Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141401

ਗੈਰ ਕਾਨੂੰਨੀ ਲਾਟਰੀ ਦਾ ਧੰਦਾ ਪੋਲਿਸ ਨੇ ਕੀਤਾ ਖੁਲਾਸਾ!

Dharmindr Singh
Jul 06, 2025 08:32:25
Khanna, Punjab
ਪਾਇਲ ਚ ਜਗੇੜਾ ਪੁਲ ਕੋਲ ਸ਼ਰੇਆਮ ਚੱਲ ਰਿਹਾ ਸੀ ਗੈਰ ਕਾਨੂੰਨੀ ਲਾਟਰੀ ਦਾ ਧੰਦਾ। ਤਿੰਨ ਦੁਕਾਨਾਂ ਚ ਨੰਬਰ ਕੱਢ ਕੇ ਲੋਕਾਂ ਦੀ ਲੁੱਟ ਕਰ ਰਿਹਾ ਸੀ ਮਾਫ਼ੀਆ। ਪੁਲਸ ਨੇ ਰੇਡ ਮਾਰ ਕੇ 2 ਮੁਲਜ਼ਮ ਫੜੇ। ਇੱਥੇ ਗੈਰ ਮਾਨਤਾ ਪ੍ਰਾਪਤ ਲਾਟਰੀ ਕੱਢੀ ਜਾਂਦੀ ਸੀ। ਲੋਕਾਂ ਕੋਲੋਂ ਪੈਸੇ ਲੈਕੇ ਘੱਟ ਲੱਗਿਆ ਹੋਇਆ ਨੰਬਰ ਕੱਢ ਦਿੱਤਾ ਜਾਂਦਾ ਸੀ ਅਤੇ ਬਾਕੀ ਮੁਨਾਫ਼ਾ ਜੇਬਾਂ ਚ ਪਾਇਆ ਜਾਂਦਾ ਸੀ। ਇਸਦੀ ਆੜ ਚ ਦੜਾ ਸੱਟਾ ਦਾ ਧੰਦਾ ਵੀ ਕੀਤਾ ਜਾ ਰਿਹਾ ਸੀ। ਡੀਐਸਪੀ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਪੁਲਸ ਨੇ ਸੂਚਨਾ ਦੇ ਆਧਾਰ ਉਪਰ ਕਾਰਵਾਈ ਕੀਤੀ। ਦੁਕਾਨਾਂ ਬੰਦ ਕਰਵਾ ਦਿੱਤੀਆਂ ਹਨ ਅਤੇ 2 ਮੁਲਜ਼ਮਾਂ ਮੁਹੰਮਦ ਅਨਵਰ ਅਤੇ ਮੁਹੰਮਦ ਯੂਨਸ ਵਾਸੀ ਮਾਲੇਰਕੋਟਲਾ ਖਿਲਾਫ ਕੇਸ ਦਰਜ ਕੀਤਾ ਹੈ। ਇਹ ਮਾਲੇਰਕੋਟਲਾ ਤੋਂ ਆ ਕੇ ਇੱਥੇ ਧੰਦਾ ਕਰਦੇ ਸੀ।  ਬਾਈਟ - ਹੇਮੰਤ ਮਲਹੋਤਰਾ ਡੀਐਸਪੀ 
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement