Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

ਮਾਨਸਾ ਸ਼ਹਿਰ 'ਚ ਤੇਜ਼ ਬਾਰਿਸ਼ ਤੋਂ ਬਾਅਦ ਜਲਥਲ, ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ!

KDKuldeep Dhaliwal
Jul 14, 2025 13:00:25
Mansa, Punjab
ਮਾਨਸਾ ਸ਼ਹਿਰ ਫਿਰ ਹੋਇਆ ਜਲਥਲ ਐਂਕਰ : ਮਾਨਸਾ ਸ਼ਹਿਰ ਦੇ ਵਿੱਚ ਹੋਈ ਤੇਜ਼ ਬਾਰਿਸ਼ ਤੋਂ ਬਾਅਦ ਮਾਨਸਾ ਸ਼ਹਿਰ ਜਲਥਲ ਹੋ ਗਿਆ ਹੈ ਮਾਨਸਾ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਮਾਨਸਾ ਦੇ ਬਸ ਸਟੈਂਡ ਚੌਂਕ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਬਾਹਰ, ਤਿੰਨਕੋਨੀ ਚੌਂਕ ਅੰਡਰ ਬ੍ਰਿਜ ਵੀਰ ਨਗਰ ਮੁਹੱਲਾ ਸਿਨੇਮਾ ਮਾਰਕੀਟ ਦੇ ਵਿੱਚ ਪਾਣੀ ਭਰ ਜਾਣ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਨੇ। 
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RKRAMAN KHOSLA
Aug 31, 2025 14:17:05
Hoshiarpur, Punjab:
तलवाड़ा की जैस्मीन राणा ने जीता मिस ग्लोब 2025 का खिताब। माध्यम वर्गीय परिवार से संबंधित जैस्मीन अंतर्राष्ट्रीय मुकाबले के लिए अगले महीने जाएगी अल्बेनिया। होशियारपुर दसूहा के कस्बा तलवाड़ा की 24 वर्षीय युवती जैस्मीन राणा ने जयपुर में हुए मिस ग्लोब 2025 ब्यूटी कॉन्टेस्ट में पहला स्थान प्राप्त कर पंजाब और तलवाड़ा का नाम पूरे भारत में रौशन किया है। Zee मीडिया से बात करते हुए जैस्मीन ने बताया कि मेरी प्रथमिक शिक्षा तलवाड़ा में हुई है। मेरा परिवार माध्यम वर्ग से संबंधित है। मेरे माता पिता का मुझे बचपन से पूरा सपोर्ट रहा है। उन्होंने मेरे हर काम में पूरा सहयोग किया है। जैस्मीन ने बताया कि मिस ग्लोब इंडिया प्रतियोगित जयपुर राजस्थान में हुई थी। इससे पहले मैं कई बार कई ब्यूटी कंपीटिशन लड़े है पर पहला स्थान हासिल नहीं कर सकी पर मैंने हौसला नहीं छोड़ा और इस बार मैंने पूरी मेहनत से तैयारी की और यह खिताब जीता। अब मैं इंटरनेशनल मुकाबले की तैयारी कर रही हूं। अगले महीने मैं विदेश की धरती अल्बेनिया में भारत को रिप्रेजेंट करूंगी और मुझे पूरा यकीन है कि यह खिताब भी मैं ही हासिल करूंगी और अपने देश का नाम रोशन करूंगी। One to one with jaismin rana and his mother father
0
comment0
Report
SBSANJEEV BHANDARI
Aug 31, 2025 14:15:54
Zirakpur, Punjab:
ਜ਼ੀਰਕਪੁਰ ਗਾਜ਼ੀਪੁਰ ਰੋਡ ਸਥਿਤ ਸਵਿਤਰੀ ਗਰੀਨਸ 2 ਸੁਸਾਇਟੀ ਦੇ ਵਸਨੀਕ ਪਿਛਲੇ ਤਕਰੀਬਨ ਇੱਕ ਮਹੀਨੇ ਤੋਂ ਸੁਸਾਇਟੀ ਵਿੱਚ ਬੁਨਿਆਦੀ ਸਹੂਲਤਾਂ ਨਾ ਮਿਲਣ ਤੇ ਬਿਲਡਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ ਪਰ ਅੱਜ ਅਚਾਨਕ ਮੌਕੇ ਤੇ ਮਾਹੌਲ ਗਰਮ ਆ ਗਿਆ ਜਦੋਂ ਬਿਲਡਰ ਅਤੇ ਉਸਦੇ ਵਰਕਰ ਸੁਸਾਇਟੀ ਵਿੱਚ ਦਾਖਲ ਹੋਏ ਜਿਸ ਤੋਂ ਬਾਅਦ ਦੋਨੇ ਧਿਰਾਂ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ ਅਤੇ ਨੌਬਤ ਹਾਥਾਪਾਈ ਤਾਂ ਕਾਂ ਪਹੁੰਚੀ ਜਿੱਥੇ ਸੁਸਾਇਟੀ ਦੇ ਵਸਨੀਕਾਂ ਨੇ ਬਿਲਡਰ ਦੇ ਵਰਕਰਾਂ ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ ਅਤੇ ਦੂਜੇ ਪਾਸੇ ਬਿਲਡਰ ਵੱਲੋਂ ਸੁਸਾਇਟੀ ਵਸਨੀਕਾ ਤੇ ਆਰੋਪ ਲਗਾਉਂਦੇ ਹੋਇਆਂ ਕਿਹਾ ਗਿਆ ਕਿ ਉਨਾਂ ਦੇ ਦਫਤਰ ਵਿੱਚ ਵੜ ਦਫਤਰ ਦੀ ਤੋੜਭੰਨ ਕੀਤੀ ਗਈ ਹੈ ਅਤੇ ਉਹਨਾਂ ਨਾਲ ਵੀ ਕੁੱਟਮਾਰ ਕੀਤੀ ਗਈ ਹੈ । ਮੌਕੇ ਤੇ ਪੁਲਿਸ ਟੀਮ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। BYTE- RESIDENTS BYTE- BUILDER BYTE- POLICE VISUALS
0
comment0
Report
MJManoj Joshi
Aug 31, 2025 14:15:22
DMC, Chandigarh:
चंडीगढ़ का आस पास के एरिया में सुबह से ही बरसात हो रही है मौसम विभाग की ओर से दो धन का अलर्ट बताया गया है इसको देखते हुए लोग काफ़ी समय हुए हैं और सरकार की ओर से भी पुख़्ता प्रबंध किए जा रहे हैं ताकि लोगों को किसी प्रकार की परेशानी का सामना न करना पड़े
0
comment0
Report
MSManish Sharma
Aug 31, 2025 13:49:43
Tarn Taran Sahib, Punjab:
BIG BREAKING IST ON ZEE केबिनेट मंत्री लालजीत सिंह भुल्लर हरिके हेडवर्क्स की डाउन स्ट्रीम के अंतर्गत आते बाढ़ प्रभावित गांवों में पहुंचे। खुद कश्ती चलाकर लोगो को घरों से निकला भुल्लर का ऐलान बाढ़ प्रभावित घरों को ऊंची जगहों पर पांच मरले पंचायती जमीन दी जाएगी ताकि वहां वे घर बना भविष्य में बाढ़ से बच सके भुल्लर दिखे भावुक रेस्क्यू के समय निकले आंसू
2
comment0
Report
MJManoj Joshi
Aug 31, 2025 13:48:27
DMC, Chandigarh:
ਵਿਜੀਲੈਂਸ ਬਿਊਰੋ, ਪੰਜਾਬ ਪੰਚਾਇਤ ਫੰਡਾਂ ਵਿੱਚ 24.69 ਲੱਖ ਰੁਪਏ ਦੇ ਗਬਨ ਦੇ ਦੋਸ਼ ਹੇਠ ਬੀ.ਡੀ.ਪੀ.ਓ. ਅਤੇ ਸਾਬਕਾ ਸਰਪੰਚ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਚੰਡੀਗੜ੍ਹ 31 ਅਗਸਤ, 2025: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਦੇ ਤਤਕਾਲੀ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਲਖਬੀਰ ਸਿੰਘ, ਜੋ ਮੌਜੂਦਾ ਸਮੇਂ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਘੱਲ ਖੁਰਦ ਵਿਖੇ ਤਾਇਨਾਤ ਹੈ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੀ ਗ੍ਰਾਮ ਪੰਚਾਇਤ ਗਹਿਰੀ ਮੰਡੀ ਦੇ ਸਾਬਕਾ ਸਰਪੰਚ ਮਨਜਿੰਦਰ ਸਿੰਘ ਨੂੰ 24,69,949 ਰੁਪਏ ਦੇ ਪੰਚਾਇਤੀ ਫੰਡਾਂ ਦੇ ਗਬਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ, ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਪਿੰਡ ਗਹਿਰੀ ਮੰਡੀ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ। ਇਸ ਉਪਰੰਤ ਵਿਜੀਲੈਂਸ ਬਿਊਰੋ ਦੀ ਇੱਕ ਤਕਨੀਕੀ ਟੀਮ ਨੇ ਸਾਲ 2013 ਤੋਂ 2017 ਤੱਕ ਉਕਤ ਗ੍ਰਾਮ ਪੰਚਾਇਤ ਨੂੰ ਪ੍ਰਾਪਤ ਵਿਕਾਸ ਫੰਡਾਂ ਵਿੱਚ ਹੇਰਫੇਰ ਸਬੰਧੀ ਜਾਂਚ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਸਮੇਂ ਦੌਰਾਨ, ਇਸ ਗ੍ਰਾਮ ਪੰਚਾਇਤ ਨੂੰ ਕੁੱਲ 49,21,658 ਰੁਪਏ ਦੇ ਫੰਡ ਪ੍ਰਾਪਤ ਹੋਏ ਅਤੇ ਇਨ੍ਹਾਂ ਵਿੱਚੋਂ ਸਿਰਫ 17,37,900 ਰੁਪਏ ਖਰਚ ਕੀਤੇ ਗਏ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸਰਪੰਚ ਮਨਜਿੰਦਰ ਸਿੰਘ ਨੇ ਤਤਕਾਲੀ ਗ੍ਰਾਮ ਪੰਚਾਇਤ ਸਕੱਤਰ ਕਰਨਜੀਤ ਸਿੰਘ ਅਤੇ ਉਕਤ ਬੀ.ਡੀ.ਪੀ.ਓ. ਲਖਬੀਰ ਸਿੰਘ ਦੀ ਮਿਲੀਭੁਗਤ ਨਾਲ ਅਤੇ ਸਾਜ਼ਿਸ਼ ਤਹਿਤ 24,69,949 ਰੁਪਏ ਦੇ ਫੰਡਾਂ ਦਾ ਗਬਨ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੇ ਆਧਾਰ 'ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਏ), 13(2) ਅਤੇ ਆਈ.ਪੀ.ਸੀ. ਦੀ ਧਾਰਾ 201, 409, 420, 120-ਬੀ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
4
comment0
Report
HSHarmeet Singh Maan
Aug 31, 2025 13:31:24
Nabha, Punjab:
ਨਾਭਾ ਦੇ ਨਜ਼ਦੀਕ ਗੁਰਦੁਆਰਾ ਸਿੱਧਸਰ ਅਲੌਹਰਾਂ ਸਾਹਿਬ ਵਿਖੇ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਦੀ ਅਗਵਾਈ ਹੇਠ ਪਰਮ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੇ ਪਰਮ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੀ ਸਲਾਨਾ ਬਰਸੀ ਤੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ,ਧਾਰਮਿਕ ਦੀਵਾਨ, ਅੰਮ੍ਰਿਤ ਸੰਚਾਰ ਕਰਵਾਏ ਗਏ, ਇਸ ਸਮਾਗਮ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚ ਕੇ ਸ਼ਿਰਕਤ ਕੀਤੀ ਇਸ ਮੌਕੇ ਤੇ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਸਰਜੀਤ ਸਿੰਘ ਰੱਖੜਾ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਡੀ ਆਈ ਜੀ ਪਟਿਆਲਾ ਮਨਦੀਪ ਸਿੰਘ ਸਿੱਧੂ, ਸਾਲ ਤੋਂ ਹੋਰ ਰਾਜਨੀਤਿਕ ਆਗੂ ਨੇ ਪਹੁੰਚ ਕੇ ਹਾਜ਼ਰੀ ਲਵਾਈ , ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਵੀ ਪਹੁੰਚੇ।
3
comment0
Report
BSBhushan Sharma
Aug 31, 2025 13:30:53
Nurpur, Himachal Pradesh:
लोकेशन नूरपुर भूषण शर्मा नियांगल पंचायत में भारी बारिश से मचा हाहाकार घर में घुसा पानी, परिवार ने भागकर बचाई जान एंकर -उपमंडल जवाली की ग्राम पंचायत नियांगल में रविवार को हुई भारी बारिश ने लोगों की मुश्किलें बढ़ा दीं। वार्ड नंबर 6 निवासी चैन सिंह पुत्र रोडा राम के घर में अचानक बरसाती नाले का तेज बहाव घुस गया। स्थिति इतनी भयावह थी कि चैन सिंह को अपने पूरे परिवार के साथ तत्काल घर छोड़कर बाहर भागना पड़ा। पंचायत प्रधान ने संभाली स्थिति घटना की सूचना मिलते ही पंचायत प्रधान चुन्नीलाल स्थानीय ग्रामीणों सहित मौके पर पहुंचे। सभी ने मिलकर कड़ी मशक्कत के बाद नाले के बहाव को दूसरी ओर मोड़ा। इसके बाद घर में पानी का दबाव धीरे-धीरे कम हुआ और चैन सिंह व उनका परिवार राहत की सांस ले सका। समय रहते बाहर निकले परिवारजन ग्रामीणों का कहना है कि यदि चैन सिंह और उनका परिवार समय रहते घर से बाहर नहीं निकलता तो कोई बड़ी अनहोनी हो सकती थी। परिवार ने अपनी जान बचाने में सफलता पाई और इस साहसिक प्रयास में साथ देने वाले पंचायत प्रधान चुन्नीलाल व ग्रामीणों का आभार जताया। बाइट -स्थानीय निवासी बाइट -उपप्रधान
1
comment0
Report
MJManoj Joshi
Aug 31, 2025 13:16:14
DMC, Chandigarh:
घग्गर नदी की मार झेल रहे गाँवों का वित्त मंत्री हरपाल सिंह चीमा ने किया दौरा डिप्टी कमिश्नर और अन्य अधिकारी भी वित्त मंत्री के साथ रहे मौजूद कैबिनेट मंत्री हरपाल सिंह चीमा ने खुद लिया जायजा खतरे के निशानी से नीचे चल रहा घग्गर का पानी मंत्री हरपाल सिंह चीमा ने बताया कि वह खुद स्थिति पर रख रहे हैं नजर जहां भी जरूरत पड़ेगी वहा अधिकारी तुरंत पहुंचेंगे ताकि किसी भी तरह के नुकसान से बचाया जा स
0
comment0
Report
BSBhushan Sharma
Aug 31, 2025 12:47:43
Nurpur, Himachal Pradesh:
लोकेशन नूरपुर भूषण शर्मा भारी बारिश और बादल फटने से मणिमहेश यात्रा में फंसे श्रद्धालु, आपबीती सुनाई एंकर -श्रीमणिमहेश कैलाश यात्रा इस बार श्रद्धालुओं के लिए कठिनाई भरी साबित हुई। भारी बारिश और बादल फटने जैसी परिस्थितियों के कारण नूरपुर की पंचायत सुलयाली लोहारपुरा सहित कई स्थानों के भक्तों को यात्रा बीच में छोड़कर लौटना पड़ा। श्रद्धालुओं ने बताया कि रास्ते टूट गए, पुल क्षतिग्रस्त हो गए और जगह-जगह लैंडस्लाइड से हालात बिगड़ गए। हालांकि प्रशासन लगातार राहत कार्यों में जुटा रहा और स्थानीय लोगों ने भी फंसे हुए यात्रियों को हर संभव मदद पहुंचाई। सोनाली ने सुनाई आपबीती श्रद्धालु सोनाली ने बताया कि वे 22 अगस्त को मणिमहेश यात्रा के लिए रवाना हुए थे। शुरुआत में मौसम साफ था, लेकिन आगे बढ़ने के साथ बारिश बढ़ती गई। 24 अगस्त को चढ़ाई शुरू करते समय बारिश इतनी तेज हो गई कि उन्हें बीच रास्ते ही रुकना पड़ा। सोनाली ने कहा— "अगर हम 25 अगस्त को नीचे नहीं उतरते तो वहीं फंस जाते क्योंकि एक पुल टूटने की कगार पर था। हमने जोखिम उठाया और नीचे लौट आए। जगह-जगह सड़कें टूटी हुई थीं, इसलिए कई किलोमीटर पैदल चलना पड़ा। बीच-बीच में स्थानीय लोगों ने लिफ्ट देकर हमारी मदद की और आखिरकार हम चंबा पहुंचे। वहां से बस द्वारा कल देर शाम घर लौट पाए।" सतीश कुमार बने लैंडस्लाइड के शिकार सतीश कुमार ने बताया कि वे 24 अगस्त को यात्रा पर निकले थे। लेकिन भारी बारिश और भूस्खलन के चलते वे बनीखेत में ही फंस गए और रात वहीं गुजारनी पड़ी। अगले दिन डकोक में लैंडस्लाइड से रास्ता पूरी तरह बंद हो गया। "मुझे चार दिन तक वहीं रुकना पड़ा। हालात सामान्य न होने पर मैंने अपनी गाड़ी वहीं छोड़ दी और पैदल ही चंबा लौट आया। इसके बाद ही घर पहुंच सका," उन्होंने बताया। हरितिक ने बताई नेटवर्क और पेमेंट की दिक्कत चुवाड़ी निवासी हरितिक अपनी जीजा के साथ यात्रा पर निकले थे। उन्होंने कहा कि वहां नेटवर्क पूरी तरह ठप हो गया था जिससे सबसे ज्यादा दिक्कत उन श्रद्धालुओं को हुई जो कैश की जगह ऑनलाइन पेमेंट पर निर्भर थे। "भारी बारिश से सड़कें बुरी तरह क्षतिग्रस्त हो चुकी हैं। हालात देखकर नहीं लगता कि ये एक-दो महीनों से पहले ठीक हो पाएंगी। हमें अपनी गाड़ी वहीं छोड़कर करीब 35 किलोमीटर पैदल चलना पड़ा। बीच-बीच में टैक्सी भी मिलती रही, लेकिन कई बार पहाड़ों पर चढ़कर रास्ता पार करना पड़ा। बड़ी मुश्किल से चंबा पहुंचे और फिर घर लौट सके।" स्थानीय लोगों ने बढ़ाया हाथ श्रद्धालुओं ने बताया कि मुश्किल हालातों में स्थानीय लोग उनके लिए मसीहा साबित हुए। उन्होंने न केवल खाने-पीने और ठहरने की व्यवस्था की बल्कि रास्ता पार कराने में भी मदद की। वहीं प्रशासन भी लगातार राहत व बचाव कार्य में जुटा रहा। बाइट -सोनाली (श्रदालु ) बाइट -सतीश कुमार (श्रदालु ) बाइट -हरितिक (श्रदालु )
