Become a News Creator

Your local stories, Your voice

Follow us on
Download App fromplay-storeapp-store
Advertisement
Back
Gurdaspur143505

ਜੱਗੂ ਭਗਵਾਨਪੁਰ ਮਾਤਾ ਦੇ ਕਤਲ ਦੀ ਪੋਸਟਮਾਰਟਮ ਰਿਪੋਰਟ: ਅਸਲ ਸਚਾਈ ਖੁਲਾਸਾ!

Nitin Luthra
Jun 27, 2025 14:36:56
Batala, Punjab
Story:.. ਜੱਗੂ ਭਗਵਾਨਪੁਰ ਦੀ ਮਾਤਾ ਦੇ ਪੋਸਟਮਾਰਟਮ ਹੋਣ ਤੋ ਬਾਅਦ ਮੈਡੀਕਲ ਅਫ਼ਸਰ ਨੇ ਦੱਸੀ ਰਿਪੋਰਟ । ਐਂਕਰ:,, ਜੱਗੂ ਭਗਵਾਨਪੁਰ ਦੀ ਮਾਤਾ ਹਰਜੀਤ ਕੌਰ ਅਤੇ ਰਿਸ਼ਤੇਦਾਰ ਨੌਜਵਾਨ ਕਰਨਵੀਰ ਸਿੰਘ ਦੇ ਕਤਲ ਮਾਮਲੇ ਚ ਦੋਵਾ ਦਿਆ ਲਾਸ਼ਾ ਦਾ ਪੋਸਟਮਾਰਟਮ ਸਿਵਿਲ ਹਸਪਤਾਲ ਬਟਾਲਾ ਚ ਇਕ ਬੋਰਡ ਗਠਿਤ ਕਰ ਕਰਵਾਇਆ ਗਿਆ ਉੱਥੇ ਹੀ ਇਸ ਡਾਕਟਰਾਂ ਦੀ ਟੀਮ ਦੇ ਮੈਡੀਕਲ ਅਫ਼ਸਰ ਨੇ ਪੋਸਟਮਾਰਟਮ ਹੋਣ ਤੋ ਬਾਅਦ ਰਿਪੋਰਟ ਬਾਰੇ ਖੁਲਾਸਾ ਕੀਤਾ ਹੈ ਅਤੇ ਓਹਨਾ ਦਸਿਆ ਕਿ ਦੋਵਾ ਦੇ ਕਿੰਨੇ ਇੰਜਰੀ ਸਨ ਅਤੇ ਇਹ ਵੀ ਸਾਮਣੇ ਆਇਆ ਕਿ ਗੋਲੀਆ ਵੀ ਮਿਲਿਆ ਹਨ ਅਤੇ ਉਹਨਾਂ ਕਿਹਾ ਕਿ ਇਸ ਬਾਰੇ ਫੋਰੇਂਸਿਕ ਜਾਂਚ ਲਈ ਪੁਲਿਸ ਨੂੰ ਜੋ ਸ਼ਰੀਰ ਚੋ ਮਿਲਿਆ ਹੈ ਉਹ ਦਿੱਤਾ ਗਿਆ ਹੈ ਅਤੇ ਉਹਨਾਂ ਵਲੋ ਅਗਲੀ ਜਾਂਚ ਕੀਤੀ ਜਾਵੇਗੀ । ਬਾਈਟ :,, ਅਰਵਿੰਦਰ ਸਿੰਘ ( ਮੈਡੀਕਲ ਅਫ਼ਸਰ )
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement