Back
गुरशेर सिंह की मुश्किलें बढ़ीं: 26 लाख वेतन, 2.59 करोड़ खर्च!
Sahibzada Ajit Singh Nagar, Punjab
Manish Shanker Mohali
बहुचर्चित लारेंस बिश्नोई इंटरव्यू मामले में बर्खास्त डीएसपी गुरशेर सिंह की मुश्किलें और बढ़ गई है। तीन साल में बर्खास्त डीएसपी गुरशेर सिंह को करीब 26 लाख का वेतन मिला, जबकि उनकी मां और परिवार ने 2.59 करोड़ रुपये खर्च कर दिए। विजिलेंस ने गुरशेर सिंह और उसकी मां सुखवंत कौर के खिलाफ आय से अधिक संपत्ति का मामला दर्ज किया है।
Copy of FIR
Shorts of vigilance buro
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Sahibzada Ajit Singh Nagar, Punjab:
Manish Shanker Mohali
(Assigned)
चंडीगढ़ पुलिस ने इंटरस्टेट चोर गिरोह का भंडाफोड़ किया, 33 से ज्यादा वारदातों में शामिल 'मुन्ना गैंग' का पर्दाफाश
चंडीगढ़ पुलिस ने एक बड़े अंतरराज्यीय चोर गिरोह का भंडाफोड़ किया है, जिसे 'मुन्ना गैंग' के नाम से जाना जाता है। गिरोह के मुख्य सदस्य मुन्ना पर 33 से अधिक चोरी के मामले दर्ज हैं, जबकि असलम पर 13 मामले हैं। वहीं नवनीत नामक एक आरोपी पर अब तक कोई मामला दर्ज नहीं था। गिरोह के सदस्य यूपी के रहने वाले हैं और हिमाचल, हरियाणा और चंडीगढ़ में चोरी की घटनाओं को अंजाम देते थे।
पुलिस के अनुसार, ये आरोपी चंडीगढ़ और इसके आसपास के इलाकों से वाहन और सामान चोरी करते थे। खासकर होंडा सिटी कारों को टारगेट बनाया जाता था। चोरी की गाड़ियों का इस्तेमाल यह गैंग चोरी किया गया अन्य सामान ले जाने में करता था। इसके बाद ये सामान लुधियाना में ले जाकर बेचते थे। पुलिस ने चोरी का माल खरीदने वाले एक व्यक्ति को भी गिरफ्तार किया है।
मुख्य आरोपी मनोज ठाकुर को पुलिस ने गिरोह का मास्टरमाइंड बताया है। पुलिस जांच में सामने आया है कि ये आरोपी मुख्य रूप से बैटरियां चुराने में माहिर थे। अब तक कुल 11 मामलों का खुलासा हुआ है, जिनमें वाहन चोरी की वारदातें शामिल हैं।
बाइट - SP OPERATION गीतांजली खंडेलवाल
मुख्य बिंदु:
मुख्य आरोपी: मुन्ना (33 मामले), असलम (13 मामले), नवनीत (कोई पूर्व मामला नहीं)
मुख्य सरगना: मनोज ठाकुर
चोरी का क्षेत्र: हिमाचल, हरियाणा, चंडीगढ़
