Back
हड़ प्रभावित क्षेत्रों का दौरा: हरपाल-चिमा बोले, नुकसान की भरपाई पक्की
BKBIMAL KUMAR
Sept 13, 2025 14:45:18
Anandpur Sahib, Punjab
Story Assigned By Desk
Reporter - Bimal Sharma
Location - Nangal
File Folder - 1309ZP_APS_BAINS_R
ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਨੁਕਸਾਨੇ ਪੁਲਾਂ ਤੇ ਸੜਕਾਂ ਦੀ ਮੁਰੰਮਤ ਤੇ ਮੁੜ ਉਸਾਰੀ ਅਤੇ ਹੜ੍ਹਾਂ ਤੋਂ ਬਚਾਅ ਲਈ ਡੰਗੇ ਲਗਾਉਣ ਵਾਸਤੇ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ
Anchor - ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ । ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਚੀਮਾ ਨੇ ਕਿਹਾ ਕਿ ਹੜ੍ਹਾਂ ਨਾਲ ਜੌ ਨੁਕਸਾਨ ਹੋਇਆ ਹੈ ਉਸਦੀ ਭਰਪਾਈ ਜਰੂਰ ਕੀਤੀ ਜਾਵੇਗੀ । ਉਹਨਾਂ ਨੂੰ ਜਦੋਂ ਸਤਲੁਜ ਨੂੰ ਚੈਨੇਲਾਈਜ਼ ਕਰਨ ਦੀ ਲੋਕਾਂ ਦੀ ਮੰਗ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਹਾਲਾਤ ਨਾ ਬਣਨ ਇਸ ਉੱਤੇ ਕੰਮ ਕੀਤਾ ਜਾ ਰਿਹਾ ਹੈ । ਭਾਜਪਾ ਤੇ ਬੋਲਦੇ ਹੋਏ ਕਿਹਾ ਕੀ ਭਾਜਪਾ ਹਾਲੇ ਵੀ ਲੋਕਾਂ ਦੀ ਮੌਤ , ਲਾਸ਼ਾਂ ਤੇ ਸਿਆਸਤ ਕਰ ਰਹੀ ਹੈ । ਬੀਜੇਪੀ ਵੱਲੋਂ ਜੋ 12 ਹਜਾਰ ਕਰੋੜ ਦਾ ਰੌਲਾ ਪਾਇਆ ਜਾ ਰਿਹਾ ਹੈ ਅਗਰ ਇਸ ਵਿੱਚ ਸੱਚਾਈ ਹੈ ਤਾਂ ਉਹ ਜਨਤਕ ਕਰਨ । ਕੇਂਦਰ ਸਰਕਾਰ ਨੇ ਹਾਲੇ ਤਾਂ ਤੁਛ ਜਿਹੀ ਭੇਂਟ ਦਿੱਤੀ ਹੈ ਅਗਰ ਉਹ ਹੋਰ ਵੀ ਦੇਣਗੇ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ । ਉਹਨਾਂ ਨੂੰ ਪੁੱਛਿਆ ਗਿਆ ਕਿ ਲੋਕਾਂ ਵੱਲੋਂ ਹੜਾਂ ਦਾ ਕਾਰਨ ਕਿਤੇ ਗੈਰ ਕਾਨੂੰਨੀ ਮਾਈਨਿੰਗ ਨੂੰ ਵੀ ਦੱਸਿਆ ਜਾ ਰਿਹਾ ਹੈ ਤਾਂ ਉਹਨਾਂ ਕਿਹਾ ਕਿ ਕਾਨੂੰਨੀ ਮਾਈਨਿੰਗ ਅਲਾਊਡ ਹੈ ਅਗਰ ਕਿਤੇ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਹੈ ਤਾਂ ਉਸ ਤੇ ਅਸੀਂ ਕਾਰਵਾਈ ਕਰਦੇ ਹਾਂ ।
2
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SKSanjeev Kumar
FollowSept 13, 2025 16:46:541
Report
RKRAMAN KHOSLA
FollowSept 13, 2025 16:04:432
Report
VKVarun Kaushal
FollowSept 13, 2025 15:31:051
Report
SGSatpal Garg
FollowSept 13, 2025 15:17:495
Report
AJAnil Jain
FollowSept 13, 2025 15:16:206
Report
BSBhushan Sharma
FollowSept 13, 2025 14:47:0310
Report
DSDharmindr Singh
FollowSept 13, 2025 14:46:447
Report
VKVipan Kumar
FollowSept 13, 2025 14:45:566
Report
JSJagmeet Singh
FollowSept 13, 2025 14:31:525
Report
RMRakesh Malhi
FollowSept 13, 2025 14:31:115
Report
RKRAMAN KHOSLA
FollowSept 13, 2025 13:32:107
Report
BKBIMAL KUMAR
FollowSept 13, 2025 13:31:126
Report
BNBISHESHWAR NEGI
FollowSept 13, 2025 13:22:338
Report