Become a News Creator

Your local stories, Your voice

Follow us on
Download App fromplay-storeapp-store
Advertisement
Back
Shimla171001
जमवाल ने कहा- रोबोटिक सर्जरी घोषणाओं से नहीं, बुनियादी स्वास्थ्य सुविधाओं पर ध्यान दें
ADAnkush Dhobal
Mar 28, 2026 10:15:33
Shimla, Himachal Pradesh
रोबोटिक सर्जरी पर शोर ज़्यादा काम कम! जमवाल के सवाल का सरकार नहीं दे सकी जवाब “रेफरल मेडिकल कॉलेज” बनकर रह गया नेरचौक मेडिकल कॉलेज- जमवाल जिला मंडी के सुंदरनगर विधानसभा क्षेत्र से भारतीय जनता पार्टी के विधायक राकेश जमवाल ने सदन में स्वास्थ्य सुविधाओं को लेकर सरकार की गंभीरता पर सवाल उठाए हैं। उन्होंने कहा कि एक तरफ मुख्यमंत्री बड़े-बड़े दावे कर रहे हैं कि प्रदेश के सभी मेडिकल कॉलेजों में रोबोटिक सर्जरी शुरू की जाएगी। वहीं, जब इस संबंध में तथ्यात्मक जानकारी मांगी गई तो सरकार का जवाब आया कि “सूचना एकत्रित की जा रही है।” यह अपने आप में सरकार की लापरवाही और गैर-गंभीरता को दर्शाता है। जमवाल ने कहा कि सरकार लगातार रोबोटिक सर्जरी, पेट स्कैन और आधुनिक मशीनों की बात कर रही है, लेकिन जब यह पूछा गया कि किन-किन मेडिकल कॉलेजों में यह सुविधा शुरू होगी, कितनी मशीनें खरीदी गई हैं, डॉक्टरों और स्टाफ को क्या विशेष प्रशिक्षण दिया गया है— तो सरकार के पास कोई ठोस जवाब नहीं था। यह केवल घोषणाओं की राजनीति है, धरातल पर कोई तैयारी नहीं है। राकेश जमवाल ने कहा कि मेडिकल कॉलेज मंडी नेरचौक की स्थिति को उठाते हुए कहा कि यह संस्थान आज “रेफरल मेडिकल कॉलेज” बनकर रह गया है। यहां आने वाले मरीजों को तुरंत अन्य संस्थानों, विशेषकर एम्स, रेफर किया जा रहा है, जबकि कई सामान्य बीमारियों का इलाज यहीं संभव है। उन्होंने आरोप लगाया कि मुख्यमंत्री द्वारा बार-बार एमआरआई और अन्य आधुनिक सुविधाएं शुरू करने की घोषणाएं की गईं, लेकिन तीन वर्ष बीतने के बाद भी ये सुविधाएं शुरू नहीं हो पाई हैं। जमवाल ने कहा कि जब बुनियादी स्वास्थ्य सेवाएं—डॉक्टरों की उपलब्धता, रेडियोलॉजी विभाग, कैथ लैब जैसी आवश्यक सुविधाएं—ही सही ढंग से काम नहीं कर रही हैं, तब रोबोटिक सर्जरी जैसी महंगी तकनीक की बात करना जनता को गुमराह करने के समान है। उन्होंने यह भी प्रश्न उठाया कि रोबोटिक सर्जरी और सामान्य सर्जरी के खर्च में भारी अंतर होता है, तो क्या सरकार ने यह स्पष्ट किया है कि गरीब और आम लोगों को इसका लाभ कैसे मिलेगा? उन्होंने हिमकेयर योजना को लेकर भी सरकार को घेरा और कहा कि एक ओर सरकार इस योजना पर पुनर्विचार की बात कर रही है, वहीं दूसरी ओर महंगी सर्जरी की घोषणाएं कर रही है। इससे स्पष्ट है कि सरकार की प्राथमिकताएं आम जनता के हित में नहीं हैं। उन्होंने आरोप लगाया कि स्वास्थ्य संस्थानों पर करोड़ों रुपये की देनदारियां लंबित हैं और सरकार उनके समाधान की बजाय योजनाओं को बंद करने की दिशा में बढ़ रही है। राकेश जमवाल ने कहा कि आईजीएमसी शिमला जैसे 60 वर्ष पुराने संस्थान की स्थिति भी लगातार खराब हो रही है और वहां से डॉक्टरों का स्थानांतरण अन्य मेडिकल कॉलेजों में किया जा रहा है, जिससे पूरे प्रदेश की स्वास्थ्य व्यवस्था चरमरा रही है। उन्होंने कहा कि भाजपा इस मुद्दे को गंभीरता से उठाती रहेगी और सरकार से मांग करती है कि वह रोबोटिक सर्जरी जैसे विषयों पर केवल घोषणाएं करने की बजाय पहले प्रदेश की बुनियादी स्वास्थ्य सुविधाओं को मजबूत करे, ताकि आम जनमानस को बेहतर और सुलभ इलाज मिल सके।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Mar 28, 2026 11:17:50
Mansurwal Dona, Punjab:ਕਪੂਰਥਲਾ : ਪਵਿੱਤਰ ਵੇਈਂ ਦੀ ਸਾਂਭ-ਸੰਭਾਲ ਦੀ 40 ਪਿੰਡਾਂ ਨੇ ਚੁੱਕੀ ਜੁੰਮੇਵਾਰੀ ਨਿਰਮਲ ਕੁਟੀਆਂ ਸੁਲਤਾਨਪੁਰ ਲੋਧੀ ਵਿੱਚ ਪੰਚਾਂ-ਸਰਪੰਚਾਂ ਦਾ ਹੋਇਆ ਇੱਕਠ ਸੰਤ ਸੀਚੇਵਾਲ ਨੇ ‘ਪਵਿੱਤਰ ਵੇਈਂ’ ਨੂੰ ਦੱਸਿਆ ਕੁਦਰਤ ਦਾ ਤੋਹਫ਼ਾ ਸੁਲਤਾਨਪੁਰ ਲੋਧੀ : ਪਵਿੱਤਰ ਵੇਈਂ ਦੀ ਸਾਂਭ-ਸੰਭਾਲ ਦੀ ਇਲਾਕੇ ਦੇ 40 ਪਿੰਡਾਂ ਨੇ ਜੁੰੰਮੇਵਾਰੀ ਚੁੱਕਦਿਆ ਅਹਿਦ ਕੀਤਾ ਕਿ ਉਹ ਇਸ ਵੇਈਂ ਨੂੰ ਮੁੜ ਪਲੀਤ ਨਹੀਂ ਹੋਣ ਦੇਣਗੇ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਇਲਾਕੇ ਦੇ ਪੰਚਾਂ-ਸਰਪੰਚਾਂ ਤੇ ਹੋਰ ਮੋਹਤਬਾਰਾਂ ਦੇ ਹੋਏ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪਵਿੱਤਰ ਵੇਈਂ ਕੁਦਰਤ ਦਾ ਅਨਮੋਲ ਤੋਹਫ਼ਾ ਹੈ। ਜਿਹੜਾ ਸੁਲਤਾਨਪੁਰ ਲੋਧੀ ਅਤੇ ਆਲੇ-ਦੁਆਲੇ ਦੇ ਪਿੰਡਾਂ ਨੂੰ ബਖ਼ਸ਼ਿਸ਼ ਹੋਇਆ ਹੈ। ਇਸ ਮੌਕੇ ਹਾਜ਼ਰ 40 ਤੋਂ ਵੱਧ ਪਿੰਡਾਂ ਦੇ ਲੋਕਾਂ ਨੇ ਇੱਕਜੁਟਤਾ ਨਾਲ ਇਹ ਅਹਿਦ ਕੀਤਾ ਕਿ ਉਹ ਬਾਬੇ ਨਾਨਕ ਦੇ ਚਰਨਾਂ ਦੀ ਛੋਹ ਪ੍ਰਾਪਤ ਪਵਿੱਤਰ ਵੇਈਂ ਨੂੰ ਮੁੜ ਪਲੀਤ ਨਹੀਂ ਹੋਣ ਦੇਣਗੇ। ਯਾਦ ਰਹੇ ਕਿ ਬੀਤੇ ਦਿਨੀ ਪਵਿੱਤਰ ਵੇਈਂ ਕਿਨਾਰੇ ਕੋਈ ਚੋਰੀ ਛੁਪੇ ਕੂੜੇ ਦਾ ਢੇਰ ਲਾ ਗਿਆ ਸੀ। ਇਸ ਘਟਨਾ ਨੂੰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੜੀ ਗੰਭੀਰਤਾ ਨਾਲ ਲਿਆ ਸੀ। ਉਨ੍ਹਾਂ ਨੇ ਸੁਲਤਾਨਪੁਰ ਲੋਧੀ ਦੇ ਐਸਡੀਐਮ, ਐਕਸੀਅਨ ਪੰਜਾਬ ਪਰਦੂਸ਼ਣ ਕੰਟਰੋਲ ਬੋਰਡ, ਕਾਰਜ ਸਾਧਕ ਅਫ਼ਸਰ ਅਤੇ ਡੀਐਸਪੀ ਨੂੰ ਮੌਕੇ ‘ਤੇ ਲਿਜਾ ਕੇ ਦਿਖਾਇਆ ਸੀ ਕਿ ਕਿਵੇਂ ਲੋਕ ਬੇਖੌਫ਼ ਹੋ ਕੇ ਪਵਿੱਤਰ ਵੇਈਂ ਦੁਆਲੇ ਗੰਦਗੀ ਦੇ ਢੇਰ ਮੁੜ ਲਗਾਉਣ ਲੱਗ ਪਏ ਹਨ। ਸੰਤ ਸੀਚੇਵਾਲ ਨੇ ਕੂੜਾ ਸੁੱਟਣ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆ ਹੀ ਇਲਾਕੇ ਦੇ ਲੋਕਾਂ ਦੀ ਮੀਟਿੰਗ ਕਰਨ ਦਾ ਫੈਸਲਾ ਕੀਤਾ ਸੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੇਈਂ ਕਿਨਾਰੇ ਸੀਸੀਟੀਵੀ ਕੈਮਰੇ ਲਗਾਉਣ ਦਾ ਫੈਸਲਾ ਵੀ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਪਲੀਤ ਹੋ ਚੁੱਕੀ ਨਦੀਂ ਨੂੰ ਸੰਗਤਾਂ ਨੇ ਆਪਣੇ ਹੱਥੀ ਸੇਵਾ ਕਰਕੇ 25 ਸਾਲਾਂ ਦੇ ਲੰਮੇ ਅਰਸੇ ਵਿੱਚ ਇਸ ਨੂੰ ਮੁੜ ਨਿਰਮਲ ਧਾਰਾ ਵਿੱਚ ਬਦਲ ਦਿੱਤਾ ਹੈ। ਇਸ ਕਾਰ ਸੇਵਾ ਨੇ ਪਵਿੱਤਰ ਵੇਈਂ ਨੂੰ ਮੁੜ ਦੁਨੀਆਂ ਦੇ ਨਕਸ਼ੇ ‘ਤੇ ਲੈਆਂਦਾ ہے। ਇਸ ਦੀ ਚਰਚਾ ਟਾਈਮ ਮੈਗਜ਼ੀਨ ਵਿੱਚ ਹੋਣ ਉਪਰੰਤ ਇੰਗਲੈਂਡ ਦੇ ਵਿੰਡਸਰ ਕੈਸਲ ਅਤੇ ਕੋਪਨਹੈਗਨ ਵਰਗੀਆਂ ਕੌਮਾਂਤਰੀ ਕਾਨਫਰੰਸਾਂ ਵਿੱਚ ਵੀ ਹੋ ਚੁੱਕੀ ਹੈ। ਇੱਕਠ ਵਿੱਚ ਹਾਜ਼ਰ ਸਰਪੰਚਾਂ ਵਿੱਚੋਂ ਸਿੱਧਵਾ ਦੋਨਾ ਦੇ ਸਰਪੰਚ ਸੁਖਵਿੰਦਰ ਸਿੰਘਨੇਕੀ, ਚੱਕ ਚੇਲਾ ਦੇ ਸਰਪੰਚ ਜੋਗਾ ਸਿੰਘ, ਸੂਜੋਕਾਲੀਆ ਦੇ ਸਰਪੰਚ ਬਲਕਾਰ ਸਿੰਘ, ਜੈਨਪੁਰ ਤੋਂ ਸਰਪੰਚ ਮੇਜਰ ਸਿੰਘ, ਮੇਵਾ ਸਿੰਘ ਵਾਲਾ ਤੋਂ ਸਰਪੰਚ ਸੁਖਵਿੰਦਰ ਸਿੰਘ, ਆਹਲੀ ਕਲਾਂ ਤੋਂ ਸਰਪੰਚ ਸ਼ਮਸ਼ੇਰ ਸਿੰਘ, ਮਹੱਬਲੀਪੁਰ ਤੋਂ ਸਰਪੰਚ ਬੀਬੀ ਕਾਜਲ, ਖੈੜਾ ਦੋਨਾ ਤੋਂ ਸਰਪੰਚ ਕਮਲਜੀਤ ਸਿੰਘ ਅਤੇ ਅਲਉਦੀਪੁਰ ਤੋਂ ਸਰਪੰਚ ਸਤਨਾਮ ਸਿੰਘ ਨੇ ਇੱਕ ਸੁਰ ਹੁੰਦਿਆ ਕਿਹਾ ਕਿ ਉਹ ਬਾਬੇ ਨਾਨਕ ਦੀ ਵੇਈਂ ਦੀ ਸਾਂਭ-ਸੰਭਾਲ ਲਈ ਆਪੋ ਆਪਣੇ ਪਿੰਡਾਂ ਵਿੱਚੋਂ ਜੱਥਿਆਂ ਦੇ ਰੂਪ ਵਿੱਚ ਸੰਗਤਾਂ ਨੂੰ ਭੇਜਣਗੇ। ਇਸ ਮੌਕੇ ਸੰਤ ਸੁਖਜੀਤ ਸਿੰਘ, ਬਾਬа ਸੁਰਜੀਤ ਸਿੰਘ ਸ਼ੰਟੀ, ਗੁਰਦੇਵ ਸਿੰਘ ਫੌਜੀ, ਗੱਤਕਾ ਕੋਚ ਗੁਰਵਿੰਦਰ ਕੌਰ, ਸਰੂਪਵਾਲ ਤੋਂ ਜੱਥੇਦਾਰ ਬਲਵਿੰਦਰ ਸਿੰਘ ਆਹਲੀ ਖੁਰਦ ਤੋਂ ਗੁਰਸੇਵਕ ਸਿੰਘ, ਜੈਨਪੁਰ ਤੋਂ ਸੁਖਵਿੰਦਰ ਸਿੰਘ, ਫੌਜੀ ਕਲੋਨੀ ਤੋਂ ਰਣਬੀਰ ਸਿੰਘ, ਤਰਫ ਬਹਿਬਲ ਬਹਾਦਰ ਤੋਂ ਗੁਰਮੇਲ ਸਿੰਘ, ਸ਼ੇਰਪੁਰ ਦੋਨਾ ਤੋਂ ਤੀਰਥ ਸਿੰਘ, ਪਿੰਡ ਖਾਨੇਵਾਲ ਸਿੰਘ ਹਰਹਾਲ ਸਿੰਘ ਹਰਿਜੰਦਰ ਸਿੰਘ, ਚੱਕ ਦੋਨਾ ਸਿੰਘ, ਸੁਖਜੀਤ ਲਾਲ, ਪ੍ਰੇਮਪਾਲ, ਪਿੰਡ ਨੱਥੂਚਾਹਲ ਦਵਵਿੰਦਰ ਸਿੰਘ, ਪਿੰਡ ਨੂਰਪੁਰ ਜੱਟਾਂ ਤੋਂ ਜਸਵਿੰਦਰ ਸਿੰਘ, ਠੀਕਰਵਾਲ ਤੋਂ ਦਲਜੀਤ ਸਿੰਘ, ਪਿੰਡ ਖਾਲੂ ਤੋਂ ਜਸਵੀਰ ਸਿੰਘ, ਪਿੰਡ ਸਵਾਲ ਤੋਂ ਕਿਰਨਪ੍ਰੀਤ ਕੌਰ, ਸਮੇਤ ਹੋਰਨਾਂ ਪਿੰਡਾਂ ਤੋਂ ਪੰਚ ਸਰਪੰਚ ਸਾਹਿਬਾਨ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ। ਬਾਈਟ : ਸੰਤ ਸੀਚੇਵਾਲ ਮੈਂਬਰ ਰਾਜਸਭਾ
556
comment0
Report
MSManuj Sharma
Mar 28, 2026 11:17:25
Solan, Himachal Pradesh:सोलन नगर निगम चुनाव से पहले वोटर लिस्ट पर विवाद, वार्ड 15 में फर्जी वोट बनाने के आरोप भाजपा पार्षद शैलेन्द्र गुप्ता का आरोप—सोलन के कई वार्डों में गलत तरीके से जोड़े गए वोट नगर निगम सोलन में 150 संदिग्ध वोटों का मामला गरमाया, जांच की मांग चुनाव आयोग तक पहुंची सोलन नगरनिगम में गलत तरीके से वोट बनाये जाने के लग रहे आरोप / 28 मार्च 2026 नगरनिगम चुनावों को लेकर सोलन नगरनिगम में भी वोट बनाये गये। नगरनिगम सोलन के वार्ड नम्बर 15 में गलत तरीके से वोट बनाये गये हैं। उन्होंने कहा कि यह वोट गलत तरीके से बनाये गये हैं। उन्होंने कहा कि उन्होंने इसकी शिकायत Chief Election Commission को दी है। और उचित जांच की मांग की गई है।
555
comment0
Report
VSVARUN SHARMA
Mar 28, 2026 11:06:24
Mansurwal Dona, Punjab:ਕਪੂਰਥਲਾ: ਖੂਨੀ ਡਿਵਾਈਡਰ ਦਾ ਕਹਿਰ! ਸੁਲਤਾਨਪੁਰ ਲੋਧੀ–ਤਲਵੰડી ਚੌਧਰੀਆਂ ਮਾਰਗ ‘ਤੇ ਭਿਆਨਕ ਹਾਦਸਾ ਰੇਤ ਨਾਲ ਭਰਿਆ ਟਿੱਪਰ ਡਿਵਾਈਡਰ ‘ਤੇ ਚੜ੍ਹਿਆ, ਲੱਖਾਂ ਦਾ ਨੁਕਸਾਨ – ਚਾਲਕ ਵਾਲ-ਵਾਲ ਬਚਿਆ, ਲੋਕਾਂ ‘ਚ ਭਾਰੀ ਰੋਸ ਕਪੂਰਥਲਾ ਦੇ ਸੁਲਤਾਨਪੁਰ ਲੋਧੀ–ਤਲਵੰਡੀ ਚੌਧਰੀਆਂ ਮਾਰਗ ‘ਤੇ ਇਕ ਹੋਰ ਭਿਆਨਕ ਸੜਕ ਹਾਦਸੇ ਨੇ ਪ੍ਰਸ਼ਾਸਨ ਦੀ ਲਾਪਰਵਾਹੀ ‘ਤੇ ਸਵਾਲ ਖੜੇ ਕਰ ਦਿੱਤੇ ਹਨ। ਰੇਤ ਨਾਲ ਭਰਿਆ ਇੱਕ ਟਿੱਪਰ ਤਲਵੰਡੀ ਚੌਧਰੀਆਂ ਤੋਂ ਸੁਲਤਾਨਪੁਰ ਲੋਧੀ ਵੱਲ ਜਾ ਰਿਹਾ ਸੀ ਕਿ ਅਚਾਨਕ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਬਣੇ ਡਿਵਾਈਡਰ ‘ਤੇ ਜਾ ਚੜ੍ਹਿਆ。 ਟੱਕਰ ਇੰਨੀ ਜ਼ਬਰਦਸਤ ਸੀ ਕਿ ਟਿੱਪਰ ਬੁਰੀ ਤਰ੍ਹਾਂ ਸ਼ਤੀਗ੍ਰਸਤ ਹੋ ਗਿਆ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਹਾਲਾਂਕਿ, ਚਾਲਕ ਦੀ ਕਿਸਮਤ ਚੰਗੀ ਰਹੀ ਅਤੇ ਉਹ ਇਸ ਦੁਰਘਟਨਾ ‘ਚ ਵਾਲ-ਵਾਲ ਬਚ ਗਿਆ, ਨਹੀਂ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ。 ਇਲਾਕਾ ਨਿਵਾਸੀਆਂ ਨੇ ਗੁੱਸਾ ਜਾਹਿਰ ਕਰਦੇ ਕਿਹਾ ਕਿ ਇਸ ਸੜਕ ‘ਤੇ ਬਣੇ ਡਿਵਾਈਡਰ “ਖੂਨੀ ਡਿਵਾਈਡਰ” ਬਣ ਚੁੱਕੇ ਹਨ, ਜੋ ਹਰ ਰੋਜ਼ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਲੋਕਾਂ ਮੁਤਾਬਕ, ਇਹ ਡਿਵਾਈਡਰ ਪਹਿਲਾਂ ਹੀ ਕਈ ਕੀਮਤੀ ਜਾਨਾਂ ਲੈ ਚੁੱਕੇ ਹਨ, ਪਰ ਫਿਰ ਵੀ ਪ੍ਰਸ਼ਾਸਨ ਸੁੱਤਾ ਪਿਆ ਹੈ。 ਸਥਾਨਕ ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਜਲਦੀ ਹੀ ਡਿਵਾਈਡਰਾਂ ਦੀ ਡਿਜ਼ਾਈਨ ‘ਚ ਸੁਧਾਰ ਅਤੇ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਗਏ ਤਾਂ ਹੋਰ ਵੱਡੇ ਹਾਦਸੇ ਵਾਪਰ ਸਕਦੇ ਹਨ। ਇਲਾਕੇ ‘ਚ ਡਰ ਅਤੇ ਗੁੱਸੇ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਤੁਰੰਤ ਕਾਰਵਾਈ ਦੀ ਮੰਗ ਕਰ रहे ਹਨ。
873
comment0
Report
VKVarun Kaushal
Mar 28, 2026 11:03:35
Samrala, Punjab:ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਨੂੰ ਦਿੱਲੀ ਤੋਂ ਚੁੱਕ ਲਿਆਈ ਮਾਚੀਵਾੜਾ ਪੁਲਸ ਸਕੂਲ ਟਰੱਸਟੀ ਤੋਂ 5 ਕਰੋੜ ਦੀ ਫਿਰੌਤੀ ਅਤੇ ਉਸ ਉੱਪਰ ਕਾਤਲਾਨਾ ਹਮਲਾ ਕਰਨ ਦੇ ਮਾਮਲੇ ਵਿਚ ਲੋੜੀਂਦਾ ਸੀ ਮੁਲਜ਼ਮ Mਾਛੀਵਾੜਾ ਇਲਾਕੇ ਦੇ ਨਾਮੀ ਸਕੂਲ ਦੇ ਟਰੱਸਟੀ ਬਲਦੇਵ ਸਿੰਘ ’ਤੇ 30-9-2024 ਨੂੰ ਗੋਲੀਆਂ ਚਲਾ ਕੇ ਕਾਤਲਾਨਾ ਹਮਲਾ ਕੀਤਾ ਗਿਆ ਸੀ ਜਿਸ ਵਿਚ ਉਹ ਜਖ਼ਮੀ ਹੋ ਗਿਆ ਸੀ। ਥਾਣਾ ਮੁਖੀ ਪਵਿੱਤਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਘਟਨਾ ਸਮੇਂ ਸਕੂਲ ਟਰੱਸਟੀ ਬਲਦੇਵ ਸਿੰਘ ਆਪਣੇ ਮਾਛੀਵਾੜਾ ਸਾਹਿਬ ਨੇੜ੍ਹਲੇ ਸਕੂਲ ’ਚੋਂ ਫਾਰਚੂਨਰ ਕਾਰ ’ਚ ਸਵਾਰ ਹੋ ਕੇ ਆਪਣੇ ਘਰ ਚੰਡੀਗੜ੍ਹ ਲਈ ਰਵਾਨਾ ਹੋਇਆ ਸੀ ਕਿ 3 ਕਿਲੋਮੀਟਰ ਦੂਰੀ ’ਤੇ ਹੀ ਸਰਹਿੰਦ ਨ੍ਹਿਰ ਦੇ ਗੜ੍ਹੀ ਪੁਲ ’ਤੇ ਅਣਪਛਾਤੇ ਕਾਰ ਸਵਾਰਾਂ ਨੇ ਉਨ੍ਹਾਂ ਉੱਰ ਗੋਲੀ ਚਲਾ ਦਿੱਤੀ ਸੀ। ਪੁੱਲਸ ਵਲੋਂ ਇਸ ਮਾਮਲੇ ਦੀ ਜਾਂਚ ਕਰਦਿਆਂ 5 ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਸੀ ਜਿਨ੍ਹਾਂ ’ਚੋਂ ਗੁਰਪ੍ਰੀਤ ਸਿੰਘ ਉਰਫ਼ ਗੋਪੀ ਥਾਣਾ ਪਿੰਡ ਮੋਹਾਵਾ, ਥਾਣਾ ਅਟਾਰੀ, ਪ੍ਰਿਤਪਾਲ ਸਿੰਘ ਗੋਰਾ ਵਾਸੀ ਅਟਾਰੀ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਨ੍ਹਾਂ ਪੁਲਸ ਨੂੰ ਦੱਸਿਆ ਸੀ ਕਿ ਇਹ ਕਾਤਲਾਨਾ ਹਮਲਾ ਵਿਦੇਸ਼ ਵਿਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਸੁਪਾਰੀ ਲੈ ਕੇ ਕੀਤਾ ਸੀ ਜਿਸ ’ਤੇ ਪੁਲਸ ਨੇ ਇਸ ਮਾਮਲੇ ਵਿਚ 3 ਹੋਰ ਵਿਅਕਤੀਆਂ ਨੂੰ ਨਾਮਜ਼ਦ ਕਰ ਲਿਆ। ਅਮਰੀਕਾ ਵਿਚ ਡੌਂਕੀ ਲਗਾ ਕੇ ਗਏ ਕਮਲਪ੍ਰੀਤ ਸਿੰਘ ਉਰਫ਼ ਬਿੱਲਾ ਵਾਸੀ ਕੋਟਲਾ, ਅੰਮ੍ਰਿਤਸਰ ਵੀ ਇਸ ਮਾਮਲੇ ਵਿਚ ਪੁਲਸ ਨੂੰ ਲੋੜੀਂਦਾ ਸੀ। ਪੁਲਸ ਵਲੋਂ ਇਹ ਵਿਅਕਤੀ ਫਿਰੌਤੀ ਮੰਗਣ ਦੀ ਸਾਜਿਸ਼ ਵਿਚ ਸ਼ਾਮਲ ਸੀ। ਮਾਚੀਵਾੜਾ ਪੁਲਸ ਵਲੋਂ ਇਸ ਨੌਜਵਾਨ ਦੀ ਐੱਲਓਸੀ ਜਾਰੀ ਕੀਤੀ ਸੀ ਅਤੇ ਹੁਣ ਜਦੋਂ ਉਹ ਡਿਪੋਰਟ ਹੋ ਕੇ ਅਮਰੀਕਾ ਤੋਂ ਦਿੱਲੀ ਏਅਰਪੋਰਟ ਪੁੱਜਾ ਤਾਂ ਮਾਚੀਵਾੜਾ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮਾਚੀਵਾੜਾ ਪੁਲਸ ਵਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਸ ਫਿਰੌੌਤੀ ਤੇ ਕਾਤਲਾਨਾ ਹਮਲੇ ਦੀ ਸਾਜਿਸ਼ ਵਿਚ ਉਸਦੀ ਕਿੰਨੀ ਕੁ ਭੂਮਿਕਾ ਹੈ ਅਤੇ ਹੋਰ ਕੌਣ-ਕੌਣ ਸ਼ਾਮਲ ਹਨ।
1053
comment0
Report
KDKuldeep Dhaliwal
Mar 28, 2026 10:39:13
Mansa, Punjab:ਸ੍ਰੋਮਣੀ ਅਕਾਲੀ ਦਲ ਵਿੱਚ 32 ਪਰਿਵਾਰ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਹੋਏ ਸ਼ਾਮਲ ਐਕਰ ; ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਮਾਨਸਾ ਹਲਕੇ ਅਧੀਨ ਪੈਂਦੇ ਪਿੰਡ ਸਹਾਰਨਾ ਵਿੱਚ 32 ਦੇ ਕਰੀਬ ਪਰਿਵਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਪੱਲਾ ਛੱਡ ਪ੍ਰੇਮ ਅਰੋੜਾ ਹਲਕਾ ਇੰਚਾਰਜ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਈ ਜਿਨਾਂ ਨੂੰ ਹਲਕਾ ਇੰਚਾਰਜ ਪ੍ਰੇਮ ਅਰੋੜਾ ਵੱਲੋਂ ਸਿਰੋਪਾ ਪਾ ਕੇ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਝੂਠੇ ਵਾਅਦੇ ਵਿੱਚ ਆ ਕੇ ਪੰਜਾਬ ਦਾ ਨੁਕਸਾਨ ਕਰਵਾ ਬੈਠੇ ਹਨ, ਅੱਜ ਪੰਜਾਬ ਅੰਦਰ ਜਿੱਥੇ ਘਰ ਘਰ ਨਸ਼ੇ ਨਾਲ ਨੌਜਵਾਨ ਦੀ ਮੌਤ ਹੋ ਰਹੀ ਹੈ ਉਥੇ ਹੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮਿਲ ਰਹੀਆਂ ਸਹੂਲਤਾਂ ਤੋਂ ਵੀ ਵਾਜਾ ਰੱਖਿਆ ਗਿਆ ਹੈ। ਇਸੇ ਕਾਰਨ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ। ਵਿਕਾਸ ਪੱਖੋਂ ਵੀ ਜਿਹੜਾ ਉਹਨਾਂ ਕਿਹਾ ਕਿ ਉਹਨਾਂ ਦੀਆਂ ਦੋ ਗਲੀਆਂ ਤੱਕ ਆਮ ਆਦਮੀ ਪਾਰਟੀ ਨਹੀਂ ਬਨਾ ਪਾਈ। "ਵਿਕਾਸ ਦੀਆਂ ਗੱਲਾਂ ਸਿਰਫ ਅਖਬਾਰਾਂ ਵਿੱਚ ਹੀ ਦਿਖਾਈ ਦੇ ਰਹੀਆਂ ਹਨ"। ਇਸ ਸਮੇਂ ਹਲਕਾ ਇੰਚਾਰਜ ਪ੍ਰੇਮ ਅਰੋੜਾ ਨੇ ਕਈ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਵੱਖ-ਵੱਖ ਪਾਰਟੀਆਂ ਵਿੱਚੋਂ ਛੱਡ ਕੇ ਅਕਾਲੀ ਦਲ ਦਾ ਪੱਲਾ ਫੜਨ ਵਾਲੇ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਨੂੰ ਬਣਦਾ ਮਾਨ ਸਤਿਕਾਰ ਮਿਲੇਗਾ। ਇਸ ਨਾਲ ਉਹਨਾਂ ਨੇ ਦੂਜੀਆਂ ਪਾਰਟੀਆਂ ਵਿੱਚ ਬੈਠੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੀ ਪੰਜਾਬੀਅਤ ਲਈ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਆਣ ਤਧਰ 2027 ਵਿੱਚ ਸਰਕਾਰ ਬਣੇ। ਬਾਈਟ- ਪ੍ਰੇਮ ਅਰੋੜਾ (ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਮਾਨਸਾ) ਬਾਈਟ ਪਬਲਿਕ(ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ)
977
comment0
Report
SNSUNIL NAGPAL
Mar 28, 2026 10:38:54
Fazilka, Punjab:जलालाबाद की गोविंदनगरी इलाके से एक नौजवान का शव मिला है। स्थानीय लोगों ने युवक का शव पड़ा देखा हेल्पलाइन पर पुलिस को सूचित किया । मौके पर पुलिस पहुंची है । और मृतक के शव को पोस्टमार्टम के लिए सरकारी अस्पताल की मोर्चरी में रखवाते हुए जांच शुरू कर दी गई है। पारिवारिक सदस्यों द्वारा बताया जा रहा है कि मृतक नशे आदि था । जबकि पुलिस का कहना है कि पोस्टमार्टम की रिपोर्ट के बाद ही मौत के कारण सामने आएंगे । मौके पर पहुंचे मृतक के चचेरे गुरप्रीत सिंह ने बताया कि गुरजंट सिंह नशे का आदि था । जो कल घर ब्यास जाने का कह कर निकला था । लेकिन आज उन्हें सूचना मिली कि उसका शव गोबिंदनगरी इलाके में पड़ा मिला है । तो वह मौके पर पहुंचे है और पुलिस से मामले में इंसाफ की मांग करते हुए नशा बेचने वालों के खिलाफ सख्त कार्यवाही की मांग की जा रही है । मोहल्ला वाली स्वर्ण सिंह ने बताया कि उनकी गोबिंद नगरी में खाली प्लाट में युवक का शव पड़ा देख उन्होंने पुलिस को 112 पर सूचित किया है। जिसके बाद पुलिस मौके पर पहुंची है । हालांकि उन्होंने कहा कि देखने में ऐसा लग रहा है कि उक्त युवक नशे की भेंट चढ़ा है । जबकि उन्होंने आरोप भी लगाया कि इस इलाके ने नशा सरेआम बिक रहा है । कारोबारियों के वह नाम भी बताने को तैयार है जिसपर पुलिस से सख्त कार्यवाही करने की मांग की जा रही है । पुलिस अधिकारी मैडम अमरजीत कौर ने बताया कि उन्हें सूचना मिली थी कि गोबिंदनगरी में एक युवक का शव मिला है । जहां वह मौके पर पहुंचे है तो नौजवान का शव पड़ा मिला है । पुलिस का कहना है कि मृतक की पहचान गुरजंट सिंह वासी महमूद खाना गांव के रूप में हुई है । फिलहाल मृतक के शव का पोस्टमार्टम करवाया जाएगा । जिसके बाद ही मौत के कारण साहमने आ पाएंगे । हालांकि मौके पर शव के आस पास पड़े इंजेक्शन और सिल्वर पन्नियों को लेकर पुलिस ने कहा कि वह इस मामले की जांच करेगी । नशे के खिलाफ सख्त कार्यवाही की जा रही है । पुलिस अधिकारी अमरजीत कौर ने कहा कि अगर लोग पुलिस के साथ है तो पुलिस उनके साथ चलकर नशा बेचने वालों को पकड़ेगी और किसी भी कीमत पर उन्हें नहीं छोड़ा जाएगा ।
1056
comment0
Report
MSManish Shanker
Mar 28, 2026 10:31:58
Sahibzada Ajit Singh Nagar, Punjab:Manish Shanker Mohali ਉਹ ਭਰਾਵੋ ਮੈਨੂੰ ਵਾਲ ਪੂਰੇ ਕਟਵਾ ਲੈਣ ਦਿਓ ਫਿਰ ਭਾਵੇਂ ਇਹਦਾ ਸਾਰਾ ਸਮਾਨ ਲੈ ਜਾਓ,ਅਜੇ ਅੱਧੇ ਵਾਲ ਹੀ ਕੱਟੇ ਸੀ ਕਿ ਤਹਿ ਬਜਾਰੀ ਵਾਲੇ ਸਮਾਨ ਚੁੱਕਣ ਪਹੁੰਚ ਗਏ। ਮੁਹਾਲੀ ਕਾਰਪੋਰੇਸ਼ਨ ਦੀ ਤੈ ਬਜ਼ਾਰੀ ਟੀਮ ਨੇ ਸੜਕਾਂ ਤੇ ਲੱਗੇ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਹਾਲਾਂਕਿ ਇਹ ਕਾਰਵਾਈ ਕਈ ਮਹੀਨੇ ਤੋਂ ਲਗਾਤਾਰ ਹੀ ਕੀਤੀ ਜਾ ਰਹੀ ਹੈ。 ਤਹਿ ਬਜਾਰੀ ਦੇ ਇੰਸਪੈਕਟਰ ਮਨਦੀਪ ਵੱਲੋਂ ਕਿਸੇ ਦੀ ਵੀ ਕੋਈ ਸਿਫਾਰਿਸ਼ ਨਹੀਂ ਮੰਨੀ ਜਾ ਰਹੀ ਹਾਲਾਂਕਿ ਲੋਕਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਕਿ ਅਸੀਂ ਸੜਕ ਦੇ ਕਿਨਾਰੇ ਰੋਜ਼ੀ ਰੋਟੀ ਲਈ ਆਪਣਾ ਕਿੱਥਾ ਕਰਦੇ ਹਾਂ ਕਿਸੇ ਵੀ ਆਵਾਜਾਈ ਜਾਂ ਕਿਸੇ ਵੀ ਨੂੰ ਕੋਈ ਪਰੇਸ਼ਾਨੀ ਨਹੀਂ ਕੀਤੀ ਜਾ ਰਹੀ। ਉਹਨਾਂ ਨੇ ਕਿਹਾ ਕਿ ਸਾਡਾ ਰੋਜ਼ੀ ਰੋਟੀ ਦਾ ਸਾਧਨ ਇਹ ਛੋਟੇ ਮੋਟੇ ਕੰਮ ਧੰਦੇ ਹਨ ਕਿਉਂਕਿ ਅਸੀਂ ਗਰੀਬ ਪਰਿਵਾਰ ਤੋਂ ਸੰਬੰਧਿਤ ਆ ਅਤੇ ਮਹਿੰਗੇ ਕਰਾਇਆ ਤੇ ਬੂਥ ਜਾਂ ਦੁਕਾਨ ਨਹੀਂ ਲੈ ਸਕਦੇ ਤਹਿ ਬਜਾਰੀ ਵਾਲਿਆਂ ਨੇ ਤਾਂ ਹੱਦ ਉਦੋਂ ਕਰ ਦਿੱਤੀ ਜਦੋਂ ਇੱਕ ਸ਼ਖਸ ਨਾਈ ਤੋਂ ਆਪਣੇ ਵਾਲ ਕਟਵਾ ਰਿਹਾ ਸੀ ਤਾਂ ਹਜੇ ਉਸਨੇ ਅੱਧੇ ਹੀ ਵਾਲ ਕੱਟੇ ਸਨ ਕਿ ਉਸ ਨੂੰ ਕੁਰਸੀ ਤੋਂ ਉਠਾ ਕੇ ਨਾਈ ਦੀ ਕੁਰਸੀ ਤੇ ਉਹਦਾ ਸਮਾਨ ਤਹਿ ਬਜਾਰੀ ਵਾਲੇ ਲੈ گਏ ਪਰ ਉਸ ਇਨਸਾਨ ਦਾ ਕਹਿਣਾ ਸੀ ਕਿ ਮੈਂ ਆਪਦੇ ਵਾਲ ਹੁਣ ਹੋਰ ਕਿੱਥੋਂ ਜਾ ਕੇ ਕਟਵਾਊਂਗਾ ਇਸ ਤੇ ਉਥੇ ਖੜੇ ਲੋਕ ਹਾਸੋਹੀਣਾ ਤਾਂ ਜਰੂਰ ਹੋ ਗਏ ਪਰ ਤਹਿ ਬਜਾਰੀ ਵਾਲਿਆਂ ਨੇ ਉਸ ਨਾਈ ਦੀ ਇੱਕ ਵੀ ਨਹੀਂ ਸੁਣੀ ਉਹ ਵਿਚਾਰਾ ਅੱਧੇ ਵੱਲ ਕਟਵਾ ਕੇ ਸਿਰ ਤੇ ਪਰਲਾ ਬੰਨ ਕੇ ਉਥੋਂ ਤੁਰਦਾ ਬਣਿਆ
1080
comment0
Report
MSManish Sharma
Mar 28, 2026 10:31:42
Tarn Taran Sahib, Punjab:बाइक सवार दो युवकों ने की वारदात • पुलिस ने केस दर्ज कर खंगाले सीसीटीवी फुटेज एंकर तरन तारन के सीमावर्ती गांव अमरकोट स्थित जज मेडिकल स्टोर पर सोमवार को बाइक सवार दो अज्ञात युवकों ने अचानक फायरिंग कर दहशत फैला दी। इस हमले में मेडिकल स्टोर संचालक का बेटा सुनील गोली लगने से घायल हो गया। गोली उसके पैर में लगी, जिसके बाद उसे तुरंत नजदीकी अस्पताल में दाखिल करवाया गया, जहां उसका उपचार जारी है। घटना के समय आसपास मौजूद लोगों में अफरा-तफरी मच गई। सूचना मिलते ही पुलिस टीम मौके पर पहुंची और घटनास्थल का जायजा लेकर जांच शुरू कर दी। पुलिस ने आसपास के क्षेत्र को घेरकर सबूत जुटाए और प्रत्यक्षदर्शियों से पूछताछ की। वारदात के बाद हमलावर मौके से फरार हो गए। डीएसपी प्रीतइंदर सिंह ने बताया कि जज मेडिकल स्टोर पर बाइक सवार दो युवकों द्वारा फायरिंग की गई है। इस संबंध में केस दर्ज कर लिया गया है और आरोपियों की तलाश के लिए छापेमारी की जा रही है। उन्होंने कहा कि हमले के कारणों का पता लगाया जा रहा है। साथ ही आसपास लगे सीसीटीवी कैमरों की फुटेज भी खंगाली जा रही है ताकि हमलावरों की पहचान की जा सके। पुलिस का दावा है कि जल्द ही आरोपियों को गिरफ्तार कर लिया जाएगा। घटना के बाद क्षेत्र में दहशत का माहौल है, जबकि पुलिस ने लोगों से शांति बनाए रखने की अपील की है। बाइट प्रीतइंदर सिंह, डीएसपी
1040
comment0
Report
ADAnkush Dhobal
Mar 28, 2026 10:15:43
Shimla, Himachal Pradesh:एंकर हिमाचल प्रदेश में हिम कैल ठोस योजना हिम केयर के बारे में सियासत तेज है। मुख्यमंत्री सुखविंदर सिंह के पूर्व भाजपा सरकार पर मर्दों के ओवरी ऑपरेशन कराने के आरोप के मामले पर नेता प्रतिपक्ष पलटवार कर रहे हैं। नेता प्रतिपक्ष ने कहा कि नई स्वास्थ्य बीमा योजना लाने की बात कही जा रही है, लेकिन पूर्व भाजपा सरकार की हिमकेयर योजना को बंद करने के पीछे कोई ठोस कारण नहीं दिया जा रहा। विपक्षी नेता ने कहा कि हिमकेयर योजना में करीब 4000 बीमारियों का पैकेज शामिल है, कैंसर मरीजों के इलाज का भी उल्लेख किया गया है। उन्होंने स्पष्ट किया कि कीमोथेरेपी में इस्तेमाल होने वाली कुछ दवाओं के नाम तकनीकी तौर पर “ओवरी डिजीज” पैकेज में दर्ज हैं, जिसे मुख्यमंत्री ने गलत समझकर पुरुषों के गर्भाशय ऑपरेशन का मामला बताया। जयराम ठाकुर ने इसे चिकित्सकों और योजना को बदनाम करने का प्रयास बताया। उन्होंने आरोप लगाया कि मुख्यमंत्री केवल इस वजह से योजना को बंद करना चाहते हैं क्योंकि इसे भाजपा सरकार ने शुरू किया था। जयराम ठाकुर ने मीडिया और सदन में 1100 करोड़ रुपए, 100 करोड़ रुपए और 120 करोड़ रुपए के घोटाले की बातें बताने को गलत और दुर्भाग्यपूर्ण कहा। VO में कहा गया कि मुख्यमंत्री जी तकनीकी शब्दावली के कारण भ्रम में थे, लेकिन गलती स्वीकारने के बजाय सनसनी फैलाने की कोशिश की गई। साथ ही स्वास्थ्य संस्थानों की स्थिति पर चिंता जताते हुए कहा कि देहरा अस्पताल में सर्जन होने के बावजूद 2022 से ऑपरेशन थिएटर असिस्टेंट के पद खाली हैं, जिससे सर्जरी प्रभावित हो रही है। कोविड-19 काल में Outsourcing के माध्यम से वार्ड बॉय, नर्स और फार्मासिस्ट की नियुक्तियों का उल्लेख किया गया, पर वर्तमान सरकार ने सेवाएं समाप्त कर दीं। कर्मचारियों को बहाल करने की मांग की गई। सरकार पाँच स्वास्थ्य संस्थानों में रोबोटिक सर्जरी की बात कर रही है, लेकिन बुनियादी सुविधाओं की कमी बनी हुई है। मेडिकल कॉलेजों के बजट के बारे में भी कहा गया कि जो फंड माना जा रहा है, वह राष्ट्रीय स्वास्थ्य मिशन के तहत केंद्र से मिला है।
1020
comment0
Report
VSVARUN SHARMA
Mar 28, 2026 10:11:36
Mansurwal Dona, Punjab:कपूरथला में पुलिस कार्रवाई पर कांग्रेस विधायक की नाराजगी कपूरथला के कांग्रेसी विधायक राणा गुरजीत सिंह ने प्रदेश में, खासकर कपूरथला में, पुलिस की कथित बढ़ती तानाशाही पर चिंता व्यक्त की है。 वर्करों को परेशान करने का आरोप उन्होंने आरोप लगाया कि कांग्रेस के वर्करों को बिना किसी ठोस कारण के तंग-परेशान किया जा रहा है। पुलिस द्वारा उन्हें अकारण ही थानों में बुलाया जा रहा है。 डराने-धमकाने और दबाव बनाने के आरोप विधायक ने कहा कि कुछ लोगों को अपने हथियारों के लाइसेंस जमा करवाने के लिए कहा जा रहा है, जबकि कुछ को डराकर आम आदमी पार्टी में शामिल होने के लिए दबाव बनाया जा रहा है। पुलिस अधिकारियों से की मुलाकात राणा गुरजीत सिंह ने बताया कि उन्होंने इस पूरे मामले को लेकर कपूरथला के पुलिस अधिकारियों से मुलाकात की और उन्हें स्थिति से अवगत कराया। कड़ी चेतावनी: न्यायपालिका तक जाएंगे उन्होंने स्पष्ट किया कि यदि उनके किसी भी कार्यकर्ता के साथ ज्यादती होती है, तो वह न्यायपालिका का रुख करेंगे और संबंधित अधिकारियों के खिलाफ सख्त कार्रवाई की मांग करेंगे। कानून-व्यवस्था पर भी उठाए सवाल विधायक ने कहा कि एक ओर पुलिस लूट, स्नैचिंग और फिरौती जैसी घटनाओं पर काबू पाने में विफल साबित हो रही है, वहीं दूसरी ओर राजनीतिक दबाव में काम कर रही है。 राजनीतिकरण का आरोप उन्होंने आरोप लगाया कि पुलिस आम आदमी पार्टी के इशारे पर काम करते हुए अन्य दलों के लोगों को डराकर पार्टी में शामिल होने के लिए मजबूर कर रही है, जो पूरी तरह से गलत है。
1024
comment0
Report
ASAnmol Singh Warring
Mar 28, 2026 10:11:25
Sri Muktsar Sahib, Punjab:ਮਾਪੇ-ਅਧਿਆਪਕ ਮਿਲਣੀ ‘ਚ ਉਤਸਾਹ, ਸਾਲਾਨਾ ਨਤੀਜੇ ਜਾਰੀ ਕਰਦਿਆਂ ਸਰਕਾਰੀ ਸਕੂਲਾਂ ਵੱਲ ਰੁਝਾਨ ਵਧਾਉਣ ਦੀ ਅਪੀਲ ਮਾਪੇ-ਅਧਿਆਪਕ ਮਿਲਣੀ ਨੂੰ ਲੈ ਕੇ ਮਾਪਿਆਂ ਵਿੱਚ ਵੱਡਾ ਉਤਸਾਹ ਦੇਖਣ ਨੂੰ ਮਿਲਿਆ ਹੈ। ਪ੍ਰੀ ਨਰਸਰੀ ਤੋਂ ਲੈ ਕੇ ਗਿਆਰਵੀਂ ਜਮਾਤ ਤੱਕ ਸਾਰੀਆਂ ਜਮਾਤਾਂ ਦੇ ਸਾਲਾਨਾ ਨਤੀਜੇ ਐਲਾਨੇ ਗਏ ਹਨ। ਦਾ ਦੋਹਰਾਉ ਆਪੇ ਵਿਚਾਰ-ਵਿਚਾਰ ਅਤੇ ਸਕੂਲ ਦੇ ਮਾਹੌਲ ਬਾਰੇ ਜਾਣਕਾਰੀ ਲੈਣ ਲਈ ਮਾਪੇ ਵੱਡੀ ਗਿਣਤੀ ਵਿੱਚ ਪਹੁੰਚੇ। ਇਸ ਮੌਕੇ ਸਮੇਂ ਸਕੂਲਾਂ ਵੱਲੋਂ ਪ੍ਰੀ ਨਰਸਰੀ ਤੋਂ ਲੈ ਕੇ ਗਿਆਰਵੀਂ ਜਮਾਤ ਤੱਕ ਸਾਰੀਆਂ ਜਮਾਤਾਂ ਦੇ ਸਾਲਾਨਾ ਨਤੀਜੇ ਘੋਸ਼ਿਤ ਕੀਤੇ ਗਏ, ਜਿਸ ਨਾਲ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਾਲ ਭਰ ਦੀ ਪ੍ਰਗਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਮਿਲੀ। ਅਧਿਆਪਕਾਂ ਨੇ ਮਾਪਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਦਿਆਂ ਬੱਚਿਆਂ ਦੀਆਂ ਕਮਜ਼ੋਰੀਆਂ ਅਤੇ ਮਜ਼ਬੂਤੀਆਂ ਬਾਰੇ ਵੀ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਘਰ ‘ਚ ਪੜ੍ਹਾਈ ਦਾ ਮਾਹੌਲ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਅਧਿਆਪਕਾਂ ਨੇ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ, ਯੋਗ ਅਧਿਆਪਕ ਸਟਾਫ, ਮੁਫ਼ਤ ਕਿਤਾਬਾਂ ਅਤੇ ਹੋਰ ਸਰਕਾਰੀ ਯੋਜਨਾਵਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਮਿਲਣੀ ਦੌਰਾਨ ਅਧਿਆਪਕਾਂ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ, ਕਿਉਂਕਿ ਇੱਥੇ ਬੱਚਿਆਂ ਦੇ ਸਰਵਾਂਗੀਣ ਵਿਕਾਸ ਲਈ ਵਧੀਆ ਮਾਹੌਲ ਅਤੇ ਮਿਆਰੀ ਸਿੱਖਿਆ ਉਪਲਬਧ ਹੈ। ਮਾਪਿਆਂ ਨੇ ਵੀ ਇਸ ਪਹਿਲ ਨੂੰ ਸਰਾਹਦੇ ਹੋਏ ਸਕੂਲ ਪ੍ਰਬੰਧਨ ਅਤੇ ਅਧਿਆਪਕਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
1067
comment0
Report
RMRakesh Malhi
Mar 28, 2026 10:11:07
Una, Himachal Pradesh:कुटलैहड़ विधानसभा मे अवैध कटान मामले की शिकायतें मिलने के बाद वन विभाग ने टीमे गठित कर मामले की जांच पड़ताल की शुरू, गठित टीमे धरातल पर जाकर कर रही है वीडियो ग्राफी अवैध कटान मामले पर वन विभाग द्वारा दो कर्मचारीओ को पहले ही किया या चुका हैँ निलंबित, विपक्ष ने विधानसभा में उठाया था अवैध कटान का मामला जिला ऊना में अवैध कटान के मामले पर वन विभाग एक्शन मोड में आ गया है वन विभाग को कुटलैहड़ क्षेत्र में अवैध कटान की शिकायतें मिलने के बाद वन विभाग ने एक टीम गठित कर अवैध कटान के मामले की जांच पड़ताल करने के लिए उनको धरातल पर भेजा है जहाँ पर यह टीम अवैध कटान मामले की जांच पड़ताल कर रही है वन विभाग के अधिकारी डीएफओ ऊना सुशील राणा ने मीडिया को जानकारी देते हुए बताया की विभाग को कुछ पेड़ काटने की शिकायत मिली थी जांच में 27 पेड़ काटने का मामला आया है जिस पर वन विभाग ने कार्रवाई करते हुए दो कर्मचारियों को निलंबित कर दिया गया था और इस मामले में एक टीम गठित की गई थी वह पिछले कई दिनों से डिटेल इन्वेस्टिगेशन कर रही है जो सरकारी एरिया हैं उनकी लिस्टिंग की जा रही है और उनकी डीमार्केशन भी की जाएगी और आगामी कार्रवाई उस पर की जाएगी डीएफओ सुशील राणा ने बताया कि मार्किंग से ज्यादा पेड़ कटाने की शिकायतें मिली थी इसकी भी विभाग द्वारा टीम बनाकर जांच की जा रही है उन्होंने कहा कि वन विभाग की टीम धरातल पर काम कर रही है सरकारी भूमि के साथ निजी भूमि मालिकों की भी जमीन लगती है उनकी भी एक लिस्टिंग तैयार की जा रही है ताकि यह पता लगाया जा सके कि निजी भूमि के साथ सरकारी भूमि पर कहीं अवैध कटान तो नहीं हुआ है इस पर जल्द ही एक विस्तृत रिपोर्ट तैयार की जाएगी बही उन्होंने कहा रामगढ़ धार पर पेड़ कटान पर प्रतिबंध लगाया गया है हमारी टीम धरातल पर जाकर वहां पर भी जांच कर रही है और बाकायदा पूरे मामले की वीडियो ग्राफी भी कर रही है विभाग द्वारा जिले में अवैध कटान मामले के खिलाफ सख्त कार्रवाई किए जाने का दावा विभाग कर रहा है हालांकि विपक्ष द्वारा विधानसभा के अंदर अवैध कटान का मुद्दा गरमाया रहा है इसके बाद वन विभाग भी एक्शन मोड में दिखाई दे रहा है
1004
comment0
Report
Advertisement
Back to top