7
comment0
Report
KDKuldeep Dhaliwal
Aug 31, 2025 12:47:36
Mansa, Punjab:
एंकर : पंजाब सरकार की नालाइकी के कारण आज पंजाब पानी में डूब रहा है ना तो सरकार ने ड्रेनो की सफाई करवाई है और ना ही गैर कानूनी माइनिंग पर शिकंजा कसा जिसके चलते आज पंजाब के लोग अपनी फसल का नुकसान झेल रहे हैं।वहीं वह अपने घरों से भी बेघर हुए इन शब्दों का प्रगटाबा बठिंडा से सांसद और पूर्व केंद्रीय मंत्री हरसिमरत कौर बादल ने आज मानसा जिले के कस्बा बुडलाडा में पानी से बर्बाद हुई फसल और घरों का जायजा लेते हुए लोगों की मदद के लिए तुरंत ग्रांट जारी की वॉइस 1: भटिंडा से सांसद और पूर्व केंद्रीय मंत्री हरसिमरत कौर बादल इन दिनों अपने हलके के दौरे पर हैं आज दूसरे दिन बीबा हरसिमरत कौर बादल ने मानसा जिले के कस्बा बुडलाडा के कई गाँवों में रजवाहे और सफाई न होने से ड्रेन टूटने के कारण बर्बाद हुई फसल और घरों के हुए नुकसान का जायजा लेने के लिए आधी दर्जन के करीब गाँव का तूफानी दौरा किया गया इस अवसर हुए नुकसान को देखते हुए विवा बादल ने हर गाँव को फसल और घरों से पानी निकालने के लिए ग्रांट जारी की वहीं उन्होंने जिला प्रशासन और सरकार द्वारा लोगों की सार न लेने पर चिंता जार करते हुए कहा कि श्रोमणि अकाली दल ने हर वक्त मुसीबत में पड़े लोगों की मदद की है और आज भी वह हाजिर हैं। सरकार पर तंज कसते हुए बीबा बादल ने कहा कि गैर तजुर्बेकार मुख्यमंत्री होने के कारण आज पूरा पंजाब बाढ़ से जूझ रहा है उन्होंने कहा कि जब अकाली दल की सरकार थी तब मुख्यमंत्री बादल पहले से ही अधिकारियों को बुलाकर रजवाहे ट्रेनों की सफाई करवाते थे मगर अब सरकार की नलाइकी के कारण ये सब कुछ हुआ है। उन्होंने कहा कि वह अपनी तरफ से लोगों की मदद कर रहे हैं मगर इन। लोगों को अगर सरकार ने जल्द मुआवजा ना दिया तो शिरोमणि अकाली दल धरने पर दर्शन लगाने से पीछे नहीं हटेगा वाइट :  हरसिमरत कौर बादल वॉइस 2: हरसिमरत कौर बादल द्वारा पानी से बर्बाद हुई फसल और घरों में पानी दाखल होने पर की गई मदद के बारे में बोलते हुए गांववासियों ने कहा कि कई दिनों से वह अपने तौर पर। बाढ़ से बचाव के लिए। अपनी जेब से खर्चा कर रहे हैं मगर ना? ही तो आम आदमी पार्टी के विधायक उनकी मदद के लिए आए और ना ही जिला प्रशासन आज मेंबर पार्लिमेंट हरसिमरत कौर बादल ने पहुँच कर उनका दर्द बांटा है जिसके लिए वह शिरोमणि अकाली दल और बीबा बादल के आभारी रहेंगे वाइट :  गांव वासी
4
comment0
Report
DVDEVENDER VERMA
Aug 31, 2025 12:47:16
Nahan, Himachal Pradesh:
लोकेशन: नाहन भाजपा अध्यक्ष ने आपदा में राजनीति करने के लगाए आरोप, बोले सिर्फ कांग्रेस समर्थित परिवारों को मदद पहुंचाने की कोशिश, लोगो को चुन चुन कर तैयार की जा रही बारिश से हुई नुकसान की रिपोर्ट, भाजपा अध्यक्ष ने किया आपदा प्रभावित क्षेत्र का दौरा हरिपुरखोल, और मातर पँचायत मे करोड़ों का नुकसान, अकेले हरिपुरखोर पंचायत में 20 करोड रुपए के नुकसान का अनुमान, सैंकड़ों बीघा भूमि पर खड़ी धान की फसल तबाह हरिपुरखोल और मातर में 15 से 20 परिवार हुए पूरी तरह से बेघर। एंकर: भाजपा प्रदेश अध्यक्ष डॉ राजीव बिंदल ने आरोप लगाया है कि हिमाचल प्रदेश में आपदा के बीच भी सरकार राजनीति कर रही है और सिर्फ कांग्रेस समर्थित लोगों तक मदद पहुंचाने की कोशिश कर रही है नाहन विधानसभा क्षेत्र के आपदा प्रभावित इलाकों का दौरा करने के बाद राजीव बिंदल नाहन में पत्रकारों से बातचीत कर रहे थे। वीओ 1 राजीव बिंदल ने आज नाहन विधानसभा क्षेत्र की हरिपुर खोल पंचायत का दौरा किया जहां पिछले दो दिनों से लगातार हो रही बारिश से करोड़ों रुपए का नुकसान हुआ है। राजीव बिंदल ने कहा कि प्रशासन की तरफ से नुकसान का आकलन करने के लिए मौके पर भेजे जा रहे राजस्व विभाग के कर्मचारी और अधिकारी सिर्फ कांग्रेस समर्थित परिवारों के नुकसान का आकलन कर रहे है और लोगो को चुन चुन कर नुकसान की रिपोर्ट तैयार की जा रही जो बेहद दुर्भाग्यपूर्ण है। उन्होंने कहा कि कांग्रेस आपदा के समय में भी राजनीति कर रही।  राजीव बिंदल ने कहा कि नाहन विधानसभा क्षेत्र का हरिपुर खोल,मातर और बर्मा पापड़ी पंचायत सहित कई इलाके भारी-बारिश से बुरी तरह प्रभावित हुए हैं और यहां जनजीवन अस्त व्यस्त है उन्होंने कहा कि 60 फ़ीसदी सड़के नाहन विधानसभा क्षेत्र के भीतर यातायात के लिए प्रभावित हो चुकी है वही एचआरटीसी बसों के 12 रूट भी प्रभावित है जिससे जनजीवन पूरी तरह अस्तव्यस्त हो चुका है। बाईट: डॉ राजीव बिंदल प्रदेश अध्यक्ष भाजपा  वीओ 2 डॉ राजीव बिंदल ने कहा कि हरिपुरखोल और मातरपंचायत में अधिकांश लोगों के घरों में दो से तीन फीट मलबा घुसा हुआ है और क्षेत्र में 15 से 20 परिवार पूरी तरह बेघर हो चुके हैं जो सरकारी भवनों में शरण लिए हुए है। राजीव बिंदल ने कहा कि हरिपुरखोल और मातर पंचायत में सैकड़ो बीघा भूमि पर खड़ी धान की फसल पूरी तरह तबाह हुई है साथ ही कुछ लोगों द्वारा यहां नींबू के बड़े-बड़े बगीचे लगाए गए थे और वह भी पूरी तरह आपदा की भेंट चढ़ चुके हैं। राजीव बिंदल ने प्रदेश सरकार से मांग करते हुए कहा है कि सरकार बिना किसी प्रकार की राजनीति करते हुए तुरंत आपदा प्रभावित लोगों तक मदद पहुंचाएं। बाईट: डॉ राजीव बिंदल प्रदेश अध्यक्ष भाजपा
2
comment0
Report
ASAnkush Saini
Aug 31, 2025 12:47:03
Noida, Uttar Pradesh:
Light to moderate at most places with heavy rain at few places and very Heavy to extremely heavy rain at isolated places over Bilaspur, Shimla, Sirmaur, Solan, Una districts in next 16-18 hours.
2
comment0
Report
SSSanjay Sharma
Aug 31, 2025 12:31:03
Noida, Uttar Pradesh:
ਕੈਬਿਨੇਟ ਮੰਤਰੀ ਅਮਨ ਅਰੋੜਾ, ਹਰਭਜਨ ਸਿੰਘ ETO ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਅੰਮ੍ਰਿਤਸਰ ਤੋਂ
3
comment0
Report
MSManish Sharma
Aug 31, 2025 12:30:08
Tarn Taran Sahib, Punjab:
ਬ੍ਰੇਕਿੰਗ ਤਰਨਤਾਰਨ ਦੇ ਕਸਬਾ ਹਰੀਕੇ ਦਰਿਆ ਦੇ ਨਜਦੀਕ ਪਿੰਡ ਮਰੜ ਵਿਖੇ ਬੀਤੇ ਦਿਨ ਬਿਆਸ ਦਰਿਆ ਚ ਲੱਗਾਤਾਰ ਜਿਆਦਾ ਪਾਣੀ ਆਉਣ ਕਰਨ ਪਿੰਡ ਵਾਲੇ ਪਾਸੇ ਨੂੰ ਲਗੀ ਢਾਹ ਪਿੰਡ ਨੂੰ ਬਚਾਉਣ ਦੇ ਲਈ ਵਰਦੇ ਮਿੰਹ ਵਿਚ ਜੰਗੀ ਪੱਧਰ ਤੇ ਲੋਕ ਬਣ ਬਣਨ ਲੱਗੇ, ਪ੍ਰਸ਼ਾਸਨ ਮੌਕੇ ਤੇ ਤਰਨ ਤਰਨ ਦੇ ਡੀਸੀ ਰਾਹੁਲ ਦੇ ਮੁਤਾਬਿਕ ਪਿੰਡ ਚ 400 ਫੁੱਟ ਦੇ ਕਰੀਬ ਲੱਗੀ ਹੈ ਢਾਹ ਬਾਰਿਸ਼ ਜਿਆਦਾ ਹੋਣ ਕਾਰਨ ਕੰਮ ਕਰਨ ਚ ਆ ਰਹੀ ਹੈ ਪਰੇਸ਼ਾਨੀ ਲੇਕਿਨ ਫਿਰ ਵੀ ਚੰਗੀ ਪੱਧਰ ਤੇ ਜਾਰੀ ਹੈ ਕੰਮ ਆਰਜੀ ਬੰਨ ਬਣਾਇਆ ਜਾ ਰਿਹਾ ਹੈ ਪਿੰਡ ਨੂੰ ਬਚਾਉਣ ਦੇ ਲਈ
2
comment0
Report
ASAvtar Singh
Aug 31, 2025 12:18:20
Gurdaspur, Punjab:
ਸਟੋਰੀ --- ਭਾਜਪਾ ਦੇ ਆਲ ਇੰਡੀਆ ਸਕੱਤਰ ਤਰੁਣ ਚੁੱਘ ਵਲੋ ਦੀਨਾ ਨਗਰ ਵਿਖੇ ਹੜ ਪ੍ਰਭਾਵਿਤ ਇਲਾਕੇ ਦਾ ਕੀਤਾ ਦੌਰਾ,,, ਕਿਹਾ ਪੰਜਾਬ ਸਰਕਾਰ ਵੱਲੋਂ ਨਹੀਂ ਕੀਤੇ ਗਏ ਪੁਖਤਾ ਪ੍ਰਬੰਧ ਜਿਸ ਕਰਕੇ ਬਣੇ ਹਨ ਅੱਜ ਇਹ ਹਾਲਾਤ,,, ਜਿਲੇ ਨੂੰ ਹੈਲੀਕਾਪਟਰ ਦੇਣਾ ਦੱਸਿਆ ਸਰਕਾਰ ਦਾ ਸਿਆਸੀ ਸਟੰਟ ਰਿਪੋਰਟਰ--- ਅਵਤਾਰ ਸਿੰਘ ਗੁਰਦਾਸਪੁਰ ਐਂਕਰ -- ਭਾਜਪਾ ਦੇ ਆਲ ਇੰਡੀਆ ਸਕੱਤਰ ਤਰੁਣ ਚੁੱਘ ਵਲੋ ਅੱਜ ਦੀਨਾਨਗਰ ਵਿਖੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਇਸ ਮੌਕੇ ਤੇ ਉਹਨਾਂ ਨੇ ਪੰਜਾਬ ਸਰਕਾਰ ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਹੜਾਂ ਨੂੰ ਰੋਕਣ ਦੇ ਲਈ ਪਹਿਲਾਂ ਪੁਖ਼ਤਾ ਪ੍ਰਬੰਧ ਕੀਤੇ ਹੁੰਦੇ ਤਾਂ ਸ਼ਾਇਦ ਪੰਜਾਬ ਨਾ ਡੁੱਬਦਾ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜਿਲ੍ਹੇ ਗੁਰਦਾਸਪੁਰ ਅੰਦਰ ਨਾ ਤਾਂ ਧੂਸੀ ਬੰਨ ਪੱਕੇ ਕੀਤੇ ਅਤੇ ਨਾ ਹੀ ਨਹਿਰਾਂ ਦੇ ਕਿਨਾਰੇ ਪੱਕੇ ਕਰਵਾਏ ਹਨ। ਜਿਸ ਦਾ ਖਮਿਆਜਾ ਅੱਜ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇਡਲੀ ਡੋਸੇ ਖਾਣ ਚੇਨਈ ਵਿੱਚ ਬੈਠੇ ਹਨ ਅਤੇ ਪੂਰਾ ਪੰਜਾਬ ਡੁੱਬ ਰਿਹਾ ਹੈ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਪਣਾ ਜਹਾਜ਼ ਜਿਲ੍ਹੇ ਵਿੱਚ ਛੱਡ ਕੇ ਇੱਕ ਸਿਆਸੀ ਸਟੰਟ ਖੇਡਿਆ ਹੈ। ਜਦਕਿ ਜਹਾਜ ਰਾਹੀਂ ਕਿਸੇ ਨੂੰ ਵੀ ਰਾਸ਼ਨ ਨਹੀਂ ਪਹੁੰਚਿਆ ਇਸ ਔਖੀ ਘੜੀ ਵਿੱਚ ਗੁਰਦੁਆਰੇ,ਮੰਦਿਰ, ਸਮਾਜ ਸੇਵੀ ਅਤੇ ਦੇਸ਼ ਦੀ ਆਰਮੀ ਡੁੱਬਦੇ ਹੋਏ ਲੋਕਾਂ ਦਾ ਸਹਾਰਾ ਬਣੀ ਹੈ ਇਸ ਲਈ ਉਹ ਦੇਸ਼ ਦੀ ਆਰਮੀ ਬੀਐਸਐਫ ਅਤੇ ਸਮਾਜ ਸੇਵੀ ਲੋਕਾਂ ਦਾ ਧੰਨਵਾਦ ਕਰਦੇ ਹਨ ਉਹਨਾਂ ਕਿਹਾ ਕਿ ਜਦੋਂ ਤੋਂ ਹੜ ਵਰਗੇ ਹਾਲਾਤ ਬਣੇ ਉਦੋਂ ਤੋਂ ਹੀ ਜਿਲਾ ਗੁਰਦਾਸਪੁਰ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆਂ ਅਤੇ ਦੀਨਾਨਗਰ ਤੋਂ ਹਲਕਾ ਇੰਚਾਰਜ ਰੇਨੂ ਕਸ਼ਪ ਅਤੇ ਭਾਜਪਾ ਦੀ ਸਮੁੱਚੀ ਜਿਲ੍ਹਾ ਲੀਡਰਸ਼ਿਪ ਲੋਕਾਂ ਦੀ ਮਦਦ ਕਰਨ ਵਿੱਚ ਰੁੱਝੀ ਹੋਈ ਹੈ। ਗੁਰਦਾਸਪੁਰ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆਂ ਅਤੇ ਦੀਨਾਨਗਰ ਤੋਂ ਭਾਜਪਾ ਦੀ ਹਲਕਾ ਇੰਚਾਰਜ ਰੇਨੂ ਕਸ਼ਵ ਦੀ ਅਗਵਾਈ ਹੇਠ ਭਾਜਪਾ ਦੇ ਆਲ ਇੰਡੀਆ ਸਕੱਤਰ ਤਰੁਣ ਚੁੱਘ ਵੱਲੋਂ ਅੱਜ ਦਿੱਲੀ ਤੋਂ ਦੀਨਾਨਗਰ ਵਿੱਚ ਆਕੇ ਹੜ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਉਹਨਾਂ ਕਿਹਾ ਕਿ ਇਸ ਔਖੀ ਘੜੀ ਦੇ ਵਿੱਚ ਭਾਜਪਾ ਦੀ ਕੇਂਦਰ ਸਰਕਾਰ ਲੋਕਾਂ ਦੇ ਨਾਲ ਹਨ ਅਤੇ ਅੱਜ ਉਹਨਾਂ ਵੱਲੋਂ ਦੀਨਾਨਗਰ ਵਿੱਚ ਹੜ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਹੈ ਇਸ ਹੜ ਪ੍ਰਭਾਵਿਤ ਇਲਾਕਿਆਂ ਦੀ ਸਾਰੀ ਰਿਪੋਰਟ ਬਣਾ ਕੇ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ ਅਤੇ ਕੇਂਦਰ ਸਰਕਾਰ ਵੱਲੋਂ ਹੜ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਇਸ ਮੌਕੇ ਤੇ ਉਹਨਾਂ ਦੇ ਨਾ ਬਾਈਟ -- ਤਰੁਣ ਚੁੱਘ (ਭਾਜਪਾ ਦੇ ਆਲ ਇੰਡੀਆ ਸਕੱਤਰ)
4
comment0
Report
Independence Day
Advertisement
Back to top