Back
Faridkot151204blurImage

ਬਾਜਾਖਾਨਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਹੈਰੋਇਨ ਸਮੇਤ ਤਿੰਨ ਵਿਅਕਤੀਆ ਨੂੰ ਕੀਤਾ ਕਾਬੂ

Khem Chand
Aug 12, 2024 12:14:32
Jaito, Punjab
ਸਬ ਡਵੀਜਨ ਜੈਤੋ ਦੇ ਡੀ ਐਸਪੀ ਸੁਖਦੀਪ ਸਿੰਘ ਅਤੇ ਬਾਜਾਖਾਨਾ ਥਾਨੇ ਦੇ ਐਸਐਚਓ ਸਿਕੰਦਰ ਸਿੰਘ ਵੱਲੋ ਇੱਕ ਪ੍ਰੈਸ ਕਾਨਫਰੰਸ ਸਥਾਨਕ ਡੀਐਸਪੀ ਦਫ਼ਤਰ ਵਿਖੇ ਕੀਤੀ ਤੇ ਦੱਸਿਆ ਕਿ ਪੰਦਰਾਂ ਅਗਸਤ ਦੇ ਚਲਦਿਆਂ ਪੁਲਿਸ ਨੇ ਜਗਾ ਜਗਾ ਤੇ ਨਾਕਾਬੰਦੀ ਕੀਤੀ ਹੋਈ ਸੀ ਜਿਸਦੇ ਚਲਦਿਆਂ ਤਿੰਨ ਸ਼ੱਕੀ ਵਿਅਕਤੀਆਂ ਨੂੰ ਰੋਕਿਆ ਗਿਆ ਤਾਂ ਉਹਨਾਂ ਪਾਸੋਂ ਸੌ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਜਿੰਨਾਂ ਤੇ ਮੁਕੱਦਮਾ ਨੰਬਰ 44 ਐਨਡੀਪੀਐਸ ਐਕਟ ਤਹਿਤ ਦਰਜ ਕਰ ਲਿਆ ਗਿਆ ਹੈ ਇਹਨਾਂ ਉਪਰ ਪਹਿਲਾਂ ਵੀ ਮੁਕੱਦਮੇ ਦਰਜ ਦੱਸੇ ਜਾ ਰਹੇ ਨੇ ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com