Back
गैस सिलेंडर के बाद पेट्रोल भी महंगा, 1.97 रुपये की वृद्धि
KBKulbir Beera
Mar 21, 2026 11:22:21
Bathinda, Punjab
ਗੈਸ ਸਲਿੰਡਰਾਂ ਤੋਂ ਬਾਅਦ ਹੁਣ ਪੈਟਰੋਲ ਵੀ ਹੋਇਆ ਮਹਿੰਗਾ 1 ਰੁਪਏ 97 ਪੈਸੇ ਮਹਿੰਗਾ..
ਆਮ ਲੋਕਾਂ ਤੇ ਨਹੀਂ ਹੈ ਇਸ ਦਾ ਅਸਰ ਕੁਝ ਖਾਸ ਹੀ ਇਸ ਤੇਲ ਨੂੰ ਪਵਾਉਂਦੇ ਸਨ ਆਪਣੇ ਵਹੀਕਲਾਂ ਵਿੱਚ
ਮਿਡਲ ਈਸਟ ਦੇ ਵਿੱਚ ਜੰਗ ਜਾਰੀ ਰਹਿਣ ਨਾਲ ਜਿੱਥੇ ਪਹਿਲਾਂ ਭਾਰਤ ਵਿੱਚ ਘਰੇਲੂ ਗੈਸ ਸਿਲਿੰਡਰਾਂ ਦੇ ਰੇਟ ਵਧੇ ਉਥੇ ਹੀ ਹੁਣ ਪ੍ਰੀਮੀਅਮ ਪੈਟਰੋਲ ਦੇ ਇਕ ਰੁਪਏ 97 ਪੈਸੇ ਰੇਟ ਵਧਿਆ ਜਦ ਜੀ ਮੀਡੀਆ ਵੱਲੋਂ ਬਠਿੰਡਾ ਦੇ ਇੱਕ ਪੈਟਰੋਲ ਪੰਪ ਤੇ ਜਾ ਕੇ ਦੇਖਿਆ ਤਾਂ ਰੇਟ ਵਧਣ ਦਾ ਕਿਸੇ ਤੇ ਵੀ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਸੀ ਭਾਵੇਂ ਦੋ ਰੁਪਏ ਦੇ ਕਰੀਬ ਰੇਟ ਵਧਿਆ ਹੈ ਕਿਉਂਕਿ ਪ੍ਰੀਮੀਅਮ ਤੇਲ ਦਾ ਰੇਟ ਪਹਿਲਾਂ ਹੀ ਆਮ ਪੈਟਰੋਲ ਨਾਲੋਂ ਛੇ ਰੁਪਏ ਦੇ ਕਰੀਬ ਰੇਟ ਵੱਧ ਸੀ ਪਰ ਹੁਣ 8 ਰੁਪਏ ਤੋਂ ਉੱਪਰ ਰੇਟ ਵਧ ਗਿਆ ਹੈ ਆਮ ਲੋਕਾਂ ਨੇ ਕਿਹਾ ਕਿ ਇਸ ਦਾ ਸਾਡੇ ਦੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅਸੀਂ ਤਾਂ ਨਾਰਮਲ ਤੇਲ ਹੀ ਆਪਣੇ ਵਹੀਕਲਾਂ ਦੇ ਵਿੱਚ ਪਵਾਉਂਦੇ ਹਾਂ ਉਧਰ ਦੂਜੇ ਪਾਸੇ ਪੰਪ ਵਾਲੇ ਨੇ ਕਿਹਾ ਕਿ ਇਹ ਤੇਲ ਤਾਂ ਪਹਿਲਾਂ ਵੀ ਸਾਡੇ ਕੋਲ ਬਹੁਤ ਘੱਟ ਲੱਗਦਾ ਸੀ ਪਰ ਰੇਟ ਵਧਣ ਨਾਲ ਨਾ ਤਾਂ ਗਰਾਕ ਦੇ ਉੱਪਰ ਕੋਈ ਫਰਕ ਪਿਆ ਹੈ ਅਤੇ ਨਾ ਹੀ ਪੰਪ ਦੇ ਉੱਪਰ ਸਾਰਾ ਕੁਝ ਨੋਰਮਲ ਹੀ ਚੱਲ ਰਿਹਾ ਹੈ।
ਵਾਕ ਥਰੂ ਕੁਲਬੀਰ ਬੀਰਾ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AJAnil Jain
FollowMar 21, 2026 12:33:340
Report
BSBhushan Sharma
FollowMar 21, 2026 12:33:160
Report
SBSANJEEV BHANDARI
FollowMar 21, 2026 12:17:21741
Report
RBRohit Bansal
FollowMar 21, 2026 12:17:03Chandigarh, Chandigarh:ਸੰਗਰੂਰ ਤੋਂ ਸੰਸਦ ਮੀਤ ਹੇਅਰ ਬਣੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸੈਕਟਰੀ
806
Report
DVDEVENDER VERMA
FollowMar 21, 2026 12:16:53697
Report
ADAnkush Dhobal
FollowMar 21, 2026 12:01:30969
Report
DVDEVENDER VERMA
FollowMar 21, 2026 12:01:21994
Report
SNSUNIL NAGPAL
FollowMar 21, 2026 11:52:53939
Report
HSHarmeet Singh Maan
FollowMar 21, 2026 11:52:42925
Report
GPGYAN PRAKASH
FollowMar 21, 2026 11:52:15946
Report
MTManish Thakur
FollowMar 21, 2026 11:48:531004
Report
KSKapil sharma
FollowMar 21, 2026 11:32:081015
Report
ASAvtar Singh
FollowMar 21, 2026 11:23:111018
Report
KSKapil sharma
FollowMar 21, 2026 11:01:281093
Report