Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140001

ਭਗਵਾਨ ਜਗਨਨਾਥ ਰਥ ਯਾਤਰਾ: ਲੱਖਾਂ ਸ਼ਰਧਾਲੂਆਂ ਦੀ ਭਗਤੀ ਦਾ ਦ੍ਰਿਸ਼!

TEJINDER SINGH
Jun 27, 2025 15:03:27
Rupnagar, Punjab
ਭਗਵਾਨ ਜਗਨਨਾਥ ਪੁਰੀ ਦੀ ਆਸਥਾ ਰੱਖਣ ਵਾਲੇ ਲੱਖਾਂ ਕਰੋੜਾਂ ਸ਼ਰਧਾਲੂਆਂ ਵੱਲੋਂ ਦੇਸ਼ ਵਿਦੇਸ਼ ਵਿੱਚ ਭਗਵਾਨ ਜਗੰਨਾਥ ਰਥ ਯਾਤਰਾ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਅੱਜ ਇਸਕੌਨਾ ਰੂਪਨਗਰ ਵੱਲੋਂ ਵੀ ਭਗਵਾਨ ਸ਼੍ਰੀ ਜਗਨਨਾਥ ਰਥ ਯਾਤਰਾ ਕੱਢੀ ਗਈ ਇਸ ਰਥ ਯਾਤਰਾ ਨੂੰ ਰੂਪਨਗਰ ਦੀ ਪੁਰਾਣੀ ਅਨਾਜ ਮੰਡੀ ਤੋਂ ਸ਼ੁਰੂ ਕਰਕੇ ਲਹਿਰੀ ਸ਼ਾਹ ਮੰਦਰ ਤੋਂ ਹੁੰਦੇ ਹੋਏ ਬੇਲਾ ਚੌਂਕ ਅਤੇ ਉਸ ਤੋਂ ਬਾਅਦ ਭਾਈ ਲਾਲੋ ਮਾਰਕੀਟ ਕਲਿਆਣ ਸਿਨੇਮਾ ਚੌਂਕ ਵਿਖੇ ਸਮਾਪਤ ਕੀਤੀ ਗਈ ਭਗਵਾਨ ਜਗਨਨਾਥ ਰਥ ਯਾਤਰਾ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਸ਼ਰਧਾਲੂ ਸ਼ਾਮਿਲ ਹੋਏ ਜਿਨਾਂ ਵੱਲੋਂ ਹਰੇ ਕ੍ਰਿਸ਼ਨਾ ਹਰੇ ਰਾਮਾ ਹਰੇ ਰਾਮਾ ਹਰੇ ਹਰੇ ਦਾ ਭਜਨ ਕਰਕੇ ਆਪਣੀ ਹਾਜ਼ਰੀ ਲਵਾਈ ਜਗਨਨਾਥ ਰਥ ਯਾਤਰਾ ਦੇ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਰੂਪ ਨਗਰ ਵਿੱਚ ਵੀ ਰਥ ਯਾਤਰਾ ਕੱਢਣ ਦਾ ਮਕਸਦ ਸ੍ਰੀ ਕ੍ਰਿਸ਼ਨ ਜੀ ਦੇ ਪਦ ਚਿੰਨਾਂ ਤੇ ਚੱਲਣ ਲਈ ਹਰੇਕ ਵਰਗ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਸਾਡਾ ਟੀਚਾ ਹੈ ਇਸ ਮੌਕੇ ਹਲਕਾ ਵਿਧਾਇਕ ਦਿਨੇਸ਼ ਚੱਡਾ ਨੇ ਵੀ ਇਸ ਰਥ ਯਾਤਰਾ ਵਿੱਚ ਆਪਣੀ ਹਾਜ਼ਰੀ ਲਗਵਾਈ ਅਤੇ ਦੱਸਿਆ ਕਿ ਦੇਸ਼ ਵਿਦੇਸ਼ ਦੇ ਵਿੱਚ ਅਤੇ ਅੱਜ ਰੂਪਨਗਰ ਵਿੱਚ ਵੀ ਭਗਵਾਨ ਜਗਨਨਾਥ ਰਥ ਯਾਤਰਾ ਕੱਢੀ ਜਾ ਰਹੀ ਹੈ ਸਾਨੂੰ ਆਪਣੇ ਗੁਰੂਆਂ ਉੱਤੇ ਅਤੇ ਉਨਾਂ ਦੇ ਦੱਸੇ ਹੋਏ ਮਾਰਗਾਂ ਉੱਤੇ ਚੱਲਣ ਦੀ ਲੋੜ ਹੈ Byte.Iscon Rupnagar Jagan nath rath ytra Prabandhak Byte Dinesh chhdha MLA ROPAR
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement