Back
मनसा हल्के में 32 परिवार ने आम आदमी पार्टी और कांग्रेस छोड़कर SAD में शामिल
KDKuldeep Dhaliwal
Mar 28, 2026 10:39:13
Mansa, Punjab
ਸ੍ਰੋਮਣੀ ਅਕਾਲੀ ਦਲ ਵਿੱਚ 32 ਪਰਿਵਾਰ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਹੋਏ ਸ਼ਾਮਲ
ਐਕਰ ; ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਮਾਨਸਾ ਹਲਕੇ ਅਧੀਨ ਪੈਂਦੇ ਪਿੰਡ ਸਹਾਰਨਾ ਵਿੱਚ 32 ਦੇ ਕਰੀਬ ਪਰਿਵਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਪੱਲਾ ਛੱਡ ਪ੍ਰੇਮ ਅਰੋੜਾ ਹਲਕਾ ਇੰਚਾਰਜ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਈ ਜਿਨਾਂ ਨੂੰ ਹਲਕਾ ਇੰਚਾਰਜ ਪ੍ਰੇਮ ਅਰੋੜਾ ਵੱਲੋਂ ਸਿਰੋਪਾ ਪਾ ਕੇ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ ਗਿਆ
ਉਹਨਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਝੂਠੇ ਵਾਅਦੇ ਵਿੱਚ ਆ ਕੇ ਪੰਜਾਬ ਦਾ ਨੁਕਸਾਨ ਕਰਵਾ ਬੈਠੇ ਹਨ, ਅੱਜ ਪੰਜਾਬ ਅੰਦਰ ਜਿੱਥੇ ਘਰ ਘਰ ਨਸ਼ੇ ਨਾਲ ਨੌਜਵਾਨ ਦੀ ਮੌਤ ਹੋ ਰਹੀ ਹੈ ਉਥੇ ਹੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮਿਲ ਰਹੀਆਂ ਸਹੂਲਤਾਂ ਤੋਂ ਵੀ ਵਾਜਾ ਰੱਖਿਆ ਗਿਆ ਹੈ। ਇਸੇ ਕਾਰਨ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ। ਵਿਕਾਸ ਪੱਖੋਂ ਵੀ ਜਿਹੜਾ ਉਹਨਾਂ ਕਿਹਾ ਕਿ ਉਹਨਾਂ ਦੀਆਂ ਦੋ ਗਲੀਆਂ ਤੱਕ ਆਮ ਆਦਮੀ ਪਾਰਟੀ ਨਹੀਂ ਬਨਾ ਪਾਈ। "ਵਿਕਾਸ ਦੀਆਂ ਗੱਲਾਂ ਸਿਰਫ ਅਖਬਾਰਾਂ ਵਿੱਚ ਹੀ ਦਿਖਾਈ ਦੇ ਰਹੀਆਂ ਹਨ"। ਇਸ ਸਮੇਂ ਹਲਕਾ ਇੰਚਾਰਜ ਪ੍ਰੇਮ ਅਰੋੜਾ ਨੇ ਕਈ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਵੱਖ-ਵੱਖ ਪਾਰਟੀਆਂ ਵਿੱਚੋਂ ਛੱਡ ਕੇ ਅਕਾਲੀ ਦਲ ਦਾ ਪੱਲਾ ਫੜਨ ਵਾਲੇ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਨੂੰ ਬਣਦਾ ਮਾਨ ਸਤਿਕਾਰ ਮਿਲੇਗਾ। ਇਸ ਨਾਲ ਉਹਨਾਂ ਨੇ ਦੂਜੀਆਂ ਪਾਰਟੀਆਂ ਵਿੱਚ ਬੈਠੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੀ ਪੰਜਾਬੀਅਤ ਲਈ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਆਣ ਤਧਰ 2027 ਵਿੱਚ ਸਰਕਾਰ ਬਣੇ।
ਬਾਈਟ- ਪ੍ਰੇਮ ਅਰੋੜਾ (ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਮਾਨਸਾ)
ਬਾਈਟ ਪਬਲਿਕ(ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ)
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SNSUNIL NAGPAL
FollowMar 28, 2026 11:48:120
Report
MSManuj Sharma
FollowMar 28, 2026 11:47:130
Report
KBKulbir Beera
FollowMar 28, 2026 11:46:340
Report
VSVARUN SHARMA
FollowMar 28, 2026 11:17:50863
Report
MSManuj Sharma
FollowMar 28, 2026 11:17:25992
Report
KDKuldeep Dhaliwal
FollowMar 28, 2026 11:09:451040
Report
VSVARUN SHARMA
FollowMar 28, 2026 11:06:24907
Report
VKVarun Kaushal
FollowMar 28, 2026 11:03:351093
Report
SNSUNIL NAGPAL
FollowMar 28, 2026 10:38:541078
Report
MSManish Shanker
FollowMar 28, 2026 10:31:581080
Report
MSManish Sharma
FollowMar 28, 2026 10:31:421072
Report
ADAnkush Dhobal
FollowMar 28, 2026 10:15:431056
Report
ADAnkush Dhobal
FollowMar 28, 2026 10:15:331089
Report
SSSanjay Sharma
FollowMar 28, 2026 10:15:201012
Report