Become a News Creator

Your local stories, Your voice

Follow us on
Download App fromplay-storeapp-store
Advertisement
Back
Patiala147001

ਪਟਿਆਲਾ ਵਿੱਚ 29 ਸਾਲਾ ਨੌਜਵਾਨ ਦਾ ਕਤਲ, ਕੀ ਹੈ ਪਿਛੋਕੜ?

BSBALINDER SINGH
Jul 14, 2025 09:01:35
Patiala, Punjab
Breaking News Patiala ਪਟਿਆਲਾ ਦੇ ਪਿੰਡ ਕਰਹਾਲੀ ਸਾਹਿਬ ਦੇਰ ਰਾਤ 29 ਸਾਲਾ ਨੌਜਵਾਨ ਦਾ ਹੋਇਆ ਕਤਲ । ਪਿੰਡ ਦੇ ਹੀ ਨੌਜਵਾਨਾਂ ਦੇ ਦੁਆਰਾ ਪੁਰਾਣੇ ਰੰਜਿਸ਼ ਦੇ ਚਲਦਿਆਂ ਕੀਤਾ ਗਿਆ ਕਤਲ । ਮਿਰਤਕ ਨੌਜਵਾਨ ਦਾ ਨਾਮ ਮਨਪ੍ਰੀਤ ਸਿੰਘ ਜੌ ਕਿ 29 ਸਾਲ ਹੈ ਰਾਤ ਜਦ ਆਪਣੇ ਖੇਤ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਹਮਲਾਵਰਾਂ ਦੇ ਨਾਲ ਬਹਿਸਬਾਜੀ ਹੋਣ ਤੋਂ ਬਾਅਦ ਇਹ ਘਟਨਾ ਵਾਪਰਦੀ ਹੈ । ਫਿਲਹਾਲ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜਮ ਮੌਕੇ ਦੇ ਉੱਪਰ ਮੌਜੂਦ ਹਨ ਤੇ ਮੌਕੇ ਦਾ ਜਾਇਜ਼ਾ ਲਿਆ ਜਾ ਰਿਹਾ ਹੈ । ਬਾਈਟ ਮਿਰਤਕ ਨੌਜਵਾਨ ਮਨਪ੍ਰੀਤ ਦੇ ਪਰਿਵਾਰਕ ਮੈਂਬਰ
1
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top