Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148001

संगरूर में गैस की किल्लत: खन्ना गैस सेंटर के बाहर कतारें, डिलीवरी जल्द सुधरेगी

KKKIRTIPAL KUMAR
Mar 18, 2026 13:22:10
Sangrur, Punjab
ਰਸੋਈ ਗੈਸ ਦੀ ਕਿੱਲਤ ਨੂੰ ਲੈ ਕੇ ਜਿੱਥੇ ਸੰਗਰੂਰ ਦੇ ਵਿੱਚ ਖੰਨਾ ਗੈਸ ਸੈਂਟਰ ਦੇ ਅੱਗੇ ਲੰਬੀਆਂ ਲੰਬੀਆਂ ਲਾਈਨਾਂ ਦੇਖੀਆਂ ਜਾ ਸਕਦੀਆਂ ਹਨ ਲੇਕਿਨ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ gਈ ਤਾਂ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਸਵੇਰ ਦੇ ਖੜੇ ਆ ਲੇਕਿਨ ਸਾਨੂੰ ਹਲੇ ਤੱਕ ਪਰਚੀ ਨਹੀਂ ਮਿਲੀ ਅਸੀਂ ਖੱਜਲ ਖੁਆਰ ਹੋ ਰਹੇ ਹਾਂ ਉਸ ਨੂੰ ਲੈ ਕੇ ਜਦੋਂ ਖੰਨਾ ਗੈਸ ਏਜੰਸੀ ਦੇ ਹੋਲਡਰ ਹਰੀ ਮੋਹਨ ਖੰਨਾ ਨਾਲ ਗੱਲਬਾਤ ਕੀਤੀ gਈ ਤਾੰ ਉਹਨਾਂ ਦਾ ਕਹਿਣਾ ਸੀ ਕਿ ਲੋਕ ਪੈਨਿਕ ਹੋ ਰਹੇ ਨੇ ਲੇਕਿਨ ਸਾਡੇ ਵੱਲੋਂ ਗੈਸ ਦੀ ਕੋਈ ਸਮੱਸਿਆ ਨਹੀਂ ਅਸੀਂ ਲੋਕਾਂ ਨੂੰ ਗੈਸ ਦੀ ਪਰਚੀ ਦੇ ਰਹੇ ਹਾਂ ਅਤੇ ਗੈਸ ਮੁਹਈਆ ਕਰਵਾ ਰਹੇ ਹਾਂ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਅਸੀਂ ਪਿੰਡਾਂ ਦੇ ਵਿੱਚ ਵੀ ਹੁਣ ਆਪਣੀ ਜਿਹੜੀ ਗੈਸ ਦੀ ਡਿਲੀਵਰੀ ਦੇਣੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਇਹ ਦੋ ਚਾਰ ਦਿਨ ਦੇ ਵਿੱਚ ਸਾਰਾ ਕੁਝ ਠੀਕ ਹੋ ਜਾਵੇਗਾ ਲੇਕਿਨ ਫਿਲਹਾਲ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਸਭ ਨੂੰ ਜਿਹੜੀ ਗੈਸ ਹੈ ਜਰੂਰ ਮਿਲੇਗੀ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ADAnkush Dhobal
Mar 18, 2026 14:02:11
Shimla, Himachal Pradesh:हिमाचल प्रदेश विधानसभा अध्यक्ष कुलदीप सिंह पठानिया ने सदन में सदस्यों को आचरण सही रखने की नसीहत दी है। उन्होंने कहा कि सदन की गरिमा और अनुशासन बनाए रखना सभी जनप्रतिनिधियों की जिम्मेदारी है। अध्यक्ष ने सत्तापक्ष और विपक्ष दोनों के सदस्यों को स्पष्ट रूप से हिदायत दी कि वे कार्यवाही के दौरान डेकोरम बनाए रखें। विधानसभा लोकतंत्र का महत्वपूर्ण मंच है, जहां अनुशासन और मर्यादा सर्वोपरि होनी चाहिए। साथ ही विधानसभा अध्यक्ष ने चेतावनी देते हुए कहा कि यदि सदस्य नियमों की अनदेखी करते हैं या बार-बार देरी से आते हैं, तो उनके खिलाफ नियमों के तहत कार्रवाई की सकती है। हिमाचल प्रदेश विधानसभा के अध्यक्ष कुलदीप सिंह पठानिया ने कहा कि वे सभी को बोलने का वक़्त देते हैं। वे इस साल 1985 से विधानसभा के सदस्य हैं। जो सदस्य समय न मिलने की बात कर रहे हैं, वे साल 2003 में ही इस सदन में पहली बार जीतकर आए हैं। विधानसभा अध्यक्ष ने कड़े शब्दों में कहा कि संबंधित सदस्य को संभवत: नियमों की जानकारी नहीं है। विधानसभा अध्यक्ष ने आसन का अपमान करने पर नियमों के मुताबिक़ कार्रवाई की चेतावनी दी है।
541
comment0
Report
SBSANJEEV BHANDARI
Mar 18, 2026 13:51:22
Zirakpur, Punjab:ज़ीरकपुर से मानवता को झकझोर देने वाला मामला सामने आया है जहाँ चार साल की मासूम बच्ची के साथ बलात्कार की शर्मनाक घटना ने सबको हिला कर रख दिया। बच्ची की माँ के बयान के आधार पर ज़ीरकपुर पुलिस ने मामला दर्ज कर आरोपियों की तलाश शुरू कर दी है। माँ ने बताया कि ज़ीरकपुर पुल के नीचे झुग्गी बना रहे थे जब वह सुबह उठी तो देखा कि उसकी चार साल की बच्ची गायब है जिसके बाद मौके पर बच्ची को लापता पाकर एक घंटे तक स्थानीय लोग और परिवार बच्ची की खोज करते रहे, किन्तु बच्ची का कुछ पता नहीं चला। एक घंटे बाद रोती हुई बच्ची सड़क पर नजर आई, जिसे रोते हुए उसने अपनी वेदना बताई। बच्ची की गंभीर हालत को देखते हुए उसे अस्पताल भर्ती कराया गया है।
928
comment0
Report
VSVARUN SHARMA
Mar 18, 2026 13:51:06
Mansurwal Dona, Punjab:ਸੁਲਤਾਨਪੁਰ ਲੋਧੀ ‘ਚ ਅਕਾਲੀ ਦਲ ਦੀ ਅਹਿਮ ਪ੍ਰੈੱਸ ਕਾਨਫਰੰਸ – ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ‘ਤੇ ਉੱਠੇ ਵੱਡੇ ਸਵਾਲ, ਮਿਲੀਭੁਗਤ ਜਾਂ ਰਾਜਨੀਤੀ..? MLA ਰਾਣਾ ਇੰਦਰ ਪ੍ਰਤਾਪ ‘ਤੇ ਮਿਲੀਭੁਗਤ ਦੇ ਦੋਸ਼, ਬਹੁਮਤ ਦੇ ਬਾਵਜ਼ੂਦ ਵੋਟਿੰਗ ਨਾ ਕਰਨ ‘ਤੇ ਘੇਰਿਆ ਸੁਲਤਾਨਪੁਰ ਲੋਧੀ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਪ੍ਰਕਿਰਿਆ ਨੂੰ ਲੈ ਕੇ ਗੰਭੀਰ ਸਵਾਲ ਖੜੇ ਕੀਤੇ ਗਏ। ਪਾਰਟੀ ਆਗੂਆਂ ਨੇ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ‘ਤੇ ਤਿੱਖੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਰਕਾਰ ਨਾਲ ਮਿਲੀਭੁਗਤ ਕਰਕੇ ਲੋਕਾਂ ਦੇ ਮੰਡੇਟ ਨਾਲ ਧੋਖਾ ਕੀਤਾ ਹੈ。 ਪ੍ਰੈੱਸ ਕਾਨਫਰੰਸ ਦੌਰਾਨ ਆਗੂਆਂ ਨੇ ਕਿਹਾ ਕਿ ਇਸ ਦਾ ਮੁੱਖ ਮਕਸਦ ਸੁਲਤਾਨਪੁਰ ਲੋਧੀ ਵਿੱਚ ਚੱਲ ਰਹੀ “ਮੌਕਾਪ੍ਰਸਤ ਸਿਆਸਤ” ਬਾਰੇ ਲੋਕਾਂ ਨੂੰ ਸਚੇਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਸਾਲਾਂ ਤੋਂ ਸ਼ਹਿਰ ਦੀਆਂ ਮੁੱਢਲੀਆਂ ਸਮੱਸਿਆਵਾਂ—ਜਿਵੇਂ ਟੁੱਟੀਆਂ ਸੜਕਾਂ, ਜਾਮ ਸੀਵਰੇਜ ਅਤੇ ਗੰਦਗੀ—ਵਿੱਚ ਕੋਈ ਸੁਧਾਰ ਨਹੀਂ ਆਇਆ। ਇਸ ਦੇ ਬਾਵਜੂਦ ਹਲਕਾ ਵਿਧਾਇਕ ਵੱਲੋਂ ਇਹ ਮਸਲੇ ਕਦੇ ਵੀ ਵਿਧਾਨ ਸਭਾ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਉਠਾਏ ਗਏ। ਆਗੂਆਂ ਨੇ ਦੋਸ਼ ਲਗਾਇਆ ਕਿ ਬਾਬਾ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਮਿਲੇ ਕਰੋੜਾਂ ਰੁਪਏ ਦੇ ਫੰਡਾਂ ਦੀ ਸਹੀ ਵਰਤੋਂ ਨਹੀਂ ਕੀਤੀ ਗਈ ਅਤੇ ਵਿਕਾਸ ਕਾਰਜ ਅਧੂਰੇ ਛੱਡ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਨਾਕਾਮੀ ਦੇ ਨਾਲ-ਨਾਲ ਸਥਾਨਕ ਵਿਧਾਇਕ ਦੀ ਵੀ ਵੱਡੀ ਲਾਪਰਵਾਹੀ ਹੈ。 ਬਲਾਕ ਸੰਮਤੀ ਚੋਣਾਂ ਸਬੰਧੀ ਗੱਲ ਕਰਦਿਆਂ ਆਗੂਆਂ ਨੇ ਕਿਹਾ ਕਿ ਹਲਕਾ ਵਿਧਾਇਕ ਵੱਲੋਂ ਧੱਕੇਸ਼ਾਹੀ ਦੇ ਦੋਸ਼ ਲਗਾਉਣਾ ਸਿਰਫ ਇੱਕ “ਡਰਾਮਾ” ਹੈ। ਉਨ੍ਹਾਂ ਦੇ ਅਨੁਸਾਰ ਜੇ ਵਿਧਾਇਕ ਕੋਲ ਬਹੁਮਤ ਸੀ, ਤਾਂ ਉਹ ਆਪਣੇ ਮੈਂਬਰਾਂ ਨਾਲ ਅੰਦਰ ਜਾ ਕੇ ਵੋਟਿੰਗ ਕਰ ਸਕਦੇ ਸਨ, ਪਰ ਉਨ੍ਹਾਂ ਨੇ ਇਹ ਨਾ ਕਰਕੇ ਬਾਹਰ ਬੈਠਣਾ ਚੁਣਿਆ, ਜੋ ਕਿ ਸਰਕਾਰ ਨੂੰ ਖੁਸ਼ ਕਰਨ ਲਈ ਰਚੀ ਗਈ ਰਣਨੀਤੀ ਦਾ ਹਿੱਸਾ ਲੱਗਦਾ ਹੈ। ਅਕਾਲੀ ਆਗੂਆਂ ਨੇ ਇਹ ਵੀ ਕਿਹਾ ਕਿ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਕੀਤਾ ਗਿਆ ਵਿਰੋਧ ਸਿਰਫ “ਸੰਕੇਤਕ” ਸੀ, ਕਿਉਂਕਿ ਥੋੜ੍ਹੇ ਸਮੇਂ ਦੇ ਧਰਨੇ ਤੋਂ ਬਾਅਦ ਸਾਰੇ ਉੱਠ ਕੇ ਚਲੇ ਗਏ। ਉਨ੍ਹਾਂ ਦੋਸ਼ ਲਗਾਇਆ ਕਿ ਵਿਧਾਇਕ ਆਪਣੇ ਹਲਕੇ ਵਿੱਚ ਵੀ ਸਰਗਰਮ ਨਹੀਂ ਹਨ ਅਤੇ ਸਿਰਫ ਕੁਝ ਘੰਟਿਆਂ ਲਈ ਦਫ਼ਤਰ ਵਿੱਚ ਬੈਠ ਕੇ ਲੋਕਾਂ ਨਾਲ ਸੰਪਰਕ ਰੱਖਣ ਦੀ ਰਸਮ ਅਦਾ ਕਰਦੇ ਹਨ。 ਕਾਂਗਰਸ ਆਗੂਆਂ ‘ਤੇ ਵੀ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਨਵਤੇਜ ਸਿੰਘ ਚੀਮਾ ਵੀ ਸ਼ਹਿਰ ਦੇ ਮਸਲਿਆਂ ‘ਤੇ ਖਾਮੋਸ਼ ਰਹੇ ਹਨ ਅਤੇ ਕਦੇ ਵੀ ਸਰਕਾਰ ਦੇ ਖਿਲਾਫ ਖੁੱਲ੍ਹ ਕੇ ਨਹੀਂ ਬੋਲੇ。 ਅੰਤ ਵਿੱਚ ਅਕਾਲੀ ਆਗੂਆਂ ਨੇ ਦੋਸ਼ ਲਗਾਇਆ ਕਿ ਚੇਅਰਮੈਨ ਦੀ ਚੋਣ ਵਿੱਚ ਸਿਆਸੀ ਸੌਦੇਬਾਜ਼ੀ ਹੋਈ ਹੈ ਅਤੇ ਕੁਝ ਵਿਅਕਤੀਆਂ ਨੂੰ ਪਹਿਲਾਂ ਇੱਕ ਧੜੇ ਤੋਂ ਦੂਜੇ ਵਿੱਚ ਭੇਜ ਕੇ ਫਿਰ ਅਹੁਦੇ ਦਿੱਤੇ ਗਏ, ਜਿਸ ਨਾਲ ਪੂਰੀ ਪ੍ਰਕਿਰਿਆ ‘ਤੇ ਸਵਾਲ ਖੜੇ ਹੋ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਖੁਲਾਸੇ ਕੀਤੇ ਜਾਣਗੇ ਅਤੇ ਅੰਕੜਿਆਂ ਸਮੇਤ ਰਾਣਾ ਪਰਿਵਾਰ ਦੀ ਸਿਆਸੀ ਯਾਤਰਾ ਅਤੇ ਸੰਪਤੀ ਵਿੱਚ ਹੋਏ ਵਾਧੇ ਬਾਰੇ ਵੀ ਜਾਣਕਾਰੀ ਸਾਹਮਣੇ ਲਿਆਂਦੀ ਜਾਵੇਗੀ。
945
comment0
Report
KBKulbir Beera
Mar 18, 2026 13:50:30
Bathinda, Punjab:ਵਿਧਾਨ ਸਭਾ ਹਲਕਾ ਮੌੜ ਵਿਖੇ ਅੱਜ ਮੌੜ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਨੂੰ ਲੈ ਕੇ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਜ਼ਾਦ ਬਲਾਕ ਸੰਮਤੀ ਮੈਂਬਰਾਂ ਨੂੰ ਚੋਣ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਜਦੋਂ ਕਿ ਆਮ ਆਦਮੀ ਪਾਰਟੀ ਦੇ ਛੇ ਬਲਾਕ ਸੰਮਤੀ ਮੈਂਬਰ ਚੋਣ ਵਿੱਚ ਸ਼ਾਮਿਲ ਹੋਏ, ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਵੀ ਉੱਥੇ ਹਾਜ਼ਰ ਰਹੇ, ਜਦੋਂ ਕਾਂਗਰਸ ਦੇ 2 ਅਕਾਲੀ ਦਲ ਦੇ ਛੇ ਅਤੇ 1 ਆਜ਼ਾਦ ਬਲਾਕ ਸੰਮਤੀ ਮੈਂਬਰ ਬੀਡੀਪੀਓ ਦਫਤਰ ਵਿੱਚ ਰੱਖੀ ਗਈ ਚੋਣ ਲਈ ਸਮੇਂ ਸਿਰ ਸ਼ਾਮਿਲ ਹੋਣ ਲਈ ਪਹੁੰਚੇ ਤਾਂ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਗੇਟ ਤੇ ਹੀ ਰੋਕ ਦਿੱਤਾ ਗਿਆ ਅਤੇ ਉਹਨਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਿਹਦੇ ਚਲਦਿਆਂ ਬਾਹਰ ਖੜੇ ਬਲਾਕ ਸੰਮਤੀ ਮੈਂਬਰਾਂ ਅਤੇ ਪੁਲਿਸ ਵਿੱਚ ਬਹਿਸਬਾਜੀ ਵੀ ਹੋਈ ਪਰ ਉਹਨਾਂ ਨੇ ਅਧਿਕਾਰੀਆਂ ਵੱਲੋਂ ਹੁਕਮ ਆਉਣ ਤੇ ਹੀ ਅੰਦਰ ਜਾਣ ਦੀ ਗੱਲ ਕਹੀ, ਉਧਰ ਇਸ ਮਾਮਲੇ ਦਾ ਪਤਾ ਲੱਗਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੱਡੀ ਗਿਣਤੀ ਵਿੱਚ ਬੀਡੀਪੀਓ ਦਫਤਰ ਦੇ ਬਾਹਰ ਪੁੱਜ ਗਏ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ, ਜਦੋਂ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੀ ਕੁਝ ਵਰਕਰ ਉੱਤੇ ਪਹੁੰਚ ਗਏ ਅਤੇ ਦੋਵਾਂ ਧਿਰਾਂ ਵਿੱਚ ਤਕਰਾਰ ਵੀਕ ਹੋ ਗਿਆ ਭਾਵੇਂ ਕਿ ਪਿੰਡਾਂ ਦੇ ਕੁਝ ਸਿਆਣੇ ਲੋਕਾਂ ਨੇ ਦੋਵਾਂ ਧਿਰਾਂ ਨੂੰ ਇਧਰ ਉਧਰ ਕਰ ਦਿੱਤਾ ਪਰ ਪੁਲਿਸ ਪ੍ਰਸ਼ਾਸਨ ਉੱਥੇ ਮੂਕ ਦਰਸ਼ਕ ਬਣ ਕੇ ਸਾਰਾ ਤਮਾਸ਼ਾ ਦੇਖਦਾ ਰਿਹਾ, ਅਕਾਲੀ ਦਲ ਦੇ ਉਮੀਦਵਾਰਾਂ ਨੇ ਕਿਹਾ ਕਿ ਉਹਨਾਂ ਨਾਲ ਸ਼ਰੇਆਮ ਧੱਕੇਸ਼ਾਹੀ ਕੀਤੀ ਗਈ ਹੈ। ਉਹਨਾਂ ਨੂੰ ਅੰਦਰ ਚੋਣ ਵਿੱਚ ਸ਼ਾਮਿਲ ਨਹੀਂ ਹੋਣ ਦਿੱਤਾ ਗਿਆ ਤੇ ਅੰਦਰ ਆਪਣੇ ਆਪ ਹੀ ਛੇ ਮੈਂਬਰਾਂ ਨੇ ਚੇਅਰਮੈਨ ਦੀ ਚੋਣ ਕਰ ਲਈ ਹੈ।, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਮੌੜ ਤੋਂ ਹਲਕਾ ਇੰਚਾਰਜ ਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ ਨੇ ਕਿਹਾ ਕਿ ਅੱਜ ਤੱਕ ਕਦੇ ਵੀ ਅਜਿਹਾ ਧੱਕਾ ਉਹਨਾਂ ਨੇ ਨਹੀਂ ਦੇਖਿਆ, ਉਹਨਾਂ ਕਿਹਾ ਕਿ ਸਾਡੇ ਨੌ ਮੈਂਬਰ ਹੋਣ ਦੇ ਬਾਵਜੂਦ ਉਹਨਾਂ ਨੂੰ ਅੰਦਰ ਚੇਅਰਮੈਨ ਦੀ ਚੋਣ ਲਈ ਦਾਖਲ ਨਹੀਂ ਹੋਣ ਦਿੱਤਾ ਗਿਆ, ਉਹਨਾਂ ਕਿਹਾ ਕਿ ਆਮ ਘਰਾਂ ਦੇ ਅਤਿ ਆਮ ਆਦਮੀ ਪਾਰਟੀ ਹੋਣ ਦਾ ਝੂਠਾ ਡੋਂਗ ਢੋਂਗ ਕਰ ਰਹੀ ਆਮ ਆਦਮੀ ਪਾਰਟੀ ਕਾਨੂੰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ, ਉਹਨਾਂ ਕਿਹਾ ਕਿ ਇਸ ਧੱਕੇ ਦੇ ਖਿਲਾਫ ਉਹਨਾਂ ਵੱਲੋਂ ਮਾਨਯੋਗ ਹਾਈਕੋਰਟ ਦਾ ਰੁੱਖ ਕੀਤਾ ਜਾਵੇਗਾ। ਬਾਈਟ 01 ਚੇਅਰਮੈਨ ਦੀ ਉਮੀਦਵਾਰ ਬਾਈਟ 02 ਅਕਾਲੀ ਵਰਕਰ ਬਾਈਟ 03 ਜਨਮੇਜਾ ਸਿੰਘ ਸੇਖੋ ਸਾਬਕਾ ਮੰਤਰੀ ਉਧਰ ਦੂਜੇ ਪਾਸੇ ਆਮ ਆਦੀਮੀ ਪਾਰਟੀ ਦੇ ਵਿਧਾਇਕ ਸੁਖਬੀਰ ਸਿੰਘ ਮੈਸਰਖਾਨਾ ਨੇ ਪਾਰਦਰਸ਼ੀ ਢੰਗ ਨਾਲ ਚੋਣ ਹੋਣ ਦਾ ਦਾਅਵਾ ਕੀਤਾ ਉਹਨਾਂ ਕਿਹਾ ਕਿ ਕਿਸੇ ਨਾਲ ਵੀ ਕੋਈ ਧੱਕਾ ਨਹੀਂ ਕੀਤਾ ਗਿਆ, ਅਕਾਲੀ ਦਲ ਕੋਲ ਮੈਂਬਰ ਪੂਰੇ ਨਹੀਂ ਸਨ ਜਿਸ ਕਰਕੇ ਉਨਾਂ ਨੇ ਆਪਣਾ ਕਰਮ ਪੂਰਾ ਕਰਕੇ ਆਪਣਾ ਚੇਅਰਮੈਨ ਅਤੇ ਵਾਈਸ ਚੇਅਰਮੈਨ ਚੁਣ ਲਿਆ ਹੈ। ਬਾਈਟ 04 ਸੁਖਬੀਰ ਸਿੰਘ ਮਾਈਸਰਖਾਨਾ ਆਪਣ ਵਿਧਾਇਕ ਮੌੜ
960
comment0
Report
KSKapil sharma
Mar 18, 2026 13:36:49
Noida, Uttar Pradesh:ਪਿੰਡ ਦੀ ਸੱਥ ਜ਼ਿਲਾ ਬਠਿੰਡਾ ਦਾ ਪਿੰਡ ਮਹਿਮਾ ਭਗਵਾਨਾ ਪੰਜਾਬ ਸਰਕਾਰ ਨੇ ਕੀਤੇ ਆਪਦੇ ਸਾਰੇ ਵਾਅਦੇ ਪੂਰੇ ਪਿੰਡ ਵਾਸੀ ਸਾਨੂੰ ਬਿਜਲੀ ਪਾਣੀ ਮਿਲ ਰਿਹਾ ਹੈ ਆਮ ਜੀ ਮੀਡੀਆ ਵੱਲੋਂ ਚਲਾਏ ਗਏ ਪ੍ਰੋਗਰਾਮ ਪਿੰਡ ਦੀ ਸੱਥ ਲਈ ਬਠਿੰਡਾ ਜ਼ਿਲਾ ਦੇ ਪਿੰਡ ਮਹਿਮਾ ਭਾਗਵਾਨਾ ਪਿੰਡ ਦੇ ਲੋਕਾਂ ਨਾਲ ਕੀਤੀ ਜੀ ਮੀਡੀਆ ਟੀਮ ਨੇ ਗੱਲਬਾਤ ਪੰਜਾਬ ਵਿੱਚ ਲੋਕਾਂ ਦੁਆਰਾ ਚੁਣੀ ਗਈ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਤੇ ਲੋਕ ਕਿੰਨੇ ਕੁ ਸਰਕਾਰ ਤੋਂ ਖੁਸ਼ ਅਤੇ ਨਾਰਾਜ਼ ਨਜ਼ਰ ਹਨ ਦੇ ਪੁੱਛੇ ਸਵਾਲਾਂ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 2022 ਵਿੱਚ ਪੰਜਾਬ ਵਿੱਚ ਆਈ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਨੇ ਆਪਣੇ ਚੋਣਾਂ ਸਮੇਂ ਦੇ ਕੀਤੇ ਵਾਅਦੇ ਸਾਰੇ ਪੂਰੇ ਕਰ ਦਿੱਤੇ ਕੋਈ ਵੀ ਵਾਧਾ ਐਸਾ ਨਹੀਂ ਜੋ ਰਹਿ ਗਿਆ ਹੋਵੇ ਜਿੰਨਾ ਵਿੱਚ ਭਾਵੇਂ ਸਭ ਤੋਂ ਵੱਡੀ ਸਹੂਲਤ ਔਰਤਾਂ ਨੂੰ ਦਿੱਤੀ ਜਿਵੇਂ ਸਰਕਾਰੀ ਬੱਸਾਂ ਦਾ ਕਿਰਾਇਆ ਫਰੀ ਕੀਤਾ 600 ਜੁਨਿਟ ਬਿਜਲੀ ਮੁਫਤ ਦਿੱਤੀ ਖੇਤੀਬਾੜੀ ਲਈ ਟੇਲਾਂ ਤੱਕ ਪਾਣੀ ਪਹੁੰਚਾਇਆ ਬਜ਼ੁਰਗਾਂ ਲਈ ਤੀਰਥ ਯਾਤਰਾ ਬਸ ਸਫਰ ਮਹੱਲਾ ਕਲੀਨਿਕ ਸਕੂਲਾਂ ਦੀ ਨੁਹਾਰ ਬਦਲੀ ਅਤੇ ਸਭ ਤੋਂ ਵੱਡੀ ਚੀਜ਼ ਜੋ ਪੰਜਾਬ ਵਿੱਚ ਨਸ਼ਾ ਫੈਲਿਆ ਸੀ ਉਸ ਨੂੰ ਰੋਕਣ ਲਈ ਨਸ਼ਾ ਤਸਕਰਾਂ ਨੂੰ ਫੜਨਾ ਉਹਨਾਂ ਦੇ ਘਰ ਢਾਉਣਾ ਅਤੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲਣਗੀਆਂ ਇਹ ਸਾਰੇ ਵਾਅਦੇ ਪੂਰੇ ਕੀਤੇ ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਇਸ ਤਰ੍ਹਾਂ ਹੋ ਸਕਦਾ ਹੈ ਪਿਛਲੀਆਂ ਸਰਕਾਰਾਂ ਨੇ ਵਾਅਦੇ ਕੀਤੇ ਪਰ ਨਿਭਾਉਂਦੇ ਨੇ ਹੀ ਸੀ ਹੁਣ ਪਿੰਡਾਂ ਦੀਆਂ ਸੜਕਾਂ ਬਣ ਰਹੀਆਂ ਹਨ ਅਤੇ ਸਾਡੀ ਇੱਕ ਸੜਕ ਜੋ ਪਿਛਲੇ 70 ਸਾਲਾਂ ਤੋਂ ਇੱਕ ਕੱਚਾ ਰਾਹ ਸੀ ਜਿਸ ਨੂੰ ਹੁਣ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ ਇਹ ਸਾਡੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਅਸੀਂ ਸਾਰੇ ਲੋਕ ਵੱਖ-ਵੱਖ ਪਾਰਟੀਆਂ ਤੋਂ ਹਾਂ ਪਰ ਸਰਕਾਰ ਨੇ ਹਰ ਕਿਸੇ ਦਾ ਕੰਮ ਕੀਤਾ ਹੈ। ਸਾਨੂੰ ਤਾਂ ਲੱਗ ਰਿਹਾ ਹੈ ਕਿ ਇਸ ਸਰਕਾਰ ਦੁਬਾਰਾ 2027 ਵਿੱਚ ਫਿਰ ਆਏਗੀ। ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ
983
comment0
Report
KSKapil sharma
Mar 18, 2026 13:35:22
Noida, Uttar Pradesh:ਸ਼੍ਰੋਮਣੀ ਅਕਾਲੀ ਦਲ ਨੇ ਪੁਨਰ ਸੁਰਜੀਤ ਪਾਰਟੀ ਵੱਲੋਂ ਇਸਦੀ ਪਟੀਸ਼ਨ ਚੋਣ ਕਮਿਸ਼ਨ ਵੱਲੋਂ ਪ੍ਰਵਾਨ ਕੀਤੇ ਜਾਣ ਬਾਰੇ ਕੀਤੇ ਜਾ ਰਹੇ ਗੁੰਮਰਾਹਕੁੰਨ ਦਾਅਵਿਆਂ ਦਾ ਗੰਭੀਰ ਨੋਟਿਸ ਲਿਆਚੰਡੀਗੜ੍ਹ, 18 ਮਾਰਚ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੁਨਰ ਸੁਰਜੀਤ ਅਕਾਲੀ ਦਲ ਵੱਲੋਂ ਇਸਦੀ ਪਟੀਸ਼ਨ ਭਾਰਤੀ ਚੋਣ ਕਮਿਸ਼ਨ ਵੱਲੋਂ ਪ੍ਰਵਾਨ ਕੀਤੇ ਜਾਣ ਬਾਰੇ ਕੀਤੇ ਗੁੰਮਰਾਹਕੁੰਨ ਦਾਅਵਿਆਂ ਦਾ ਗੰਭੀਰ ਨੋਟਿਸ ਲਿਆ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਪੁਨਰ ਸੁਰਜੀਤ ਅਕਾਲੀ ਦਲ ਦੇ ਆਗੂਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਮੀਡੀਆ ਵਿਚ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਤੋਂ ਗੁਰੇਜ਼ ਕਰਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਸ ਜਥੇਬੰਦੀ ਦੇ ਆਗੂ ਪੰਜਾਬੀਆਂ ਦੇ ਮਨਾਂ ਵਿਚ ਭੰਬਲਭੂਸਾ ਪੈਦਾ ਕਰਨ ਵਾਸਤੇ ਇਕ ਡੂੰਘੀ ਸਾਜ਼ਿਸ਼ ਅਧੀਨ ਕੰਮ ਕਰ ਰਹੇ ਹਨ ਅਤੇ ਆਪਣੇ ਜਥੇਬੰਦੀ ਦੇ ਅਸਲ ਹੋਣ ਦੇ ਦਾਅਵੇ ਕਰ ਰਹੇ ਹਨ। ਉਹਨਾਂ ਕਿਹਾ ਕਿ ਬਜਾਏ ਅਜਿਹੀ ਸਸਤੀ ਸਿਆਸਤ ਕਰਨ ਦੇ, ਪੁਨਰ ਸੁਰਜੀਤ ਅਕਾਲੀ ਦਲ ਨੂੰ ਪਹਿਲਾਂ ਇਹ ਦੱਸਣਾ ਚਾਹੀਦਾ ਹੈ ਕਿ ਕੀ ਉਹ ਅਕਾਲੀ ਦਲ ਕੋਲ ਇਕ ਸਿਆਸੀ ਪਾਰਟੀ ਵਜੋਂ ਰਜਿਸਟਰਡ ਹੈ ? ਉਹਨਾਂ ਕਿਹਾ ਕਿ ਚੰਗਾ ਹੋਵੇਗਾ ਕਿ ਜੇਕਰ ਇਹ ਪਾਰਟੀ ਪਹਿਲਾਂ ਆਪਣਾ ਰਜਿਸਟਰੇਸ਼ਨ ਸਰਟੀਫਿਕੇਟ ਜੇਕਰ ਕੋਈ ਹੈ, ਤਾਂ ਜਨਤਕ ਕਰੇ ਤੇ ਫਿਰ ਹੀ ਕੋਈ ਦਾਅਵੇ ਕਰੇ। ਉਹਨਾਂ ਨੇ ਜਥੇਬੰਦੀ ਨੂੰ ਆਖਿਆ ਕਿ ਉਹ ਝੂਠੇ ਦਾਅਵਿਆਂ ਵਾਸਤੇ ਤੁਰੰਤ ਮੁਆਫੀ ਮੰਗੇ। ਡਾ. ਦਲਜੀਤ ਸਿੰਘ ਚੀਮਾ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਸੂਬਾ ਚੋਣ ਕਮਿਸ਼ਨਰ ਆਨੰਦਿੱਤਾ ਮਿਸ਼ਰਾ ਕੋਲ ਪਹੁੰਚ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ ਕਿ ਕੀ ਅਜਿਹੀ ਕੋਈ ਚੋਣ ਪਟੀਸ਼ਨ ਪੁਨਰ ਸੁਰਜੀਤ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੇ ਪ੍ਰਵਾਨ ਕੀਤੀ ਹੈ。
954
comment0
Report
MTManish Thakur
Mar 18, 2026 13:35:04
Kullu, Himachal Pradesh:हिमाचल प्रदेश में आपदा आने के बाद से लगातार जगह-जगह सड़कें बंद हुई थी और घाटी को नुकसान झेलना पड़ा था बावजूद इसके 39 करोड़ रुपए की लागत से मणिकर्ण घाटी में कांग्रेस सरकार ने विभिन्न विकास कार्य को अंजाम दिया है पूरी ही घाटी पार्वती नदी के किनारे पर स्थित है ऐसे में यहां पर जगह-जगह भूस्खलन से सड़कें खराब हुई थी इसके बाद इन्हें ठीक करने के लिए प्रदेश की कांग्रेस सरकार ने लगातार बजट खर्च किया तो वहीं सीएसआर के माध्यम से 39 करोड़ रुपए की लागत से घाटी में जगह-जगह टूटी हुई सड़कों को ठीक किया गया। उन्होंने कहा कि मणिकर्ण से लेकर बरशैणी तक जहां पर भी आपदा से नुकसान हुआ था वहां पर विकास कार्यों को तेज गति से किया गया है ताकि लोगों को परेशानियों का सामना न करना पड़े। पूर्व महासचिव प्रवीण ठाकुर ने कहा कि मणिकर्ण घाटी में अधिकतर लोगों की आर्थिकी बागवानी पर टिकी हुई है लेकिन जिस तरीके से आपदा में सड़के क्षतिग्रस्त हुई थी लोगों को लग रहा था कि उनका सेब और अन्य उत्पाद सब्जी मंडियों तक नहीं पहुंच पाएगा लेकिन कुल्लू सदर के विधायक सुंदर सिंह ठाकुर के अथक प्रयासों और प्रदेश सरकार के द्वारा इन तमाम सड़कों को खोलने का कार्य तेज गति से किया गया उन्होंने भाजपा नेताओं पर आरोप लगाते हुए कहा कि वह बेवजह सोशल मीडिया में बयान बाजी कर रहे हैं जबकि धरातल पर स्थित कुछ और ही है उन्होंने कहा कि बजट देने के लिए वह केंद्र सरकार का भी आभार व्यक्त करते हैं लेकिन घाटी में जिस तरीके से आपदा से सड़के क्षतिग्रस्त हुई थी उसे दौरान सांसद कंगना रनौत कहां गायब थी उन्होंने भाजपा के लोगों से सवाल उठाते हुए कहा कि अगर बीजेपी के लोग सांसद कंगना के पास जाने के लिए उनसे कहेंगे तो वह भी उनके साथ जाने के लिए तैयार है मगर जिस तरीके से बयान बाजी बीजेपी के लोग कर रहे हैं वह बिल्कुल भी सही नहीं है लगातार घाटी में क्षतिग्रस्त सड़कों को प्राथमिकता पर खोला जा रहा था ऐसे में उन्होंने भाजपा के लोगों से राजनीति न करने की अपील की है।
