Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
जालंधर में होमगार्ड पति के साथ दूसरी महिला पकड़े जाने पर थाने तक मामला
SSSanjay Sharma
Feb 21, 2026 14:33:55
Noida, Uttar Pradesh
पीजी में पत्नी ने होमगार्ड पति को दूसरी महिला संग पकड़ किया हंगामा, मामला पहुंचा थाने जालंधर के मकसूदा इलाके नंदनपुर रोड पर स्थित एक पीजी में महिला ने पंजाब पुलिस में तैनात होमगार्ड पति को दूसरी महिला के साथ रंगे हाथों पकड़ भारी हंगामा किया। हंगामे के दौरान मामला थाने तक पहुंच गया। पत्नी का आरोप है कि उसका पति पहले भी कई महिलाओं की जिंदगी बर्बाद कर चुका है। पीड़ित पत्नी ने पुलिस को बताया कि उसका पति होमगार्ड में तैनात है। महिला का आरोप है कि यह उसकी पति के साथ दूसरी शादी है, लेकिन उसका पति अपनी हरकतों से बाज नहीं आ रहा। पत्नी ने कहा पति पहले भी महिलाओं के साथ संबंधों को लेकर विवादों में रह चुका है।उसने कहा कि जिस महिला के साथ पति को पकड़ा गया, उसने चूड़ा पहना हुआ था। जांच में सामने आया कि उस महिला की भी किसी और के साथ लव मैरिज हुई है। पुलिस ने मामले की गंभीरता को देखते हुए उस महिला के पति को भी सूचित कर दिया है, वहीं थाना प्रभारी राकेश कुमार ने बताया कि पकड़े गए व्यक्ति की पहचान गुरप्रीत सिंह के रूप में हुई है, जिसे किरण नामक महिला के साथ पकड़ा गया है। पूछताछ में गुरप्रीत ने दावा किया कि उसका पत्नी के साथ तलाक का केस चल रहा है और वह महिला केवल उससे मिलने आई थी। उन्होंने कहा कि मामले की पूरी जांच की जाएगी और दोनों पक्षों के बयान दर्ज कर उचित कानूनी कार्रवाई की जा रही है。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Feb 21, 2026 16:17:26
Mansurwal Dona, Punjab:ਪੰਜ਼ਾਬੀ ਮਾਂ ਬੋਲੀ ਚੇਤਨਾ ਮਾਰਚ ਫਗਵਾੜਾ ਵਿੱਚ ਸ਼ਾਨ ਨਾਲ ਨਿਕਲਿਆ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਰਾਹੀਂ ਗੂੰਜੇ ਪੰਜਾਬੀ ਦੇ ਹੱਕ ਵਿੱਚ ਨਾਅਰੇ ਲਾਇਬ੍ਰੇਰੀ ਦੀ ਮੁੜ ਉਸਾਰੀ ਲਈ 42.5 ਲੱਖ ਰੁਪਏ ਮਨਜ਼ੂਰ ਕਪੂਰਥਲਾ: ਫਗਵਾੜਾ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਪੰਜਾਬੀ ਕਲਾ ਅਤੇ ਸਾਹਿਤ ਕੇਂਦਰ, ਸੰਗੀਤ ਦਰਪਣ, ਪੰਜਾਬੀ ਵਿਰਸਾ ਟਰੱਸਟ ਅਤੇ ਸਹਾਰਾ ਵੈਲਫੇਅਰ ਕਲੱਬ ਵੱਲੋਂ ਪੰਜਾਬੀ ਮਾਂ ਬੋਲੀ ਚੇਤਨਾ ਮਾਰਚ ਕੱਢਿਆ ਗਿਆ। ਮਾਰਚ ਬਲੱਡ ਬੈਂਕ ਗੁਰੂ ਹਰਿਗੋਬਿੰਦ ਨਗਰ ਤੋਂ ਸ਼ੁਰੂ ਹੋ ਕੇ ਸੈਂਟਰਲ ਟਾਊਨ, ਲੋਹਾ ਮੰਡੀ, ਗਾਂਧੀ ਚੌਂਕ, ਗਾਊਸ਼ਾਲਾ ਬਜ਼ਾਰ ਆਦਿ ਰਾਹੀਂ ਹੁੰਦਾ ਹੋਇਆ ਪਾਰਕ ਵਿੱਚ ਸਮਾਪਤ ਹੋਇਆ। ਅੰਤ ਵਿੱਚ ਵਿਦਿਆਰਥੀਆਂ ਦੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ。 ਮੈਂਬਰ ਪਾਰਲੀਮੈਂਟ ਡा. ਰਾਜਕੁਮਾਰ ਚੱਬੇਵਾਲ, ਹਰਜੀ ਮਾਨ, ਸੰਤ ਅਨੂਪ ਸਿੰਘ, ਸੰਤ ਗੁਰਚਰਨ ਸਿੰਘ ਅਤੇ ਮੇਅਰ ਰਾਮ ਪਾਲ ਉੱਪਲ ਨੇ ਮਾਰਚ ਨੂੰ ਹਰੀ ਝੰਡੀਂ ਦਿੱਤੀ। ਡਾ. ਚੱਬੇਵਾਲ ਨੇ ਗੁਰੂ ਨਾਨਕ ਮਿਊਂਸਪਲ ਲਾਇਬ੍ਰੇਰੀ ਦੀ ਮੁੜ ਉਸਾਰੀ ਲਈ ਆਪਣੇ ਐਮ.ਪੀ. ਫੰਡ ਵਿੱਚੋਂ 20 ਲਖ਼੍ਹ ਰੁਪਏ ਦੇਣ ਦਾ ਐਲਾਨ ਕੀਤਾ, ਜਦਕਿ ਨਗਰ ਨਿਗਮ ਵੱਲੋਂ 22.5 ਲੱਖ ਰੁਪਏ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਚੁੱਕੇ ਹਨ。 **ਪੰਜਾਬੀ ਨੂੰ ਦਫ਼ਤਰਾਂ ਤੇ ਅਦਾਲਤਾਂ ਵਿੱਚ ਲਾਗੂ ਕਰਨ ਦੀ ਮੰਗ** ਵਕਤਾਵਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਾਂ ਬੋਲੀ ਪੰਜਾਬੀ ਨੂੰ ਸਰਕਾਰੀ ਦਫ਼ਤਰਾਂ, ਵਪਾਰਕ ਅਦਾਰਿਆਂ ਅਤੇ ਅਦਾਲਤਾਂ ਵਿੱਚ ਪੂਰੀ ਤਰ੍ਹਾਂ ਲਾਗੂ ਕੀਤਾ ਜਾਣਾ ਚਾਹੀਦਾ ਹੈ। ਤਰਨਜੀਤ ਸਿੰਘ ਕਿੰਨੜਾ ਅਤੇ ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਾਰੋਬਾਰ ਅਤੇ ਰੋਜ਼ਾਨਾ ਜੀਵਨ ਵਿੱਚ ਪੰਜਾਬੀ ਦੀ ਵਰਤੋਂ ਯਕੀਨੀ ਬਣਾਉਣ。 ਮਾਰਚ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ, ਅਧਿਆਪਕਾਂ, ਸਾਹਿਤਕਾਰਾਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਪੰਜਾਬੀ ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਹੱਥਾਂ ਵਿੱਚ ਤਖ਼ਤੀਆਂ ਅਤੇ ਬੈਨਰ ਫੜ ਕੇ ਵਿਦਿਆਰਥੀਆਂ ਨੇ ਪੰਜਾਬੀ ਦੇ ਹੱਕ ਵਿੱਚ ਨਾਅਰੇ ਲਗਾਏ। ਸਮਾਪਤੀ ਸਮਾਰੋਹ ਦੌਰਾਨ ਸਕੂਲਾਂ ਨੂੰ ਸਨਮਾਨ ਪੱਤਰ ਅਤੇ ਪੁਸਤਕਾਂ ਭੇਂਟ ਕੀਤੀਆਂ ਗਈਆਂ ਅਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ ਗਿਆ。
0
comment0
Report
VSVARUN SHARMA
Feb 21, 2026 15:48:44
Mansurwal Dona, Punjab:ਸੰਤ ਸੀਚੇਵਾਲ ਨੇ ਆਪਣੀ ਤਨਖਾਹ ਵਿੱਚੋਂ ਕਿਸਾਨਾਂ ਨੂੰ ਲੈਕੇ ਦਿਤੇ ਖਾਦ ਦੇ ਬੋਰੇ ਮੰਡ ਇਲਾਕੇ ਵਿੱਚ 50 ਏਕੜ ਨਵੇਂ ਪੱਧਰੇ ਖੇਤਾਂ ਵਿੱਚ ਮੱਕੀ ਦੀ بੀਜਾਈ ਸ਼ੁਰੂ ਜ਼ਮੀਨ ਤੋਂ ਲੈ ਕੇ ਸੰਸਦ ਤੱਕ ਕਿਸਾਨਾਂ ਦੀ ਬਣੇ ਸੰਤ ਸੀਚੇਵਾਲ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਮੰਡ ਇਲਾਕੇ ਦੇ ਕਿਸਾਨਾਂ ਦੀ ਸਹਾਇਤਾ ਲਈ ਆਪਣੀ ਰਾਜ ਸਭਾ ਦੀ ਤਨਖਾਹ ਵਿੱਚੋਂ 100 ਬੋਰੇ ਖਾਦ ਦੇ ਮੁਹੱਈਆ ਕਰਵਾਏ ਗਏ ਹਨ। ਇਲਾਕੇ ਵਿੱਚ ਪਿਛਲੇ ਸੱਤ ਮਹੀਨੇ ਤੱਕ ਛੋਟੇ ਕਿਸਾਨਾਂ ਦੇ ਖੇਤ ਪੱਧਰੇ ਕਰਨ ਦੀ ਕਾਰਸੇਵਾ ਲਗਾਤਾਰ ਜਾਰੀ ਹੈ। ਹੜ੍ਹ ਪ੍ਰਭਾਵਿਤ ਮੰਡ ਇਲਾਕੇ ਦੀ ਜ਼ਿੰਦਗੀ ਮੁੜ ਪਟੜੀ ‘ਤੇ ਆ ਰਹੀ ਹੈ। ਅੱਜ ਮੰਡ ਇਲਾਕੇ ਵਿੱਚ ਲਗਭਗ 50 ਏਕੜ ਨਵੇਂ ਪੱਧਰੇ ਕੀਤੇ ਖੇਤਾਂ ਵਿੱਚ ਮੱਕੀ ਦੀ ਬੀਜਾਈ ਦੀ ਸ਼ੁਰੂਆਤ ਵੀ ਕਰਵਾਈ ਗਈ। ਇਸ ਤੋਂ ਪਹਿਲਾਂ ਪਿੰਡ ਬਾਊਪੁਰ ਵਿਖੇ ਅਕਾਲ ਪੁਰਖ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਦੌਰਾਨ ਇਲਾਕੇ ਭਰ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ। ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ ਇਲਾਕੇ ਵਿੱਚ ਕਾਰਸੇਵਾ ਦੇ ਕਾਰਜ ਸੰਗਤ ਦੇ ਸਹਿਯੋਗ ਨਾਲ ਨਿਰੰਤਰ ਜਾਰੀ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਨਵੰਬਰ ਮਹੀਨੇ ਤੱਕ ਕਰੀਬ 200 ਤੋਂ 250 ਖੇਤ ਪੱਧਰੇ ਕਰਕੇ ਕਣਕ ਦੀ bੀਜਾਈ ਕੀਤੀ ਗਈ ਸੀ। ਜਿਹੜੇ ਕਿਸਾਨਾਂ ਦੇ ਖੇਤ ਉਸ ਸਮੇਂ ਪੱਧਰੇ ਹੋਣ ਤੋਂ ਰਹਿ ਗਏ ਸਨ, ਉਨ੍ਹਾਂ ਦੇ ਖੇਤ ਤਿਅਰ ਕਰਕੇ ਹੁਣ ਮੱਕੀ ਦੀ ਬੀਜਾਈ ਸ਼ੁਰੂ ਕਰ ਦਿੱਤੀ ਗਈ ਹੈ。 ਪਿੰਡ ਬਾਊਪੁਰ ਦੇ ਸਰਪੰਚ ਗੁਰਮੀਤ ਸਿੰਘ ਨੇ ਇਲਾਕੇ ਦੇ ਵਾਸੀਆਂ ਵੱਲੋਂ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੜ੍ਹਾਂ ਦੌਰਾਨ ਵਗਦੇ ਪਾਣੀਆਂ ਵਿੱਚ ਵੀ ਅਤੇ ਹੁਣ ਪਾਣੀ ਉਤਰ ਜਾਣ ਤੋਂ ਬਾਅਦ ਵੀ ਉਹ ਲਗਾਤਾਰ ਇਲਾਕੇ ਦੇ ਨਾਲ ਡਟੇ ਰਹੇ ਹਨ। ਉਨ੍ਹਾਂ ਕਿਹਾ ਕਿ ਹੜ੍ਹਾਂ ਨੇ ਕਿਸਾਨਾਂ ਦੀਆਂ ਉਮੀਦਾਂ ਨੂੰ ਤੋੜ ਦਿੱਤਾ ਸੀ, ਪਰ ਸੰਤ ਸੀਚੇਵਾਲ ਦੀ ਅਗਵਾਈ ਹੇਠ ਚੱਲ ਰਹੀ ਕਾਰਸੇਵਾ ਨੇ ਕਿਸਾਨਾਂ ਵਿੱਚ ਨਵੀਂ ਆਸ ਜਗਾਈ ਹੈ। ਇਸੇ ਤਰ੍ਹਾਂ ਕਿਸਾਨ ਸਤਵਿੰਦਰ ਸਿੰਘ ਬੱਗਾ ਨੇ ਕਿਹਾ ਕਿ ਸੰਤ ਸੀਚੇਵਾਲ ਜ਼ਮੀਨ ਤੋਂ ਲੈ ਕੇ ਸੰਸਦ ਤੱਕ ਕਿਸਾਨਾਂ ਦੀ ਆਵਾਜ਼ ਬੁਲੰਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਜਦੋਂ ਇਲਾਕੇ ਨੂੰ ਵੱਡੀ ਸਹਾਇਤਾ ਦੀ ਲੋੜ ਹੈ, ਤਾਂ ਸੰਤ ਸੀਚੇਵਾਲ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹੇ। *ਬਾਕਸ ਆਈਟਮ:* *ਵਿਸ਼ਵ ਮਾਂ ਬੋਲੀ ਦਿਵਸ ਮੌਕੇ ਪਾਰਲੀਮੈਂਟ ਵਿੱਚ ਪੰਜਾਬੀ ਨੂੰ ਮਾਨਤਾ ਦਿਵਾਉਣ ‘ਤੇ ਵਧਾਈਆਂ* ਵਿਸ਼ਵ ਮਾਂ ਬੋਲੀ ਦਿਵਸ ਮਇਕੇ ਸੰਤ ਬਲਬੀਰ ਸਿੰਘ ਸੀਚੇਵਾਲੁ ਨੂੰ ਦੇਸ਼-ਵਿਦੇਸ਼ ਤੋਂ ਫੋਨ ਰਾਹੀਂ ਵਧਾਈਆਂ ਪ੍ਰਾਪਤ ਹੋਈਆਂ। ਉਨ੍ਹਾਂ ਵੱਲੋਂ ਰਾਜ ਸਭਾ ਮੈਂਬਰ ਬਣਨ ਉਪਰੰਤ ਪਾਰਲੀਮੈਂਟ ਵਿੱਚ ਉਠਾਇਆ ਗਿਆ ਪਹਿਲਾ ਮੁੱਦਾ ਮਾਂ ਬੋਲੀ ਨੂੰ ਮਾਨਤਾ ਦਿਵਾਉਣ ਸਬੰਧੀ ਸੀ। ਉਸ ਵੇਲੇ ਦੇ ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਾਇਆ ਨਾਇਡੂ ਦੇ ਸਮਰਥਨ ਨਾਲ ਪੰਜਾਬੀ ਸਮੇਤ 22 ਖੇਤਰੀ ਭਾਸ਼ਾਵਾਂ ਨੂੰ ਸਦਨਾਂ ਵਿੱਚ ਮਾਨਤਾ ਪ੍ਰਾਪਤ ਹੋਈ। ਇਹ ਕਦਮ ਨਾ ਸਿਰਫ਼ ਪੰਜਾਬੀ ਭਾਸ਼ਾ ਲਈ, ਸਗੋਂ ਦੇਸ਼ ਦੀ ਵਿਭਿੰਨ ਭਾਸ਼ਾਈ ਵਿਰਾਸਤ ਦੇ ਸਤਿਕਾਰ ਲਈ ਵੀ ਇੱਕ ਇਤਿਹਾਸਕ ਪ੍ਰਾਪਤੀ ਹੈ。
0
comment0
Report
KCKhem Chand
Feb 21, 2026 15:46:48
