Back
दिनानगर के सड़क हादसे में एक युवक की मौत, दूसरा गंभीर घायल
ASAvtar Singh
Mar 21, 2026 11:23:11
Gurdaspur, Punjab
ਹੜਾ ਕਾਰਨ ਟੁੱਟੇ ਸੜਕ ਦੇ ਕਿਨਾਰੇ ਨਿੱਤ ਦਿਨ ਬਣ ਰਹੇ ਨੇ ਸੜਕੀ ਹਾਦਸਿਆ ਦਾ ਕਾਰਨ ਅੱਜ ਮੁੜ ਹੋਇਆ ਸੜਕੀ ਹਾਦਸੇ ਦੌਰਾਨ ਨੌਜਵਾਨ ਦੀ ਹੋਈ ਮੌਤ
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਕ ਕਾਰ ਤੇ ਦੋ ਨੌਜਵਾਨ ਸਵਾਰ ਹੋ ਕੇ ਦੀਨਾਨਗਰ ਵਾਲੀ ਸਾਈਡ ਤੋਂ ਆ ਰਹੇ ਸਨ ਜਦ ਆਪਣੇ ਪਿੰਡ ਰਾਮਪੁਰ ਤੋਂ ਥੋੜਾ ਪਿੱਛੇ ਪਹੁੰਚੇ ਤਾਂ ਅਚਾਨਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਸੜਕ ਕਿਨਾਰੇ ਟੁੱਟੇ ਹੋਣ ਕਾਰਣ ਕਾਰ ਇੱਕ ਦਰੱਖਤ ਨਾਲ ਟਕਰਾਉਣ ਉਪਰੰਤ ਹਾਦਸਾਗਸਤ ਹੋ ਗਈ ਜਿਸ ਦੌਰਾਨ ਦੋਨੇ ਨੌਜਵਾਨ ਜਖਮੀ ਹੋ ਗਏ ਜਿਨਾਂ ਨੂੰ ਤੁਰੰਤ ਨਿੱਜੀ ਹਸਪਤਾਲ ਪਹੁੰਚਾਇਆ ਗਿਆ ਪਰ ਉਥੇ ਇਕ ਨੌਜਵਾਨ ਅੰਕੁਸ਼ (20) ਨੌਜਵਾਨ ਦੀ ਮੌਤ ਹੋ ਗਈ ਅਤੇ ਦੂਜਾ ਨੌਜਵਾਨ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਦਾ ਇਲਾਜ ਚੱਲ ਰਿਹਾ ਹੈ ਇਹ ਹਾਦਸਾ ਇਨਾ ਖਤਰਨਾਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ । ਜਾਣਕਾਰੀ ਅਨੁਸਾਰ ਨੌਜਵਾਨ ਆਪਣੇ ਮਾਪਿਆਂ ਦਾ ਇਕਲੋਤਾ ਪੁੱਤ੍ਰ ਸੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AJAnil Jain
FollowMar 21, 2026 12:33:340
Report
BSBhushan Sharma
FollowMar 21, 2026 12:33:160
Report
SBSANJEEV BHANDARI
FollowMar 21, 2026 12:17:21741
Report
RBRohit Bansal
FollowMar 21, 2026 12:17:03Chandigarh, Chandigarh:ਸੰਗਰੂਰ ਤੋਂ ਸੰਸਦ ਮੀਤ ਹੇਅਰ ਬਣੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸੈਕਟਰੀ
806
Report
DVDEVENDER VERMA
FollowMar 21, 2026 12:16:53697
Report
ADAnkush Dhobal
FollowMar 21, 2026 12:01:30969
Report
DVDEVENDER VERMA
FollowMar 21, 2026 12:01:21994
Report
SNSUNIL NAGPAL
FollowMar 21, 2026 11:52:53939
Report
HSHarmeet Singh Maan
FollowMar 21, 2026 11:52:42925
Report
GPGYAN PRAKASH
FollowMar 21, 2026 11:52:15946
Report
MTManish Thakur
FollowMar 21, 2026 11:48:531004
Report
KSKapil sharma
FollowMar 21, 2026 11:32:081015
Report
KBKulbir Beera
FollowMar 21, 2026 11:22:211021
Report
KSKapil sharma
FollowMar 21, 2026 11:01:281093
Report