Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਖਾਣਾ ਸਪਲਾਈ ਕਰਦੇ ਮੁਲਾਜਮ ਦੀ ਕੁਟਮਾਰ!

BHARAT SHARMA
Jun 27, 2025 17:00:09
Amritsar, Punjab
ਰੇਲਵੇ ਸਟੇਸ਼ਨ ਤੇ ਈ-ਕੈਟਰਿੰਗ 'ਚ ਖਾਣਾ ਸਪਲਾਈ ਕਰਨ ਵਾਲੇ ਮੁਲਾਜਮ ਦੀ ਹੋਈ ਕੁਟਮਾਰ ਜਖਮੀ ਹਾਲਤ ਵਿਚ ਮੁਲਾਜਮ ਨੂੰ ਕੀਤਾ ਗਿਆ ਭਰਤੀ ਘਟਨਾ ਸੀਸੀਟੀਵੀ ਵਿਚ ਹੋਈ ਕੈਦ ਪੁਲਿਸ ਕਰ ਰਹੀ ਹੈ ਜਾਂਚ ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋ ਸਾਹਮਣੇ ਆਇਆ ਹੈ ਜਿਥੇ ਟ੍ਰੇਨ ਵਿਚ ਈ-ਕੇਟਰਿੰਗ ਕਰਨ ਵਾਲੇ ਮਿਥਲੇਸ਼ ਨਾਮਕ ਨੋਜਵਾਨ ਨੂੰ ਟ੍ਰੇਨ ਸਟਾਫ ਵਲੋ ਕੁਟਮਾਰ ਕਰਨ ਦਾ ਸਾਹਮਣੇ ਆਇਆ ਹੈ ਜਿਸਦੇ ਚਲਦੇ ਜਖਮੀ ਮਿਥਲੇਸ਼ ਨੂੰ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ ਅਤੇ ਉਸਦੇ ਸਾਥੀਆ ਵਲੋ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ । ਇਸ ਸੰਬਧੀ ਈ-ਕੇਟਰਿੰਗ ਦੇ ਠੇਕੇਦਾਰ ਦਲੀਪ ਯਾਦਵ ਨੇ ਦਸਿਆ ਕਿ ਉਸਦਾ ਰੇਲਵੇ ਸਟੇਸ਼ਨ ਤੇ ਭੋਜਨਾਲਯ ਹੈ।ਜਿਥੇ ਰੇਲਵੇ ਸਟੇਸ਼ਨ ਤੋ ਈ-ਕੈਟਰਿੰਗ ਦਾ ਆਡਰ ਲਈ ਮਿਥਲੇਸ਼ ਕੁਮਾਰ ਨੂੰ ਦੀ ਟ੍ਰੇਨ ਦੇ ਵਿਚ ਖਾਣਾ ਦੇਣ ਭੇਜਿਆ ਤਾਂ ਟ੍ਰੇਨ ਸਟਾਫ ਦੀਪਕ ਅਤੇ ਕੁਝ ਸਟਾਫ ਮੈਬਰਾਂ ਵਲੋ ਮਿਥਲੇਸ਼ ਦੀ ਕੁਟਮਾਰ ਕੀਤੀ ਗਈ ਜਿਸਦੇ ਚਲਦੇ ਜਖਮੀ ਮਿਥਲੇਸ਼ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ ਅਸੀ ਪੁਲਿਸ ਪ੍ਰਸ਼ਾਸ਼ਨ ਕੌਲੌ ਇਨਸਾਫ ਦੀ ਮੰਗ ਕਰਦੇ ਹਾਂ ਕਿਉਕਿ ਅਜਿਹੇ ਲੋਕ ਜੋ ਮਿਹਨਤ ਮਜਦੂਰੀ ਕਰਨ ਵਾਲੀਆ ਨੂੰ ਦੰਗਾ ਫਸਾਦ ਕਰਨ ਵਾਲੀਆ ਤੇ ਉਚਿਤ ਕਾਰਵਾਈ ਹੋਣੀ ਚਾਹੀਦੀ ਹੈ। ਉਧਰ ਇਸ ਸੰਬਧੀ ਥਾਣਾ ਜੀਆਰਪੀ ਦੇ ਏਐਸਆਈ ਬਲਵਿੰਦਰ ਨੇ ਦੱਸਿਆ ਕਿ ਸ਼ਿਕਾਇਤ ਪ੍ਰਾਪਤ ਹੌਣ ਉਪਰੰਤ ਜਾਂਚ ਕੀਤੀ ਜਾ ਰਹੀ ਜਲਦ ਬਣਦੀ ਕਾਰਵਾਈ ਕੀਤੀ ਜਾਵੇਗੀ। ਬਾਇਟ:-ਦਲੀਪ ਕੁਮਾਰ ਯਾਦਵ ਈ-ਕੇਟਰਿੰਗ ਮਾਲਿਕ ਅਤੇ ਵਾਲਮੀਕੀ ਸਮਾਜ ਆਗੂ ਅਤੇ ਪੁਲਿਸ ਅਧਿਕਾਰੀ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement