Become a News Creator

Your local stories, Your voice

Follow us on
Download App fromplay-storeapp-store
Advertisement
Back
Gurdaspur143505

बारिश में बटाला पुलिस का कासो ऑपरेशन: हजारों को नशा छोड़ने के लिए प्रेरित

NLNitin Luthra
Mar 19, 2026 09:20:58
Batala, Punjab
ਵਰਦੇ ਮੀਂਹ ਵਿੱਚ ਬਟਾਲਾ ਪੁਲਿਸ ਵੱਲੋਂ ਪਿੰਡ ਢਡਿਆਲਾ ਨਤ ਵਿਖੇ ਚਲਾਇਆ ਗਿਆ ਕਾਸੋ ਆਪਰੇਸ਼ਨ ਇਸ ਦੌਰਾਨ ਕਾਸੋ ਆਪਰੇਸ਼ਨ ਦੀ ਅਗਵਾਈ ਡੀਆਈਜੀ ਬਾਰਡਰ ਇੰਚ ਸੰਦੀਪ ਗੋਇਲ ਅਤੇ ਐਸਐਸ ਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਵੱਲੋਂ ਕੀਤੀ ਗਈ ਗੱਲਬਾਤ ਦੌਰਾਨ ਡੀਆਈਜੀ ਬਾਰਡਰ ਇੰਜ ਨੇ ਕਿਹਾ ਕਿ ਜਦੋਂ ਦਾ ਕਾਸੋਪਰੇਸ਼ਨ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਅਸੀਂ ਕਾਸੋ ਆਪਰੇਸ਼ਨ ਦੌਰਾਨ ਕਈ ਮਾਮਲੇ ਦਰਜ ਕੀਤੇ ਨੇ ਤੇ ਸੈਂਕੜੇ ਲੋਕਾਂ ਨੂੰ ਗਿਰਫਤਾਰ ਕੀਤਾ ਹੈ ਇਸ ਦੇ ਵਿੱਚ ਸਭ ਤੋਂ ਵੱਡਾ ਕੰਮ ਬਟਾਲਾ ਪੁਲਿਸ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਨੇ ਕੀਤਾ ਹੈ ਜਿਨਾਂ ਨੇ ਪੰਜ ਹਜਾਰ ਦੇ ਕਰੀਬ ਲੋਕਾਂ ਨੂੰ ਨਸ਼ਾ ਛਡਾਉਣ ਲਈ ਪ੍ਰੇਰਿਤ ਕੀਤਾ ਹੈ ਔਰ ਇਹਨਾਂ ਨੂੰ ਨਸ਼ਾ ਛਡਾਓ ਕੇਂਦਰ ਵੀ ਭੇਜਿਆ ਹੈ। ਜਿੱਥੇ ਇਸ ਕਾਸੋ ਆਪਰੇਸ਼ਨ ਦੇ ਨਾਲ ਨਸ਼ੇ ਦੇ ਸੌਦਾਗਰਾਂ ਨੂੰ ਠਲ ਪੈਂਦੀ ਹੈ ਉਥੇ ਵਧ ਰਹੇ ਕ੍ਰਾਈਮ ਨੂੰ ਵੀ ਠੱਲ ਪੈਂਦੀ ਹੈ Byte..dig sandeep goel Story with wt
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ADAnkush Dhobal
Mar 19, 2026 10:21:38
Shimla, Himachal Pradesh:हिमाचल प्रदेश विधानसभा बजट सत्र के पांचवें दिन सदन में राज्यपाल के अभिभाषण पर लाइव धन्यवाद प्रस्ताव पर चर्चा जारी है. इस दौरान जब डिप्टी सीएम ने अपना वक्तव्य रखा तो सदन में तीखी नोक-झोंक देखने को मिली. इस अवधि उपमुख्यमंत्री ने पूर्व भारत सरकार के दौरान कांग्रेस विधायकों पर दर्ज के बिंदुओं का मुद्दा उठाया. मुकेश अग्निहोत्री ने विपक्ष से प्रदेश की वित्तीय मुद्दों पर अपनी स्थिति स्पष्ट करने को कहा. उपमुख्यमंत्री ने कहा कि विपक्ष जब सत्ता में था, तब भी राज्यपाल बिना पूरा अभिभाषण पढ़े कुछ ही मिनटों में सदन से चले गए थे. उन्होंने गंभीर आरोप लगाते हुए कहा कि उस समय कांग्रेस विधायक राज्यपाल के समक्ष बात रखने गए तो उन मुकदमे दर्ज कर दिए गए. केन्द्र सरकार ने भी आरोप लगाए कि विधायकों के खिलाफ देशद्रोह जैसे मुकदमे दर्ज किए गए. कांग्रेस के छह विधायकों के खिलाफ FIR तक दर्ज हुई. उन्होंने इसे विधायकों के विशेषाधिकारों का उल्लंघन बताया. उन्होंने कहा कि सदन के भीतर दिए गए वक्तव्यों पर बाहर मानहानि के मामले नहीं बन सकते, फिर भी ऐसे कदम उठाए गए. उन्होंने स्पष्ट किया कि विधायकों को सदन से बाहर निकालने का अधिकार केवल अध्यक्ष के पास होता है, लेकिन उनके खिलाफ आपराधिक मामले दर्ज करना उचित नहीं है. उन्होंने यह भी बताया कि इस पूरे मामले में स्पीकर से “स्पीकिंग ऑर्डर” देने की मांग की है, ताकि स्थिति स्पष्ट हो सके और विधायकों के अधिकारों की रक्षा हो सके. राज्यपाल अभिभाषण के मुख्य बिंदुओं पर बोलते हुए मुकेश अग्निहोत्री ने कहा कि RDG (राजस्व घाटा अनुदान) इसका प्रमुख मुद्दा था. उन्होंने कहा कि यह पहला राज्य है जहां प्रधानमंत्री की ओर से की गई घोषणा पूरी नहीं हुई. भाजपा इस पूरे मुद्दे पर अपनी स्थिति स्पष्ट करे. इस दौरान उप मुख्यमंत्री मुकेश अग्निहोत्री ने केंद्र पर निशाना साधते हुए कहा कि जल विद्युत परियोजनाओं में राज्य को उसका उचित हिस्सा नहीं मिला. इस मुद्दे पर केंद्र सरकार ने भी कोई ठोस हस्तक्षेप नहीं किया. उन्होंने बिहार में चुनाव थे तो तीन ग्रीनफील्ड एयरपोर्ट की घोषणा कर दी गई. लेकिन हिमाचल को एयरपोर्ट और रेलवे जैसी आधारभूत सुविधाओं में अपेक्षित सहयोग नहीं मिल रहा. नेता प्रतिपक्ष पर निशाना साधते हुए मुख्यमंत्री ने कहा कि पूर्व मुख्यमंत्री जयराम ठाकुर ने मिशन लोटस के वक्त कहा था कि सरकार को भगवान भी नहीं बचा सकता, अब वे “शाप” देने की बात कर रहे हैं. उन्होंने विपक्ष से वित्तीय मुद्दों पर अपनी स्थिति स्पष्ट करने को कहा.
282
comment0
Report
ASAnmol Singh Warring
Mar 19, 2026 10:07:55
928
comment0
Report
ADAnkush Dhobal
Mar 19, 2026 10:07:44
Shimla, Himachal Pradesh:हिमाचल प्रदेश के मुख्यमंत्री सुखविंदर सिंह सुक्खू ने भारतीय जनता पार्टी पर पलटवार किया है. मुख्यमंत्री ने कहा कि भाजपा नेता बिना तथ्यों के ही आरोप लगा रहे हैं. भाजपा नेताओं के पास अगर कोई सबूत हैं,तो उन्हें विधानसभा पटल पर रखा जाना चाहिए. मुख्यमंत्री ने प्रदेश में कमर्शियल LPG की कमी को लेकर भी चिंता ज़ाहिर की. मुख्यमंत्री ने कहा कि इसका असर पर्यटन कारोबार पर पड़ा है. सदन में पेश किए गए अनुपूरक बजट को लेकर मुख्यमंत्री सुखविंदर सिंह सुक्खू ने कहा कि राज्य सरकार व्यवस्था परिवर्तन कर रही है. सरकार ने कई बड़े प्रोजेक्ट पर धन लगाया है. नए प्रोजेक्ट को 30 फ़ीसदी अमाउंट के साथ ही शुरू किया जा रहा है. सरकार शिक्षा और स्वास्थ्य के क्षेत्र में बजट की कमी नहीं आने दे रही. उन्होंने कहा कि RDG बंद होने की वजह से राज्य सरकार को नुकसान हुआ है. हिमाचल प्रदेश के मुख्यमंत्री सुखविंदर सिंह सुक्खू ने शिपकी-ला के रास्ते तिब्बत के साथ व्यापार शुरू होने पर खुशी ज़ाहिर की. उन्होंने कहा कि राज्य सरकार ने इसके लिए अथक प्रयास किये थे. किन्नौर तक 50 हज़ार सैलानी आए हैं. इसका फायदा राज्य के पर्यटन कारोबार को मिल रहा है.
919
comment0
Report
NLNitin Luthra
Mar 19, 2026 10:07:30
Batala, Punjab:ਮੁੱਖ ਮੰਤਰੀ ਤੀਰਥ ਯਾਤਰਾ ਦੇ ਤਹਿਤ ਅੱਜ ਬਟਾਲਾ ਤੋਂ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਬੱਸ ਰਵਾਨਾ ਕੀਤੀ ਗਈ ਇਹ ਬੱਸ ਸ੍ਰੀ ਅਨੰਦਪੁਰ ਸਾਹਿਬ ਮਾਨ ਨੈਨਾ ਦੇਵੀ ਦੇ ਦਰਬਾਰ ਅਤੇ ਕਿਰਤਪੁਰ ਸਾਹਿਬ ਹੁੰਦੀ ਹੋਈ ਤਿੰਨ ਦਿਨ ਬਾਅਦ ਬਟਾਲਾ ਪਹੁੰਚੇਗੀ ਇਸ ਮੌਕੇ ਵਿਧਾਇਕਲਸੀ ਨੇ ਕਿਹਾ ਕਿ ਵਿਰੋਧੀ ਆਪ ਤੇ ਕੁਝ ਕਰ ਨਹੀਂ ਸਕਦੇ ਸਿਰਫ ਨੁਕਤਾ ਚੀਨੀ ਕਰਦੇ ਔਰ ਇਸ ਨੁਕਤਾ ਚੀਨੀ ਦਾ ਆਮ ਆਦਮੀ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ ਨਾਲ ਹੀ ਉਹਨਾਂ ਵਿਰੋਧੀਆਂ ਨੂੰ ਲਾਨਤ ਪਾਉਂਦੇ ਹੋਏ ਕਿਹਾ ਕਿ ਵਿਰੋਧੀ ਸਿਰਫ ਗੱਲਾਂ ਕਰਦੇ ਨੇ ਲੰਬਾ ਸਮਾਂ ਇਹਨਾਂ ਦੇ ਰਾਜਭਾਗ ਰਹੇ ਉਸ ਸਮੇਂ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਨਾਲ ਹੀ ਬੀਤੇ ਦਿਨ ਜੋ ਮਾਨਯੋਗ ਹਾਈਕੋਰਟ ਦਾ ਫੈਸਲਾ ਆਇਆ ਹੈ ਕਿ ਜਿਹੜੀ ਨਗਰ ਨਿਗਮ ਦੀ ਚੋਣ ਹੈ ਪੁਰਾਣੀ ਵਾਰਡਬੰਦੀ ਨਾ ਹੋਏਗੀ ਉਸ ਤੇ ਵੀ ਵਿਧਾਇਕਾਂ ਸੀ ਨੇ ਕਿਹਾ ਕਿ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਹੈ ਕੋਈ ਵੀ ਵਾਰਡਬੰਦੀ ਹੋਵੇ ਆਮ ਆਦਮੀ ਪਾਰਟੀ ਆਪਣੇ ਕੀਤੇ ਕੰਮਾਂ ਤੇ ਵੋਟ ਮੰਗੇਗੀ
827
comment0
Report
TBTarsem Bhardwaj
Mar 19, 2026 10:07:03
Ludhiana, Punjab:ਲੁਧਿਆਣਾ ਦੇ ਜਨਕਪੁਰੀ ਇਲਾਕੇ ਤੋਂ ਇੱਕ ਸੱਤ ਸਾਲਾ ਬੱਚਾ ਭੇਦ ਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਹੈ, ਜਿਸ ਨਾਲ ਇਲਾਕੇ ਵਿੱਚ ਚਿੰਤਾ ਦਾ ਮਾਹੌਰ ਬਣ ਗਿਆ ਹੈ। ਲਾਪਤਾ ਬੱਚੇ ਦੀ ਪਛਾਣ ਸਾਬਿਤ ਅਲੀ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਸਾਬਿਤ ਅਲੀ ਸਵੇਰੇ ਕਰੀਬ 10 ਵਜੇ ਟਿਊਸ਼ਨ ਜਾਣ ਲਈ ਘਰ ਤੋਂ ਨਿਕਲਿਆ ਸੀ, ਪਰ ਉਹ ਟਿਊਸ਼ਨ ਸੈਂਟਰ ਤੱਕ ਨਹੀਂ ਪਹੁੰਚਿਆ। ਜਦੋਂ ਦੁਪਹਿਰ ਤੱਕ ਉਹ ਘਰ ਵਾਪਸ ਨਹੀਂ ਆਇਆ ਤਾਂ ਪਰਿਵਾਰ ਨੂੰ ਸ਼ੱਕ ਹੋਇਆ ਅਤੇ ਤੁਰੰਤ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ। ਪਰਿਵਾਰ ਵੱਲੋਂ ਇਲਾਕੇ ਵਿੱਚ ਕਈ ਥਾਵਾਂ 'ਤੇ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ پਤਾ ਨਾ ਲੱਗਣ 'ਤੇ ਜਨਕਪੁਰੀ ਚੌਂਕੀ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਵੀ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਵਿੱਚ ਸਾਬਿਤ ਅਲੀ ਨੂੰ ਇਕੱਲੇ ਹੀ ਮਹੱਲੇ ਵਿੱਚੋਂ ਲੰਘਦੇ ਹੋਏ ਦੇਖਿਆ ਗਿਆ ਹੈ, ਜਿਸ ਨਾਲ ਮਾਮਲਾ ਹੋਰ ਵੀ ਸੰਵੇਦਨਸ਼ੀਲ ਬਣ ਗਿਆ ਹੈ। ਪੁਲਿਸ ਵੱਲੋਂ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਪੱਖਾਂ ਤੋਂ ਤਫਤੀਸ਼ ਜਾਰੀ ਹੈ। ਉੱਥੇ ਹੀ ਪਰਿਵਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਨੂੰ ਵੀ ਬੱਚੇ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ, ਤਾਂ ਜੋ ਸਾਬਿਤ ਅਲੀ ਨੂੰ ਸੁਰੱਖਿਅਤ ਲੱਭਿਆ ਜਾ ਸਕੇ。
867
comment0
Report
MSManish Shanker
Mar 19, 2026 10:06:36
915
comment0
Report
SBSANJEEV BHANDARI
Mar 19, 2026 09:50:46
Zirakpur, Punjab:ਜ਼ੀਰਕਪੁਰ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਰਾਤ ਦੇ ਸਮੇਂ ਬੰਦ ਪਈਆਂ ਸਟਰੀਟ ਲਾਈਟਾਂ ਕਾਰਨ ਲੋਕਾਂ ਨੂੰ आ ਰਹੀ ਸਮੱਸਿਆ ਦੀ ਖਬਰ ਜੀ ਮੀਡੀਆ ਵੱਲੋਂ ਪ੍ਰਮੁਖਤਾ ਨਾਲ ਨਸ਼ਰ ਕੀਤੀ ਗਈ ਸੀ ਜੋਂ ਹੁਣ ਖ਼ਬਰ ਦਾ ਵੱਡਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਜੌ ਹੁਣ ਪ੍ਰਸ਼ਾਸਨ ਨੇ ਇਸ ਗੰਭੀਰ ਸਮੱਸਿਆ ਨੂੰ ਦੂਰ ਕਰਨ ਲਈ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਬਹੁਤ ਜਲਦ ਸ਼ਹਿਰ ਦੀਆਂ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਚਾਲੂ ਕਰ ਦਿੱਤਾ ਜਾਵੇਗਾ । ਬੀਤੇ ਦਿਨੀਂ ਜ਼ੀ ਮੀਡੀਆ ਵੱਲੋਂ ਦੇਰ ਰਾਤ ਜ਼ੀਰਕਪੁਰ ਦੀਆਂ ਵੱਖ-ਵੱਖ ਸੜਕਾਂ ਦਾ ਰਿਐਲਿਟੀ ਚैक ਕੀਤਾ ਗਿਆ ਸੀ ਇਸ ਦੌਰਾਨ ਸਾਹਮਣੇ ਆਇਆ ਕਿ ਕਈ ਥਾਵਾਂ ‘ਤੇ ਸਟਰੀਟ ਲਾਈਟਾਂ ਬੰਦ ਪਈਆਂ ਹਨ, ਜਿਸ ਕਾਰਨ ਸੜਕਾਂ ਹਨੇਰੇ ਵਿੱਚ ਡੁੱਬੀਆਂ ਹੋਈਆਂ ਨਜ਼ਰ ਆਈਆਂ। ਸਥਾਨਕ ਲੋਕਾਂ ਨੇ ਆਪਣੇ ਡਰ ਅਤੇ ਸਮੱਸਿਆਵਾਂ ਨੂੰ ਕੰਮਰੇ ਸਾਹਮਣੇ ਰੱਖਦੇ ਹੋਏ ਦੱਸਿਆ ਕਿ ਹਨੇਰੇ ਦਾ ਫਾਇਦਾ ਚੁੱਕ ਕੇ ਮਾੜੇ ਅਨਸਰ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਲੋਕਾਂ ਨੇ ਇਹ ਵੀ ਕਿਹਾ ਕਿ ਇਸ ਸਮੱਸਿਆ ਕਾਰਨ ਪਹਿਲਾਂ ਵੀ ਕਈ ਵਾਰ ਲੁਟਖੋਹ, ਸਨੈਚਿੰਗ ਅਤੇ ਹੋਰ ਅਪਰਾਧ ਹੋ ਚੁੱਕੇ ਹਨ, ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਖ਼ਾਸ ਕਰਕੇ ਮਹਿਲਾਵਾਂ ਅਤੇ ਬਜ਼ੁਰਗਾਂ ਲਈ ਰਾਤ ਦੇ ਸਮੇਂ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਬਣ ਗਿਆ ਹੈ। ਇਸ ਮਾਮਲੇ ਨੂੰ ਜ਼ੀ ਮੀਡੀਆ ਵੱਲੋਂ ਪ੍ਰਮੁੱਖਤਾ ਨਾਲ ਉਠਾਏ ਜਾਣ ਤੋਂ ਬਾਅਦ ਹੁਣ ਜ਼ੀਰਕਪੁਰ ਨਗਰ ਕੌਂਸਲ ਹਰਕਤ ਵਿੱਚ ਆਇਆ ਅਤੇ ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਠੀਕ ਕਰਨ ਲਈ ਲਗਭਗ ਢਾਈ ਕਰੋੜ ਰੁਪਏ ਦਾ ਟੈਂਡਰ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਜ਼ੀਰਕਪੁਰ ਦੇ ਕਾਰਜ ਸਾਦਕ ਅਫਸਰ ਦਾ ਕਹਿਣਾ ਹੈ ਕਿ ਜਲਦ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਸ਼ਹਿਰ ਦੀਆਂ ਮੁੱਖ ਅਤੇ ਅੰਦਰੂਨੀ ਸੜਕਾਂ ‘ਤੇ ਲਾਈਟਿੰਗ ਸਿਸਟਮ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾਵੇਗਾ, ਤਾਂ ਜੋ ਲੋਕਾਂ ਨੂੰ ਸੁਰੱਖਿਆ ਮਹਿਸੂਸ ਹੋ ਸਕੇ।
968
comment0
Report
TBTarsem Bhardwaj
Mar 19, 2026 09:46:55
Ludhiana, Punjab:जगराओं के थाना सिधवां बेट के अधीन पड़ते जंडी गांव में एक व्यक्ति की संदिग्ध परिस्थितियों में मौत हो गई। मृतक की पहचान जंडी निवासी हरजिंदर सिंह के रूप में हुई है। उनके सिर पर गहरे चोट के निशान मिले हैं, जिससे मामला और भी पेचीदा हो गया है। जगराओं मै मंगलवार देर रात की बताई जा रही है। बुधवार दोपहर तक जब हरजिंदर सिंह ने अपने घर का दरवाजा नहीं खोला, तो पड़ोसियों ने आवाज लगाई। कोई प्रतिक्रिया न मिलने पर उनके भतीजे कुलजिंदर सिंह के पिता को सूचना दी गई। परिवार के मेंबर ने बताया कि जब वह मौके पर पहुंचे तो दीवार फांदकर घर के अंदर गए। उन्होंने देखा कि उनके चाचा हरजिंदर सिंह खून से लथपथ पड़े थे और उनके सिर पर गहरे चोट के निशान थे। घर का दरवाजा अंदर से बंद था। कुलजिंदर के अनुसार, उनके चाचा मंगलवार को गांव में चल रहे एक टूर्नामेंट को देखकर घर लौटे थे और अंदर से दरवाजा बंद कर सो गए थे। घटना की सूचना मिलते ही थाना सिधवां बेट की पुलिस मौके पर पहुंची और जांच शुरू की। पुलिस ने शव को कब्जे में लेकर सरकारी अस्पताल की मोर्चरी में रखवा दिया है। फॉरेंसिक टीम को भी मौके पर बुलाकर साक्ष्य जुटाए जा रहे हैं। पुलिस ने मृतक के एक बेटे को हिरासत में लेकर पूछताछ शुरू कर दी है。 परिवार मेंबर से मिली जानकारी के अनुसार हरजिंदर सिंह की पहली पत्नी के निधन के बाद उन्होंने करीब 22 साल पहले कोकरी कलां की तरनजीत कौर से दूसरी शादी की थी। उनका एक बेटा विदेश में रहता है, जबकि दूसरा बेटा खेती का काम करता है। मृतक की पत्नी ने बताया कि घटना के समय वह और उनका बेटा घर पर मौजूद नहीं थे और हरजिंदर सिंह घर में अकेले थे। जगराओं के एसपी (डी) राजन शर्मा ने बताया कि पुलिस ने मामला दर्ज कर लिया है और हर पहलू से जांच की जा रही है। उन्होंने दावा किया कि जल्द ही आरोपी को गिरफ्तार कर पूरे मामले का खुलासा कर दिया जाएगा。
957
comment0
Report
DSDharmindr Singh
Mar 19, 2026 09:46:44
Khanna, Punjab:खन्ना ਵਿੱਚ ਜਨਤਕ ਪੱਖਾਨਿਆਂ ਦੀ ਘਾਟ ਕਾਰਨ ਲੋਕ ਪਰੇਸ਼ਾਨ, ਨਵੇਂ ਬਣੇ ਪਖਾਨੇ ਖੋਲ੍ਹਣ ਦੀ ਮੰਗ ਤੇਜ਼ ਸ਼ਹਿਰ ਖੰਨਾ ਨੈਸ਼ਨਲ ਹਾਈਵੇ ਉਪਰ ਵਸਿਆ ਸ਼ਹਿਰ ਹੈ। ਇੱਥੋਂ ਗੁਜ਼ਰ ਰਹੇ ਯਾਤਰੀਆਂ ਅਤੇ ਸਥਾਨਕ ਲੋਕਾਂ ਨੂੰ ਜਨਤਕ ਪਖਾਨਿਆਂ ਦੀ ਕਮੀ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਕਰਕੇ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਸ਼ਹਿਰ ਵਿੱਚ ਉਤਰਣ ਤੋਂ ਬਾਅਦ ਸੁਵਿਧਾ ਨਾ ਮਿਲਣ ਕਰਕੇ ਕਾਫ਼ੀ ਪਰੇਸ਼ਾਨੀ ਹੁੰਦੀ ਹੈ। ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ ‘ਤੇ ਨਵੇਂ ਜਨਤਕ ਪਖਾਨੇ ਤਾਂ ਬਣਾਏ ਗਏ ਹਨ, ਪਰ ਉਹ ਅਜੇ ਤੱਕ ਲੋਕਾਂ ਲਈ ਖੋਲ੍ਹੇ ਨਹੀਂ ਗਏ। ਇਸ ਗੱਲ ਨੂੰ ਲੈ ਕੇ ਇਲਾਕੇ ਦੇ ਵਸਨੀਕਾਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇ ਇਹ ਪਖਾਨੇ ਤੁਰੰਤ ਚਾਲੂ ਕਰ ਦਿੱਤੇ ਜਾਣ ਤਾਂ ਯਾਤਰੀਆਂ ਅਤੇ ਸਥਾਨਕ ਲੋਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਉਨ੍ਹਾਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਸੁਵਿਧਾਵਾਂ ਦੇਣ ਦੇ ਦਾਅਵਿਆਂ ਨੂੰ ਜ਼ਮੀਨੀ ਹਕੀਕਤ ਵਿੱਚ ਬਦਲਿਆ ਜਾਵੇ। ਇਸ ਤੋਂ ਇਲਾਵਾ ਖੰਨਾ ਬੱਸ ਸਟੈਂਡ ਦੇ ਅੰਦਰ ਬਣੇ ਪਖਾਨਿਆਂ ਦੀ ਸਫ਼ਾਈ ਦਾ ਮਸਲਾ ਵੀ ਉੱਠਾਇਆ ਗਿਆ ਹੈ। ਲੋਕਾਂ ਦਾ ਦੋਸ਼ ਹੈ ਕਿ ਉੱਥੇ ਨਿਯਮਿਤ ਸਫ਼ਾਈ ਨਾ ਹੋਣ ਕਰਕੇ ਬਦਬੂ ਅਤੇ ਗੰਦਗੀ ਕਾਰਨ ਵਰਤੋਂ ਕਰਨਾ ਮੁਸ਼ਕਲ ਬਣ ਜਾਂਦਾ ਹੈ। ਸ਼ਹਿਰ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਜਲਦ ਹੀ ਇਹ ਸਮੱਸਿਆ ਹੱਲ ਨਾ ਕੀਤੀ ਗਈ ਤਾਂ ਉਹ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ ਹੋਣਗੇ。
949
comment0
Report
DSDEVINDER SHARMA
Mar 19, 2026 09:46:16
Barnala, Punjab:बरनाला शहर के मुख्य बाजारों के बाहर गैर-कानूनी कब्जे और ट्रैफिक की दिक्कतों के कारण शहर निवासियों और व्यापारियों को परेशानियां हो रही थीं। पंजाब सरकार द्वारा व्यापार विंग ट्रेड कमीशन बनाया गया है ताकि व्यापारियों की समस्याओं को हल किया जा सके। ट्रेड कमीशन के इंचार्ज राजीव लूबी ने मौके पर कहा कि सात सरकारी विभाग शामिल हैं और सिविल प्रशासन व पुलिस प्रशासन मिलकर कार्य कर रहे हैं। ट्रैफिक नियमों के उल्लंघन पर कड़ी कार्रवाई की जा रही है और शहर की पार्किंग व्यवस्था भी बनाई गई है। व्यापारियों ने अपनी समस्याएं रखीं और कहा कि जमीनी स्तर पर समस्याओं का प्रभाव गंभीर है और उनका जल्द समाधान होना चाहिए। DSP ट्रैफिक इंचार्ज ने बताया कि दुकानों के बाहर कब्जे और ट्रैफिक की वजह से नगर में शिकायतें बढ़ी हैं, जिसके लिए उपाय किए जा रहे हैं ताकि शहर व्यापार और यातायात सुगम रहे। इस मौके पर ट्रेड कमीशन विंग की मीटिंग के दौरान व्यापार आयोग बरनाला ने कहा कि बहु-विभागीय सहयोग से समस्याओं का हल निकाला जाएगा और लोगों को_trade कमीशन के बारे में जानकारी दी गई। बारनाला के इंचार्ज राजीव लूबी ने स्पष्ट किया कि ट्रेड कमीशन के साथ सात विभाग जुड़े हैं और संयुक्त बैठकें कर समस्याओं का समाधान किया जाता है।
943
comment0
Report
ASARVINDER SINGH
Mar 19, 2026 09:45:57
Hamirpur, Himachal Pradesh:उत्तरी भारत के प्रसिद्ध सिद्ध पीठ बाबा बालक नाथ की नगरी दियोटसिद्ध में इस वर्ष अब तक 95 लाख का चढ़ावा चढ़ा है। चैत्र मास मेलों में भक्तों ने इंडियन करेंसी के साथ ही विदेशी मुद्रा का भी चढ़ावा चढ़ाया है। प्रशासन ने सुनिश्चित किया है कि श्रद्धालुओं को मंदिर परिसर में किसी तरह की दुविधा या असुविधा न हो। इसके लिए सुरक्षा सहित अन्य व्यवस्थाओं का बेहतर संचालन किया जा रहा है। रात को ठहरने के लिए सरांए में श्रद्धालुओं के लिए व्यवस्थाएं की गई हैं। यातायात को नियंत्रित करने के लिए पुलिस कर्मचारी तैनात हैं ताकि यातायात नियमों का उल्लंघन न हो और श्रद्धालुओं को मंदिर में आने की सुविधा मिले। मंदिर परिसर में पहुंचने वाले श्रद्धालुओं को बाबा के दर्शन करने में कोई परेशानी न हो इसका भी विशेष ध्यान रखा गया है। आप को बता दे कि चैत्र मास मेलों में लाखों भक्त दियोटसिद्ध पहुंचते हैं। इसलिए तय किया गया है कि भक्तों को वे सभी सुविधाएं मिलें जो एक भव्य तीर्थ पर मिलनी चाहिए। लंगर, स्वास्थ्य सहित ठहरने का प्रबंध किया गया है। सुरक्षा के लिहाज से पुलिस की टीमें जगह जगह पर तैनात हैं तथा मंदिर प्रशासन भी सुविधाओं का निरंतर जायजा ले रहा है।
