Become a News Creator

Your local stories, Your voice

Follow us on
Download App fromplay-storeapp-store
Advertisement
Back
Fazilka152123

ਬਰਸਾਤ ਨੇ ਅਬੋਹਰ ਵਿੱਚ ਛੱਤਾਂ ਡਿੱਗਣ ਦੇ ਹਾਦਸੇ ਪੈਦਾ ਕੀਤੇ!

SNSUNIL NAGPAL
Jul 14, 2025 08:02:27
Fazilka, Punjab
ਅਬੋਹਰ ਦੇ ਵਿੱਚ ਬਰਸਾਤ ਕਾਰਨ ਦੋ ਥਾਵਾਂ ਤੋਂ ਹਾਦਸੇ ਦੀਆਂ ਖਬਰਾਂ ਸਾਹਮਣੇ ਆਈਆਂ ਨੇ l ਦੱਸਿਆ ਜਾ ਰਿਹਾ ਕਿ ਆਨੰਦ ਨਗਰੀ ਗਲੀ ਨੰਬਰ ਸੱਤ ਦੇ ਵਿੱਚ ਇੱਕ ਮਕਾਨ ਦੀ ਛੱਤ ਡਿੱਗ ਪਈ l ਗਨੀਮਤ ਰਹੀ ਕਿ ਘਰ ਦੇ ਵਿੱਚ ਕੋਈ ਨਹੀਂ ਸੀ l ਨਹੀਂ ਤਾਂ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ l ਹਾਲਾਂਕਿ ਵੀਡੀਓ ਦੇ ਵਿੱਚ ਗਲੀਆਂ ਦੇ ਵਿੱਚ ਭਰਿਆ ਪਾਣੀ ਵੀ ਦਿਖਾਈ ਦੇ ਰਿਹਾ ਹੈ l ਉੱਥੇ ਹੀ ਨਵੀਂ ਆਬਾਦੀ ਵਿਖੇ ਇੱਕ ਘਰ ਦੀ ਛੱਤ ਡਿੱਗੀ ਹੈ ਕਿ ਘਰ ਚ ਮੌਜੂਦ ਮਹਿਲਾ ਜ਼ਖਮੀ ਹੋ ਗਈ ਹੈ l ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ l ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਸੁਖਜਿੰਦਰ ਸਿੰਘ ਰਾਜਨ ਨੇ ਇਸ ਨੂੰ ਲੈ ਕੇ ਪ੍ਰਸ਼ਾਸਨ ਤੋਂ ਪਰਿਵਾਰਾਂ ਦੀ ਆਰਥਿਕ ਮਦਦ ਦੀ ਗੁਹਾਰ ਲਾਈ ਹੈ।
1
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top