Back
प्रियांका शर्मा ने JEE All-India टेस्ट में 96.44% लेकर पंजाब का मान बढ़ाया
KKKIRTIPAL KUMAR
Feb 21, 2026 15:15:22
Sangrur, Punjab
ਸੰਗਰੂਰ ਦੀ ਧੀ ਪ੍ਰਿਅੰਕਾ ਸ਼ਰਮਾ ਜਿਸ ਨੇ ਜੇਈ ਈ ਦੇ ਆਲ ਇੰਡੀਆ ਦੇ ਟੈਸਟ ਦੇ ਵਿੱਚੋਂ 96.44% ਨੰਬਰ ਲੈ ਕੇ ਸੰਗਰੂਰ ਦਾ ਨਹੀਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਇਸ ਲੜਕੀ ਨੇ ਪਲਸ ਵਨ ਅਤੇ ਪਲੱਸ ਟੂ ਦੀ ਪੜ੍ਹਾਈ ਸਕੂਲ ਆਫ ਐਮੀਨੈਂਸ ਸੰਗਰੂਰ ਵਿਖੇ ਕੀਤੀ ਹੁੰਦੀ ਹੈ ਹੁਣ ਉਹ ਪਲਸ ਟੂ ਦੀ ਪੜ੍ਹਾਈ ਸਕੂਲ ਆਫ ਐਮੀਨੈਂਸ ਦੇ ਵਿੱਚ ਮੈਡੀਕਲ ਸਬਜੈਕਟ ਅਤੇ ਮੈਥ ਨਾਲ ਕਰ ਰਹੀ ਹੈ
ਪ੍ਰਿਅੰਕਾ ਸ਼ਰਮਾ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਅਸੀਂ ਮਿਡਲ ਕਲਾਸ ਫੈਮਲੀ ਦੇ ਵਿੱਚੋਂ ਆਨੇ ਹਾਂ ਪ੍ਰਿਅੰਕਾ ਦੇ ਪਿਤਾ ਇੱਕ ਪ੍ਰਾਈਵੇਟ ਤੌਰ ਤੇ ਅਕਾਊਂਟੈਂਟ ਹਨ ਅਤੇ ਉਸਦੀ ਮਾਤਾ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਹੈ ਜਦੋਂ ਦਸਵੀਂ ਕਲਾਸ ਦੀ ਪੜ੍ਹਾਈ ਪ੍ਰਾਈਵੇਟ ਸਕੂਲ ਦੇ ਵਿੱਚੋਂ ਪਾਸ ਕੀਤੀ ਤਾਂ ਉਹਨਾਂ ਨੇ ਕਈ ਲੋਕਾਂ ਦੀ ਸਲਾਹ ਲਈ ਵੀ ਅੱਗੇ ਦੀ ਪੜ੍ਹਾਈ ਕਿੱਥੇ ਕਰਵਾਈਏ ਤਾਂ ਜਰੂਰ ਸਰਕਾਰੀ ਸਕੂਲ ਦੇ ਵਿੱਚ ਪੜਾਉਣ ਦੀ ਝਿਜਕ ਸੀ ਕਿ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਈ ਵਧੀਆ ਨਹੀਂ ਹੁੰਦੀ ਪਰ ਪੰਜਾਬ ਸਰਕਾਰ ਨੇ ਇੱਕ ਵਧੀਆ ਸਕੂਲ ਦੀ ਕੜੀ ਸ਼ੁਰੂ ਕੀਤੀ ਸਕੂਲ ਆਫ ਐਮੀਨੈਂਸ ਜਿਸ ਦੇ ਵਿੱਚ ਬੱਚਿਆਂ ਦਾ ਟੈਲੈਂਟ ਦੇਖ ਕੇ ਟੈਸਟ ਲੈ ਕੇ ਉਹਨਾਂ ਨੂੰ ਐਡਮਿਸ਼ਨ ਦਿੱਤੀ ਜਾਂਦੀ ਹੈ ਅਤੇ ਵਧੀਆ ਪੜ੍ਹਾਈ ਕਰਵਾਈ ਜਾਂਦੀ ਹੈ ਪ੍ਰਿਅੰਕਾ ਸ਼ਰਮਾ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਦੇ ਵਿੱਚ ਸਕੂਲ ਦੇ ਟੀਚਰ ਬਹੁਤ ਵਧੀਆ ਹਨ ਬੱਚਿਆਂ ਦੀ ਪੜ੍ਹਾਈ ਦਾ ਖਾਸ ਤੌਰ ਦੇ ਉੱਤੇ ਖਿਆਲ ਰੱਖਦੇ ਹਨ ਨੋਟਸ ਵਗੈਰਾ ਵੀ ਅਵੇਲੇਬਲ ਕਰਵਾਏ ਜਾਂਦੇ ਹਨ ਅਤੇ ਟੀਚਰ ਵੀ ਵਧੀਆ ਸਟਡੀ ਕਰਵਾਉਂਦੇ ਹਨ ਸਾਡੇ ਕਲਾਸ ਦੇ ਟੀਚਰ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਮੋਟੀਵੇਟ ਕਰਦੇ ਹਨ ਮੈਂ ਹੋਰ ਬੱਚਿਆਂ ਨੂੰ ਵੀ ਕਹਿਣਾ ਚਾਹੂੰਗੀ ਕਿ ਉਹ ਆਪਣੀ ਪੜ੍ਹਾਈ ਸਰਕਾਰੀ ਸਕੂਲ ਦੇ ਵਿੱਚ ਕਰ ਸਕਦੇ ਹਨ ਜੋ ਇੱਕ ਸਰਕਾਰੀ ਸਕੂਲਾਂ ਦੀ ਛਵੀ ਬਣੀ ਹੋਈ ਹੈ ਉਹ ਗਲਤ ਸਾਬਿਤ ਹੋਈ ਹੈ ਕਿਉਂਕਿ ਮੈਂ ਵੀ ਸਰਕਾਰੀ ਸਕੂਲ ਦੇ ਵਿੱਚ ਹੀ ਪੜ੍ਹਾਈ ਕਰਕੇ ਜੇਈ ਮੇਨ ਦਾ ਟੈਸਟ ਕਲੀਅਰ ਕਰ ਸਕੀ ਹੈ ਮੇਰੇ ਮਾਤਾ ਪਿਤਾ ਨੇ ਤਾਂ ਸਹਿਯੋਗ ਕੀਤਾ ਹੀ ਪਰ ਮੇਰੇ ਸਕੂਲ ਦੇ ਅਧਿਆਪਕਾਂ ਨੇ ਵੀ ਮੇਰੀ ਪੜ੍ਹਾਈ ਦੇ ਵਿੱਚ ਬਹੁਤ ਮਦਦ ਕੀਤੀ ਤੇ ਮੈਨੂੰ ਗਾਈਡ ਕੀਤਾ ਜਿਹੜੇ ਵੀ ਟੈਸਟ ਆਉਂਦੇ ਸੀ ਉਹਨਾਂ ਟੈਸਟਾਂ ਦੀ ਤਿਆਰੀ ਮੇਰੇ ਟੀਚਰ کرਵਾਉਂਦੇ ਸੀ ਜੇਈ ਦੇ ਟੈਸਟ ਤੋਂ ਬਾਅਦ ਹੁਣ ਮੈਂ ਨਿਟ ਦਾ ਟੈਸਟ ਵੀ ਦਵਾਂਗੀ ਤੇ ਮੇਰੀ ਇੱਛਾ ਹੈ ਕਿ ਮੈਂ ਡਾਕਟਰ ਬਣਾ ਪ੍ਰਿਅੰਕਾ ਸ਼ਰਮਾ ਦੇ ਮਾਤਾ ਪਿਤਾ ਬਹੁਤ ਖੁਸ਼ ਹਨ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਬਹੁਤ ਚੀਜ਼ਕ ਸੀ ਪਰ ਜੋ ਸਰਕਾਰ ਨੇ ਕਿਹਾ ਅਤੇ ਉੱਥੇ ਟੀਚਰ ਬਹੁਤ ਵਧੀਆ ਪ੍ਰੋਵਾਈਡ ਕੀਤੇ ਤੇ ਸਕੂਲ ਦੇ ਵਿੱਚ ਵੀ ਹਰਇਕ ਪ੍ਰਕਾਰ ਦਾ ਮਟੀਰੀਅਲ ਮੌਜੂਦ ਕਰਵਾਇਆ ਨੋਟਸ ਵਗੈਰਾ ਵੀ ਬੱਚਿਆਂ ਨੂੰ ਦਿੰਦੇ ਰਹੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਰਕਾਰੀ ਸਕੂਲ ਦੇ ਵਿੱਚ ਵੀ ਪੜ੍ਹਾਈ ਬਹੁਤ ਵਧੀਆ ਹੁੰਦੀ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowFeb 21, 2026 16:19:040
Report
VSVARUN SHARMA
FollowFeb 21, 2026 16:17:260
Report
VSVARUN SHARMA
FollowFeb 21, 2026 15:48:440
Report
KCKhem Chand
FollowFeb 21, 2026 15:46:480
Report
SSSanjay Sharma
FollowFeb 21, 2026 15:46:050
Report
MJManoj Joshi
FollowFeb 21, 2026 15:31:000
Report
NSNitesh Saini
FollowFeb 21, 2026 15:18:370
Report
SSSanjay Sharma
FollowFeb 21, 2026 15:03:380
Report
SSSanjay Sharma
FollowFeb 21, 2026 14:33:550
Report
SSSanjay Sharma
FollowFeb 21, 2026 14:19:200
Report
MJManoj Joshi
FollowFeb 21, 2026 14:01:530
Report
PSParambir Singh Aulakh
FollowFeb 21, 2026 13:45:570
Report
MSManish Sharma
FollowFeb 21, 2026 13:33:570
Report
SBSANJEEV BHANDARI
FollowFeb 21, 2026 13:33:230
Report