Back
पटियाला में लोक शक्ति क्राफ्ट मेले का उद्घाटन, वित्त मंत्री चीमा बोले 70 करोड़ बजट
BSBALINDER SINGH
Feb 21, 2026 13:03:07
Patiala, Punjab
Patiala
ਪਟਿਆਲਾ ਵਿਖੇ ਅੱਜ ਤੋਂ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਇਸ ਕਰਾਫਟ ਮੇਲੇ ਦਾ ਉਦਘਾਟਨ ਕਰਨ ਲਈ ਪਟਿਆਲਾ ਦੇ ਸੀਸ਼ ਮਹਿਲ ਵਿਖੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਸ਼ਿਰਕਤ ਕੀਤੀ। ਜਿੱਥੇ ਓਹਨਾ ਗੱਲਬਾਤ ਕਰਦਿਆਂ ਕਿਹਾ ਕੇ ਮੈ ਪਹਿਲਾ ਤਾਂ ਪਟਿਆਲਾ ਪ੍ਰਸ਼ਾਸ਼ਨ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਵਲੋ ਚੰਗੇ ਤਰੀਕੇ ਨਾਲ ਇਸ ਮੇਲੇ ਦਾ ਪਰਬੰਧ ਕੀਤਾ ਹੈ। ਓਹਨਾ ਕਿਹਾ ਕੇ ਇਥੇ ਵੱਖ ਵੱਖ ਤਰੀਕੇ ਦੇ ਸਟਾਲ ਲਗਾਏ ਗਏ ਹਨ ਤੇ ਪੰਜਾਬ ਦੇ ਵਡੇ ਪੰਜਾਬੀ ਕਲਾਕਾਰ ਇਸ ਮੇਲੇ ਵਿੱਚ ਸ਼ਾਮਿਲ ਹੋਣਗੇ। ਓਹਨਾ ਕਿਹਾ ਕੇ ਪਹਿਲੀ ਵਾਰ ਸਾਡੀ ਸਰਕਾਰ ਨੇ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਵਿੱਚ ਇਹਨਾਂ ਮੇਲਿਆਂ ਦਾ ਬਜਟ ਵਦਾ ਕੇ 70 ਕਰੋੜ ਕੀਤਾ ਹੈ ਜੌ ਕੇ ਪਿਛਲੀਆਂ ਸਰਕਾਰ ਵੇਲੇ 5 ਕਰੋੜ ਸੀ।ਜਿਸ ਨਾਲ ਪੰਜਾਬੀ ਵਿਰਾਸਤ ਸੱਭਿਆਚਾਰ ਨੂੰ ਨੌਜਵਾਨ ਪੀੜ੍ਹੀ ਨਾਲ ਜੋੜਿਆ ਜਾ ਸਕੇ。
ਨਵਜੋਤ ਕੌਰ ਸਿੱਧੂ ਤੇ ਬੋਲਦਿਆਂ ਹਰਪਾਲ ਚੀਮਾ ਨੇ ਕਿਹਾ ਕੇ ਓਹਨਾ ਕੋਲ ਜਿਹੜੇ ਸਬੂਤ ਹਨ ਉਹ ਸਰਕਾਰ ਨੂੰ ਦੇਣੇ ਚਾਹੀਦੇ ਹਨ ਤਾਕਿ ਅਸੀਂ ਕਾਰਵਾਈ ਕਰ ਸਕੀਏ ਜਿਹਨਾਂ ਨੇ ਪੰਜਾਬ ਨੂੰ ਲੁੱਟਿਆ ਹੈ。
ਨਵਜੋਤ ਕੌਰ ਸਿੱਧੂ ਵਲੋਂ ਨਵੀਂ ਪਾਰਟੀ ਬਣਾਉਣ ਤੇ ਬੋਲਦਿਆਂ ਚੀਮਾ ਨੇ ਕਿਹਾ ਕੇ ਇਲੈਕਸ਼ਨਾਂ ਵੇਲੇ ਕਈ ਪਾਰਟੀਆਂ ਬਣ ਦੀਆ ਹਨ ਤੇ 2-3 ਮਹੀਨੇ ਬਾਅਦ ਆਪਣਾ ਕਾਰੋਬਾਰ ਬੰਦ ਕਰਕੇ ਚਲੀ ਜਾਂਦੀਆਂ ਹਨ। ਕੈਪਟ ਅਮਰਿੰਦਰ Sਿੰਘ ਨੇ ਵੀ ਪਾਰਟੀ ਬਣਾਈ ਸੀ ਹੁਣ ਕਿੱਥੇ ਹੈ ਉਹ ਪਾਰਟੀ ਨਜ਼ਰ ਵੀ ਨਹੀਂ ਆਉਂਦੀ।
ਸ਼੍ਰੋਮਣੀ ਅਕਾਲੀ ਦਲ ਤੇ ਬੋਲਦਿਆਂ ਕਿਹਾ ਕੇ ਅਕਾਲੀ ਦਲ ਜਿਨਿਆ ਮਰਜੀ ਰੈਲੀਆਂ ਕਰ ਲੈਣ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਚੁੱਕਿਆ ਹੈ ਕੇ ਪੰਥ ਨੂੰ ਕਿਸ ਤਰਾ ਅੱਗੇ ਰੱਖ ਕੇ ਓਹਨਾ ਨੇ ਪੰਜਾਬ ਦੀ ਨੌਜਵਾਨੀ ਦਾ ਨੁਕਸਾਨ ਕੀਤਾ ਹੈ। ਚਿੱਟੇ ਦਾ ਪ੍ਰਵੇਸ਼ ਓਹਨਾ ਦੀ ਸਰਕਾਰ ਵੇਲੇ ਹੋਇਆ।ਗੈਂਗਸਟਰ ਵਾਦ ਓਹਨਾ ਨੇ ਪੈਦਾ ਕੀਤਾ ਜਿਸ ਕਰਕੇ ਲੋਕ ਨਹੀਂ ਚਾਹੁੰਦੇ ਇਹ ਦੁਬਾਰਾ ਆਉਣ。
ਗਿਆਨੀ ਰਘਬੀਰ ਸਿੰਘ ਦੇ ਬਿਆਨ ਤੇ ਬੋਲਦਿਆਂ ਕਿਹਾ ਕੇ ਅਕਾਲੀ ਦਲ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਆਪਣੇ ਹਿਤਾ ਲਈ ਵਰਤਿਆ ਹੈ ਤੇ ਬਹੁਤ ਵਡੀ ਸਿੱਖੀ ਨੂੰ ਟਾਹ ਲਗਾਈ ਹੈ।
ਹਰਪਾਲ ਸਿੰਘ ਚੀਮਾ ਵਿਤ ਮੰਤਰੀ ਪੰਜਾਬ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowFeb 21, 2026 15:31:000
Report
NSNitesh Saini
FollowFeb 21, 2026 15:18:370
Report
KKKIRTIPAL KUMAR
FollowFeb 21, 2026 15:15:220
Report
SSSanjay Sharma
FollowFeb 21, 2026 15:03:380
Report
SSSanjay Sharma
FollowFeb 21, 2026 14:33:550
Report
SSSanjay Sharma
FollowFeb 21, 2026 14:19:200
Report
MJManoj Joshi
FollowFeb 21, 2026 14:01:530
Report
PSParambir Singh Aulakh
FollowFeb 21, 2026 13:45:570
Report
MSManish Sharma
FollowFeb 21, 2026 13:33:570
Report
SBSANJEEV BHANDARI
FollowFeb 21, 2026 13:33:230
Report
GPGYAN PRAKASH
FollowFeb 21, 2026 13:17:490
Report
ASARVINDER SINGH
FollowFeb 21, 2026 13:15:140
Report
SSSanjay Sharma
FollowFeb 21, 2026 13:04:470
Report
TSTEJINDER SINGH
FollowFeb 21, 2026 13:03:290
Report