Back
लुधियाणा के जनकपुरी क्षेत्र में 7 वर्षीय साबित अली लापता, सुरक्षा व्यवस्था हाई अलर्ट
TBTarsem Bhardwaj
Mar 19, 2026 10:07:03
Ludhiana, Punjab
ਲੁਧਿਆਣਾ ਦੇ ਜਨਕਪੁਰੀ ਇਲਾਕੇ ਤੋਂ ਇੱਕ ਸੱਤ ਸਾਲਾ ਬੱਚਾ ਭੇਦ ਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਹੈ, ਜਿਸ ਨਾਲ ਇਲਾਕੇ ਵਿੱਚ ਚਿੰਤਾ ਦਾ ਮਾਹੌਰ ਬਣ ਗਿਆ ਹੈ। ਲਾਪਤਾ ਬੱਚੇ ਦੀ ਪਛਾਣ ਸਾਬਿਤ ਅਲੀ ਵਜੋਂ ਹੋਈ ਹੈ।
ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਸਾਬਿਤ ਅਲੀ ਸਵੇਰੇ ਕਰੀਬ 10 ਵਜੇ ਟਿਊਸ਼ਨ ਜਾਣ ਲਈ ਘਰ ਤੋਂ ਨਿਕਲਿਆ ਸੀ, ਪਰ ਉਹ ਟਿਊਸ਼ਨ ਸੈਂਟਰ ਤੱਕ ਨਹੀਂ ਪਹੁੰਚਿਆ। ਜਦੋਂ ਦੁਪਹਿਰ ਤੱਕ ਉਹ ਘਰ ਵਾਪਸ ਨਹੀਂ ਆਇਆ ਤਾਂ ਪਰਿਵਾਰ ਨੂੰ ਸ਼ੱਕ ਹੋਇਆ ਅਤੇ ਤੁਰੰਤ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ।
ਪਰਿਵਾਰ ਵੱਲੋਂ ਇਲਾਕੇ ਵਿੱਚ ਕਈ ਥਾਵਾਂ 'ਤੇ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ پਤਾ ਨਾ ਲੱਗਣ 'ਤੇ ਜਨਕਪੁਰੀ ਚੌਂਕੀ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਵੀ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੀਸੀਟੀਵੀ ਫੁਟੇਜ ਵਿੱਚ ਸਾਬਿਤ ਅਲੀ ਨੂੰ ਇਕੱਲੇ ਹੀ ਮਹੱਲੇ ਵਿੱਚੋਂ ਲੰਘਦੇ ਹੋਏ ਦੇਖਿਆ ਗਿਆ ਹੈ, ਜਿਸ ਨਾਲ ਮਾਮਲਾ ਹੋਰ ਵੀ ਸੰਵੇਦਨਸ਼ੀਲ ਬਣ ਗਿਆ ਹੈ। ਪੁਲਿਸ ਵੱਲੋਂ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਪੱਖਾਂ ਤੋਂ ਤਫਤੀਸ਼ ਜਾਰੀ ਹੈ।
ਉੱਥੇ ਹੀ ਪਰਿਵਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਨੂੰ ਵੀ ਬੱਚੇ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ, ਤਾਂ ਜੋ ਸਾਬਿਤ ਅਲੀ ਨੂੰ ਸੁਰੱਖਿਅਤ ਲੱਭਿਆ ਜਾ ਸਕੇ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 19, 2026 11:04:03781
Report
TBTarsem Bhardwaj
FollowMar 19, 2026 10:56:19883
Report
RMRakesh Malhi
FollowMar 19, 2026 10:54:00963
Report
ASAnmol Singh Warring
FollowMar 19, 2026 10:52:131044
Report
BSBALINDER SINGH
FollowMar 19, 2026 10:51:231030
Report
DSDharmindr Singh
FollowMar 19, 2026 10:36:091089
Report
VKVipan Kumar
FollowMar 19, 2026 10:35:42971
Report
SGSatpal Garg
FollowMar 19, 2026 10:34:12976
Report
ADAnkush Dhobal
FollowMar 19, 2026 10:21:381003
Report
ADAnkush Dhobal
FollowMar 19, 2026 10:21:261021
Report
ASAnmol Singh Warring
FollowMar 19, 2026 10:07:551076
Report
ADAnkush Dhobal
FollowMar 19, 2026 10:07:441008
Report
NLNitin Luthra
FollowMar 19, 2026 10:07:30969
Report
MSManish Shanker
FollowMar 19, 2026 10:06:361001
Report