1033
comment0
Report
SSSandeep Singh
Mar 18, 2026 13:33:31
Kullu, Himachal Pradesh:एंकर-हिमाचल प्रदेश में मौसम ने एक बार फिर करवट ले ली है। IMD शिमला केंद्र की ओर से जारी ताजा चेतावनी के मुताबिक आज रात से कल सुबह तक प्रदेश के मिड-हिल क्षेत्रों में तेज आंधी, तेज बारिश, बर्फबारी और ओलावृष्टि की संभावना जताई गई है। चंबा, कांगड़ा, कुल्लू, मंडी और शिमला जिलों में कुछ स्थानों पर बिजली गिरने, बारिश की भी आशंका है, जबकि ऊंचाई वाले इलाकों में बर्फबारी हो सकती है। मौसम विभाग ने इस स्थिति को लेकर येलो ‘अलर्ट’ जारी किया है और लोगों से सतर्क रहने की अपील की है। प्रशासन को भी अलर्ट मोड पर रखा गया है और संबंधित एजेंसियों को जरूरी दिशा-निर्देश दिए गए हैं। ऐसे में अगर आप पहाड़ी इलाकों की ओर जाने की योजना बना रहे हैं, तो सावधानी बरतें और मौसम अपडेट पर नजर बनाए रखें। इस वक्त मनाली से 24 KM दूर अटल टनल के आसपास फिर बर्फबारी शुरू हो चुकी है।
1091
comment0
Report
KDKuldeep Dhaliwal
Mar 18, 2026 13:23:58
Mansa, Punjab:पूर्व महिला सरपंच हत्या मामला पीड़ित परिवार ने पुलिस पर आरोप लगाए कि पैसे लेकर नामजद व्यक्तियों को केस से बाहर कर दिया गया। मनसा पुलिस ने दलील दी कि आरोप बेबुनियाद हैं। एंकर: मनसा जिले के खिल्लण गांव में जनवरी माह में एक पूर्व महिला सरपंच की गोलियां मारकर हत्या कर दी गई थी। मनसा सदर पुलिस ने इस मामले में दो महिलाओं सहित पांच व्यक्तियों के खिलाफ मामला दर्ज किया। कांग्रेस के पूर्व जिला अध्यक्ष अरशदीप सिंह गागोवाल ने प्रेस वार्ता के दौरान कहा कि मनसा पुलिस की उच्चस्तरीय जांच होनी चाहिए। उन्होंने कहा कि कई केसों में नामजद व्यक्तियों से पैसे लेकर इनक्वायरी से बाहर कर दिया जाता है और पीड़ित परिवारों को इंसाफ नहीं मिलता। यदि उच्चस्तरीय जांच हो, तो बड़े खुलासे हो सकते हैं। गागोवाल ने कहा कि जनवरी महीने की घटना खिल्लण गांव में पूर्व महिला सरपंच की हत्या की गई थी, और पुलिस ने मामले में दो महिलाओं सहित पांच व्यक्तियों को दर्ज किया। हत्या करने वाले पिता और पुत्र को गिरफ्तार कर लिया गया, पर दूसरे दो महिलाओं समेत तीन व्यक्तियों को इंवेस्टिगेशन के नाम पर बाहर कर दिया गया है। उन्होंने कहा कि पुलिस ने मिलीभगत करके बाहर निकाला है और यदि पीड़ित परिवार मांग करे तो धरना-प्रदर्शन करने के लिए मजबूर होंगे। बाइट अरशदीप सिंह गागोवाल (साबक़ा अध्यक्ष कांग्रेस) बाइट मनप्रीत सिंह (मृतक महिला के पति) वीओ: उधर मनसा पुलिस के डिप्टी एसपी बुटा सिंह ने कहा कि जनवरी में खिल्लण घटना के दौरान पूर्व महिला सरपंच के قتل मामले में अमनिंदर सिंह और भगवंत सिंह दोनों पुत्र गिरफ्त्तार हो चुके थे, जबकि अन्य व्यक्तियों को इंवेस्टीगेशन के आधार पर बाहर कर दिया गया। उन्होंने बताया कि पीड़ित परिवार द्वारा लगाए जा रहे आरोप बेबुनियाद हैं और पुलिस ने तथ्यों के आधार पर कार्रवाई की है। बाइट बुटा सिंह (डीएसपी मनसा)
1071
comment0
Report
VKVipan Kumar
Mar 18, 2026 13:22:41
Dharamshala, Himachal Pradesh:एचपीटीडीसी के 8 यूनिट्स निजी हाथों में देने के फैसले पर कर्मचारियों का विरोध तेज धर्मशाला में एचपीसीटीडीसी कर्मचारी यूनियन के कार्यकारी अध्यक्ष शशि पाल शर्मा ने प्रदेश सरकार के फैसले के खिलाफ नाराजगी जताई है। उन्होंने कहा कि कांग्रेस सरकार एचपीटीडीसी के 8 यूनिट्स को ओएन बेसिस (ठेके पर निजी हाथों में) देने जा रही है, जिसका कर्मचारी लगातार विरोध कर रहे हैं。 शशि पाल शर्मा ने बताया कि विरोध स्वरूप कर्मचार ने काले बिल्ले लगाकर प्रदर्शन शुरू कर दिया है। यह विरोध केवल धर्मशाला तक सीमित नहीं है, बल्कि प्रदेश सचिवालय, विधानसभा और राज्य के अन्य हिस्सों में भी कर्मचारी अपना विरोध जता रहे हैं。 उन्होंने कहा कि जिन यूनिट्स को निजी हाथों में देने की तैयारी है, उनमें होटल चांसलर रोहड़ू, गिरी गंगा खड़ा पत्थर, होटल फगू, बिलासपुर का होटल लेक व्यू, परवाणू का शिवालिक होटल और कसौली की हेरिटेज बिल्डिंग रोज कॉमन शामिल हैं। उनका कहना है कि ये सभी होटल “कमाऊ पूत” हैं और विभाग के लिए आय का मुख्य स्रोत रहे हैं。 शर्मा ने यह भी कहा कि बिलासपुर का होटल लेक व्यू जिला का एकमात्र एचपीटीडीसी होटल है, जहां प्रशासनिक गतिविधियों के साथ-साथ वीआईपी मूवमेंट भी होती है, ऐसे में इसे निजी हाथों में देना उचित नहीं है。 कर्मचारी यूनियन ने साफ चेतावनी दी है कि जब तक इस संबंध में जारी नोटिफिकेशन को रद्द नहीं किया जाता, तब तक उनका विरोध जारी रहेगा。
1065
comment0
Report
BSBHARAT SHARMA
Mar 18, 2026 13:21:22
Amritsar, Punjab:2027 में भगत पूरल सिंह जी वल्लੋਂ All India Pingalwara Charitable Society दी ਵਾਤਾਵਰਣ ਸੰਭਾਲ ਅਤੇ ਮਨੁੱਖਤਾ ਸੇਵਾ ਨਾਲ ਜੁੜੀ ਜਾਗਰੂਕਤਾ ਮੁਹਿੰਮ دے 100 ਸਾਲ ਪੂਰੇ ਹੋਣ ਜਾ ਰਹੇ ਹਨ। ਇਹ ਸਿਰਫ਼ ਇਕ ਸੰਸਥਾ ਦਾ ਸਫਰ ਨਹੀਂ, ਸਗੋਂ ਇੱਕ ਸੋਚ ਦਾ ਸਦੀ ਪੂਰਾ ਹੋਣਾ ਹੈ— ਜਿੱਥੇ ਮਨੁੱਖਤਾ, ਸੇਵਾ ਅਤੇ ਪ੍ਰਕਿਰਤੀ ਦੀ ਸੰਭਾਲ ਨੂੰ ਇੱਕ ਮਿਸ਼ਨ ਬਣਾਇਆ ਗਿਆ। ਵਹਾਰ ਵਟਾਂਦਰਾਂ ਸ਼ੁਰੂ ਕੀਤਾ ਗਿਆ ਅਤੇ ਹੋਕਾ ਦਿੱਤਾ ਪਲਾਸਟਿਕ ਦੀ ਵਰਤੋਂ ਖਾਣ ਪੀਣ ਵਾਲ਼ੀਆਂ ਚੀਜ਼ਾ ਲਈ ਨਹੀਂ ਵਰਤਾਗੇ ਅਤੇ ਪਿੰਗਲਵਾੜਾ ਬੀਬੀ ਇੰਦਰਜੀਤ ਕੌਰ ਦਾ ਕਹਿਣਾ ਹਰੇਕ ਥਾਂ ਇਹ ਹਉਕਾ ਦੇਣਾ ਹੈ। ਸਿਆਸਤਦਾਨ ਵਿਕਾਸ ਦਾ ਕਹਿਕੇ ਵਿਨਾਸ਼ ਕਰਦੇ ਹਨ ਰੁੱਖ ਲਉਣ ਦੀ ਜਗਾ ਵੱਢੀ ਜਾਂਦੇ ਨੇ। ਅੰਮ੍ਰਿਤਸਰ ਵਿੱਚ All India Pingalwara Charitable Society ਵੱਲੋਂ ਇੱਕ ਖਾਸ ਵਿਚਾਰ ਵਟਾਂਦਰਾ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸਦਾ ਕੇਂਦਰੀ ਵਿਸ਼ਾ ਵਾਤਾਵਰਣ ਸੰਭਾਲ ਅਤੇ ਪਲਾਸਟਿਕ ਪ੍ਰਦੂਸ਼ਣ ਵਿਰੁੱਧ ਜਾਗਰੂਕਤਾ ਸੀ। ਇਸ ਮੌਕੇ ਤੇ ਮਹਾਨ ਸੇਵਾਦਾਰ Bhagat Puran Singh ਜੀ ਦੀ ਸੋਚ ਅਤੇ ਉਨ੍ਹਾਂ ਵੱਲੋਂ ਲਗਭਗ ਇੱਕ ਸਦੀ ਪਹਿਲਾਂ ਸ਼ੁਰੂ ਕੀਤੀ ਵਾਤਾਵਰਣ ਸੰਭਾਲ ਮੁਹਿੰਮ ਨੂੰ ਯਾਦ ਕੀਤਾ ਗਿਆ। ਆਉਣ ਵਾਲੇ ਸਾਲ 2027 ਵਿੱਚ ਭਗਤ ਜੀ ਦੀ ਇਸ ਮਹਾਨ ਮੁਹਿੰਮ ਦੇ 100 ਸਾਲ ਪੂਰੇ ਹੋਣ ਜਾ ਰਹੇ ਹਨ, ਜਿਸਨੂੰ ਸ਼ਤਾਬਦੀ ਸਮਾਰੋਹ ਵਜੋਂ ਮਨਾਉਣ ਲਈ ਤਿਆਰੀਆਂ ਹੁਣੇ ਤੋਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਮਾਗਮ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਪਿੰਗਲਵਾੜਾ ਟਰਸਟ ਵੱਲੋਂ ਵੱਖ-ਵੱਖ ਥਾਵਾਂ ‘ਤੇ ਮੀਟਿੰਗਾਂ, ਸੈਮੀਨਾਰ ਅਤੇ ਨੁੱਕੜ ਨਾਟਕ ਕਰਵਾ ਕੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਬੁੱਧੀਜੀਵੀਆਂ ਅਤੇ ਸਮਾਜ ਸੇਵੀਆਂ ਨੂੰ ਸੱਦਾ ਦੇ ਕੇ ਇੱਕ ਵੱਡੀ ਲੋਕ ਲਹਿਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਪਲਾਸਟਿਕ ਦੀ ਵਰਤੋਂ ਨੂੰ ਘਟਾਇਆ ਜਾ ਸਕੇ ਅਤੇ ਭਵਿੱਖ ਵਿੱਚ ਇਸ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗ ਸਕੇ। ਵਕਤਾਵਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਲੋਕ ਇਕੱਠੇ ਹੋ ਕੇ ਜਾਗਰੂਕਤਾ ਦੀ ਲਹਿਰ ਖੜੀ ਕਰਨਗੇ ਤਾਂ ਹੀ ਅਸਲ ਬਦਲਾਵ ਸੰਭਵ ਹੈ। ਇਸ ਮੌਕੇ ਪਿੰਗਲਵਾੜਾ ਟਰਸਟ ਦੀ ਮੁੱਖ ਸੇਵਾਦਾਰ Bibi Inderjit Kaur ਨੇ ਸਰਕਾਰਾਂ ਦੀਆਂ ਨੀਤੀਆਂ ‘ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਵਿਕਾਸ ਦੇ ਨਾਮ ‘ਤੇ ਵਿਨਾਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਰੁੱਖ ਲਗਾਉਣ ਦੀ ਲੋੜ ਹੈ, ਉੱਥੇ ਹੀ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਰੁੱਖ ਕੱਟੇ ਜਾ ਰਹੇ ਹਨ। ਉਨ੍ਹਾਂ ਨੇ ਖਾਸ ਤੌਰ ‘ਤੇ ਅੰਮ੍ਰਿਤਸਰ ਵਿੱਚ ਬਣ ਰਹੇ ਐਲੀਵੇਟਿਡ ਰੋਡ ਪ੍ਰੋਜੈਕਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੀਆਰਟੀਐਸ ਲੇਨ ਨੂੰ ਹਟਾ ਕੇ ਚਾਰ ਲੇਨ ਬਣਾਉਣ ਦੇ ਨਾਂ ‘ਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਆਏ ਬੁੱਧੀਜੀਵੀਆਂ ਨੇ ਭਾਗ ਲਿਆ ਅਤੇ ਵਾਤਾਵਰਣ ਸੰਭਾਲ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ Bhagat Puran Singh ਜੀ ਨੇ 100 ਸਾਲ ਪਹਿਲਾਂ ਹੀ ਜਿਹੜੀ ਚੇਤਾਵਨੀ ਦਿੱਤੀ ਸੀ, ਉਹ ਅੱਜ ਸੱਚ ਸਾਬਤ ਹੋ ਰਹੀ ਹੈ। ਪ੍ਰਦੂਸ਼ਣ, ਪਲਾਸਟਿਕ ਅਤੇ ਕੁਦਰਤੀ ਸੰਸਾਧਨਾਂ ਦੀ ਬੇਰਹਿਮ ਵਰਤੋਂ ਕਾਰਨ ਵਾਤਾਵਰਣ ਸੰਕਟ ਗੰਭੀਰ ਹੋ ਗਿਆ ਹੈ। ਵਕਤਾਵਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਭਗਤ ਪੂਰਨ ਸਿੰਘ ਜੀ ਦੀ ਸੋਚ ਸਿਰਫ ਸੇਵਾ ਤੱਕ ਸੀਮਿਤ ਨਹੀਂ ਸੀ, ਸਗੋਂ ਉਹ ਕੁਦਰਤ ਅਤੇ ਮਨੁੱਖਤਾ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੀ ਪ੍ਰੇਰਣਾ ਵੀ ਦਿੰਦੀ ਹੈ। ਇਸ ਲਈ ਲੋੜ ਹੈ ਕਿ ਅਸੀਂ ਉਨ੍ਹਾਂ ਦੇ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਈए ਅਤੇ ਵਾਤਾਵਰਣ ਦੀ ਰੱਖਿਆ ਲਈ ਅੱਗੇ ਆਈਏ। ਸਮਾਗਮ ਦੇ ਅਖੀਰ ਵਿੱਚ ਇਹ ਅਪੀਲ ਕੀਤੀ ਗਈ ਕਿ ਸਮਾਜ ਦੇ ਹਰ ਵਰਗ ਨੂੰ ਇਸ ਮੁਹਿੰਮ ਨਾਲ ਜੋੜਿਆ ਜਾਵੇ, ਤਾਂ ਜੋ ਇੱਕ ਵੱਡੀ ਜਨ ਅੰਦੋਲਨ ਦੀ ਸ਼ਕਲ ਵਿੱਚ ਇਹ ਲਹਿਰ ਤਬਦੀਲ ਹੋ ਸਕੇ। ਸਿਰਫ ਸਰਕਾਰਾਂ ਹੀ ਨਹੀਂ, ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਉਹ ਪਲਾਸਟਿਕ ਤੋਂ ਦੂਰ ਰਹੇ ਅਤੇ ਵਾਤਾਵਰਣ ਦੀ ਸੰਭਾਲ ਲਈ ਆਪਣਾ ਯੋਗਦਾਨ ਪਾਏ।
1028
comment0
Report
MTManish Thakur
Mar 18, 2026 13:09:41
Kullu, Himachal Pradesh:कुल्लू सहकार संघ को आर्थिक तौर पर सुदृढ़ करने के लिए लगातार प्रयास जारी है। प्रदेश सरकार के साथ मिलकर सहकारिता आंदोलन को मजबूत करने की दिशा में भी प्रयास किए जाएंगे और वही सहकार संघ की जमीन पर हुए अवैध कब्ज को भी जल्द हटाया जाएगा। ताकि सहकारिता के साथ जुड़े हुए लोगों के लिए एक भव्य आलीशान भवन बनकर तैयार हो सके। यह बात आज सहकार संघ के सर्वसम्मति से चुने गए नवनियुक्त अध्यक्ष अनिल सुद ने कही उन्होंने कहा कि विकास कार्य की गति को आगे बढ़ते हुए सहकार संघ जिला कुल्लू भी कार्य करेगा और यहां पर सहकारिता आंदोलन को मजबूत करने के लिए प्रदेश सरकार के साथ कंधे से कंधा मिलाकर कार्य किया जाएगा। इस दौरान उन्होंने जिला भर से आए सहकारी संघ के बोर्ड ऑफ़ डाइरेक्टरर्स का भी धन्यबाद किया। वही उन्होंने अपनी इस नियुक्ति के लिए प्रदेश सरकार के मुख्यमंत्री सुखविंदर सिंह सुक्खू उपमुख्यमंत्री मुकेश अग्निहोत्री और कल्लू सदर के विधायक सुंदर सिंह ठाकुर का धन्यबाद किया। वहीं पत्रकारों को संबोधित करते हुए उन्होंने कहा कि कुछ लोगों ने सहकार संघ की भूमि पर भी कब्जा किया हुआ है ऐसे में जिला प्रशासन के पास उनकी शिकायत की गई है जैसे ही यहां से यह कब्जा हटेगा तुरंत यहां पर एक आलीशान भवन बनकर तैयार किया जाएगा ताकि सहकार संघ से जुड़े लोग यहां पर आकर अपने विभिन्न प्रकार के कार्य कर सके वहीं उन्होंने कहा कि सहकारिता आंदोलन की मजबूती के लिए वह लगातार प्रयासरत हैं
1043
comment0
Report
KSKapil sharma
Mar 18, 2026 13:08:27
Noida, Uttar Pradesh:ਜਲੰਧਰ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 25 ਵਿਦਿਆਰਥੀ ਜਾਣਗੇ ਇਸਰੋ. ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ, ਮੌਕੇ ਦਾ ਪੂਰਾ ਲਾਭ ਉਠਾਉਣ ਲਈ ਪ੍ਰੇਰਿਆ. ਕਿਹਾ, ਯਾਤਰਾ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਵੇਗੀ ਨਵੀਂ ਦਿਸ਼ਾ. ਜਲੰਧਰ, 18 ਮਾਰਚ : ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 25 ਹੋਣਹਾਰ ਵਿਦਿਆਰਥੀਆਂ ਨੂੰ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਪ੍ਰਮੁੱਖ ਕੇਂਦਰ ਸਪੇਸ ਐਪਲੀਕੇਸ਼ਨ ਸੈਂਟਰ ਅਹਿਮਦਾਬਾਦ ਜਾਣ ਦਾ ਮੌਕਾ ਮਿਲਿਆ ਹੈ. 7ਵੀਂ,9ਵੀਂ ਅਤੇ 11ਵੀਂ ਕਲਾਸ ਵਿੱਚ ਪੜ੍ਹਦੇ ਇਨ੍ਹਾਂ ਵਿਦਿਆਰਥੀਆਂ ਵਿੱਚ 15 ਲੜਕੀਆਂ ਅਤੇ 10 ਲੜਕੇ ਸ਼ਾਮਲ ਹਨ. ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਖੇ ਇਨ੍ਹਾਂ ਵਿਦਿਆਰਥੀਆਂ ਨਾਲ ਮੁਲਾਕਾਤ ਕਰਦਿਆਂ ਇਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਸੁਨਹਿਰੀ ਮੌਕੇ ਦਾ ਪੂਰਾ ਲਾਭ ਉਠਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਇਸ ਯਾਤਰਾ ਤੋਂ ਵੱਧ ਤੋਂ ਵੱਧ ਸਿੱਖਣ ਦੀ ਕੋਸ਼ਿਸ਼ ਕਰਨ ਕਿਉਂਕਿ ਇਹ ਮੌਕਾ ਉਨ੍ਹਾਂ ਦੀ ਜ਼ਿੰਦਗੀ ਬਦਲ ਕੇ ਰੱਖ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਯਾਤਰਾ ਨਾ ਸਿਰਫ਼ ਉਨ੍ਹਾਂ ਦੀ ਪੜ੍ਹਾਈ ਲਈ ਲਾਹੇਵੰਦ ਹੋਵੇਗੀ ਸਗੋਂ ਉਨ੍ਹਾਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਵੀ ਦੇ ਸਕਦੀ ਹੈ. ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਸਿੱਖਿਆ ਕ੍ਰਾਂਤੀ’ ਤਹਿਤ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਦਹੁਰਾਉਂਦਿਆਂ ਡਾ. ਅਗਰਵਾਲ ਨੇ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਦੇ ਨਿਰਮਾਣ ਵਿੱਚ ਮਦਦਗਾਰ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਇਸਰੋ ਵਰਗੀਆਂ ਸੰਸਥਾਵਾਂ ਦੇ ਦੌਰੇ ਨਾਲ ਵਿਦਿਆਰਥੀਆਂ ਵਿੱਚ ਵਿਗਿਆਨ ਪ੍ਰਤੀ ਰੁਚੀ ਵਧੇਗੀ. ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਦੀ ਚੋਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਇਸਰੋ ਦੇ ਸਾਂਝੇ ਯਤਨਾਂ ਸਦਕਾ ਪਹਿਲਾਂ ਬਲਾਕ ਪੱਧਰ ’ਤੇ ਕੁਇੱਜ਼ ਮੁਕਾਬਲੇ ਕਰਵਾਏ ਗਏ ਸਨ, ਜਿਨ੍ਹਾਂ ਵਿੱਚ ਜਿੱਤਣ ਵਾਲੇ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰ ’ਤੇ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਪੱਧਰ ’ਤੇ ਜੇਤੂ ਰਹੇ 25 ਵਿਦਿਆਰਥੀਆਂ ਨੂੰ ਆਪਣੀ ਮਿਹਨਤ ਤੇ ਪ੍ਰਤਿਭਾ ਸਦਕਾ ਇਸਰੋ ਜਾਣ ਦੇ ਮੌਕਾ ਮਿਲ ਰਿਹਾ ਹੈ। ਵਿਦਿਆਰਥੀਆਂ ਨੇ ਲਈ ਖੁਸ਼ੀ ਪ੍ਰਗਟ ਕਰਤਿਆਂ ਕਿਹਾ ਕਿ ਉਹ ਇਸ ਯਾਤਰਾ ਦੌਰਾਨ ਵੱਧ ਤੋਂ ਵੱਧ ਸਿੱਖਣ ਦੀ ਕੋਸ਼ਿਸ਼ ਕਰਨਗੇ。
1055
comment0
Report
VKVipan Kumar
Mar 18, 2026 13:07:57
Dharamshala, Himachal Pradesh:नगर निगम धर्मशाला का बजट 159 करोड़, मर्ज एरिया पर अप्रैल से पिछले पांच वर्षों संग टैक्स नगर निगम धर्मशाला का वार्षिक बजट 2026-27 बुधवार को नगर निगम धर्मशाला की महापौर नीनू शर्मा ने प्रस्तुत किया। इस वित्तीय वर्ष 2026-27 का कुल बजट 159 करोड़ 85 लाख 10 हजार रखा गया है। पिछले वर्ष 2025-26 में ये बजट 141 करोड़ था। वहीं, 31 मार्च तक 15 फीसदी बचे हुए प्रोपर्टी सर्वे के कार्य को पूरा किया जाएगा, और अप्रैल से मार्च 2020 से पेंडिंग हाऊस टैक्स की वसूली सहित शुरू किया जाएगा। इसमें मर्ज एरिया में विशेष प्रावधान करते हुए छूट भी फाइनांस की बैठक कर प्रदान की जाएगी। उसके तहत ही बजट की वसूली की जाएगी। वहीं, नगर निगम आय बढ़ाने के लिए विशेष प्रयास करेगा। पिछले वर्ष तीन करोड़ अधिक आय प्राप्त हुई है। जबकि इस वर्ष 2026-27 में 10 करोड़ बढोतरी का अनुमान है। इसमें गृह कर का कार्य 85 फीसदी पूरा कर लिया गया है। नए गृह कर प्रणाली को उसी वित्तीय वर्ष से पूरे शहर में लागू किया जाएगा। निगम की संपत्तियों की लीज व ऐगीरमेंट के लिए किराया निर्धारण पर आय बढ़ेगी। पार्किंग स्थलों से भी आय में बढ़ोतरी की योजना बनाई गई है। नए एरिया में सीवरेज व्यवस्था के लिए 200 करोड़ का प्रस्ताव केंद्र सरकार को भेजा जाएगा। तब तक फिकल मैनजमेंट सिस्टम निचले सकोह के तहत व्यवस्था चलाई जाएगी। नगर निगम की ओर से माई धर्मशाला एप्प का आगाज किया जाएगा। इसके साथ ही सफाई कर्मियों के लिए भी सफाई साथी कल्याण बोर्ड का गठन कर 10 लाख का प्रावधान किया गया है। शहर को देश भर में एक सौ स्वच्छ शहरों में शामिल किए जाने के लिए 50 लाख बजट रखा गया है। बेसहारा पशुओं के लिए 10 लाख, खेल के लिए 50 लाख सहित अन्य कार्यो के लिए बजट का प्रावधान किया गया है।
1029
comment0
Report
Advertisement
Back to top