Become a News Creator

Your local stories, Your voice

Follow us on
Download App fromplay-storeapp-store
Advertisement
Back
Patiala140601

ਐਮਸੀ ਰੋਡ 'ਤੇ ਮੀਂਹ ਨੇ ਬਣਾਈ ਬਦਹਾਲੀ, ਦੁਕਾਨਦਾਰਾਂ ਨੂੰ ਲੱਗਿਆ ਕਰੋੜਾਂ ਦਾ ਨੁਕਸਾਨ!

Kuldeep Singh
Jul 06, 2025 15:07:41
Banur, Punjab
ਮੀਂਹ ਵਿਗਾੜੇ ਬਨੂੜ ਦੇ ਹਾਲਾਤ, ਐਮਸੀ ਰੋਡ ਤੇ ਦੁਕਾਨਾਂ ਚ ਭਰਿਆ ਪਾਣੀ ਪਿਛਲੇ 10 ਸਾਲਾਂ ਤੋਂ ਐਮਸੀ ਰੋਡ ਦੇ ਦੁਕਾਨਦਾਰ ਬਰਸਾਤੀ ਪਾਣੀ ਨਿਕਾਸੀ ਨਾ ਹੋਣ ਦੀ ਸਮੱਸਿਆ ਦਾ ਕਰ ਰਹੇ ਨੇ ਸਾਹਮਣਾ ਦੁਕਾਨਦਾਰਾਂ ਨੇ ਹਲਕਾ ਵਿਧਾਇਕਾ ਅਤੇ ਐਮਸੀ ਆਫਿਸ ਦੇ ਅਧਿਕਾਰੀਆਂ ਕੋਲ ਕੀਤੀ ਸੀ ਪਹੁੰਚ ਪਰ ਨਹੀਂ ਹੋਈ ਕੋਈ ਕਾਰਵਾਈ ਸਵੇਰੇ ਹੋਈ ਜ਼ੋਰਦਾਰ ਬਰਸਾਤ ਨੇ ਬਨੂੜ ਸ਼ਹਿਰ ਦੇ ਹਾਲਾਤ ਵਿਗਾੜ ਕੇ ਰੱਖ ਦਿੱਤੇ ਨੇ। ਮੀਂਹ ਨੇ ਨਗਰ ਕੌਂਸਲ ਦੇ ਬਰਸਾਤੀ ਪਾਣੀ ਨਿਕਾਸੀ ਦੇ ਪ੍ਰਬੰਧਾਂ ਦੇ ਦਾਵਿਆਂ ਨੂੰ ਤਾਰ ਤਾਰ ਕਰਕੇ ਰੱਖ ਦਿੱਤਾ ਹੈ। ਸਾਹਮਣੇ ਆਇਆ ਤਸਵੀਰਾਂ ਚ ਨਜ਼ਰ ਆ ਰਿਹਾ ਹੈ ਕਿ ਐਮਸੀ ਰੋਡ ਉੱਤੇ ਤਿੰਨ ਤਿੰਨ ਫੁੱਟ ਪਾਣੀ ਜਮਾ ਹੋ ਗਿਆ ਹੈ। ਦੁਕਾਨਾਂ ਦੇ ਵਿੱਚ ਬਰਸਾਤੀ ਪਾਣੀ ਭਰਨ ਦੇ ਨਾਲ ਦੁਕਾਨਦਾਰਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਣ ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ। ਦੁਕਾਨਦਾਰ ਦਾ ਕਹਿਣਾ ਹੈ ਕਿ ਐਮਸੀ ਰੋਡ ਉੱਤੇ ਪਾਣੀ ਭਰਨ ਦੀ ਸਮੱਸਿਆ ਕਰੀਬ ਦੱਸ ਸਾਲਾਂ ਤੋਂ ਬਣੀ ਹੋਈ ਹੈ। ਪਰ ਸਰਕਾਰਾਂ ਅਤੇ ਨਗਰ ਕੌਂਸਲ ਕੋਈ ਕਾਰਵਾਈ ਨਹੀਂ ਕਰ ਰਹੀ। ਸ਼ਾਰਟ -
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement