Become a News Creator

Your local stories, Your voice

Follow us on
Download App fromplay-storeapp-store
Advertisement
Back
Fatehgarh Sahib147203

ਮੰਡੀ ਗੋਬਿੰਦਗੜ੍ਹ ਯੂਨੀਵਰਸਟੀ 'ਚ ਵਿਦਿਆਰਥੀ ਦੀ ਲਾਸ਼ ਮਿਲੀ, ਪਰਿਵਾਰ ਨੂੰ ਸੂਚਿਤ ਕੀਤਾ

Hitesh Sharma
Jun 27, 2025 15:02:26
Amloh, Punjab
ਮੰਡੀ ਗੋਬਿੰਦਗੜ੍ਹ ਦੀ ਆਰ ਆਈ ਐਮ ਟੀ ਯੂਨੀਵਰਸਟੀ ਵਿੱਖੇ ਇੱਕ ਵਿਦਿਆਰਥੀ ਦੀ ਲਾਸ਼ ਮਿਲਣ ਦੀ ਖ਼ਬਰ ਹੈ ਜਿਸ ਦੀ ਲਾਸ਼ ਨੂੰ ਪੁਲਿਸ ਨੂੰ ਕਬਜ਼ੇ ਵਿੱਚ ਲੈਕੇ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਦੇ ਸ਼ਬ ਘਰ ਵਿੱਚ ਰਖਵਾਇਆ ਗਿਆ ਹੈ ਅਤੇ ਉਸਦੇ ਪਰਿਵਾਰਿਕ ਮੈਬਰਾਂ ਨੂੰ ਸੂਚਿਤ ਕਰ ਦਿੱਤਾ ਹੈ,ਜਾਣਕਾਰੀ ਅਨੁਸਾਰ ਯੂਨੀਵਰਸਟੀ ਵਿੱਚ ਬੀਟੈਕ ਦੀ ਪੜਾਈ ਕਰ ਰਹੇ ਬਿਹਾਰ ਨਿਵਾਸੀ ਪ੍ਰਿੰਸ ਕੁਮਾਰ ਨਾਮਕ ਵਿਦਿਆਰਥੀ ਦੀ ਲਾਸ਼ ਹਾਸਟਲ ਦੇ ਕਮਰੇ ਵਿੱਚ ਪਈ ਮਿਲੀ ਹੈ,ਜਿਸ ਦੀ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਜਿਸ ਦੀ ਲਾਸ਼ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈਕੇ ਸਿਵਲ ਹਸਪਤਾਲ ਦੇ ਸ਼ਬ ਘਰ ਵਿੱਚ ਰਖਵਾਈ ਗਈ ਇਸ ਸਬੰਧੀ ਮ੍ਰਿਤਕ ਪ੍ਰਿੰਸ ਕੁਮਾਰ ਦੇ ਮਾਮਾ ਸੂਰਜ ਕੁਮਾਰ ਨੇ ਦੱਸਿਆ ਕਿ ਉਸਨੂੰ ਘਰੋਂ ਫੋਨ ਆਇਆ ਸੀ ਅਤੇ ਇਸ ਘਟਨਾ ਦੀ ਜਾਣਕਾਰੀ ਮਿਲੀ ਉਨ੍ਹਾਂ ਕਿਹਾ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਤੇ ਪੂਰਾ ਵਿਸ਼ਵਾਸ ਹੈ ਕਿ ਉਹ ਸਾਨੂੰ ਇਨਸਾਫ਼ ਦਵਾਉਣਗੇਂ,ਉਧਰ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਉਨ੍ਹਾਂ ਫਿਲਹਾਲ ਕੈਮਰੇ ਅੱਗੇ ਕੁੱਝ ਵੀ ਕਹਿਣ ਤੋਂ ਮਨਾ ਕਰਦੇ ਹੋਏ ਜਾਂਚ ਉਪਰੰਤ ਹੀ ਕੁੱਝ ਕਹਿਣ ਦੀ ਗਲ ਆਖੀ Byte :- ਸੂਰਜ ਕੁਮਾਰ ( ਮ੍ਰਿਤਕ ਦਾ ਮਾਮਾ ) ਮ੍ਰਿਤਕ ਦੀ ਫਾਈਲ ਫੋਟੋ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement