Back
हरवीर की मौत पर पंजाब में प्रवासी मजदूर पहचान कानून की मांग तेज
RKRAMAN KHOSLA
Sept 13, 2025 16:04:43
Hoshiarpur, Punjab
ਬੀਤੀ ਨੌ ਤਰੀਕ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਿਊ ਦੀਪ ਨਗਰ ਵਿੱਚ ਇੱਕ ਪੰਜ ਸਾਲਾ ਹਰਵੀਰ ਨਾਮ ਦੇ ਬੱਚੇ ਨੂੰ ਪ੍ਰਵਾਸੀ ਮਜ਼ਦੂਰ ਵੱਲੋਂ ਪਹਿਲਾਂ ਕਰਨੈ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸਦੀ ਹਤਿਆ ਕਰ ਦਿੱਤੀ ਜਾਂਦੀ ਆ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਇਸ ਤੋਂ ਬਾਅਦ ਹੁਸ਼ਿਆਰਪੁਰ ਜਿਲੇ ਦੇ ਲੋਕਾਂ ਵਿੱਚ ਬੜਾ ਹੀ ਗੁੱਸੇ ਭਰਿਆ ਮਾਹੌਲ ਸੀ ਜਿੱਥੇ ਹੁਸ਼ਿਆਰਪੁਰ ਜਿਲੇ ਦੇ ਅਲੱਗ ਅਲੱਗ ਪੰਚਾਇਤਾਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮਤੇ ਪਾਏ ਜਾ ਰਹੇ ਹਨ ਉੱਥੇ ਹੀ ਅੱਜ ਹੁਸ਼ਿਆਰਪੁਰ ਵਿੱਚ ਸਮੂਹ ਜਥੇਬੰਦੀਆਂ ਦੇ ਆਗੂਆਂ ਨੇ ਇਕੱਠੇ ਹੋ ਕੇ ਮਾਸੂਮ ਹਰਵੀਰ ਦੇ ਆਤਮਾ ਦੀ ਸ਼ਾਂਤੀ ਲਈ ਇੱਕ ਕੈਂਡਲ ਮਾਰਚ ਕੱਢਿਆ ਇਹ ਕੈਂਡਲ ਮਾਰਚ ਹੁਸ਼ਿਆਰਪੁਰ ਦੇ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਘੰਟਾ ਘਰ ਅਤੇ ਸੈਸ਼ਨ ਚੌਂਕ ਆ ਕੇ ਸਮਾਪਤ ਕੀਤਾ ਗਿਆ ਇਸ ਮੌਕੇ ਤੇ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਕੋਈ ਅਜਿਹਾ ਕਾਨੂੰਨ ਬਣਨਾ ਚਾਹੀਦਾ ਹੈ ਜਿਸ ਨਾਲ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੀ ਪਛਾਣ ਕੀਤੀ ਜਾ ਸਕੇ ਉਹਨਾਂ ਕਿਹਾ ਕਿ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਆਪਣੇ ਦੇਸ਼ ਤੋਂ ਕੋਈ ਕ੍ਰਾਈਮ ਕਰਕੇ ਪੰਜਾਬ ਵਿੱਚ ਆ ਕੇ ਬੜੀ ਆਸਾਨੀ ਨਾਲ ਜ਼ਿੰਦਗੀ ਜਿਉਂਦੇ ਹਨ ਉਹਨਾਂ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਪ੍ਰਵਾਸੀਆਂ ਵੱਲੋਂ ਬਹੁਤ ਸਾਰੀਆਂ ਅਜਿਹੀਆਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਜੋ ਸਹਿਣ ਯੋਗ ਨਹੀਂ ਹਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕੋਈ ਅਜਿਹਾ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਸ ਨਾਲ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੀ ਪਛਾਣ ਕੀਤੀ ਜਾ ਸਕੇ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਇਹਨਾਂ ਦੀ ਵੈਰੀਫਿਕੇਸ਼ਨ ਕਰਨੀ ਚਾਹੀਦੀ ਹੈ ਪ੍ਰਵਾਸੀ ਮਜ਼ਦੂਰਾਂ ਦੇ ਪੰਜਾਬ ਵਿੱਚ ਕੋਈ ਵੀ ਕਾਗਜ ਪੁੱਤਰ ਨਹੀਂ ਬਣਨੇ ਚਾਹੀਦੇ ਅੱਗੇ ਆਗੂਆਂ ਨੇ ਬੋਲਦੇ ਹੋਏ ਕਿਹਾ ਕਿ ਇਸ ਪ੍ਰਵਾਸੀ ਨੂੰ ਇਸ ਤਰ੍ਹਾਂ ਦੀ ਸਜ਼ਾ ਦੇਣੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਦੀ ਮਿਸਾਲ ਦਿੱਤੀ ਜਾਵੇ
Byte.... ਜਥੇਬੰਦੀਆਂ ਦੇ ਆਗੂ
8
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowSept 13, 2025 17:32:343
Report
RBRohit Bansal
FollowSept 13, 2025 17:31:400
Report
DSDharmindr Singh
FollowSept 13, 2025 17:21:062
Report
SKSanjeev Kumar
FollowSept 13, 2025 16:46:543
Report
VKVarun Kaushal
FollowSept 13, 2025 15:31:054
Report
SGSatpal Garg
FollowSept 13, 2025 15:17:499
Report
AJAnil Jain
FollowSept 13, 2025 15:16:2013
Report
BSBhushan Sharma
FollowSept 13, 2025 14:47:0314
Report
DSDharmindr Singh
FollowSept 13, 2025 14:46:4411
Report
VKVipan Kumar
FollowSept 13, 2025 14:45:569
Report
BKBIMAL KUMAR
FollowSept 13, 2025 14:45:185
Report
JSJagmeet Singh
FollowSept 13, 2025 14:31:529
Report
RMRakesh Malhi
FollowSept 13, 2025 14:31:119
Report