Kot Kapura, Punjab:ਕੋਟਕਪੂਰਾ–ਫਰੀਦਕੋਟ ਰੋਡ ‘ਤੇ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ, ਦੋ ਗੰਭੀਰ ਜ਼ਖਮੀ ਕੋਟਕਪੂਰਾ ਦੇ ਫਰੀਦਕੋਟ ਰੋਡ ‘ਤੇ ਪਿੰਡ ਸੰਧਵਾਂ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸਦੇ ਦੋ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖਮੀਆਂ ਤੇ ਇਲਾਜ ਲਈ ਫਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਹਿਚਾਣ ਧੰਨਾ ਬਸਤੀ ਨਿਵਾਸੀ ਕ੍ਰਿਸ਼ਨ ਸਿੰਘ ਵਜੋਂ ਹੋਈ। ਸੂਚਨਾ ਮਿਲਣ ਉਪਰੰਤ ਥਾਣਾ ਸਦਰ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਹਾਦਸੇ ਨੂੰ анਜਾਮ ਦੇਣ ਵਾਲੇ ਵਾਹਨ ਦੀ ਤਲਾਸ਼ ਕੀਤੀ ਜਾ ਰਹੀ ਹੈ。 ਮਿਲੀ ਜਾਣਕਾਰੀ ਮੁਤਾਬਕ ਕੋਟਕਪੂਰਾ ਦੀ ਧੰਨਾ ਬਸਤੀ ਦਾ ਰਹਿਣ ਵਾਲਾ ਕਿਸ਼ਨ ਸਿੰਘ ਆਪਣੇ ਦੋ ਸਾਥੀਆਂ ਜੀਤਾ ਸਿੰਘ ਅਤੇ ਗੋਸ਼ਾ ਨਾਲ ਮੋਟਰਸਾਈਕਲ ‘ਤੇ ਕੋਟਕਪੂਰਾ ਤੋਂ ਫਰੀਦਕੋਟ ਵੱਲ ਜਾ ਰਿਹਾ ਸੀ। ਜਦੋਂ ਉਹ ਪਿੰਡ ਸੰਧਵਾਂ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਗੱਡੀ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ。 ਹਾਦਸੇ ਦੌਰਾਨ ਸੜਕ ਤੇ ਡਿੱਗ ਗਏ। ਸੂਚਨਾ ਮਿਲਣ ‘ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਦੋ ਜ਼ਖਮੀਆਂ ਨੂੰ ਮੈਡੀਕਲ ਕਾਲਜ ਹਸਪਤਾਲ ਪਹੁੰਚਾਇਆ, ਜਦਕਿ ਇਕ ਨੌਜਵਾਨ ਕ੍ਰਿਸ਼ਨ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ。 ਇਸ ਸਬੰਧੀ ਗੱਲਬਾਤ ਕਰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਜਗਮੀਤ ਸਿੰਘ ਅਤੇ ਪ੍ਰਤੱਖ ਦਰਸ਼ੀ ਪਿੰਡਵਾਸੀ ਗੁਰਮੇਲ ਸਿੰਘ ਨੇ ਦੱਸਿਆ ਕਿ ਹਾਦਸਾ ਸੰਭਵਤ: ਤੇਜ਼ ਰਫ਼ਤਾਰ ਕਾਰਨ ਵਾਪਰਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ。 ਬਾਈਟ ਜਗਮੀਤ ਸਿੰਘ ਸੜਕ ਸੁਰੱਖਿਆ ਫੋਰਸ ਬਾਈਟ ਗੁਰਮੇਲ ਸਿੰਘ ਧਾਲੀਵਾਲ ਪਿੰਡ ਵਾਸੀ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
SSSanjay Sharma
Feb 21, 2026 15:46:05
Noida, Uttar Pradesh:मोबाइल स्नैचिंग मामले में आरोपी गिरफ्तार, छीना गया आई-फोन बरामद कर आरोपी को न्यायिक हिरासत में भेजा पंचकूला में क्राइम ब्रांच सेक्टर - 19 की टीम ने इंचार्ज एसआई मुकेश सैनी के नेतृत्व में मोबाइल स्नैचिंग के एक मामले में कार्रवाई करते हुए आरोपी मोहित उर्फ मोरी (उम्र 32 वर्ष), निवासी खड़क मंगोली पुराना पंचकूला को गिरफ्तार किया है। आरोपी को माननीय अदालत में पेश कर पुलिस रिमांड पर लिया गया。 जानकारी के अनुसार शिकायतकर्ता दीप्ति वधावन, निवासी सेक्टर-4 पंचकूला ने शिकायत दी थी कि 29 जनवरी 2026 को शाम के समय सेक्टर-4 में टहलते हुए उनका आई-फोन अज्ञात व्यक्ति द्वारा छीन लिया गया। शिकायत के आधार पर थाना सेक्टर-5 में मामला दर्ज कर जांच शुरू की गई। इस अनुसंधान पुलिस टीम ने घटनास्थल का निरीक्षण किया, तकनीकी व अन्य साक्ष्य जुटाए तथा जांच के दौरान आरोपी मोहित उर्फ मोरी का नाम सामने आया, जो पहले से ही अन्य मामले में न्यायिक हिरासत में केंद्रीय जेल अंबाला में बंद था। पुलिस ने प्रोडक्शन वारंट पर आरोपी को अदालत में पेश कर पूछताछ की व आरोपी के कब्जे से छीना गया मोबाइल फोन बरामद किया गया。 पंचकूला पुलिस ने कहा कि स्नैचिंग व चोरी जैसे अपराधों पर अंकुश लगाने के लिए लगातार कार्रवाई की जा रही है और दोषियों को कानून के अनुसार सख्त सजा दिलाई जाएगी।
0
comment0
Report
MJManoj Joshi
Feb 21, 2026 15:31:00
Chandigarh, Chandigarh:सूचना और लोक संपर्क विभाग, पंजाब * गैंगस्टरां ते वार का 32वां दिन: पंजाब पुलिस ने 631 स्थानों पर की छापेमारी ; 217 काबू — पुलिस टीमों ने 95 व्यक्तियों विरुद्ध की एहतियाती कार्यवाही, 151 को पूछताछ के बाद किया रिहा — लोग गैंगस्टर विरोधी हेल्पलाइन नंबर 93946- 93946 के द्वारा गुप्त तौर पर दे सकते है गैंगस्टर बारे जानकारी — युद्ध नशियां विरुद्ध के 357वें दिन 117 नशा तस्कर 3.1 किलोग्राम हेरोइन सहित गिरफ़्तार चंडीगढ़, 21 फरवरी: मुख्य मंत्री भगवंत सिंह मान के निर्देशों पर चल रहे निर्णायक अभियान ’ गैंगस्टरां ते वार’ के 32वें दिन पंजाब पुलिस ने आज राज्य भर में गैंगस्टरों के साथियों के पहचाने गए और मेप किए 631 टिकानों पर छापेमारी की। ज़िक्रयोग्य है कि ‘ गैंगस्टरां ते वार’ - पंजाब को गैंगस्टर मुक्त राज्य बनाने के लिए निर्णायक युद्ध है, जिसकी सुरूआत 20 जनवरी, 2026 को पुलिस डायरैक्टर जनरल ( डीजीपी) पंजाब गौरव यादव ने की थी। एंटी- गैंगस्टर टास्क फोर्स ( एजीटीएफ) पंजाब के पूरे तालमेल के साथ सभी जिलों की पुलिस टीमें राज्य भर में विशेष कार्यवाहियां कर रही है। मुहिम के 32वें दिन, police टीमों ने 217 व्यक्तियों को गिरफ़्तार किया और उनके कब्ज़े में से छह हथियार बरामद किए, जिसके साथ मुहिम की शुरुआत से अब तक कुल गिरफ़्तारियों की गिनती 10, 412 हो गई है। इसके इलावा 95 व्यक्तियों विरुद्ध एहतियाती कार्यवाही की गई है, जब कि 151 व्यक्तियों की जांच और पूछताछ के बाद छोड़ा गया। पुलिस टीमों ने कार्यवाही दौरान आठ भगौड़े अपराधियों (पीओ) को भी गिरफ़्तार किया है। उन्होंने कहा कि लोग वाछिंत अपराधियों और गैंगस्टरों बारे एंटी गैंगस्टर हेल्पलाइन नंबर 93946- 93946 के द्वारा गुप्त तौर पर जानकारी दे सकते है और अपराध और अपराधिक गतिविधियों बारे सूह/ जानकारी भी सांझी की जा सकती है। इस दौरान पुलिस टीमों ने नशे विरुद्ध अपनी मुहिम ‘ युद्ध नशियां विरुद्ध’ को 357वें दिन भी जारी रखते आज 117 नशा तस्करों को गिरफ़्तार किया और उनके कब्ज़े में से 3.1 किलो हेरोइन, 3 किलो अफ़ीम, 446 नशीली गोलियां/ कैप्सूल और 63250 रुपए की ड्रग मनी बरामद की गई। इसके साथ केवल 357 दिनों में गिरफ़्तार किए गए कुल नशा तस्करों की संख्या 50691 हो गई है। नशा छुड़ाओ मुहिम के अंतर्गत पंजाब पुलिस ने आज 37 व्यक्तियों को नशा छुड़ाओ और पुर्नवास इलाज करवाने के लिए राज़ी किया।
0
comment0
Report
NSNitesh Saini
Feb 21, 2026 15:18:37
Sundar Nagar, Himachal Pradesh:AI इंपैक्ट समिट में कांग्रेस का आचरण शर्मनाक, देश कभी नहीं भूलेगा : जयराम ठाकुर अंतरराष्ट्रीय मंच पर कांग्रेस ने देश की छवि को पहुंचाया नुकसान : जयराम ठाकुर एक हफ्ते में हिमाचल को 3000 करोड़ की सौगात, फिर भी कांग्रेस की चुप्पी पर सवाल जायका और विश्व बैंक प्रोजेक्ट पर केंद्र का बड़ा सहयोग, सुक्खू सरकार मौन क्यों? पूर्व मुख्यमंत्री एवं नेता प्रतिपक्ष जयराम ठाकुर ने आर्टिफिशियल इंटेलिजेंस इंपैक्ट समिट को लेकर कांग्रेस पर तीखा हमला बोला है। उन्होंने कहा कि देश की राजधानी में आयोजित इस अंतरराष्ट्रीय मंच पर कांग्रेस द्वारा किया गया “टॉपलेस” विरोध देश कभी नहीं भूलेगा। जयराम ठाकुर ने इसे न केवल दुर्भाग्यपूर्ण, बल्कि देश की छवि को नुकसान पहुंचाने वाला करार दिया। उन्होंने आरोप लगाया कि इस कथित कृत्य की योजना कांग्रेस के शीर्ष नेतृत्व राहुल गांधी और प्रियंका गांधी की जानकारी में बनाई गई थी। जयराम ठाकुर ने कहा कि जिस मंच पर दुनिया भर के राष्ट्राध्यक्ष और तकनीकी क्षेत्र के दिग्गज एकत्र हुए हों, वहां इस तरह का विरोध कांग्रेस की हताशा और गैर-जिम्मेदाराना रवैये को दर्शाता है। उन्होंने कहा कि प्रधानमंत्री नरेंद्र मोदी का विरोध और देश का विरोध—दोनों अलग बातें हैं, लेकिन कांग्रेस अपने “फ्रस्ट्रेशन” में यह अंतर भूल चुकी है। पूर्व मुख्यमंत्री ने केंद्र सरकार द्वारा हिमाचल प्रदेश के लिए स्वीकृत बड़े विकास प्रोजेक्ट्स का उल्लेख करते हुए प्रधानमंत्री और केंद्र सरकार का आभार जताया। उन्होंने बताया कि केंद्रीय वित्त मंत्रालय द्वारा जापान इंटरनेशनल कोऑपरेशन एजेंसी (जायका) के चरण-दो के तहत हिमाचल की स्वास्थ्य सेवाओं के सुदृढ़ीकरण के लिए 1617 करोड़ रुपये के प्रोजेक्ट को मंजूरी दी गई है। इस परियोजना से प्रदेश के पांच मेडिकल कॉलेजों और 86 स्वास्थ्य संस्थानों में स्वास्थ्य ढांचे को मजबूत किया जाएगा। जायका से मिलने वाली 1294 करोड़ रुपये की राशि में से 90 प्रतिशत का वहन केंद्र सरकार करेगी, जबकि 10 प्रतिशत हिस्सा राज्य सरकार देगी। जयराम ठाकुर ने कहा हाल ही में विश्व बैंक द्वारा हिमाचल प्रदेश में आपदा पुनर्निर्माण के लिए 1992 करोड़ रुपये के प्रोजेक्ट को मंजूरी दी गई, जिसमें से 1792 करोड़ रुपये केंद्र सरकार द्वारा दिए जाएंगे। उन्होंने कहा कि मात्र एक सप्ताह में केंद्र सरकार ने प्रदेश के लिए 3000 करोड़ रुपये से अधिक के वाह्य सहायता प्रोजेक्ट स्वीकृत किए हैं, लेकिन इसके बावजूद सुक्खू सरकार केंद्र के सहयोग का उल्लेख करने से बचती है। उन्होंने सवाल उठाया कि जब केंद्र सरकार लगातार सहायता दे रही है, तो हिमाचल कांग्रेस के नेता इस पर चुप्पी क्यों साध लेते हैं। जयराम ठाकुर ने बताया कि हाल ही में केंद्र सरकार ने हिमाचल प्रदेश को 286 करोड़ रुपये की अतिरिक्त वित्तीय सहायता जारी की है, जिसमें पूंजी निवेश योजना और आपदा पुनर्निर्माण से जुड़ी राशि शामिल है। उनके अनुसार, केंद्र के इस निरंतर सहयोग पर कांग्रेस की चुप्पी उसकी दोहरी मानसिकता को उजागर करती है। बाइट : जयराम ठाकुर, नेता प्रतिपक्ष एवं पूर्व मुख्यमंत्री
0
comment0
Report
KKKIRTIPAL KUMAR
Feb 21, 2026 15:15:22
Sangrur, Punjab:ਸੰਗਰੂਰ ਦੀ ਧੀ ਪ੍ਰਿਅੰਕਾ ਸ਼ਰਮਾ ਜਿਸ ਨੇ ਜੇਈ ਈ ਦੇ ਆਲ ਇੰਡੀਆ ਦੇ ਟੈਸਟ ਦੇ ਵਿੱਚੋਂ 96.44% ਨੰਬਰ ਲੈ ਕੇ ਸੰਗਰੂਰ ਦਾ ਨਹੀਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਇਸ ਲੜਕੀ ਨੇ ਪਲਸ ਵਨ ਅਤੇ ਪਲੱਸ ਟੂ ਦੀ ਪੜ੍ਹਾਈ ਸਕੂਲ ਆਫ ਐਮੀਨੈਂਸ ਸੰਗਰੂਰ ਵਿਖੇ ਕੀਤੀ ਹੁੰਦੀ ਹੈ ਹੁਣ ਉਹ ਪਲਸ ਟੂ ਦੀ ਪੜ੍ਹਾਈ ਸਕੂਲ ਆਫ ਐਮੀਨੈਂਸ ਦੇ ਵਿੱਚ ਮੈਡੀਕਲ ਸਬਜੈਕਟ ਅਤੇ ਮੈਥ ਨਾਲ ਕਰ ਰਹੀ ਹੈ ਪ੍ਰਿਅੰਕਾ ਸ਼ਰਮਾ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਅਸੀਂ ਮਿਡਲ ਕਲਾਸ ਫੈਮਲੀ ਦੇ ਵਿੱਚੋਂ ਆਨੇ ਹਾਂ ਪ੍ਰਿਅੰਕਾ ਦੇ ਪਿਤਾ ਇੱਕ ਪ੍ਰਾਈਵੇਟ ਤੌਰ ਤੇ ਅਕਾਊਂਟੈਂਟ ਹਨ ਅਤੇ ਉਸਦੀ ਮਾਤਾ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਹੈ ਜਦੋਂ ਦਸਵੀਂ ਕਲਾਸ ਦੀ ਪੜ੍ਹਾਈ ਪ੍ਰਾਈਵੇਟ ਸਕੂਲ ਦੇ ਵਿੱਚੋਂ ਪਾਸ ਕੀਤੀ ਤਾਂ ਉਹਨਾਂ ਨੇ ਕਈ ਲੋਕਾਂ ਦੀ ਸਲਾਹ ਲਈ ਵੀ ਅੱਗੇ ਦੀ ਪੜ੍ਹਾਈ ਕਿੱਥੇ ਕਰਵਾਈਏ ਤਾਂ ਜਰੂਰ ਸਰਕਾਰੀ ਸਕੂਲ ਦੇ ਵਿੱਚ ਪੜਾਉਣ ਦੀ ਝਿਜਕ ਸੀ ਕਿ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਈ ਵਧੀਆ ਨਹੀਂ ਹੁੰਦੀ ਪਰ ਪੰਜਾਬ ਸਰਕਾਰ ਨੇ ਇੱਕ ਵਧੀਆ ਸਕੂਲ ਦੀ ਕੜੀ ਸ਼ੁਰੂ ਕੀਤੀ ਸਕੂਲ ਆਫ ਐਮੀਨੈਂਸ ਜਿਸ ਦੇ ਵਿੱਚ ਬੱਚਿਆਂ ਦਾ ਟੈਲੈਂਟ ਦੇਖ ਕੇ ਟੈਸਟ ਲੈ ਕੇ ਉਹਨਾਂ ਨੂੰ ਐਡਮਿਸ਼ਨ ਦਿੱਤੀ ਜਾਂਦੀ ਹੈ ਅਤੇ ਵਧੀਆ ਪੜ੍ਹਾਈ ਕਰਵਾਈ ਜਾਂਦੀ ਹੈ ਪ੍ਰਿਅੰਕਾ ਸ਼ਰਮਾ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਦੇ ਵਿੱਚ ਸਕੂਲ ਦੇ ਟੀਚਰ ਬਹੁਤ ਵਧੀਆ ਹਨ ਬੱਚਿਆਂ ਦੀ ਪੜ੍ਹਾਈ ਦਾ ਖਾਸ ਤੌਰ ਦੇ ਉੱਤੇ ਖਿਆਲ ਰੱਖਦੇ ਹਨ ਨੋਟਸ ਵਗੈਰਾ ਵੀ ਅਵੇਲੇਬਲ ਕਰਵਾਏ ਜਾਂਦੇ ਹਨ ਅਤੇ ਟੀਚਰ ਵੀ ਵਧੀਆ ਸਟਡੀ ਕਰਵਾਉਂਦੇ ਹਨ ਸਾਡੇ ਕਲਾਸ ਦੇ ਟੀਚਰ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਮੋਟੀਵੇਟ ਕਰਦੇ ਹਨ ਮੈਂ ਹੋਰ ਬੱਚਿਆਂ ਨੂੰ ਵੀ ਕਹਿਣਾ ਚਾਹੂੰਗੀ ਕਿ ਉਹ ਆਪਣੀ ਪੜ੍ਹਾਈ ਸਰਕਾਰੀ ਸਕੂਲ ਦੇ ਵਿੱਚ ਕਰ ਸਕਦੇ ਹਨ ਜੋ ਇੱਕ ਸਰਕਾਰੀ ਸਕੂਲਾਂ ਦੀ ਛਵੀ ਬਣੀ ਹੋਈ ਹੈ ਉਹ ਗਲਤ ਸਾਬਿਤ ਹੋਈ ਹੈ ਕਿਉਂਕਿ ਮੈਂ ਵੀ ਸਰਕਾਰੀ ਸਕੂਲ ਦੇ ਵਿੱਚ ਹੀ ਪੜ੍ਹਾਈ ਕਰਕੇ ਜੇਈ ਮੇਨ ਦਾ ਟੈਸਟ ਕਲੀਅਰ ਕਰ ਸਕੀ ਹੈ ਮੇਰੇ ਮਾਤਾ ਪਿਤਾ ਨੇ ਤਾਂ ਸਹਿਯੋਗ ਕੀਤਾ ਹੀ ਪਰ ਮੇਰੇ ਸਕੂਲ ਦੇ ਅਧਿਆਪਕਾਂ ਨੇ ਵੀ ਮੇਰੀ ਪੜ੍ਹਾਈ ਦੇ ਵਿੱਚ ਬਹੁਤ ਮਦਦ ਕੀਤੀ ਤੇ ਮੈਨੂੰ ਗਾਈਡ ਕੀਤਾ ਜਿਹੜੇ ਵੀ ਟੈਸਟ ਆਉਂਦੇ ਸੀ ਉਹਨਾਂ ਟੈਸਟਾਂ ਦੀ ਤਿਆਰੀ ਮੇਰੇ ਟੀਚਰ کرਵਾਉਂਦੇ ਸੀ ਜੇਈ ਦੇ ਟੈਸਟ ਤੋਂ ਬਾਅਦ ਹੁਣ ਮੈਂ ਨਿਟ ਦਾ ਟੈਸਟ ਵੀ ਦਵਾਂਗੀ ਤੇ ਮੇਰੀ ਇੱਛਾ ਹੈ ਕਿ ਮੈਂ ਡਾਕਟਰ ਬਣਾ ਪ੍ਰਿਅੰਕਾ ਸ਼ਰਮਾ ਦੇ ਮਾਤਾ ਪਿਤਾ ਬਹੁਤ ਖੁਸ਼ ਹਨ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਬਹੁਤ ਚੀਜ਼ਕ ਸੀ ਪਰ ਜੋ ਸਰਕਾਰ ਨੇ ਕਿਹਾ ਅਤੇ ਉੱਥੇ ਟੀਚਰ ਬਹੁਤ ਵਧੀਆ ਪ੍ਰੋਵਾਈਡ ਕੀਤੇ ਤੇ ਸਕੂਲ ਦੇ ਵਿੱਚ ਵੀ ਹਰਇਕ ਪ੍ਰਕਾਰ ਦਾ ਮਟੀਰੀਅਲ ਮੌਜੂਦ ਕਰਵਾਇਆ ਨੋਟਸ ਵਗੈਰਾ ਵੀ ਬੱਚਿਆਂ ਨੂੰ ਦਿੰਦੇ ਰਹੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਰਕਾਰੀ ਸਕੂਲ ਦੇ ਵਿੱਚ ਵੀ ਪੜ੍ਹਾਈ ਬਹੁਤ ਵਧੀਆ ਹੁੰਦੀ ਹੈ
0
comment0
Report
SSSanjay Sharma
Feb 21, 2026 15:03:38
Noida, Uttar Pradesh:ਪ੍ਰੈੱਸ ਨੋਟ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ’ਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਅੰਮ੍ਰਿਤਸਰ, 21 ਫ਼ਰਵਰੀ- ਸੰਨ 1921 ਵਿਚ ਵਾਪਰੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਵਰਿੰਦਰ ਸਿੰਘ ਦੈ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਅਰਦਾਸ ਭਾਈ ਬਲਜੀਤ ਸਿੰਘ ਨੇ ਕੀਤੀ ਅਤੇ ਸੰਗਤ ਨੂੰ ਪਾਵਨ ਹੁਕਮਨਾਮਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਕਥਾਵਾਚਕ ਭਾਈ ਹਰਮਿੱਤਰ ਸਿੰਘ ਨੇ ਸਰਵਣ ਕਰਵਾਇਆ। ਇਸ ਮੌਕੇ ਕਥਾਵਾਚਕ ਭਾਈ ਹਰਮਿੱਤਰ ਸਿੰਘ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਸਾਡੇ ਪੁਰਖਿਆਂ ਨੇ ਗੁਰਦੁਆਰਾ ਸਾਹਿਬਾਨ ਨੇ ਪ੍ਰਬੰਧ ਨੂੰ ਪੰਥਕ ਹੱਥਾਂ ਵਿੱਚ ਲੈਣ ਲਈ ਅਨੇਕਾਂ ਕੁਰਬਾਨੀਆਂ ਦਿੱਤੀਆਂ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਨੂੰ ਅਖੌਤੀ ਮਹੰਤਾਂ ਤੋਂ ਅਜ਼ਾਦ ਕਰਵਾਉਣ ਲਈ ਸਿੱਖ ਯੋਧਿਆਂ ਨੇ ਜਿਸ ਦ੍ਰਿੜ੍ਹਤਾ ਅਤੇ ਦਲ੍ਹੇਰੀ ਦਾ ਪ੍ਰਗਟਾਵਾ ਕੀਤਾ, ਉਹ ਸਿੱਖ ਕੌਮ ਨੂੰ ਸੰਗਠਤ ਕਰਨ ਵਿਚ ਮੀਲ-ਪੱਥਰ ਸਾਬਤ ਹੋਇਆ। ਉਨ੍ਹਾਂ ਕਿਹਾ ਕਿ ਆਪਣੀਆਂ ਕੌਮੀ ਸੰਸਥਾਵਾਂ ਦੀ ਮਜ਼ਬੂਤੀ ਲਈ ਕੌਮ ਦੇ ਇਨ੍ਹਾਂ ਮਹਾਨ ਸ਼ਹੀਦਾਂ ਤੋਂ ਸੇਧ ਲੈ ਕੇ ਪੰਥਕ ਪਹਿਰੇਦਾਰੀ ਕਰਨੀ ਸਾਡਾ ਫਰਜ਼ ਹੈ। ਇਸੇ ਦੌਰਾਨ ਢਾਡੀ ਭਾਈ ਗੁਰਪ੍ਰੀਤ ਸਿੰਘ ਦੇ ਜਥੇ ਵੱਲੋਂ ਵੀ ਸੰਗਤ ਨੂੰ ਗੁਰ-ਇਤਿਹਾਸ ਨਾਲ ਜੋੜਿਆ ਗਿਆ। ਸਮਾਗਮ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਪਾਲ ਸਿੰਘ ਢੱਡੇ, ਵਧੀਕ ਮੈਨੇਜਰ ਸ. ਬਿਕਰਮਜੀਤ ਸਿੰਘ ਝੰਗੀ, ਸ. ਜਸਬੀਰ ਸਿੰਘ, ਸ. ਗੁਰਤਿੰਦਪਾਲ ਸਿੰਘ ਕਾਦੀਆਂ, ਮੀਤ ਮੈਨੇਜਰ ਸ. ਦਿਲਬਾਗ ਸਿੰਘ ਆਦਿ ਮੌਜੂਦ ਸਨ。
0
comment0
Report
SSSanjay Sharma
Feb 21, 2026 14:19:20
Noida, Uttar Pradesh:सचिवालय घोटाले में 9 करोड़ 72 लाख रुपये की धोखाधड़ी का खुलासा, चार आरोपी गिरफ्तार पंचकूला पुलिस द्वारा सचिवालय से जुड़े एक बड़े वित्तीय घोटाले का पर्दाफाश किया गया है। प्रारंभिक जांच में अब तक कुल 9 करोड़ 72 लाख रुपये के गबन/धोखाधड़ी का मामला सामने आया है। जांच के दौरान यह भी संकेत मिले हैं कि यह राशि और बढ़ सकती है। मामले की गहन जांच जारी है। इस संबंध में थाना सेक्टर-7, पंचकूला में नवंबर 2025 में शिकायत दर्ज की गई थी। शिकायतकर्ता, अतिरिक्त उपायुक्त (ADC) पंचकूला, निशा यादव द्वारा दी गई शिकायत में आरोप लगाया गया था कि उनके फर्जी हस्ताक्षर कर लगभग 25 लाख रुपये की धोखाधड़ी की गई है。 