Back
Faridkot151204blurImage

ਵੱਧ ਰਹੀ ਮਹਿਗਾਈ ਨੇ ਲੋਕਾਂ ਦਾ ਤੋੜਿਆ ਲੱਕ

Khem Chand
Sept 24, 2024 04:27:42
Kot Kapura, Punjab
ਦਿਨੋ ਦਿਨ ਵੱਧ ਰਹੀ ਮਹਿੰਗਾਈ ਨੇ ਆਮ ਲੋਕਾਂ ਦਾ ਜੀਣਾ ਦੁੱਬਰ ਕੀਤਾ ਹੋਇਆ ਹੈ। ਪਹਿਲਾ ਹਰੀਆਂ ਸਬਜ਼ੀਆਂ ਦੇ ਭਾਅ ਨੂੰ ਛੂਹ ਰਹੇ ਹਨ ਹੁਣ ਦਾਲ , ਘਿਉ ਤੇਲ ਆਦਿ ਵਿਚ 15 ਤੋਂ 20 ਪ੍ਰਤੀਸ਼ਤ ਵਾਧਾ ਹੋਣ ਕਰਕੇ ਆਮ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ । ਵੱਧ ਰਹੀ ਮਹਿੰਗਾਈ ਤੇ ਆਮ ਘਰੇਲੂ ਔਰਤਾਂ ਸਰਕਾਰਾਂ ਨੂੰ ਕੋਸਦੀਆਂ ਨਜ਼ਰ ਆਈਆਂ ਜਿਨ੍ਹਾਂ ਨੇ ਮਹਿਗਾਈ ਦੇ ਠੱਲ ਪਾਉਣ ਦੀ ਅਪੀਲ ਕੀਤੀ ।
1
Report

For breaking news and live news updates, like us on Facebook or follow us on Twitter and YouTube . Read more on Latest News on Pinewz.com