1088
comment0
Report
KSKapil sharma
Mar 19, 2026 09:31:20
Noida, Uttar Pradesh:पंजाब के राज्यसभा संसद संत बलबीर सिंह सीचेवाल का बहार देशो में फसे महिलाओ पर दिया बयान गरीब परिवार की बच्चे पैसा कमाने के उद्देश्य से बहार देशो में जाते है लेकिन गलत एजेंटो के चक्कर में फसके उन लोगो को उन देशो में भेज दिया जाता है जहा उनका शोषण किया जाता है काम करने के एवज में पैसे भी नहीं मिलते है क्युकी वह के लोग उनको परेशन करते है .. पहले काम करने के बनते भी पैसे नहीं देते बाद बाद में अगर काम छोड़ते है तो उनके ऊपर चोरो के केस लगा देते है जिसके बाद मामला कोर्ट में चलते है जिसकी वजह से वो वापस भी नहीं आ सकते वही आमोन और दुबई के हालत की तरीके से है वो सबको पता है उसके परिवार को चिंता भी होती है लेकिन हमने विदेश मंत्रालय से निवेदन किया है की वहा की कोर्ट में अपने वकीलों में माध्यम से उन लोगो की आवाज उठाई जाये और उन लोगो को वापस लाया है ... पहले भी विदेश मंत्रालय से बहुत लोग वापस लेन में सहायता की है और हमें उम्मीद है जल्द ही उन लोगो के ऊपर करवाई होगी और उन लोगो को वापस लाया जायेगा पंजाब में हो रही हत्या और कानून व्यवस्था पर कहा की पंजाब सर्कार ने पहले ही मुहीम चला राखी है लेकिन और जरुरत है क्युकी कब कोण किसके ऊपर गोली चला दे कुछ पता नहीं है
933
comment0
Report
BSBHARAT SHARMA
Mar 19, 2026 09:30:58
Amritsar, Punjab:ਪੰਡੋਰੀ ਵੜੈਚ ‘ਚ ਅੰਮ੍ਰਿਤਸਰ ਦਿਹਾਤੀ ਪੁਲਿਸ ਦਾ ਵੱਡਾ ਸਰਚ ਆਪਰੇਸ਼ਨ, ਘਰੋਂ ਹਥਿਆਰ ਤੇ ਕਾਰਤੂਸ ਬਰਾਮਦ ਕਾਸੋ ਆਪਰੇਸ਼ਨ ਦੌਰਾਨ ਪੁਲਿਸ ਨੂੰ ਮਿਲੀ ਪਿਸਤੌਲ, ਮੈਗਜ਼ੀਨ, ਕਾਰਤੂਸ ਅਤੇ ਬੁਲੇਟ ਮੋਟਰਸਾਈਕਲ ਨਸ਼ਿਆਂ ਅਤੇ ਗੈਂਗਸਟਰਾਂ ਖਿਲਾਫ ਮੁਹਿੰਮ ਤਹਿਤ ਪਿੰਡ ‘ਚ ਚੱਲੀ ਤਲਾਸ਼ੀ, ADGP ਏ.ਐਸ. ਰਾਏ ਖੁਦ ਮੌਕੇ ‘ਤੇ ਪਹੁੰਚੇ ਅੰਮ੍ਰਿਤਸਰ ਦੇ ਪੰਡੋਰੀ ਵੜੈਚ ਇਲਾਕੇ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਡਾ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਪੂਰੇ ਪਿੰਡ ਵਿੱਚ ਪੁਲਿਸ ਵੱਲੋਂ ਘਰ-ਘਰ ਤਲਾਸ਼ੀ ਮੁਹਿੰਮ ਚਲਾਈ ਗਈ। ਇਹ ਕਾਰਵਾਈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਅਤੇ ਗੈਂਗਸਟਰਾਂ ਖ਼ਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਕੀਤੀ ਗਈ। ਸਰਚ ਆਪਰੇਸ਼ਨ ਦੌਰਾਨ ਪੁਲਿਸ ਨੂੰ ਇੱਕ ਘਰ ਵਿੱਚੋਂ ਹਥਿਆਰ, ਕੁਝ ਕਾਰਤੂਸ, ਇੱਕ ਮੈਗਜ਼ੀਨ, ਇੱਕ ਜੀਪੀਐਸ ਡਿਵਾਈਸ ਅਤੇ ਇੱਕ ਬੁਲੇਟ ਮੋਟਰਸਾਈਕਲ ਬਰਾਮਦ ਹੋਈ। ਇਸ ਤੋਂ ਇਲਾਵਾ ਪੁਲਿਸ ਨੂੰ ਇੱਕ ਬੰਗਲਾਦੇਸ਼ੀ ਲਿਫਾਫਾ ਵੀ ਮਿਲਿਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਿਲੀ ਸਮੱਗਰੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਿਸ਼ੇਸ਼ ਚੈਕਿੰਗ ਦੌਰਾਨ ADGP ਏ.ਐਸ. ਰਾਏ ਖੁਦ ਮੌਕੇ ‘ਤੇ ਪਹੁੰਚੇ ਅਤੇ ਪੂਰੇ ਆਪਰੇਸ਼ਨ ਦੀ ਨਿਗਰਾਨੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ADGP ਏ.ਐਸ. ਰਾਏ ਨੇ ਦੱਸਿਆ ਕਿ ਇਹ ਕਾਰਵਾਈ “ਕਾਸੋ” (CASO) ਅਰਥਾਤ ਕੋਰਡਨ ਐਂਡ ਸਰਚ ਆਪਰੇਸ਼ਨ ਦੇ ਤਹਿਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਆਪਰੇਸ਼ਨਾਂ ਵਿੱਚ ਸਭ ਤੋਂ ਪਹਿਲਾਂ ਉਹਨਾਂ ਇਲਾਕਿਆਂ ਦੀ ਪਛਾਣ ਕੀਤੀ ਜਾਂਦੀ ਹੈ ਜਿੱਥੇ ਕ੍ਰਾਈਮ ਦੇ ਹੋਟਸਪੋਟ ਹੁੰਦੇ ਹਨ। ਉਸ ਤੋਂ ਬਾਅਦ ਉਥੇ ਖੁਫੀਆ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਅਤੇ ਅਚਾਨਕ ਤਲਾਸ਼ੀ ਮੁਹਿੰਮ ਚਲਾਈ ਜਾਂਦੀ ਹੈ। ADGP ਨੇ ਦੱਸਿਆ ਕਿ ਇਹ ਸਰਚ ਆਪਰੇਸ਼ਨ ਲਗਭਗ ਤਿੰਨ ਘੰਟਿਆਂ ਤੱਕ ਚੱਲੇਗਾ ਅਤੇ ਜਿੱਥੇ ਵੀ ਸ਼ੱਕੀ ਜਾਣਕਾਰੀ ਮਿਲੇਗੀ ਉਥੇ ਛਾਪੇਮਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਤੱਕ ਜੋ ਸਮੱਗਰੀ ਮਿਲੀ ਹੈ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੰਭਾਵਨਾ ਹੈ ਕਿ ਹੋਰ ਵੀ ਕੁਝ ਅਹਿਮ ਚੀਜ਼ਾਂ ਬਰਾਮਦ ਹੋ ਸਕਦੀਆਂ ਹਨ। ਪੁਲਿਸ ਵੱਲੋਂ ਪੂਰੇ ਇਲਾਕੇ ਵਿੱਚ ਸਖ਼ਤ ਚੌਕਸੀ ਰੱਖੀ ਗਈ ਹੈ ਅਤੇ ਸ਼ੱਕੀ ਲੋਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
935
comment0
Report
PSParambir Singh Aulakh
Mar 19, 2026 09:30:43
Amritsar, Punjab:ਲੋਕਾਂ ਦੀ ਹੈਲਥ ਨੂੰ ਵੇਖਦੇ ਹੋਏ ਅੰਮ੍ਰਿਤਸਰ ਫੂਡ ਸੇਫਟੀ ਟੀਮ ਨੇ ਅੰਮ੍ਰਿਤਸਰ ਦੇ ਨੋਵਲਟੀ ਚੌਂਕ ਚ ਦੁਕਾਨਾਂ ਤੇ ਕੀਤੀ ਰੇਡ। ਇੱਕ ਚਿਕਨ ਦੀ ਦੁਕਾਨ ਤੇ ਕੀਤੀ ਗਈ ਰੇਡ। ਦੁਕਾਨਦਾਰ ਵੱਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ; ਲੋਕਾਂ ਨੂੰ ਗੰਦਾ ਚਿਕਨ ਜੋ ਚਾਰ ਦਿਨ ਪੁਰਾਣਾ ਸੀ ਉਹ ਖਵਾਇਆ ਜਾ ਰਿਹਾ ਸੀ ਜਿਸ ਤੇ ਰੇਡ ਕੀਤੀ ਗਈ ਹੈ। ਮੌਕੇ ਤੇ ਅਧਿਕਾਰੀ ਨੇ ਚਿਕਨ ਅਤੇ ਸੋਸਿਸ ਦੇ ਸੈਂਪਲ ਲਏ। ਫੂਡ ਸੇਫਟੀ ਪੰਜਾਬ ਦੀ ਟੀਮ ਵੱਲੋਂ ਅੰਮ੍ਰਿਤਸਰ ਦੇ ਨਾਵਲਡੀ ਚੌਂਕ ਦੇ ਕੋਲ 3 ਡੀ ਚਿਕਨ ਦੀ ਦੁਕਾਨ ਤੇ ਕੀਤੀ ਚੈਕਿੰਗ। ਅਧਿਕਾਰੀਆਂ ਸਮੇਤ ਪੁਲਾਜਮ ਦੁਕਾਨਦਾਰ ਸ਼ਟਰ ਖਲਵਾ ਕੇ ਕੀਤੀ ਗਈ ਚੈਕਿੰਗ ਅੰਦਰ ਕਾਫੀ ਗੰਦਗੀ ਦਿੱਤੀ ਦਿਖਾਈ। ਫੂਡ ਸੇਫਟੀ ਮੁਲਾਜ਼ਮਾਂ ਦੇ ਵੱਲੋਂ ਭਰੇ ਗਏ ਸੈਂਪਲ ਵਿੱਚ ਰਾਤ ਤੋਂ ਲੱਗਾ ਹੋਇਆ ਚਿਕਨ ਕੰਡੀ ਦੀਆਂ ਨਲੀਆਂ ਵਾਲੀਆਂ ਗੱਲਾਂ ਨਾਲ; ਦੂਜੇ ਸੈਂਪਲ ਵਿੱਚ ਮੱਖਣ ਵਰਤਿਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਮੱਖਣ ਕਿਉਂ ਵਰਤਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ ਜਿਸ ਨੂੰ ਅੱਜ ਚੈਕ ਕੀਤਾ ਗਿਆ। ਜੋ ਵੀ ਗਲਤ ਪਾਇਆ ਗਿਆ ਉਸ ਦੇ ਮੁਤਾਬਿਕ ਕਾਰਵਾਈ ਕੀਤੀ ਜਾਏਗੀ।
1089
comment0
Report
Advertisement
Back to top