Back
अमृतसर में नवल्टी चौक की चिकन दुकान पर चार दिन पुराना गंदा चिकन पकड़ा गया—रेड की गई
PSParambir Singh Aulakh
Mar 19, 2026 09:30:43
Amritsar, Punjab
ਲੋਕਾਂ ਦੀ ਹੈਲਥ ਨੂੰ ਵੇਖਦੇ ਹੋਏ ਅੰਮ੍ਰਿਤਸਰ ਫੂਡ ਸੇਫਟੀ ਟੀਮ ਨੇ ਅੰਮ੍ਰਿਤਸਰ ਦੇ ਨੋਵਲਟੀ ਚੌਂਕ ਚ ਦੁਕਾਨਾਂ ਤੇ ਕੀਤੀ ਰੇਡ। ਇੱਕ ਚਿਕਨ ਦੀ ਦੁਕਾਨ ਤੇ ਕੀਤੀ ਗਈ ਰੇਡ। ਦੁਕਾਨਦਾਰ ਵੱਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ; ਲੋਕਾਂ ਨੂੰ ਗੰਦਾ ਚਿਕਨ ਜੋ ਚਾਰ ਦਿਨ ਪੁਰਾਣਾ ਸੀ ਉਹ ਖਵਾਇਆ ਜਾ ਰਿਹਾ ਸੀ ਜਿਸ ਤੇ ਰੇਡ ਕੀਤੀ ਗਈ ਹੈ। ਮੌਕੇ ਤੇ ਅਧਿਕਾਰੀ ਨੇ ਚਿਕਨ ਅਤੇ ਸੋਸਿਸ ਦੇ ਸੈਂਪਲ ਲਏ। ਫੂਡ ਸੇਫਟੀ ਪੰਜਾਬ ਦੀ ਟੀਮ ਵੱਲੋਂ ਅੰਮ੍ਰਿਤਸਰ ਦੇ ਨਾਵਲਡੀ ਚੌਂਕ ਦੇ ਕੋਲ 3 ਡੀ ਚਿਕਨ ਦੀ ਦੁਕਾਨ ਤੇ ਕੀਤੀ ਚੈਕਿੰਗ। ਅਧਿਕਾਰੀਆਂ ਸਮੇਤ ਪੁਲਾਜਮ ਦੁਕਾਨਦਾਰ ਸ਼ਟਰ ਖਲਵਾ ਕੇ ਕੀਤੀ ਗਈ ਚੈਕਿੰਗ ਅੰਦਰ ਕਾਫੀ ਗੰਦਗੀ ਦਿੱਤੀ ਦਿਖਾਈ। ਫੂਡ ਸੇਫਟੀ ਮੁਲਾਜ਼ਮਾਂ ਦੇ ਵੱਲੋਂ ਭਰੇ ਗਏ ਸੈਂਪਲ ਵਿੱਚ ਰਾਤ ਤੋਂ ਲੱਗਾ ਹੋਇਆ ਚਿਕਨ ਕੰਡੀ ਦੀਆਂ ਨਲੀਆਂ ਵਾਲੀਆਂ ਗੱਲਾਂ ਨਾਲ; ਦੂਜੇ ਸੈਂਪਲ ਵਿੱਚ ਮੱਖਣ ਵਰਤਿਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਮੱਖਣ ਕਿਉਂ ਵਰਤਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ ਜਿਸ ਨੂੰ ਅੱਜ ਚੈਕ ਕੀਤਾ ਗਿਆ। ਜੋ ਵੀ ਗਲਤ ਪਾਇਆ ਗਿਆ ਉਸ ਦੇ ਮੁਤਾਬਿਕ ਕਾਰਵਾਈ ਕੀਤੀ ਜਾਏਗੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RMRakesh Malhi
FollowMar 19, 2026 10:54:000
Report
ASAnmol Singh Warring
FollowMar 19, 2026 10:52:130
Report
BSBALINDER SINGH
FollowMar 19, 2026 10:51:230
Report
DSDharmindr Singh
FollowMar 19, 2026 10:36:09802
Report
VKVipan Kumar
FollowMar 19, 2026 10:35:42746
Report
SGSatpal Garg
FollowMar 19, 2026 10:34:12805
Report
ADAnkush Dhobal
FollowMar 19, 2026 10:21:38949
Report
ADAnkush Dhobal
FollowMar 19, 2026 10:21:26996
Report
ASAnmol Singh Warring
FollowMar 19, 2026 10:07:55982
Report
ADAnkush Dhobal
FollowMar 19, 2026 10:07:44965
Report
NLNitin Luthra
FollowMar 19, 2026 10:07:30900
Report
TBTarsem Bhardwaj
FollowMar 19, 2026 10:07:03922
Report
MSManish Shanker
FollowMar 19, 2026 10:06:36962
Report
SBSANJEEV BHANDARI
FollowMar 19, 2026 09:50:46974
Report
TBTarsem Bhardwaj
FollowMar 19, 2026 09:46:551052
Report