Back
मोहाली नगरपालिका ने सड़कों से अवैध कब्ज़े हटाये, दुकानदारों ने विरोध किया
MSManish Shanker
Mar 28, 2026 10:31:58
Sahibzada Ajit Singh Nagar, Punjab
Manish Shanker Mohali
ਉਹ ਭਰਾਵੋ ਮੈਨੂੰ ਵਾਲ ਪੂਰੇ ਕਟਵਾ ਲੈਣ ਦਿਓ ਫਿਰ ਭਾਵੇਂ ਇਹਦਾ ਸਾਰਾ ਸਮਾਨ ਲੈ ਜਾਓ,ਅਜੇ ਅੱਧੇ ਵਾਲ ਹੀ ਕੱਟੇ ਸੀ ਕਿ ਤਹਿ ਬਜਾਰੀ ਵਾਲੇ ਸਮਾਨ ਚੁੱਕਣ ਪਹੁੰਚ ਗਏ।
ਮੁਹਾਲੀ ਕਾਰਪੋਰੇਸ਼ਨ ਦੀ ਤੈ ਬਜ਼ਾਰੀ ਟੀਮ ਨੇ ਸੜਕਾਂ ਤੇ ਲੱਗੇ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਹਾਲਾਂਕਿ ਇਹ ਕਾਰਵਾਈ ਕਈ ਮਹੀਨੇ ਤੋਂ ਲਗਾਤਾਰ ਹੀ ਕੀਤੀ ਜਾ ਰਹੀ ਹੈ。
ਤਹਿ ਬਜਾਰੀ ਦੇ ਇੰਸਪੈਕਟਰ ਮਨਦੀਪ ਵੱਲੋਂ ਕਿਸੇ ਦੀ ਵੀ ਕੋਈ ਸਿਫਾਰਿਸ਼ ਨਹੀਂ ਮੰਨੀ ਜਾ ਰਹੀ ਹਾਲਾਂਕਿ ਲੋਕਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਕਿ ਅਸੀਂ ਸੜਕ ਦੇ ਕਿਨਾਰੇ ਰੋਜ਼ੀ ਰੋਟੀ ਲਈ ਆਪਣਾ ਕਿੱਥਾ ਕਰਦੇ ਹਾਂ ਕਿਸੇ ਵੀ ਆਵਾਜਾਈ ਜਾਂ ਕਿਸੇ ਵੀ ਨੂੰ ਕੋਈ ਪਰੇਸ਼ਾਨੀ ਨਹੀਂ ਕੀਤੀ ਜਾ ਰਹੀ।
ਉਹਨਾਂ ਨੇ ਕਿਹਾ ਕਿ ਸਾਡਾ ਰੋਜ਼ੀ ਰੋਟੀ ਦਾ ਸਾਧਨ ਇਹ ਛੋਟੇ ਮੋਟੇ ਕੰਮ ਧੰਦੇ ਹਨ ਕਿਉਂਕਿ ਅਸੀਂ ਗਰੀਬ ਪਰਿਵਾਰ ਤੋਂ ਸੰਬੰਧਿਤ ਆ ਅਤੇ ਮਹਿੰਗੇ ਕਰਾਇਆ ਤੇ ਬੂਥ ਜਾਂ ਦੁਕਾਨ ਨਹੀਂ ਲੈ ਸਕਦੇ
ਤਹਿ ਬਜਾਰੀ ਵਾਲਿਆਂ ਨੇ ਤਾਂ ਹੱਦ ਉਦੋਂ ਕਰ ਦਿੱਤੀ ਜਦੋਂ ਇੱਕ ਸ਼ਖਸ ਨਾਈ ਤੋਂ ਆਪਣੇ ਵਾਲ ਕਟਵਾ ਰਿਹਾ ਸੀ ਤਾਂ ਹਜੇ ਉਸਨੇ ਅੱਧੇ ਹੀ ਵਾਲ ਕੱਟੇ ਸਨ ਕਿ ਉਸ ਨੂੰ ਕੁਰਸੀ ਤੋਂ ਉਠਾ ਕੇ ਨਾਈ ਦੀ ਕੁਰਸੀ ਤੇ ਉਹਦਾ ਸਮਾਨ ਤਹਿ ਬਜਾਰੀ ਵਾਲੇ ਲੈ گਏ ਪਰ ਉਸ ਇਨਸਾਨ ਦਾ ਕਹਿਣਾ ਸੀ ਕਿ ਮੈਂ ਆਪਦੇ ਵਾਲ ਹੁਣ ਹੋਰ ਕਿੱਥੋਂ ਜਾ ਕੇ ਕਟਵਾਊਂਗਾ ਇਸ ਤੇ ਉਥੇ ਖੜੇ ਲੋਕ ਹਾਸੋਹੀਣਾ ਤਾਂ ਜਰੂਰ ਹੋ ਗਏ ਪਰ ਤਹਿ ਬਜਾਰੀ ਵਾਲਿਆਂ ਨੇ ਉਸ ਨਾਈ ਦੀ ਇੱਕ ਵੀ ਨਹੀਂ ਸੁਣੀ ਉਹ ਵਿਚਾਰਾ ਅੱਧੇ ਵੱਲ ਕਟਵਾ ਕੇ ਸਿਰ ਤੇ ਪਰਲਾ ਬੰਨ ਕੇ ਉਥੋਂ ਤੁਰਦਾ ਬਣਿਆ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SNSUNIL NAGPAL
FollowMar 28, 2026 11:48:120
Report
MSManuj Sharma
FollowMar 28, 2026 11:47:130
Report
KBKulbir Beera
FollowMar 28, 2026 11:46:340
Report
VSVARUN SHARMA
FollowMar 28, 2026 11:17:50863
Report
MSManuj Sharma
FollowMar 28, 2026 11:17:25992
Report
KDKuldeep Dhaliwal
FollowMar 28, 2026 11:09:451040
Report
VSVARUN SHARMA
FollowMar 28, 2026 11:06:24907
Report
VKVarun Kaushal
FollowMar 28, 2026 11:03:351093
Report
KDKuldeep Dhaliwal
FollowMar 28, 2026 10:39:131021
Report
SNSUNIL NAGPAL
FollowMar 28, 2026 10:38:541078
Report
MSManish Sharma
FollowMar 28, 2026 10:31:421072
Report
ADAnkush Dhobal
FollowMar 28, 2026 10:15:431056
Report
ADAnkush Dhobal
FollowMar 28, 2026 10:15:331089
Report
SSSanjay Sharma
FollowMar 28, 2026 10:15:201012
Report