शिकायत के आधार पर थाना सेक्टर-7 में संबंधित धाराओं के तहत मामला दर्ज कर जांच प्रारंभ की गई। जांच के दौरान पुलिस ने साक्ष्य एकत्रित कर अब तक चार आरोपियों को गिरफ्तार किया है। आरोपियों से पूछताछ जारी है तथा वित्तीय लेन-देन और दस्तावेजों की गहन पड़ताल की जा रही है।थाना प्रभारी सेक्टर-7, पंचकूला, राजेश कुमार ने बताया कि जांच अभी प्रारंभिक चरण में है और दस्तावेजों की जांच के बाद घोटाले की राशि में वृद्धि होने की संभावना से इंकार नहीं किया जा सकता।
0
comment0
Report
MJManoj Joshi
Feb 21, 2026 14:01:53
Chandigarh, Chandigarh:पंजाब सरकार के सामाजिक सुरक्षा महिला एवं बाल विकास, सामाजिक न्याय , सशक्तीकरण एवं अल्पसंख्यक विभाग के मंत्री डॉक्टर बलजीत कौर नेताजी का हवाला देकर राजनीति में सेवा भाव पर ज़ोर दिया गया है। डॉक्टर बलजीत कौर कहती हैं कि डॉक्टरी आसान है लेकिन राजनीति में जवाबदेही अधिक होती है और दोनों ने सेवा भाव को तरजीह दी है। सरकार में उपमुख्यमंत्री पद लगना है या नहीं यह पार्टी का अधिकार है और किसे लगाना है यह भी पार्टी ही तय करती है। पंजाब की महिलाओं को आश्वस्त होना चाहिए क्योंकि इस साल के बजट में एक हजार रुपये मिलने की गारंटी पूरी होने जा रही है। स्कॉलरशिप घोटाले में कार्रवाई की गई है और कई कर्मचारियों को बर्खास्त किया गया है; विजिलैंस अभी भी जांच कर रही है और दोषी पाए जाने पर प्रभावी कार्रवाई होगी। केंद्र से मिलने वाली योजनाओं को लेकर भाजपा अपना दावा जताती है, लेकिन ऐसी कोई योजना नहीं जिसमें पंजाब सरकार का हिस्सा न हो। अकाली–भाजपा गठबंधन से अलग फर्क नहीं पड़ने वाला क्योंकि लोग जानते हैं कि नशा और गैंगस्टर इन्हीं दलों के शासन में आए थे। SIR के विरोध के पीछे की मंशा पर भी चर्चा है; हर कदम नियमों के अनुसार ही होना चाहिए ताकि विरोधियों को दबाने की कोशिश न हो।
0
comment0
Report
PSParambir Singh Aulakh
Feb 21, 2026 13:45:57
Amritsar, Punjab:ਗੈਂਗਸਟਰ ਮੁੱਦੇ ‘ਤੇ ਸੁਖਬੀਰ ਬਾਦਲ ਦੇ ਬਿਆਨ ਸਿਰਫ਼ ਬੜਕਾਂ: ਕੁਲਦੀਪ ਸਿੰਘ ਧਾਲੀਵਾਲ “ਪੰਜਾਬ ਦੇ ਲੋਕ ਮੂਰਖ ਨਹੀਂ, ਸਭ ਨੂੰ ਪਤਾ ਹੈ ਅਕਾਲੀ ਦਲ ਦੀ ਅਸਲियत” ਬਾਦਲ ਸਰਕਾਰਾਂ ਦੌਰਾਨ ਨੌਜਵਾਨਾਂ ਨੂੰ ਗਲਤ ਰਾਹ ‘ਤੇ ਧੱਕਣ ਦੇ ਦੋਸ਼ ਬੀਜੇਪੀ ਨਾਲ ਸਾਂਝ ‘ਤੇ ਤਿੱਖੇ ਸਵਾਲ, ਕਿਸਾਨ ਤੇ ਪੰਜਾਬ ਵਿਰੋਧੀ ਨੀਤੀਆਂ ਦਾ ਇਲਜ਼ਾਮ SGPC ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਮਾਮਲੇ ‘ਤੇ ਵੀ ਮੰਗਿਆ ਜਵਾਬ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਕੁਲਦੀਪ ਸਿੰਘ ਧਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਤਿੱਖਾ ਹਮਲਾ بولਿਆ। ਧਾਲੀਵਾਲ ਨੇ ਕਿਹਾ ਕਿ ਬੀਤੇ ਕੱਲ੍ਹ ਅਤੇ ਅੱਜ ਅਟਾਰੀ ਵਿੱਚ ਸੁਖਬੀਰ ਬਾਦਲ ਵੱਲੋਂ ਗੈਂਗਸਟਰਵਾਦ ਖ਼ਤਮ ਕਰਨ ਸੰਬੰਦੀ ਦਿੱਤੇ ਗਏ ਬਿਆਨ ਸਿਰਫ਼ ਸਿਆਸੀ ਡਰਾਮੇਬਾਜ਼ੀ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਇਹ ਦਾਅਵੇ ਲੋਕ ਹੁਣ ਗੰਭੀਰਤਾ ਨਾਲ ਨਹੀਂ ਲੈਂਦੇ, ਕਿਉਂਕਿ ਪੰਜਾਬ ਦੇ ਲੋਕ ਸਮਝਦਾਰ ਹਨ ਅਤੇ ਸੱਚ-ਝੂਠ ਵਿੱਚ ਫਰਕ ਜਾਣਦੇ ਹਨ。 ਧਾਲੀਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਇਹ ਨਾ ਸਮਝਣ ਕਿ ਪੰਜਾਬ ਦੇ ਲੋਕ ਪਾਗਲ ਹਨ ਜਾਂ ਉਨ੍ਹਾਂ ਕੋਲ ਅਕਲ ਨਹੀਂ। ਜਨਤਾ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਪਿਛਲੇ ਸਮੇਂ ਦੌਰਾਨ ਕਿਹੜੀਆਂ ਨੀਤੀਆਂ ਕਾਰਨ ਨੌਜਵਾਨ ਗਲਤ ਰਾਹਾਂ ਵੱਲ ਧੱਕੇ ਗਏ।” ਉਨ੍ਹਾਂ ਦੋਸ਼ ਲਗਾਇਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੌਰ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਆਪਣੀ ਜਾਨ ਗੁਆਈ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਗੈਂਗਸਟਰਵਾਦ ਤੇ ਹਿੰਸਾ ਵੱਲ ਧੱਕਿਆ。 ਆਪ ਨੇਤਾ ਨੇ ਅਕਾਲੀ ਦਲ ਦੀ ਭਾਰਤੀ ਜਨਤਾ ਪਾਰਟੀ ਨਾਲ ਨਜ਼ਦੀਕੀਆਂ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਜਦੋਂ ਸੱਤਾ ਮਿਲਦੀ ਹੈ ਤਾਂ ਅਕਾਲੀ ਦਲ ਬੀਜੇਪੀ ਨਾਲ ਗਲੇ ਮਿਲਦਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਸਾਂਝ ਪਾਉਂਦਾ ਹੈ, ਪਰ ਜਦੋਂ ਗੱਲ ਕਿਸਾਨਾਂ, ਸਰਹੱਦੀ ਖੇਤਰਾਂ ਜਾਂ ਪੰਜਾਬ ਦੇ ਹੱਕਾਂ ਦੀ ਆਉਂਦੀ ਹੈ ਤਾਂ ਚੁੱਪੀ ਧਾਰ ਲੈਂਦਾ ਹੈ। ਉਨ੍ਹਾਂ ਅਮਰੀਕਾ-ਭਾਰਤ ਟਰੇਡ ਸਮਝੌਤੇ ਨੂੰ ਵੀ ਕਿਸਾਨ ਵਿਰੋਧੀ ਦੱਸਦਿਆਂ ਅਕਾਲੀ ਦਲ ਤੋਂ ਸਪੱਸ਼ਟ ਰੁਖ ਦੀ ਮੰਗ ਕੀਤੀ。 ਧਾਲੀਵਾਲ ਨੇ ਇਹ ਵੀ ਕਿਹਾ ਕਿ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ 328 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਮਾਮਲੇ ‘ਤੇ ਵੀ ਸੁਖਬੀਰ ਬਾਦਲ ਨੂੰ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਦੋਹਰਾਇਆ ਕਿ ਸਿੱਖ ਕੌਮ ਅਤੇ ਪੰਜਾਬ ਦੇ ਲੋਕ ਇਹ ਮਸਲੇ ਕਦੇ ਨਹੀਂ ਭੁੱਲਦੇ। ਅੰਤ ਵਿੱਚ ਧਾਲੀਵਾਲ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਦਾ ਸਿਆਸੀ ਅਸਰ ਖਤਮ ਹੋ ਚੁੱਕਾ ਹੈ ਅਤੇ 2027 ਵਿੱਚ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ。 ਕੁਲਦੀਪ ਸਿੰਘ ਧਾਲੀਵਾਲ ਵਿਧਾਇਕ
0
comment0
Report
GPGYAN PRAKASH
Feb 21, 2026 13:17:49
Paonta Sahib, Himachal Pradesh:उत्तराखंड के पांवटा साहिब से लगते कुल्हाल में संदिग्ध गौ मांस पकड़ा गया है। यहां पांवटा साहिब और उत्तराखंड के बजरंग दल के कार्यकर्ताओं को मांस बेचने की सूचना मिली थी। बजरंग दल कार्यकर्ताओं को यहां बेटनरी अधिकारी और पुलिस के साथ जांच की तो एक दुकान में छुपा कर रखा संदिग्ध मांस मिला। हिंदू वादियों के हंगामे के बाद पुलिस ने दुकान से बरामद संदिग्ध मांस को जांच के लिए भेज दिया है। इस संबंध में दो लोगों को हिरासत में लिया गया है। घटना के बाद हिंदूवादी कार्यकर्ताओं ने कुल्हाल पुलिस चौकी पर जमकर हंगामा काटा। कार्यकर्ताओं ने यहां पर नारेबाजी करते हुए मामले में सख्त कार्यवाही की मांग की। दरअसल, दोनों राज्यों के बजरंग दल कार्यकर्ताओं को सूचना मिली थी कि पांवटा साहिब के साथ लगते उत्तराखंड के कुल्हाल में कथित तौर पर गौ मांस की बिक्री हो रही है। हिंदूवादी संगठनों ने यहां वेटरनरी अधिकारी और पुलिस के साथ मिलकर एक दुकान की जांच की। उक्त दुकान में उन्हें गौ या गोवंश का मांस नहीं मिला। इस दौरान एक अन्य बंद दुकान में जांच की तो वहां कई किलो संदिग्ध मांस बरामद हुआ। हिंदूवादी संगठनों के कार्यकर्ताओं का कहना है कि यह गौ या गोवंश का मांस हो सकता है। गौ या गोवंश का मांस बेचना गैरकानूनी है। लिहाजा इस मामले की निष्पक्ष जांच होनी चाहिए। आरोप है कि मांस रखने वाले व्यक्ति ऐसा मांस बेचने से संबंधित बैध दस्तावेज भी नहीं दिखा पाए। लिहाजा पुलिस ने हिंदूवादी संगठनों के आरोपी के बाद दो लोगों को हिरासत में लिया है। बरामद किए गए संदिग्ध मांस को फॉरेंसिक जांच के लिए भेज दिया है। उधर, कुल्हाल पुलिस चौकी इंचार्ज विवेक ने बताया कि इस संबंध में दो लोगों को हिरासत में लेकर पूछताछ की जा रही है। संदिग्ध मांस को जांच के लिए भेजा गया है। जांच रिपोर्ट आने के बाद आगामी कार्यवाही की जाएगी।
0
comment0
Report
Advertisement
Back to top