿੰਦੇ ਨੇ ਅਸੀ UPSC ਨੂੰ ਜਲਦੀ ਪੈਨਲ ਭੇਜ ਰਹੇ ਹਾਂ ਅਤੇ ਅਸੀ ਨਵੇਂ ਅਫਸਰ ਦੀ ਮੰਗ ਵੀ ਕੀਤੀ ਹੈ ਅਸੀ ਪੁਲਸ ਦੇ ਅੰਦਰ ਤਰੱਕੀ ਵੀ ਕੀਤੀ ਹੈ ਕਿਉਕਿ CM ਕੋਲ ਸਿਗਨੇਚਰ ਕਰਨ ਦੇ ਸਮਾ ਨਹੀਂ ਹਿਮਾਚਲ ਦੇ ਅੰਦਰ ਜੌ ਬੀਜੇਪੀ ਦੇ MLA ਨੇ ਪੰਜਾਬ ਦੀ ਉਦਯੋਗ ਪਾਲਿਸੀ ਦੀ ਤਰੀਫ ਕੀਤੀ ਹੈ ਉਸਦਾ ਮਤਲਬ ਹੈ ਬੀਜੇਪੀ ਵਿੱਚ ਚੰਗੇ ਲੋਕ ਨੇ
125
comment0
Report
RBRohit Bansal
Mar 21, 2026 08:30:13
Chandigarh, Chandigarh:ਅੱਜ ਪੰਜਾਬ ਦੇ ਮੁੱਦਿਆ ਨੂੰ ਲੈਕੇ ਪੀਸੀ ਹੈ 5 ਸਾਲ ਪਹਿਲਾਂ ਅਸੀਂ ਕਿਸਾਨੀ ਅੰਦੋਲਨ ਜਿੱਤਿਆ ਪਰ ਹਲੇ ਤਕ ਮੰਗ ਉਥੇ ਹੀ ਖੜੀ ਹੈ ਜੌ ਕੰਮ ਸੂਬਾ ਸਰਕਾਰ ਦੇ ਹੱਥ ਹੈ ਉਸਨੂੰ ਪੂਰਾ ਕਰਨ ਦੀ ਜਰੂਰਤ ਹੈ ਸਾਡੀ ਜੌ ਮੰਗ ਹੈ ਦਰਿਆ ਪਾਣੀ ਦੇ ਮੁੱਦੇ ਪੰਜਾਬ ਦੇ ਕਰਜ਼ MSP ਭਾਵ ਅੰਤਰ ਯੋਜਨਾ ਜਨਰਲ ਕੈਟਾਗਰੀ ਕਮਿਸ਼ਨ ਗੰਨੇ ਦਾ ਬਕਾਇਆ ਚਿੱਟਾ ਨਸ਼ੇ ਦੀ ਗੱਲ ਦਾ ਬਦਲ ਕੀ ਹੈ ਅਫੀਮ ਦੀ ਖੇਤੀ ਨਕਲੀ ਦੁੱਧ 29 ਦਸੰਬਰ 2021 ਨੂੰ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਸੀ ਅਤੇ ਆਰਡਰ ਕੀਤਾ ਸੀ ਜਨਰਲ ਕਮਿਸ਼ਨ ਬਣਿਆ ਸੀ ਉਸ ਸਮੇਂ ਪਰ ਹਲੇ ਤਕ ਇਸ ਤੇ ਕੋਈ ਕੰਮ ਨਹੀਂ ਕੀਤਾ ਗਿਆ ਨਵਜੋਤ ਸਿੰਘ ਦਾਹੀਆ ਨੂੰ ਇਸਦਾ ਚੇਅਰਪਰਸਨ ਬਣਿਆ ਗਿਆ ਅਤੇ 2 ਮੈਂਬਰ ਵੀ ਲਗਾਏ ਗਏ ਪਰ ਅਫਤੀਫੇ ਤੋਂ ਬਾਦ ਇਸਨੂੰ ਭੰਗ ਕਰ ਦਿੱਤਾ ਗਿਆ ਸਾਡੇ ਨੌਜਵਾਨ ਜੌ ਵਿਦੇਸ਼ ਵਿੱਚ ਜਾ ਰਹੇ ਨੇ ਉਸਨੂੰ ਰੋਕਣ ਲਈ ਸਾਡੇ ਨੌਜਵਾਨਾਂ ਨੂੰ ਪੰਜਾਬ ਦੇ ਅੰਦਰ ਨੌਕਰੀ ਦਿੱਤੀ ਜਾਵੇ ਅਤੇ ਬਾਹਰ ਦੇ ਲੋਕਾਂ ਨੂੰ ਨੌਕਰੀ ਨਾ ਦਿੱਤੀ ਜਾਵੇ ਸਰਕਾਰ ਕਿਸਾਨ ਲਈ ਕਿਸਾਨ ਕਮਿਸ਼ਨ ਤਿਆਰ ਕਰੇ ਜੌ ਇਸਦਾ ਮੰਗ ਦੀ ਗੱਲ ਕਰੇ ਅਤੇ ਹੱਲ ਕਰੇ, ਅਸੀ ਸਾਰਿਆ ਪਾਰਟੀ ਦੇ ਪ੍ਰਧਾਨ ਨੂੰ ਮੰਗ ਪੱਤਰ ਦੇਵੇਗਾ ਕੇ ਕਿਹੜੀ ਪਾਰਟੀ ਕਿਸਾਨ ਲਈ ਕੀ ਕਰਦੀ ਹੈ ਆਪਣੇ ਚੋਣ ਪੱਤਰ ਦੇ ਵਿੱਚ ਸਾਰਿਆ ਪਾਰਟੀ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ ਜਾਵੇਗੀ ਮੱਕੀ ਦੀ ਫਸਲ ਬੁਰੀ ਤਰ੍ਹਾਂ ਰੁਲੀ ਅਤੇ ਝੋਨੇ ਦੇ ਝਾੜ ਦਾ ਨੁਕਸਾਨ ਹੋਵੇਗਾ, ਗੰਨੇ ਦਾ ਨੁਕਸਾਨ ਹੋਇਆ, ਦਾ ਨੁਕਸਾਨ ਹੋਇਆ ਅਤੇ ਹਰਿਆਣਾ ਦੇ ਵਾਂਗ ਪੰਜਾਬ ਦੇ ਅੰਦਰ ਵੀ ਅੰਤਰ ਭਾ ਵਾਲੀ ਯੋਜਨਾ ਲੱਗੋ ਕਰੇ ਨਕਲੀ ਦੁੱਧ ਦਾ ਮਾਮਲਾ ਵੱਡਾ ਮਾਮਲਾ ਹੈ ਜੌ ਬੱਚੇ ਤੋਂ ਬੁਜਰਗ ਤਕ ਪੀਂਦੇ ਨੇ ਇਸ ਲਈ ਇਸ ਮਾਮਲੇ ਵਿੱਚ ਨਕਲੀ ਦੁੱਧ ਦੀ ਜਾਂਚ ਕਰਕੇ ਅਤੇ ਇਸ ਮਾਮਲੇ ਤੇ ਸ਼ੈਸ਼ਨ ਬੁਲਾਕੇ ਧਾਰਾ ਹੋਰ ਸ਼ਕਤ ਤਿਆਰ ਕੀਤੀ ਜਾਵੇ ਸਾਨੂੰ ਸਰਕਾਰ ਅਲਗ ਪੈਸੇ ਦਿੰਦੀ ਹੈ ਅਤੇ ਪ੍ਰਾਈਵੇਟ ਮਿਲ ਅਲਗ ਦਿੰਦੀ ਹੈ ਇਹ ਇਕੱਠੀ ਦਿੱਤੀ ਜਾਵੇ ਅਤੇ ਗੰਨੇ ਦਾ ਰੇਟ 500 ਕੀਤਾ ਜਾਵੇ ਪੰਜਾਬ ਦੇ ਪਾਣੀ ਦੀ ਵੰਡ ਸਹੀ ਕੀਤੀ ਜਾਵੇ ਅਤੇ ਧਾਰਾ 78,79, 80 ਨੂੰ ਰੱਦ ਕੀਤਾ ਜਾਵੇ Punjab ਦੇ ਅੰਦਰ ਨਸ਼ੇ ਲਈ ਇਕ ਅਲਗ ਗੋਲੀ ਦਿੱਤੀ ਜਾਂਦੀ ਹੈ ਨਸ਼ਾ ਨੁੰ ਛੁਡਵਾਉਣ ਲਈ ਇਸ ਲਈ ਸਰਕਾਰ ਨੂੰ ਚਾਇਆਦਾ ਹੈ ਹਰਬਲ ਦੀ ਖੇਤੀ ਕਾਰਵਾਈ ਜਾਵੇ ਅਤੇ ਨਾਲ ਹੀ ਠੇਕੇ ਖੋਲੇ ਜਾਣ ਸਰਕਾਰ ਨੂੰ ਅਫੀਮ ਅਤੇ ਭੁੱਕੀ ਦੇ ਠੇਕੇ ਖੋਲੇ ਜਾਣ ਪੰਜਾਬ ਸਰਕਾਰ ਸਾਰੇ ਕਿਸਾਨ ਦਾ ਕਰਜ਼ਾ ਮਾਫ ਕਰੇ ਅਤੇ ਜੌ ਜ਼ਮੀਨ ਕੁਰਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਓਹ ਗਲਤ ਹੈ ਜੌ ਖਾਦ ਦਾ ਇਸਤੇਮਾਲ ਹੋ ਰਿਹਾ ਹੈ ਉਸਦੀ ਕਮੀ ਨਾ ਹੋਵੇ ਅਤੇ ਇਸ ਲਈ ਲਾਈਨ ਲਾਉਣ ਦੀ ਜਰੂਰਤ ਨਾ ਪਵੇ ਪੰਜਾਬ ਸਰਕਾਰ ਜਲਦੀ ਖੇਤੀ ਨੀਤੀ ਨੂੰ ਜਾਰੀ ਕਰੇ ਕਿਉਕਿ ਸਭ ਦੀ ਰਾਇ ਲਈ ਜਾ ਚੁੱਕੀ ਹੈ
160
comment0
Report
KSKuldeep Singh
Mar 21, 2026 08:19:14
882
comment0
Report
SNSUNIL NAGPAL
Mar 21, 2026 08:02:58
Fazilka, Punjab:भारत पाक अंतरराष्ट्रीय तारबंदी के उसपार किसानों के लिए अच्छी खबर: केंद्र सरकार ने 4500 एकड़ रकबे के लिए तीन करोड़ 45 लाख रुपए का मुआवजा जारी, फाजिल्का जिले के खाते में भेजा भारत-पाकिस्तान अंतरराष्ट्रीय सीमा पर तारबंदी के उस पार खेती करने वाले किसानों के लिए केंद्र सरकार ने मुआवजा राशि जारी की है। इन किसानों को प्रति एकड़ 10,000 रुपये का वार्षिक मुआवजा दिया जाता है। बताया जा रहा है कि लगभग 3 करोड़ 45 लाख रुपये की राशि जारी की गई है। यह भुगतान फाजिल्का जिले के उन सीमावर्ती किसानों को किया जाएगा, जिनकी 4500 एकड़ भूमि भारत पाक तारबंदी के पार स्थित है。 बॉर्डर किसान यूनियन फाजिल्का के जिलाध्यक्ष सुखदेव सिंह संधू ने बताया कि उन्होंने तारबंदी के उस पार अपनी जमीनों की देखभाल न होने और फसलों के नुकसान का मुद्दा केंद्र सरकार तक पहुंचाया था। जिसके बाद उन्हें प्रति वर्ष प्रति एकड़ 10 हजार रुपये मुआवजा मिलता है । और अब केंद्र सरकार ने 2024 का मुआवजा जारी किया है । जो पंजाब सरकार ने आगे जिला फाजिल्का के खाते में पहुंचा दिया है। जो अब उन किसानों को मिलेगा । जिसने लिए उन्होंने पंजाब ओर केंद्र सरकार का धन्यवाद किया है । हालांकि उन्होंने कहा कि सरहदी इलाके में उन्हें ओर भी कई समस्याएं है जिनका सामना उन्हें करना पड़ता है जिसके लिए उन्होंने एक मांगपत्र जलालाबाद से विधायक गोल्डी कंबोज और डीसी को दिया है । जिसपर उन्हें सीएम के साथ बैठक करवाने का आश्वासन दिया गया है । उधर जलालाबाद से विधायक गोल्डी कंबोज ने जानकारी देते हुए बताया कि Punjab सरकार के मंत्री हमेशा भारत-पाकिस्तान सीमा पर लगी फेंसिंग को सरहद की आखिरी लाइन पर लगाने के मुद्दे को उठाते रहे हैं। उनका कहना है कि फेंसिंग वास्तविक अंतरराष्ट्रीय सीमा पर होनी चाहिए, ताकि किसानों को परेशानी न हो। वर्तमान में, तारबंदी के पार लगभग एक किलोमीटर का क्षेत्र किसानों के लिए समस्या का कारण बनता है। उन्हें फेंसिंग गेट के माध्यम से नियमित समय पर कानूनी नियमों का पालन करते हुए खेतों में आना-जाना पड़ता है, जिससे वे अपनी फसलों की उचित देखभाल नहीं कर पाते。 विधायक ने बताया कि केंद्र सरकार ने तारबंदी पार किसानों को 10,000 रुपये प्रति एकड़ मुआवजा देने का वादा किया था। अब पंजाब सरकार ने फाजिल्का जिले को यह राशि जारी कर दी है, उन्होंने कहा कि इसके साथ ही पंजाब सरकार द्वारा किसानों की 'कच्ची जमीनों' की समस्या का समाधान भी किया जा रहा है ।
1056
comment0
Report
NLNitin Luthra
Mar 21, 2026 08:02:48
Batala, Punjab:ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਅਸਤੀਫੇ ਤੇ ਅਤੇ ਸਰਕਾਰੀ ਅਧਿਕਾਰੀ ਦੇ ਖੁਦਕੁਸ਼ੀ ਕਰਨ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਅਸਤੀਫਾ ਲੈਣ ਦੀ ਬਜਾਏ ਐਫਆਈਆਰ ਦਰਜ ਕਰਵਾਉਣੀ ਚਾਹੀਦੀ ਸੀ ਉਹ ਵੀ 302 ਦੀ ਕਿਉਂਕਿ ਜਦੋਂ ਵੀ ਕੋਈ ਸ਼ਖਸ ਖੁਦਕੁਸ਼ੀ ਕਰਦਾ ਹੈ ਤਾਂ ਉਸਦਾ ਆਖਰੀ ਬਿਆਨ ਹੀ ਗਵਾਹੀ ਹੁੰਦੀ ਹੈ ਇਸ ਲਈ ਸਭ ਤੋਂ ਪਹਿਲਾਂ ਲਾਲਜੀਤ ਸਿੰਘ ਭੁੱਲਰ ਤੇ 302 ਦਾ ਮਾਮਲਾ ਦਰਜ ਕਰਨਾ ਚਾਹੀਦਾ ਉਸ ਤੋਂ ਮਗਰੋਂ ਜਾਂਚ ਕਰਨੀ ਚਾਹੀਦੀ ਇਹ ਕੋਈ ਪਹਿਲਾ ਕੇਸ ਨਹੀਂ ਹੈ ਜਿਸ ਵਿੱਚ ਭਗਵੰਤ ਮਾਨ ਆਪਣੇ ਕਿਸੇ ਸਾਥੀ ਨੂੰ ਬਚਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਨੇ ਜਿਸ ਵਿੱਚ ਕਈ ਵਾਰ ਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਬਚਾਇਆ ਹੈ ਅਸੀਂ ਮੰਗ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਲਾਲਜੀਤ ਸਿੰਘ ਭੁੱਲਰ ਤੇ ਮਾਮਲਾ ਦਰਜ ਹੋਵੇ ਉਸ ਮਗਰੋਂ ਸੀਬੀਆਈ ਨੂੰ ਇਸਦੀ ਜਾਂਚ ਸੌਂਪੀ ਜਾਵੇ
1074
comment0
Report
AJAnil Jain
Mar 21, 2026 07:35:27
Lehragaga, Punjab:ਲਹਿਰਾਗਾਗਾ ਵਿੱਚ ਵਪਾਰੀਆਂ ਦੀ ਵੱਡੀ ਮੀਟਿੰਗ, ਕੈਬਿਨੇਟ ਮੰਤਰੀ ਬਰਿੰਦਰ ਗੋਇਲ ਨੇ ਸੁਣੀਆਂ ਸਮੱਸਿਆਵਾਂ, ਤੁਰੰਤ ਹੱਲ ਦਾ ਦਿੱਤਾ ਭਰੋਸਾ。 ਪ੍ਰਿੰਸ ਗਰਗ (ਚੇਅਰਪਰਸਨ, ਵਿਧਾਨ ਸਭਾ ਟਰੇਡਰਜ਼ ਕਮਿਸ਼ਨ ਲਹਿਰਾ) ਦੀ ਅਗਵਾਈ ਵਿੱਚ ਕੀਤੀ ਗਈ ਮੀਟਿੰਗ。 ਲਹਿਰਾਗਾਗਾ, ਸ਼੍ਰੀ ਸਨਾਤਨ ਧਰਮ ਮੰਦਰ ਦੀ ਧਰਮਸ਼ਾਲਾ( ਮੰਡੀ ਵਾਲਾ ਮੰਦਿਰ ) ਵਿੱਚ ਅੱਜ ਵਪਾਰੀਆਂ ਦੀ ਇੱਕ ਵੱਡੀ ਅਤੇ ਅਹਿਮ ਮੀਟਿੰਗ ਦੌਰਾਨ ਸਰਕਾਰ ਅਤੇ ਵਪਾਰੀ ਵਰਗ ਦਰਮਿਆਨ ਸਿੱਧੀ ਗੱਲਬਾਤ ਦਾ ਦ੍ਰਿਸ਼ ਦੇਖਣ ਨੂੰ ਮਿਲਿਆ। ਮੀਟਿੰਗ ਪ੍ਰਿੰਸ ਗਰਗ (ਚੇਅਰਪਰਸਨ, ਵਿਧਾਨ ਸਭਾ ਟਰੇਡਰਜ਼ ਕਮਿਸ਼ਨ ਲਹਿਰਾ) ਅਤੇ ਜ਼ਿਲ੍ਹਾ ਚੇਅਰਮੈਨ ਅਰੁਣ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਕੈਬਿਨੇਟ ਮੰਤਰੀ ਵਰਿੰਦਰ ਗੋਇਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ。 ਮੀਟਿੰਗ ਵਿੱਚ ਵੱਖ-ਵੱਖ ਟਰੇਡਾਂ ਨਾਲ ਜੁੜੇ ਵਪਾਰੀਆਂ ਨੇ ਆਪਣੀਆਂ ਸਮੱਸਿਆਵਾਂ ਬੇਝਿਜਕ ਰੱਖੀਆਂ। ਇਸ ਮੌਕੇ ਸਰਕਾਰੀ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਮੌਜੂਦਗੀ ਨੇ ਮੀਟਿੰਗ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੱਤਾ, ਕਿਉਂਕਿ ਕਈ ਮਸਲਿਆਂ ‘ਤੇ ਮੌਕੇ ‘ਤੇ ਹੀ ਕਾਰਵਾਈ ਦੇ ਸੰਕੇਤ ਦਿੱਤੇ ਗਏ。 ਪ੍ਰਿੰਸ ਗਰਗ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਵਪਾਰੀਆਂ ਨੂੰ ਅਕਸਰ ਅਣਡਿੱਠਾ ਕੀਤਾ ਗਿਆ, ਪਰ ਮੌਜੂਦਾ ਸਰਕਾਰ ਵਪਾਰੀ ਵਰਗ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਨ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਦਾ ਮਕਸਦ ਵਪਾਰੀਆਂ ਅਤੇ ਸਰਕਾਰ ਵਿਚਕਾਰ ਸਿੱਧੀ ਸੰਚਾਰ ਲੜੀ ਬਣਾਉਣਾ ਸੀ, ਜੋ ਹੁਣ ਸਫਲ ਹੋਇਆ ਹੈ。 ਜ਼ਿਲ੍ਹਾ ਚੇਅਰਮੈਨ ਅਰੁਣ ਜਿੰਦਲ ਨੇ ਇਸਨੂੰ ਇਤਿਹਾਸਕ ਕਦਮ ਦੱਸਦਿਆਂ ਕਿਹਾ ਕਿ ਪਹਿਲੀ ਵਾਰ ਵਪਾਰੀ ਆਪਣੀਆਂ ਮੰਗਾਂ ਸਿੱਧੇ ਤੌਰ ‘ਤੇ ਸਰਕਾਰੀ ਨੁਮਾਇੰਦਿਆਂ ਅੱਗੇ ਰੱਖ ਰਹੇ ਹਨ, ਜਿਸ ਨਾਲ ਭਰੋਸਾ ਅਤੇ ਪਾਰਦਰਸ਼ਤਾ ਵਧੇਗੀ。 ਕੈਬਿਨੇਟ ਮੰਤਰੀ ਬਰਿੰਦਰ ਗੋਇਲ ਨੇ ਆਪਣੇ ਸੰਬੋਧਨ ਦੌਰਾਨ ਸਪਸ਼ਟ ਕੀਤਾ ਕਿ ਕਿਸੇ ਵੀ ਵਪਾਰੀ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਛੋਟੇ ਮਸਲੇ ਤੁਰੰਤ ਹੱਲ ਕੀਤੇ ਜਾਣਗੇ, ਜਦਕਿ ਵੱਡੇ ਮਸਲਿਆਂ ਨੂੰ ਵੀ ਸਮੇਂ ਬੱਧ ਢੰਗ ਨਾਲ ਨਿਪਟਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵਪਾਰੀਆਂ ਲਈ ਸੁගਮ ਅਤੇ ਪਾਰਦਰਸ਼ੀ ਪ੍ਰਣਾਲੀ ਬਣਾਉਣ ਲਈ ਵਚਨਬੱਧ ਹੈ。 ਮੀਟਿੰਗ ਦੌਰਾਨ ਵਪਾਰੀਆਂ ਵੱਲੋਂ ਉਠਾਏ ਗਏ ਮੁੱਖ ਮਸਲਿਆਂ ਵਿੱਚ ਪ੍ਰਾਪਰਟੀ ਨਾਲ ਸੰਬੰਧਿਤ ਸਮੱਸਿਆਵਾਂ, ਬਿਲਿੰਗ ਪ੍ਰਕਿਰਿਆ ਵਿੱਚ ਆ ਰਹੀਆਂ ਦਿੱਕਤਾਂ ਅਤੇ ਸੈਂਪਲਿੰਗ ਨਾਲ ਜੁੜੇ ਮੁੱਦੇ ਸ਼ਾਮਲ ਰਹੇ। ਵਪਾਰੀਆਂ ਨੇ ਆਪਣੀਆਂ ਮੰਗਾਂ ਲਿਖਤੀ ਰੂਪ ਵਿੱਚ ਵੀ ਅਧਿਕਾਰੀਆਂ ਨੂੰ ਸੌਂпੀਆਂ。 ਅਨਿਲ ਜੈਨ Lehragaga
976
comment0
Report
KDKuldeep Dhaliwal
Mar 21, 2026 07:04:37
Mansa, Punjab:ਮਾਨਸਾ ਜ਼ਿਲ੍ਹੇ ਵਿੱਚ ਫਸਲਾਂ ਦੇ ਖਰਾਬੇ ਦੀ ਕਿਸਾਨਾਂ ਵੱਲੋਂ ਸਰਕਾਰ ਤੋਂ ਤੁਰੰਤ ਮੁਆਵਜੇ ਦੀ ਮੰਗ ਐਕਰ: ਮਨਸਾ ਦੇ ਵਿੱਚ ਚੱਲੀਆਂ ਤੇਜ਼ ਹਵਾਂਵਾਂ ਅਤੇ ਬਾਰਿਸ਼ ਦੇ ਨਾਲ ਕਣਕ ਦੀ ਫਸਲ ਧਰਤੀ ਉੱਪਰ ਵਿਛ ਚੁੱਕੀ ਹੈ ਤੇ ਕਿਸਾਨਾਂ ਦੇ ਵਿੱਚ ਫਸਲ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ ਉਹਦੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਮਾਮਲੇ ਤੇ ਵੀ ਕਿਸਾਨ ਨਾ ਖੁਸ਼ ਦਿਖਾਈ ਦੇ ਰਹੇ ਨੇ ਕਿਸਾਨਾਂ ਦਾ ਕਹਿਣਾ ਕਿ ਸਰਕਾਰ ਐਲਾਨ ਕਰ ਦਿੰਦੀ ਹੈ ਪਰ ਮੁਆਵਜਾ ਉਹਨਾਂ ਤੱਕ ਨਹੀਂ ਪਹੁੰਚਦਾ。 ਫਸਲ ਪੱਕਣ ਤੋਂ ਪਹਿਲਾਂ ਹੀ ਕਿਸਾਨਾਂ ਦੀਆਂ ਉਮੀਦਾਂ ਤੇ ਪਾਣੀ ਫਿਰ ਜਾਂਦਾ ਹੈ। ਪਿਛਲੇ ਦਿਨੀ ਮਾਨਸਾ ਜ਼ਿਲ੍ਹੇ ਵਿੱਚ ਚੱਲੀਆਂ ਤੇਜ਼ ਹਵਾਵਾਂ ਅਤੇ ਬਾਰਿਸ਼ ਦੇ ਨਾਲ ਕਿਸਾਨਾਂ ਦੀ ਪੱਕਣ ਤੇ ਆਈ ਕਣਕ ਦੀ ਫਸਲ ਧਰਤੀ ਉੱਪਰ ਵੇਚ ਚੁੱਕੀ ਹੈ ਕਿਸਾਨਾਂ ਦਾ ਕਹਿਣਾ ਕਿ ਧਰਤੀ ਉੱਪਰ ਡਿੱਗੀ ਫਸਲ ਦੇ ਕਾਰਨ ਜਿੱਥੇ ਝਾੜ ਦੇ ਵਿੱਚ ਫਰਕ ਪਵੇਗਾ ਉਥੇ ਹੀ ਕਟਾਈ ਸਮੇਂ ਵੀ ਕਿਸਾਨਾਂ ਨੂੰ ਜਿਆਦਾ ਮੁੱਲ ਦੇਣਾ ਪਵੇਗਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਗਾ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਕਣਕ ਦੀ ਫਸਲ ਸ਼ਿਮਲਾ ਮਿਰਚ ਅਤੇ ਹੋਰ ਸਬਜ਼ੀਆਂ ਖਰਾਬ ਹੋ ਚੁੱਕੀਆਂ ਨੇ ਜਿਸ ਕਾਰਨ ਕਿਸਾਨਾਂ ਨੂੰ ਸਰਕਾਰ ਵੱਲੋਂ ਤੁਰੰਤ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਉਹਨਾਂ ਕਿਹਾ ਕਿ ਬੇਸ਼ੱਕ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਲਈ ਰਾਜ ਸਰਕਾਰਾਂ ਨੂੰ ਆਦੇਸ਼ ਜਾਰੀ ਕੀਤੇ ਗਏ ਨੇ ਪਰ ਸਿਰਫ ਐਲਾਨ ਹੀ ਰਹੇ ਜਾਂਦੇ ਨੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਉਹਨਾਂ ਕਿਹਾ ਕਿ ਪਿਛਲੇ ਸਮੇਂ ਦੇ ਦੌਰਾਨ ਵੀ ਮਾਨਸਾ ਜ਼ਿਲ੍ਹੇ ਦੇ ਪਿੰਡ ਭੱਮੇ ਕਲਾਂ ਭੰਮੇ ਖੁਰਦ ਫਤਿਹਪੁਰ ਆਦਿ ਪਿੰਡਾਂ ਦੇ ਵਿੱਚ ਗੜੇਮਾਰੀ ਕਾਰਨ ਫਸਲਾਂ ਬਰਬਾਦ ਹੋਈਆਂ ਪਰ ਉਨਾਂ ਫਸਲਾਂ ਦਾ ਵੀ ਅਜੇ ਤੱਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਜਿਸ ਕਾਰਨ ਕਿਸਾਨ ਅੱਜ ਵੀ ਮੁਆਵਜੇ ਦੀ ਉਡੀਕ ਕਰ ਰਹੇ ਨੇ ਉਹਨਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਫਸਲਾ ਦੇ ਖਰਾਬੇ ਦਾ ਤੁਰੰਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਕਿਸਾਨਾਂ ਨੂੰ ਕੋਈ ਰਾਹਤ ਮਿਲ ਸਕੇ।
1047
comment0
Report
BSBhushan Sharma
Mar 21, 2026 07:04:08
Nurpur, Himachal Pradesh:कस्बा रे में ईद-उल-फितर धूमधाम से मनाई गई, लोगों ने गले मिलकर दी मुबारकबाद सुबह अदा की गई ईद की नमाज, अमन-शांति और खुशहाली के लिए मांगी गई दुआएं, सेबियां-खीर के लंगर में उमड़ा भाईचारा एंकर - रमजान के पाक महीने के समापन के बाद मनाया जाने वाला ईद-उल-फितर का त्योहार खुशियों, भाईचारे और इंसानियत का प्रतीक माना जाता है… और यही खूबसूरत नज़ारा जिला कांगड़ा में भी देखने को मिला… जहां अलग-अलग जगहों पर ईद बड़े ही हर्षोल्लास के साथ मनाई गयी । इसी कड़ी में उपमंडल फतेहपुर के कस्बा रे में भी लोगों ने पूरे उत्साह के साथ ईद का पर्व मनाया - फतेहपुर के कस्बा रे में सुबह करीब 8 बजे हाफिज गुलज़ार मालिक के नेतृत्व में ईद की नमाज अदा की गई… जिसमें रे, डुहग, जागीर और बाग सहित आसपास के क्षेत्रों से बड़ी संख्या में लोगों ने शिरकत की नमाज के दौरान देश और प्रदेश में अमन, शांति, तरक्की और खुशहाली के लिए विशेष दुआएं मांगी गयी नमाज के बाद लोगों ने एक-दूसरे को गले मिलकर ईद की मुबारकबाद दी और भाईचारे का संदेश दिया इस अवसर पर सभी के लिए सेबियां और खीर का लंगर भी लगाया गया, जिसमें सभी ने मिलकर प्रसाद ग्रहण किया कार्यक्रम में अल्पसंख्यक कल्याण बोर्ड के प्रदेश सदस्य मोहम्मद रफीक, मुस्लिम कल्याण सोसाइटी रे के सचिव जमात अली, भूतपूर्व सैनिक जमाल दीन और हैदर अली सहित कई गणमान्य लोग मौजूद रहे वक्ताओं ने इस मौके पर कहा कि ईद का त्योहार प्रेम, भाईचारे और खुशियों का प्रतीक है और इस दिन जरूरतमंद लोगों की मदद करना भी हमारी जिम्मेदारी है बाइट – मोहम्मद रफीक प्रदेश सदस्य, अल्पसंख्यक कल्याण बोर्ड ईद-उल-फितर का यह मुकद्दस त्योहार हमें भाईचारे, मोहब्बत और इंसानियत का संदेश देता है। रमजान के पूरे महीने हम सब्र, इ ibादत और एकता का पाठ सीखते हैं और ईद के दिन उसे अपने जीवन में अपनाते हैं। आज कस्बा रे में सभी लोगों ने मिलजुलकर नमाज अदा की और देश व प्रदेश में अमन-शांति, तरक्की और खुशहाली के लिए दुआएं मांगी। मैं सभी लोगों से Appil करता हूं कि अपनी खुशियों के साथ-साथ गरीब और जरूरतमंद लोगों का भी ध्यान रखें, ताकि हर किसी के घर ईद की खुशियां पहुंच सकें। बाइट – जमाल दीन भूतपूर्व सैनिक ईद का त्योहार खुशियों और भाईचारे का त्योहार है, जो हमें एक-दूसरे के करीब लाता है। आज यहाँ जिस तरह से सभी लोगों ने एकजुट होकर नमाज अदा की और गले मिलकर बधाई दी, वह समाज में एकता और सौहार्द की मिसाल है।हम सभी इस मौके पर देश और प्रदेश की तरक्की, शांति और खुशहाली के लिए दुआ करते हैं और सभी को ईद की दिल से मुबारकबाद देते हैं।
1088
comment0
Report
ASAnmol Singh Warring
Mar 21, 2026 07:03:42
Sri Muktsar Sahib, Punjab:ਸ੍ਰੀ ਮੁਕਤਸਰ ਸਾਹਿਬ ਦੀ ਜਾਮਾ ਮਸਜਿਦ ਵਿੱਚ ਮਨਾਇਆ ਗਿਆ ਈਤ ਉਲ ਫਿਤੁਰ ਦਾ ਪਵਿੱਤਰ ਤਿਉਹਾਰ । ਹਿੰਦੂ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਜਾਮਾ ਮਸਜਿਦ ਪਹੁੰਚ ਮੁਸਲਿਮ ਭਾਈਚਾਰੇ ਨੂੰ ਦਿੱਤੀ ਈਦ ਉਲ ਫਿਤਰ ਦੀ ਵਧਾਈ । ਕੰਘਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਈਦ ਮੌਕੇ ਮੁਸਲਮ ਭਾਈਚਾਰੇ ਨੂੰ ਗੱਲ ਲਗਾ ਕੇ ਈਦ ਦੀ ਦਿੱਤੀ ਵਧਾਈ। ਜਿਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਅੱਜ ਈਦ ਉਲ ਫਿਤਰ ਦਾ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਮਨਾਇਆ ਗਿਆ ਇਸ ਮੌਕੇ ਸਿੱਖ-ਮੁਸਲਿਮ ਏਕਤਾ ਦਾ ਪ੍ਰਤੀਕ ਦੇਖਣ ਨੂੰ ਮਿਲਿਆ ਸਿੱਖ ਭਾਈਚਾਰੇ ਦੇ ਵੱਲੋਂ ਅੱਜ ਜਾਮਾ ਮਸਜਿਦ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ, ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਈਦ ਦੀ ਨਮਾਜ਼ ਅਦਾ ਕੀਤੀ ਜਾ ਰਹੀ ਹੈ ਅਤੇ ਮੁਸਲਿਮ ਭਰਾਵਾਂ ਦੇ ਵੱਲੋਂ ਇਕ ਦੂਜੇ ਦੇ ਗਲੇ ਲੱਗ ਕੇ ਈਦ ਦੀ ਮੁਬਾਰਕਬਾਦ ਦਿੱਤੀ ਜਾ ਰਹੀ ਹੈ ਇਸ ਮੌਕੇ ਅਕਾਲੀ ਦਲ ਦੇ ਲੀਡਰ ਹਨੀ ਬਰਾੜ ਦੇ ਵੱਲੋਂ ਮਸਜਿਦ ਵਿੱਚ ਪਹੁੰਚ ਕੇ ਮੁਬਾਰਕਬਾਦ ਦਿੱਤੀ ਗਈ , ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਆਪਣੀ ਮੁਬਾਰਕਬਾਦ ਮੁਸਲਿਮ ਭਾਈਆਂ ਦੇ ਲਈ ਭੇਜੀ ,,, ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਬਾਅਦ ਈਦ ਦਾ ਤਿਉਹਾਰ ਮਨਾਇਆ ਜਾਂਦਾ ਹੈ
