Become a News Creator

Your local stories, Your voice

Follow us on
Download App fromplay-storeapp-store
Advertisement
Back
Moga142001

ਮੋਗਾ ਪੁਲਿਸ ਨੇ ਅਦਾਕਾਰ ਦੇ ਪਿਤਾ ਦੀ ਸੁਰੱਖਿਆ ਲਈ ਬਦਮਾਸ਼ਾਂ ਨਾਲ ਕੀਤਾ ਐਨਕਾਊਂਟਰ!

Navdeep Singh
Jul 06, 2025 16:03:58
Moga, Punjab
ਮੋਗਾ ਪੁਲਿਸ ਏਜੀਟੀਐਫ ਅਤੇ ਕਾਊਂਟਰ ਇੰਟੈਲੀਜਂਸ ਦੇ ਸਾਂਝੇ ਆਪਰੇਸ਼ਨ ਦੌਰਾਨ ਅਦਾਕਾਰ ਤਾਣੀਆਂ ਦੇ ਪਿਤਾ ਤੇ ਗੋਲੀਆਂ ਮਾਰਨ ਵਾਲੇ ਬਦਮਾਸ਼ਾਂ ਦਾ ਕੀਤਾ ਐਨਕਾਊਂਟਰ। ਸਵਿਫਟ ਗੱਡੀ, ਤਿੰਨ ਪਿਸਟਲ ਜਿੰਦਾ ਕਾਰਤੂਸ ਸਮੇਤ ਤਿੰਨ ਬਦਮਾਸ਼ਾਂ ਨੂੰ ਕੀਤਾ ਗ੍ਰਫਤਾਰ। ਤਿੰਨਾਂ ਬਦਮਾਸ਼ਾਂ ਦੇ ਪੁਲਿਸ ਮਤਭੇੜ ਦੌਰਾਨ ਲੱਗੀ ਪੈਰ ਵਿੱਚ ਗੋਲੀ , ਜਖਮੀਆਂ ਨੂੰ ਕਰਵਾਇਆ ਗਿਆ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement