Back
शहीद लेफ्टिनेंट कर्नल बिक्रमजीत सिंह के नाम पर चौराहे का नाम बदले पर विवाद
MSManish Shanker
Mar 19, 2026 10:06:36
Sahibzada Ajit Singh Nagar, Punjab
Manish Shanker Mohali
2013 ਵਿੱਚ ਅੱਤਵਾਦੀਆਂ ਨਾਲ ਮੁਕਾਬਲਾ ਕਰਦੇ ਹੋਏ ਕਰਨਲ ਬਿਕਰਮਜੀਤ ਸਿੰਘ ਸਾਭਾ ਇਲਾਕੇ ਵਿੱਚ ਸ਼ਹੀਦ ਹੋ ਗਏ ਸਨ। ਜਿਨਾਂ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਵਾਈਪੀਐਸ ਚੌਂਕ ਦਾ ਨਾਮ ਬਦਲ ਕੇ ਸ਼ਹੀਦ ਲੈਫਟੀਨੈਂਟ ਕਰਨਲ ਬਿਕਰਮਜੀਤ ਸਿੰਘ ਨਾਂ ਤੇ ਰੱਖਿਆ ਗਿਆ ਸੀ। ਜਿਸ ਤੇ ਪਹਿਲਾਂ ਤਿੰਨ ਸਾਲਾਂ ਤੋਂ ਕੌਮੀ ਇਨਸਾਫ ਮੋਰਚਾ ਵੱਲੋਂ ਚੌਂਕ ਤੇ ਕਬਜ਼ਾ ਕਰ ਉਸਦੇ ਹਾਲਤ ਬਦ ਤੋਂ ਬਤਰ ਕੀਤੀ ਹੋਈ ਹੈ। ਜਿਸ ਨੂੰ ਲੈ ਕੇ ਸ਼ਹੀਦ ਲੈਫਟੀਨੈਂਟ ਕਰਨਲ ਬਿਕਰਮਜੀਤ ਸਿੰਘ ਦੇ ਪਿਤਾ ਕਰਨਲ ਪੀਜੇ ਸਿੰਘ ਵੱਲੋਂ ਸਰਕਾਰੀ ਦਫਤਰਾਂ ਦੇ ਚੱਕਰ ਖਾਣ ਤੋਂ ਬਾਅਦ ਅੱਜ ਪੁਲਿਸ ਫੋਰਸ ਨਾਲ ਚੌੰਕ ਖਾਲੀ ਕਰਵਾਉਣ ਪਹੁੰਚੇ ਪੁਲਿਸ ਅਧਿਕਾਰੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 19, 2026 11:04:030
Report
TBTarsem Bhardwaj
FollowMar 19, 2026 10:56:19797
Report
RMRakesh Malhi
FollowMar 19, 2026 10:54:00830
Report
ASAnmol Singh Warring
FollowMar 19, 2026 10:52:13924
Report
BSBALINDER SINGH
FollowMar 19, 2026 10:51:23892
Report
DSDharmindr Singh
FollowMar 19, 2026 10:36:091079
Report
VKVipan Kumar
FollowMar 19, 2026 10:35:42961
Report
SGSatpal Garg
FollowMar 19, 2026 10:34:12966
Report
ADAnkush Dhobal
FollowMar 19, 2026 10:21:38968
Report
ADAnkush Dhobal
FollowMar 19, 2026 10:21:261021
Report
ASAnmol Singh Warring
FollowMar 19, 2026 10:07:551066
Report
ADAnkush Dhobal
FollowMar 19, 2026 10:07:441004
Report
NLNitin Luthra
FollowMar 19, 2026 10:07:30959
Report
TBTarsem Bhardwaj
FollowMar 19, 2026 10:07:03948
Report