Back
अमृतसर में 3 दिन के बच्चे के अपहरण मामले में 24 घंटे में गिरफ्तारी
BSBHARAT SHARMA
Mar 19, 2026 16:01:56
Amritsar, Punjab
ਨਵਜੰਮਾ ਬੱਚੇ ਨੂੰ ਹੋਸਪਿਟਲ ਤੋਂ ਚੁੱਕਣ ਵਾਲੇ ਕਾਬੂ ਬੱਚਾ ਪਰਿਵਾਰ ਦੇ ਕੀਤਾ ਹਵਾਲੇ। 24 ਘੰਟੇ ਤੋਂ ਘੱਟ ਸਮੇ ਵਿੱਚ ਅਗਵਾ ਹੋਇਆ ਬੱਚਾ ਮੁੱਕਦਮਾ ਨੰਬਰ :- 34 ਮਿਤੀ 19.03.2026 ਜੁਰਮ 137(2)BNS ਥਾਣਾ ਮਜੀਠਾ ਰੋਡ, ਅੰਮ੍ਰਿਤਸਰ। ਬ੍ਰਾਮਦਗੀ :- 3 ਦਿਨ ਦਾ ਬੱਚਾ ਗ੍ਰਿਫਤਾਰੀ:- ਜਸਪ੍ਰੀਤ ਕੋਰ ਪਤਨੀ ਹਰਪ੍ਰੀਤ ਸਿੰਘ ਵਾਸੀ ਐਨੋਕੋਟ, ਲੱਧਾ ਮੁੰਡਾ, ਬਟਾਲਾ, ਗੁਰਦਾਸਪੁਰ ਥਾਣਾ ਘੁਮਾਣ। ਮਿਤੀ 19.03.2026 ਨੂੰ ਮੁਦਈ ਮੁੱਕਦਮਾ ਰਾਣੀ ਕੋਰ ਪਤਨੀ ਲਵਪ੍ਰੀਤ ਸਿੰਘ ਵਾਸੀ ਪਿੰਡ ਕਸੇਲ ਪੱਤੀ ਕਿਲੇਵਾਲੀ ਜਿਲ੍ਹ੍ਹਾ ਤਰਨਤਾਰਨ ਨੇ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਵਿਖੇ ਇਤਲਾਹ ਦਿੱਤੀ ਕਿ ਮਿਤੀ 15/3/2026 ਨੂੰ ਉਸਦੇ ਘਰ ਇੱਕ ਲੜਕੇ (ਬੱਚੇ) ਨੇ ਜਨਮ ਲਿਆ। ਜੋ ਉਸਦੀ ਤਬੀਅਤ ਜਿਆਦਾ ਖਰਾਬ ਹੋਣ ਕਰਕੇ ਉਸਨੂੰ ਪੀ.ਐਚ.ਸੀ ਹਸਪਤਾਲ ਕਸੇਲ ਤਰਨ ਤਾਰਨ ਨੇ ਗੁਰੂ ਨਾਨਕ ਦੇਵ ਹਸਪਤਾਲ (ਬੇਬੇ ਨਾਨਕੀ) ਅੰਮ੍ਰਿਤਸਰ ਰੈਫਰ ਕਰ ਦਿੱਤਾ। ਜੋ ਉਸਨੂੰ ਪ੍ਰੀਵਾਰ ਨੇ ਮਿਤੀ 15/3/2026 ਨੂੰ ਬੇਬੇ ਨਾਨਕੀ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦਾਖਿਲ ਕਰਵਾ ਦਿੱਤਾ। ਉਹ ਬੇਬੇ ਨਾਨਕੀ ਹਸਪਤਾਲ ਅੰਮ੍ਰਿਤਸਰ ਦੀ ਗਾਇਨੀ ਵਾਰਡ ਨੰਬਰ 2 ਵਿੱਚ ਦਾਖਿਲ ਸੀ। ਇੱਥੇ ਵਾਰਡ ਵਿੱਚ ਇੱਕ 25-30 ਸਾਲ ਦੀ ਔਰਤ ਵੀ ਆਈ ਹੋਈ ਸੀ ਜੋ ਉੱਥੇ ਦਾਖਿਲ ਮਰੀਜਾਂ ਨਾਲ ਕਾਫੀ ਘੁੱਲੀ ਮਿਲੀ ਸੀ ਅਤੇ ਉਹਨਾਂ ਦੇ ਬੱਚਿਆ ਨਾਲ ਖੇਡ ਰਹੀ ਸੀ ਜੋ ਉਸਦੇ ਬੇਟੇ ਨੂੰ ਵੀ ਗੋਦੀ ਵਿੱਚ ਚੁੱਕ ਲੈਂਦੀ ਸੀ ਅਤੇ ਖਡਾਉਦੀ ਰਹਿੰਦੀ ਸੀ। ਇਹ ਨਾ ਮਾਲੂਮ ਔਰਤ ਪਿਛਲੇ 3 ਦਿਨ ਤੋ ਹੀ ਆ ਰਹੀ ਸੀ ਅਤੇ ਸਾਰੇ ਬੱਚਿਆ ਨਾਲ ਖੇਡਦੀ ਸੀ ਅਤੇ ਉਹਨਾਂ ਨੂੰ ਗੋਦੀ ਵਿੱਚ ਉਠਾਉਦੀ ਸੀ। ਜੋ ਇਹ ਨਾ ਮਾਲੂਮ ਔਰਤ ਅੱਜ ਵੀ ਵਰਡ ਵਿੱਚ ਆਈ ਅਤੇ ਉਸਨੇ ਬੈਂਡ ਕੋਲ ਆ ਕੇ ਮੇਰੇ ਬੱਚੇ ਨੂੰ ਗੋਦੀ ਵਿੱਚ ਚੱਕ ਲਿਆ ਅਤੇ ਬੱਚੇ ਨੂੰ ਖਡਾਉਣ ਲੱਗ ਪਈ। ਉਸਦਾ ਸੱਸ, ਮੇਰਾ ਸੋਹਰਾਂ ਵੀ ਉੱਥੇ ਹਾਜਰ ਸੀ, ਜਿਸ ਸਮੇਂ ਕਰੀਬ 1 ਵਜੇ ਉਸ ਔਰਤ ਦੁਬਾਰਾ ਉਸ ਕੋਲ ਆਈ ਅਤੇ ਉਸਦਾ ਬੱਚਾ ਗੋਦੀ ਵਿੱਚ ਚੁੱਕ ਲਿਆ। ਉਸਦੀ ਸੱਸ ਕਿਸੇ ਕੰਮ ਲਈ ਬਾਹਰ ਚਲੀ ਗਿਆ ਅਤੇ ਉਸਦੀ ਮਾਤਾ ਵੀ ਬਾਹਰ ਕਿਧਰੇ ਗਏ ਸੀ ਤਾਂ ਇਸ ਨੂੰ ਸਟਾਫ ਨੂੰ ਸਾਰਿਆ ਨੂੰ ਬਾਹਰ ਜਾਣ ਲਈ ਕਿਹਾ ਤਾਂ ਉਹ ਔਰਤ ਕਹਿਣ ਲੱਗੀ ਕਿ ਮੈਂ ਦੀਦੀ ਹੁਣਾ ਕੋਲ ਚੱਲੇ ਜਾਦੀ ਹਾਂ ਤਾਂ ਉਹ ਉਸਦਾ ਬੱਚਾ ਲੈ ਕੇ ਬਾਹਰ ਚੱਲੀ ਗਈ। ਜੋ ਕੁਝ ਸਮੇਂ ਬਾਦ ਉਹ ਵਾਪਸ ਨਾ ਆਈ। ਜਿਸਤੇ ਮਾਨਯੋਗ ਕਮਿਸ਼ਨਰ ਪੁਲਿਸ ਐਮਰਾਇਟਸਰ ...
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 19, 2026 16:31:26997
Report
ADAnkush Dhobal
FollowMar 19, 2026 16:02:181047
Report
NSNitesh Saini
FollowMar 19, 2026 16:02:091056
Report
BSBHARAT SHARMA
FollowMar 19, 2026 15:46:38940
Report
TBTarsem Bhardwaj
FollowMar 19, 2026 15:23:31995
Report
KCKhem Chand
FollowMar 19, 2026 15:23:011037
Report
VSVARUN SHARMA
FollowMar 19, 2026 15:03:581064
Report
VKVipan Kumar
FollowMar 19, 2026 15:02:511081
Report
ASARVINDER SINGH
FollowMar 19, 2026 14:46:221086
Report
ASAvtar Singh
FollowMar 19, 2026 14:34:501061
Report
VKVipan Kumar
FollowMar 19, 2026 13:47:141013
Report
KSKapil sharma
FollowMar 19, 2026 13:45:221016
Report
KSKapil sharma
FollowMar 19, 2026 13:32:20Noida, Uttar Pradesh:DELHI: MANISH TEWARI (CONGRESS) ON WEST ASIA CONFLICT/ PM NARENDRA MODI/ JOINT SECRETARY (GULF) MEA ASEEM MAHAJAN’S STATEMENT
1088
Report
KSKapil sharma
FollowMar 19, 2026 13:32:08Noida, Uttar Pradesh:PLAYOUT ALERT: CHANDIGARH: ARPIT SHUKLA (SPECIAL DGP, PUNJAB) ON CORDON AND SEARCH OPERATION CONDUCTED ACROSS PUNJAB/ YUDH NISHIAN VIRUDH CAMPAIGN
1042
Report