1096
comment0
Report
DVDEVENDER VERMA
Mar 21, 2026 07:03:10
Nahan, Himachal Pradesh:लोकेशन नाहन ईद उल फितर आज... नाहन में विभिन्न मस्जिदों में पढ़ी गई ईद उल फितर की नमाज, जामा मस्जिद के मौलाना अब्दुल रऊफ ने अदा करवाई ईद की नवाज, मुल्क की अमन शांति के लिए दुआ, एक दूसरे के गले लगा कर दी ईद की मुबारकबाद. ऐतिहासिक शहर नाहन में ईद उल फितर की नमाज आज शहर की विभिन्न मस्जिदों में समुदाय के लोगों द्वारा अदा की गई। शहर की ऐतिहासिक जामा मस्जिद में बड़ी संख्या में लोग नमाज अदा करने पहुंचे यहां जामा मस्जिद के मौलवी अब्दुल रऊफ ने नमाज अदा करवाई। इस दौरान मुल्क की अमन शांति के दुआ मांगी गई। वीओ1- मुस्लिम समुदाय के लोगों के लिए रमजान का महीना पवित्र महीना माना जाता है इसके बाद आने वाली ईद ईद उल फितर के नाम से मनाई जाती है। मौलाना अब्दुल रऊफ ने कहा कि इस बार ईद उल फितर की नमाज सामूहिक रूप से पढ़ी गई और मुल्क की अमन शांति के लिए दुआ मांगी गई। उन्होंने कहा कि बार-बार यह मौका जीवन में आए और आपसी भाईचारा हमेशा बना रहे। ईद के इस पावन मौके पर लोगों ने एक दूसरे के गले लग कर ईद की मुबारकबाद दी। बाईट- मौलाना अब्दुल रऊफ: मौलवी जामा मस्जिद कच्चा टैंक नाहन वीओ 2 अंजुमन इस्लामिया कमेटी नाहन के अध्यक्ष बॉबी अहमद ने बताया कि मौसम की खराबी के चलते ईदगाह पर नमाज अदा नहीं हो सकी और सभी मस्जिदों में नमाज अदा करने का निर्णय लिया गया था। उन्होंने कहा कि सीहोर जिला सहित पूरे हिमाचल प्रदेश में ऐड हरशाला के साथ मनाई जा रही है उन्होंने कहा कि लखन में आपसी भाईचारे का संदेश देते हुए हिंदू और सिख समाज के लोग भी ईद की बधाई देने पहुंचे। बाईट: बॉबी अहमद अध्यक्ष अंजुमन इस्लामिया कमेटी नाहन
1033
comment0
Report
Advertisement
Back to top