Back
भवनगढ़ के पास बस-कार टक्कर: ड्राइवर पर बदसलूकी के आरोप
KKKIRTIPAL KUMAR
Mar 18, 2026 13:07:27
Sangrur, Punjab
ਬੱਸ ਡਰਾਈਵਰ ਦੀ ਲੜਕੀ ਦੇ ਨਾਲ ਹੋਈ ਬਹਿਸ
ਲੜਕੀ ਵੱਲੋਂ ਡਰਾਈਵਰ ਤੇ ਗਲਤ ਸ਼ਬਦਾਵਲੀ ਬੋਲੇ ਦੇ ਲਗਾਏ ਦੋਸ਼,
ਮੌਕੇ ਤੋਂ ਡਰਾਈਵਰ ਫਰਾਰ ਅਤੇ ਕੰਡਕਟਰ ਦੀ ਕੁੱਟਮਾਰ ਤੋਂ ਬਾਅਦ ਕੰਡਕਟਰ ਨਾਲ ਕੀਤੀ ਕੁੱਟਮਾਰ
ਭਵਾਨੀਗੜ੍ਹ ਬੇ ਨੇੜੇ ਅਨਾਜ ਮੰਡੀ ਪਾਸ ਇੱਕ ਬੱਸ ਅਤੇ ਕਾਰ ਦੀ ਟੱਕਰ ਹੋਈ ਜਦੋਂ ਜਾਣਕਾਰੀ ਸਾਹਮਣੇ ਆਈ ਤਾਂ ਦੋਸ਼ ਵਿਕਰੇਤਾ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਲੜਕੀ ਸੰਗਰੂਰ ਤੋਂ ਭਵਾਨੀਗੜ੍ਹ ਆ ਰਹੀ ਸੀ ਅਤੇ ਡਰਾਈਵਰ ਵੱਲੋਂ ਉਸਨੂੰ ਬਤਮੀਜ਼ੀ ਕੀਤੀ ਗਈ جس ਤੋਂ ਬਾਅਦ ਉਸ ਨੂੰ ਭਵਾਨੀਗੜ੍ਹ ਰੋਕਿਆ ਗਿਆ ਤਾਂ ਉਸ ਦੇ ਵੱਲੋਂ ਬੱਸ ਨਹੀਂ ਰੋਕੀ ਗਈ ਜਿਸ ਤੋਂ ਬਾਅਦ ਮੌਕੇ ਤੇ ਹੰਗਾਮਾ ਹੁੰਦਾ ਤਾਂ ਡਰਾਈਵਰ ਮੌਕੇ ਤੇ ਫਰਾਰ ਹੋ ਜਾਂਦਾ ਅਤੇ ਉਹਨਾਂ ਦੋਸ਼ ਲਗਾਇਆ ਕਿ ਡਰਾਈਵਰ ਵੱਲੋਂ ਉਹਨਾਂ ਦੀ ਲੜਕੀ ਨੂੰ ਗਲਤ ਸ਼ਬਦਾਵਲੀ ਬੋਲੀ ਗਈ ਹੈ。
ਵਾਈਟ ਬੱਸ ਕੰਡਕਟਰ
ਇਸ ਮੌਕੇ ਕੰਡਕਟਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਹ ਬੱਸ ਦੇ ਵਿੱਚ ਪਿੱਛੇ ਟਿਕਟ ਕੱਟ ਰਿਹਾ ਸੀ ਅਤੇ ਉਸ ਨੂੰ ਨਹੀਂ ਪਤਾ कि ਮਾਮਲਾ ਹੋਇਆ ਹੈ ਜਿਸ ਤੋਂ ਬਾਅਦ ਜਦੋਂ ਬਸ ਭਵਾਨੀਗੜ੍ਹ ਰੋਕी ਗਈ ਤਾਂ ਉਹਨਾਂ ਕਿਹਾ ਕਿ ਦੂਸਰੀ ਧਿਰ ਵੱਲੋਂ ਉਹਨਾਂ ਨੂੰ ਕੁੱਟਿਆ ਗਿਆ ਅਤੇ ਪੈਰ ਦੇ ਵਿੱਚ ਰਾਡ ਮਾਰੀ ਗਈ ਜਿਸ ਤੋਂ ਬਾਅਦ ਉਹ ਹਸਪਤਾਲ ਦਾਖਲਾ ਨਾ ਤੇ ਉਹਨਾਂ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਅਤੇ ਦੋਸ਼ੀਆਂ ਉੱਤੇ ਕਾਰਵਾਈ ਕੀਤੀ ਜਾਵੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowMar 18, 2026 14:02:110
Report
SBSANJEEV BHANDARI
FollowMar 18, 2026 13:51:22535
Report
VSVARUN SHARMA
FollowMar 18, 2026 13:51:06614
Report
KBKulbir Beera
FollowMar 18, 2026 13:50:30571
Report
KSKapil sharma
FollowMar 18, 2026 13:36:49939
Report
KSKapil sharma
FollowMar 18, 2026 13:35:22926
Report
MTManish Thakur
FollowMar 18, 2026 13:35:041002
Report
SSSandeep Singh
FollowMar 18, 2026 13:33:311067
Report
KDKuldeep Dhaliwal
FollowMar 18, 2026 13:23:581071
Report
VKVipan Kumar
FollowMar 18, 2026 13:22:411063
Report
KKKIRTIPAL KUMAR
FollowMar 18, 2026 13:22:101026
Report
BSBHARAT SHARMA
FollowMar 18, 2026 13:21:221021
Report
MTManish Thakur
FollowMar 18, 2026 13:09:411008
Report
KSKapil sharma
FollowMar 18, 2026 13:08:271055
Report
VKVipan Kumar
FollowMar 18, 2026 13:07:571029
Report