Become a News Creator

Your local stories, Your voice

Follow us on
Download App fromplay-storeapp-store
Advertisement
Back
Fazilka152123

ਅਬੋਹਰ ਵਿੱਚ ਮੀਂਹ ਨੇ ਪੈਦਾ ਕੀਤਾ ਨੁਕਸਾਨ, ਛੱਤ ਡਿੱਗਣ ਨਾਲ ਲੱਖਾਂ ਦਾ ਨੁਕਸਾਨ!

SNSUNIL NAGPAL
Jul 14, 2025 10:11:02
Fazilka, Punjab
ਅਬੋਹਰ ਵਿੱਚ ਇੱਕ ਪਾਸੇ ਮੀਂਹ ਲੋਕਾਂ ਲਈ ਰਾਹਤ ਬਣ ਕੇ ਆਇਆ ਤਾਂ ਦੂਜੇ ਪਾਸੇ ਬਰਸਾਤ ਕਾਰਨ ਇੱਕ ਦੁਕਾਨ ਦੀ ਛੱਤ ਡਿੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ l ਦੱਸਿਆ ਜਾ ਰਿਹਾ ਹੈ ਕਿ ਮਲਬੇ ਥੱਲੇ ਦੋ ਟਰੈਕਟਰ ਆ ਗਏ ਨੇ l ਜਿਸ ਕਰਕੇ ਕਾਫੀ ਨੁਕਸਾਨ ਹੋਇਆ ਹੈ l ਹਾਲਾਂਕਿ ਇਸਦੇ ਨਾਲ ਹੀ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਵੀ ਡਿੱਗ ਪਈ ਹੈ ਜਿਨਾਂ ਦਾ ਲੱਖਾ ਦਾ ਨੁਕਸਾਨ ਹੋਇਆ ਹੈ l ਜਿਨਾਂ ਵੱਲੋਂ ਸਰਕਾਰ ਤੋਂ ਆਰਥਿਕ ਮਦਦ ਦੀ ਗੁਹਾਰ ਲਾਈ ਜਾ ਰਹੀ ਹੈ l ਗਨੀਮਤ ਰਹੀ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ l
4
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top