Back
बाबा रोडू शाह की याद में 73वां खेल मेला, Badal ने दी चौंकाने वाली टिप्पणी
JSJagmeet Singh
Sept 13, 2025 14:31:52
Fatehgarh Sahib, Punjab
Anchor - ਬਾਬਾ ਰੋਡੂ ਸ਼ਾਹ ਦੀ ਯਾਦ ਵਿਚ 73ਵਾਂ ਖੇਡ ਮੇਲਾ ਪਿੰਡ ਅਨੰਦਪੁਰ ਕਲੋੜ ਨਗਰ ਪੰਚਾਇਤ ਵੱਲੋਂ ਹਲਕਾ ਬੱਸੀ ਪਠਾਣਾ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਹੇਠ ਕਬੱਡੀ ਮੇਲਾ ਕਰਵਾਇਆ ਗਿਆ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਕਬੱਡੀ ਕੱਪ ਵਿੱਚ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਕਿ ਸਾਡੇ ਵਿਰਾਸਤੀ ਮੇਲੇ ਸਾਡੇ ਪਿੰਡਾਂ ਦੀ ਸ਼ਾਨ ਹਨ। ਅਕਾਲੀ ਦਲ ਦੀ ਸਰਕਾਰ ਸਮੇਂ ਪਿੰਡਾਂ ਵਿੱਚ ਵੱਖ-ਵੱਖ ਖੇਡ ਮੁਕਾਬਲਿਆਂ ਦੇ ਨਾਲ ਨਾਲ ਕਬੱਡੀ ਕੱਪ ਕਰਵਾਏ ਗਏ ਸਨ ਤੇ ਕਬੱਡੀ ਨੂੰ ਵਰਲਡ ਲੈਵਲ ਤੱਕ ਲੈ ਜਾਇਆ ਗਿਆ ਸੀ। ਪ੍ਰੰਤੂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀਆਂ ਕਈ ਵਿਰਾਸਤੀ ਖੇਡਾਂ ਬੰਦ ਕਰਕੇ ਜਿੱਥੇ ਨੌਜਵਾਨਾਂ ਨੂੰ ਖੇਡਾਂ ਤੋਂ ਪਰੇ ਕੀਤਾ ਹੈ ਉੱਥੇ ਹੀ ਖਿਡਾਰੀਆਂ ਨਾਲ ਵੱਡਾ ਧੋਖਾ ਕੀਤਾ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਂਦਿਆਂ ਹੀ ਜਿੱਥੇ ਵਰਲਡ ਪੱਧਰ ਤੇ ਕਬੱਡੀ ਕੱਪ ਕਰਵਾਇਆ ਜਾਵੇਗਾ ਉਥੇ ਹੀ ਜਾਨਵਰਾਂ ਤੇ ਪਸ਼ੂਆਂ ਨਾਲ ਪਿਆਰ ਕਰਨ ਵਾਲਿਆਂ ਦੀ ਹਰਮਨ ਪਿਆਰੀਆਂ ਖੇਡਾਂ ਜਿਵੇਂ ਕਿ ਮਾਰਵਾੜੀ ਘੋੜੇ ਅਤੇ ਕਬੂਤਰਬਾਜੀ ਆਦੀ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਸਰਪੰਚ ਜਗਰੂਪ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਸੀਨੀਅਰ ਆਗੂ ਗੁਰਜਿੰਦਰ ਸਿੰਘ ਨਲੀਨਾ ਵੱਲੋਂ ਜਿੱਥੇ ਖਿਡਾਰੀਆਂ ਦਾ ਧੰਨਵਾਦ ਕੀਤਾ ਗਿਆ ਉੱਥੇ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
Byte - ਸੁਖਬੀਰ ਸਿੰਘ ਬਾਦਲ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ)
5
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SKSanjeev Kumar
FollowSept 13, 2025 16:46:541
Report
RKRAMAN KHOSLA
FollowSept 13, 2025 16:04:432
Report
VKVarun Kaushal
FollowSept 13, 2025 15:31:051
Report
SGSatpal Garg
FollowSept 13, 2025 15:17:495
Report
AJAnil Jain
FollowSept 13, 2025 15:16:206
Report
BSBhushan Sharma
FollowSept 13, 2025 14:47:0310
Report
DSDharmindr Singh
FollowSept 13, 2025 14:46:447
Report
VKVipan Kumar
FollowSept 13, 2025 14:45:566
Report
BKBIMAL KUMAR
FollowSept 13, 2025 14:45:182
Report
RMRakesh Malhi
FollowSept 13, 2025 14:31:115
Report
RKRAMAN KHOSLA
FollowSept 13, 2025 13:32:107
Report
BKBIMAL KUMAR
FollowSept 13, 2025 13:31:126
Report
BNBISHESHWAR NEGI
FollowSept 13, 2025 13:22:338
Report