Back
खन्ना शहर में सार्वजनिक शौचालयों की कमी से यात्री परेशान, नए खोलने की मांग तेज
DSDharmindr Singh
Mar 19, 2026 09:46:44
Khanna, Punjab
खन्ना ਵਿੱਚ ਜਨਤਕ ਪੱਖਾਨਿਆਂ ਦੀ ਘਾਟ ਕਾਰਨ ਲੋਕ ਪਰੇਸ਼ਾਨ, ਨਵੇਂ ਬਣੇ ਪਖਾਨੇ ਖੋਲ੍ਹਣ ਦੀ ਮੰਗ ਤੇਜ਼
ਸ਼ਹਿਰ ਖੰਨਾ ਨੈਸ਼ਨਲ ਹਾਈਵੇ ਉਪਰ ਵਸਿਆ ਸ਼ਹਿਰ ਹੈ। ਇੱਥੋਂ ਗੁਜ਼ਰ ਰਹੇ ਯਾਤਰੀਆਂ ਅਤੇ ਸਥਾਨਕ ਲੋਕਾਂ ਨੂੰ ਜਨਤਕ ਪਖਾਨਿਆਂ ਦੀ ਕਮੀ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਕਰਕੇ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਸ਼ਹਿਰ ਵਿੱਚ ਉਤਰਣ ਤੋਂ ਬਾਅਦ ਸੁਵਿਧਾ ਨਾ ਮਿਲਣ ਕਰਕੇ ਕਾਫ਼ੀ ਪਰੇਸ਼ਾਨੀ ਹੁੰਦੀ ਹੈ। ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ ‘ਤੇ ਨਵੇਂ ਜਨਤਕ ਪਖਾਨੇ ਤਾਂ ਬਣਾਏ ਗਏ ਹਨ, ਪਰ ਉਹ ਅਜੇ ਤੱਕ ਲੋਕਾਂ ਲਈ ਖੋਲ੍ਹੇ ਨਹੀਂ ਗਏ। ਇਸ ਗੱਲ ਨੂੰ ਲੈ ਕੇ ਇਲਾਕੇ ਦੇ ਵਸਨੀਕਾਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇ ਇਹ ਪਖਾਨੇ ਤੁਰੰਤ ਚਾਲੂ ਕਰ ਦਿੱਤੇ ਜਾਣ ਤਾਂ ਯਾਤਰੀਆਂ ਅਤੇ ਸਥਾਨਕ ਲੋਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਉਨ੍ਹਾਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਸੁਵਿਧਾਵਾਂ ਦੇਣ ਦੇ ਦਾਅਵਿਆਂ ਨੂੰ ਜ਼ਮੀਨੀ ਹਕੀਕਤ ਵਿੱਚ ਬਦਲਿਆ ਜਾਵੇ। ਇਸ ਤੋਂ ਇਲਾਵਾ ਖੰਨਾ ਬੱਸ ਸਟੈਂਡ ਦੇ ਅੰਦਰ ਬਣੇ ਪਖਾਨਿਆਂ ਦੀ ਸਫ਼ਾਈ ਦਾ ਮਸਲਾ ਵੀ ਉੱਠਾਇਆ ਗਿਆ ਹੈ। ਲੋਕਾਂ ਦਾ ਦੋਸ਼ ਹੈ ਕਿ ਉੱਥੇ ਨਿਯਮਿਤ ਸਫ਼ਾਈ ਨਾ ਹੋਣ ਕਰਕੇ ਬਦਬੂ ਅਤੇ ਗੰਦਗੀ ਕਾਰਨ ਵਰਤੋਂ ਕਰਨਾ ਮੁਸ਼ਕਲ ਬਣ ਜਾਂਦਾ ਹੈ।
ਸ਼ਹਿਰ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਜਲਦ ਹੀ ਇਹ ਸਮੱਸਿਆ ਹੱਲ ਨਾ ਕੀਤੀ ਗਈ ਤਾਂ ਉਹ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ ਹੋਣਗੇ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 19, 2026 11:04:03561
Report
TBTarsem Bhardwaj
FollowMar 19, 2026 10:56:19850
Report
RMRakesh Malhi
FollowMar 19, 2026 10:54:00926
Report
ASAnmol Singh Warring
FollowMar 19, 2026 10:52:131019
Report
BSBALINDER SINGH
FollowMar 19, 2026 10:51:23989
Report
DSDharmindr Singh
FollowMar 19, 2026 10:36:091085
Report
VKVipan Kumar
FollowMar 19, 2026 10:35:42967
Report
SGSatpal Garg
FollowMar 19, 2026 10:34:12972
Report
ADAnkush Dhobal
FollowMar 19, 2026 10:21:38991
Report
ADAnkush Dhobal
FollowMar 19, 2026 10:21:261021
Report
ASAnmol Singh Warring
FollowMar 19, 2026 10:07:551072
Report
ADAnkush Dhobal
FollowMar 19, 2026 10:07:441008
Report
NLNitin Luthra
FollowMar 19, 2026 10:07:30965
Report
TBTarsem Bhardwaj
FollowMar 19, 2026 10:07:03953
Report
MSManish Shanker
FollowMar 19, 2026 10:06:361001
Report