Back
पंजाब में मिलावट रोकथाम के लिए विजिलेंस-स्वास्थ्य विभाग ने डेयरी पर छापे
KBKulbir Beera
Mar 19, 2026 08:46:15
Bathinda, Punjab
ਮਿਲਾਵਟ ਖੋਰੀ ਨੂੰ ਰੋਕਣ ਦੇ ਲਈ ਵਿਜੀਲੈਂਸ ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਦੁੱਧ ਵਾਲੀਆਂ ਡੇਅਰੀਆ ਤੇ ਮਾਰੇ ਛਾਪੇ
ਮਿਲਾਵਟ ਲੈ ਕੇ ਲਗਾਤਾਰ ਮਿਲ ਰਹੀਆਂ ਸਨ ਸ਼ਿਕਾਇਤਾਂ
ਵਿਧਾਨ ਸਭਾ ਸੈਸ਼ਨ ਵਿੱਚ ਉੱਠੇ sਨ ਮਿਲਾਵਟ ਨੂੰ ਲੈ ਕੇ ਸਵਾਲ
ਬੀਤੇ ਦਿਨੀ ਪੰਜਾਬ ਵਿਧਾਨ ਸਭਾ ਦੇ ਵਿੱਚ ਕੁਝ ਐਮਐਲਏਆਂ ਵੱਲੋਂ ਸਰਕਾਰ ਨੂੰ ਸਵਾਲ ਕੀਤੇ ਗਏ ਕਿ ਪੰਜਾਬ ਵਿੱਚ ਵੱਡੇ ਪੱਧਰ ਤੇ ਮਿਲਾਵਟੀ ਚੀਜ਼ਾਂ ਮਿਲ ਰਹੀਆਂ ਹਨ ਜਿਨਾਂ ਨੂੰ ਰੋਕਣ ਦੀ ਜਰੂਰਤ ਹੈ ਤਾਂ ਸਰਕਾਰ ਨੇ ਐਕਸ਼ਨ ਲੈਂਦੇ ਹੋਏ ਜਿੱਥੇ ਵਿਜੀਲੈਂਸ ਵਿਭਾਗ ਤੇ ਸਿਹਤ ਵਿਭਾਗ ਨੂੰ ਸਖਤ ਹਦਾਇਤਾਂ ਦਿੱਤੀਆਂ ਤਾਂ ਉਥੇ ਹੀ ਇਹਨਾਂ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਗੱਲ ਬਠਿੰਡਾ ਦੀ ਕਰੀਏ ਤਾਂ ਬਠਿੰਡਾ ਚ ਵਿਜੀਲੈਂਸ ਬਿਊਰੋ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ਤੇ ਛਾਪਾਮਾਰੀ ਕੀਤੀ ਗਈ। ਜਿਸ ਵਿੱਚ ਕਈ ਦੁੱਧ ਡੇਅਰੀਆਂ ਦੇ ਉੱਪਰ ਚੈਕਿੰਗਾਂ ਵੀ ਹੋਈਆਂ ਤੇ ਸੈਂਪਲਿੰਗ ਵੀ ਕੀਤੀ ਗਈ ਬਠਿੰਡਾ ਦੀਆਂ ਨਾਮੀ ਡੇਅਰੀਆ ਦੇ ਵਿੱਚ ਕਈ ਨਾਮ ਸ਼ਾਮਿਲ sਨ ਜਿੱਥੇ ਮੌਕੇ ਤੇ ਸਿਹਤ ਵਿਭਾਗ ਨੇ ਦੁੱਧ ਪਨੀਰ ਤੋਂ ਇਲਾਵਾ ਮੱਖਣ ਘਿਓ ਆਦਿ ਦੀ ਸੈਂਪਲਿੰਗ ਕੀਤੀ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਜੀਲੈਂਸ ਬਿਊਰੋ ਬਠਿੰਡਾ ਦੇ ਡੀਐਸਪੀ ਕੁਲਵੰਤ ਸਿੰਘ ਲਹਿਰੀ ਨੇ ਕਿਹਾ ਕਿ ਸਾਡੇ ਵੱਲੋਂ ਬਠਿੰਡਾ ਦੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਦੁੱਧ ਡੇਅਰੀਆਂ ਦੇ ਉੱਪਰ ਚੈਕਿੰਗ ਕੀਤੀ ਜਾ ਰਹੀ ਹੈ। ਅਤੇ ਨਾਲ ਹੀ ਉਹਨਾਂ ਦੀ ਸਿਹਤ ਵਿਭਾਗ ਵੱਲੋਂ ਸੈਂਪਲਿੰਗ ਵੀ ਕੀਤੀ ਜਾ ਰਹੀ ਹੈ ਜੋ ਵੀ ਸੈਂਪਲਿੰਗ ਦੇ ਵਿੱਚ ਰਿਜਲਟ ਆਉਣਗੇ ਉਸ ਦੇ ਆਧਾਰ ਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਇਹ ਟੀਮਾਂ ਲਗਾਤਾਰ ਮਿਲਾਵਟ ਖੋਰਾ ਨੂੰ ਰੋਕਣ ਦੇ ਲਈ ਸੈਂਪਲਿੰਗ ਤੇ ਚੈਕਿੰਗ ਆ ਕਰਦੀਆਂ ਰਹਿਣਗੀਆਂ ਕਿਉਂਕਿ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਹਨ ਕਿ ਕਿਸੇ ਵੀ ਮਿਲਾਵਟ ਖੋਰ ਨੂੰ ਬਖਸ਼ਿਆ ਨਹੀਂ ਜਾਵੇਗਾ ਸਿਹਤ ਵਿਭਾਗ ਦੇ ਇੰਸਪੈਕਟਰ ਨੇ ਕਿਹਾ ਕਿ ਸਾਡੇ ਵੱਲੋਂ ਸੈਂਪਲਿੰਗ ਕਰ ਲਈ ਗਈ ਹੈ ਅਤੇ ਇਸ ਦੀ ਰਿਪੋਰਟ ਆਉਣ ਤੇ ਕਾਰਵਾਈ ਕੀਤੀ ਜਾਵੇਗੀ ਤਾਂ ਦੂਜੇ ਪਾਸੇ ਡੇਅਰੀ ਦੇ ਮਾਲਕ ਨੇ ਕਿਹਾ ਕਿ ਅਸੀਂ ਬਿਲਕੁਲ ਸਹੀ ਕੰਮ ਕਰ ਰਹੇ ਹਾਂ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਮੈਂ ਤਾਂ ਖੁਦ ਚਾਹੁੰਦਾ ਹਾਂ ਕਿ ਸਾਰੀਆਂ ਡੇਅਰੀਆ ਚੈਕਿੰਗ ਕਰੀ ਜਾਣੀ ਚਾਹੀਦੀ ਹੈ ਜੋ ਵੀ ਮਿਲਾਵਟ ਹੋਰ ਨੇ ਉਹਨਾਂ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਅਤੇ ਕੁਝ ਕੈਮੀਕਲ ਵਾਲੇ ਡਰਾਮਾ ਵਿੱਚ ਵੀ ਦੁੱਧ ਪਾਇਆ ਹੋਇਆ ਸੀ ਜੋ ਉਨ੍ਹਾਂ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowMar 19, 2026 10:06:360
Report
SBSANJEEV BHANDARI
FollowMar 19, 2026 09:50:46652
Report
TBTarsem Bhardwaj
FollowMar 19, 2026 09:46:55689
Report
DSDharmindr Singh
FollowMar 19, 2026 09:46:44669
Report
DSDEVINDER SHARMA
FollowMar 19, 2026 09:46:16589
Report
ASARVINDER SINGH
FollowMar 19, 2026 09:45:57716
Report
KSKapil sharma
FollowMar 19, 2026 09:31:20880
Report
BSBHARAT SHARMA
FollowMar 19, 2026 09:30:58880
Report
PSParambir Singh Aulakh
FollowMar 19, 2026 09:30:431067
Report
NLNitin Luthra
FollowMar 19, 2026 09:20:58907
Report
MTManish Thakur
FollowMar 19, 2026 09:10:211049
Report
BSBHARAT SHARMA
FollowMar 19, 2026 09:09:191072
Report
SNSUNIL NAGPAL
FollowMar 19, 2026 09:07:311036
Report
MSManish Shanker
FollowMar 19, 2026 08:51:561008
Report
AMAjay Mahajan
FollowMar 19, 2026 08:49:581069
Report