Back
मोहाली में ड्रग्स विरोधी CASO ऑपरेशन: बड़े दबिश, घरों की तलाशी
MSManish Shanker
Mar 19, 2026 08:51:56
Sahibzada Ajit Singh Nagar, Punjab
ਪੰਜਾਬ ਪੁਲਿਸ ਵਲੋ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੂਰੇ ਪੰਜਾਬ ਵਾਂਗ ਮੁਹਾਲੀ ਜ਼ਿਲ੍ਹੇ ਵਿੱਚ ਵੀ ਵੱਖ ਵੱਖ ਥਾਈਂ CASO ਭਾਵ ਕਾਰਡਨ ਐਂਡ ਸਰਚ ਓਪਰੇਸ਼ਨ ਚਲਿਆ ਗਿਆ ਅਤੇ ਸ਼ੱਕੀ ਵਿਅਕਤੀਆਂ ਦੇ ਘਰਾਂ ਅਤੇ ਕਮਕਾਰ ਵਾਲੇ ਇਲਾਕਿਆਂ ਚ ਛਾਣਬੀਣ ਕੀਤੀ ਗਈ। ਇਸੇ ਮੁਹਿੰਮ ਤਹਿਤ پਿੰਡ ਸ਼ਾਹੀਮਾਜਰਾ ਵਿਖੇ ਵੀ ਆਜਿਹੀ ਮੁਹਿੰਮ ਤਹਿਤ ਪੁਲਿਸ ਨੇ ਘਰਾਂ , ਪੀ จี ਆਦਿ ਦੀ ਤਲਾਸ਼ੀ ਲਈ ਅਤੇ ਉੱਥੇ ਰਹਿ ਰਹੇ ਲੋਕਾਂ, ਵਿਦਿਆਰਥੀਆਂ, ਕਿਰਾਏਦਾਰਾਂ ਆਦਿ ਦੇ ਬਾਰੇ ਸ਼ਨਾਖ਼ਤ ਕੀਤੀ ਅਤੇ ਉਹਨਾਂ ਦੇ ਅਧਾਰ ਕਾਰਡ ਤੇ ਹੋਰ ਦਸਤਾਵੇਜ ਚੈਕ ਕੀਤੇ । ਇਸ ਮੌਕੇ ਪੰਜਾਬ ਪੁਲਿਸ ਦੇ ADGP (TSS) ਰਾਮ ਸਿੰਘ ਨੇ ਮੁਹਾਲੀ ਦੇ ਐਸ ਐਸ ਪੀ ਹਰਮਨਦੀਪ ਹਾਂਸ, ਐਸ.ਪੀ ਪ੍ਰਿਥਵੀ ਸਿੰਘ , ਦੀਪਿਕਾ ਸਿੰਘ ਐਸ.ਪੀ ਤੇ ਵੱਡੇ ਪੁਲਿਸ ਬਲ ਨਾਲ ਮਿਲ ਕੇ ਮੁਹਿੰਮ ਚ ਹਿੱਸਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ADGP ਰਾਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੱਗਭਗ ਬੀਤੇ ਇਕ ਵਰ੍ਹੇ ਤੋਂ ਵਿਡੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਬਹੁਤ ਸਫਲਤਾ ਹਾਸਿਲ ਕੀਤੀ ਗਈ ਹੈ ਅਤੇ CASO ਤਹਿਤ ਨਸ਼ਿਆਂ ਦੇ ਵਪਾਰੀਆਂ, ਸਪਲਾਇਰਾਂ ਤੇ ਪੇਡਲਰਾਂ ਨੂੰ ਫ਼ੜ ਕੇ ਅੰਦਰ ਕੀਤਾ ਗਿਆ ਹੈ ਅਤੇ ਨਸ਼ੇੜੀਆਂ ਨੂੰ ਮੁੜ੍ਹ ਵਸੇਬੇ ਲਈ ਭੇਜ ਕੇ ਇਕ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਰਹੀ ਹੈ। ਉਹਨਾਂ ਓਪਰੇਸ਼ਨ ਪ੍ਰਹਾਰ ਨੂੰ ਸਫਲ ਦਸਿਆ। ਉਹਨਾਂ ਦਸਿਆ ਕਿ ਲੋਕਾਂ ਨੂੰ ਨਾਲ ਜੋੜਨ ਲਈ ਸੰਪਰਕ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਨਾਲ ਨਸ਼ਿਆਂ ਵਿਰੁੱਧ ਮੁਹਿੰਮ ਹੋਰ ਤੇਜ ਹੋਵੇਗੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASAnmol Singh Warring
FollowMar 19, 2026 10:07:55464
Report
ADAnkush Dhobal
FollowMar 19, 2026 10:07:44387
Report
NLNitin Luthra
FollowMar 19, 2026 10:07:30263
Report
TBTarsem Bhardwaj
FollowMar 19, 2026 10:07:03377
Report
MSManish Shanker
FollowMar 19, 2026 10:06:36428
Report
SBSANJEEV BHANDARI
FollowMar 19, 2026 09:50:46910
Report
TBTarsem Bhardwaj
FollowMar 19, 2026 09:46:55929
Report
DSDharmindr Singh
FollowMar 19, 2026 09:46:44919
Report
DSDEVINDER SHARMA
FollowMar 19, 2026 09:46:16904
Report
ASARVINDER SINGH
FollowMar 19, 2026 09:45:571041
Report
KSKapil sharma
FollowMar 19, 2026 09:31:20897
Report
BSBHARAT SHARMA
FollowMar 19, 2026 09:30:58896
Report
PSParambir Singh Aulakh
FollowMar 19, 2026 09:30:431086
Report
NLNitin Luthra
FollowMar 19, 2026 09:20:58949
Report
MTManish Thakur
FollowMar 19, 2026 09:10:211058
Report