चोरी का सामान: गाड़ियां और बैटरियां
चोरी का माल: लुधियाना में बेचा जाता था
पुलिस ने एक खरीददार को भी पकड़ा
चंडीगढ़ पुलिस का कहना है कि गिरोह के खिलाफ और भी मामले खुल सकते हैं। जांच जारी है।
PC SP operation Chandigarh
shorts of accused and Special Operation cell Chd
0
Share
Report
Sangrur, Punjab:
ਰੋਟੀ ਦੇ ਪੈਸੇ ਮੰਗਣ ਤੇ ਢਾਬੇ ਦੀ ਕਰ ਦਿੱਤੀ ਭੰਨਤੋੜ ਢਾਬਾ ਮਾਲਕ ਹੋਇਆ ਜ਼ਖ਼ਮੀ ਇਹੋ ਜਿਹੇ ਹਾਲਾਤ ਦੇਖ ਹਰ ਕੋਈ ਘਬਰਾ ਜਾਂਦਾ ਜੀ ਹਾਂ ਇਹ ਘਟਨਾ ਹੈ ਦਿੜ੍ਹਬਾ ਦੇ ਪਾਤੜਾਂ ਰੋਡ ਦੀ ਜਿੱਥੇ ਇੱਕ ਸ਼੍ਰੀ ਸ਼ਾਮ ਵੈਸ਼ਣੋ ਢਾਬੇ ਉੱਪਰ ਖਾਂਣ ਪੀਣ ਆਏ ਕੁਝ ਲੋਕਾਂ ਵੱਲੋਂ ਢਾਬਾ ਮਾਲਕਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਲੱਗੇ ਨੇ ਜਿੱਥੇ ਢਾਬਾ ਮਾਲਕ ਵਿਕਾਸ ਦੇ ਇਲਜਾਮ ਹਨ ਕਿ ਖਾ ਪੀਕੇ ਕੇ ਕੁਝ ਵਿਅਕਤੀ ਪੈਸੇ ਨਾਂ ਦੇਣ ਨੂੰ ਲੈਕੇ ਲੜਾਈ ਝਗੜਾ ਕਰਨ ਲੱਗੇ ਅਤੇ ਉਸ ਤੋਂ ਬਾਅਦ ਉਹਨਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਉਕਤ ਢਾਬਾ ਮਾਲਕ ਅਤੇ ਉਸਦੇ ਸਾਥੀ ਤੇ ਹਮਲਾ ਕਰ ਦਿੱਤਾ ਅਤੇ ਭੰਨ ਤੋੜ ਵੀ ਕੀਤੀ ਜਿਸ ਤੋਂ ਬਾਅਦ ਢਾਬਾ ਮਾਲਕ ਜ਼ਖਮੀ ਹੋ ਗਿਆ ਤੇ ਸੰਗਰੂਰ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹੈ ਅਤੇ ਹੁਣ ਉਧਰ ਦਿੜ੍ਹਬਾ ਦੇ ਡੀਐਸਪੀ ਮੈਡਮ ਰਪਿੰਦਰ ਕੌਰ ਬਾਜਵਾ ਨੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪੀੜਿਤ ਦੇ ਬਿਆਨ ਦਰਜ ਕਰਕੇ ਉਕਤ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਉਧਰ ਪੀੜਿਤ ਅਤੇ ਪੀੜਿਤ ਦਾ ਸਾਥੀ ਪ੍ਰਸ਼ਾਸਨ ਅੱਗੇ ਗੁਹਾਰ ਲਗਾ ਰਿਹਾ ਕਿ ਅਸੀਂ ਹਰਿਆਣਾ ਦੇ ਰਹਿਣ ਵਾਲੇ ਹਾਂ ਸਾਡੇ ਨਾਲ ਧੱਕਾ ਹੋਇਆ ਹੈ ਅਤੇ ਸਾਨੂੰ ਜਾਨੋ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸਾਨੂੰ ਇਨਸਾਫ ਦਿੱਤਾ ਜਾਵੇ
ਬਾਈਟ.. ਵਿਕਾਸ ਢਾਬਾ ਮਾਲਕ
ਬਾਈਟ..ਮੋਨੂੰ ਪੀੜਤ ਦਾ ਸਾਥੀ
ਬਾਈਟ.. ਰੁਪਿੰਦਰ ਕੌਰ ਬਾਜਵਾ ਡੀਐਸਪੀ ਦਿੜ੍ਹਬਾ
0
Share
Report
Nabha, Punjab:
ਪਿਛਲੇ 15 ਸਾਲਾਂ ਤੋਂ ਐਸਜੀਪੀਸੀ ਚੋਣਾਂ ਨਾ ਹੋਣਾ ਕੇਂਦਰ ਸਰਕਾਰ ਤੇ ਅਕਾਲ ਤਖਤ ਸਾਹਿਬ ਜੋ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸਵਾਲ ਚੁੱਕੇ ਨੇ।
ਉਹਨਾਂ ਕਿਹਾ ਕਿ ਸਾਡੀਆਂ ਸਾਰੀਆਂ ਕਮੇਟੀਆਂ ਸਰਕਾਰ ਦੇ ਅਧੀਨ ਹੋ ਚੁੱਕੀਆਂ ਹਨ।
ਬਾਦਲ ਦਲ ਤੇ ਸਵਾਲ ਚੁੱਕੇ ਉਹਨਾਂ ਨੇ ਕਿਹਾ ਕਿ ਬਾਦਲ ਦਲੀਆਂ ਨੂੰ ਹੁਣ ਦਿੱਲੀ ਦੇ ਵਿੱਚ ਬੈਠਣ ਨੂੰ ਕਿਤੇ ਥਾਂ ਨਹੀਂ, ਕਮਰਾ ਲੈਣ ਤੱਕ ਸਿਫਾਰਿਸ਼ ਨਹੀਂ ਰਹੀ, ਹੁਣ ਪ੍ਰਬੰਧਕ ਕਮੇਟੀ 35 ਕਰੋੜ ਦੀਲਾਗਤ ਨਾਲ ਪਲਾਟ ਖਰੀਦਿਆ ਹੈ। ਬਾਦਲ ਦਲ ਨੂੰ ਗੈਸਟ ਹਾਊਸ ਬਣਾ ਕੇ ਦੇਵੇਗੀ, ਅਤੇ ਇਹ ਦਲ ਉੱਥੇ ਸ਼ਰਾਬ ਵਗੈਰਾ ਦੇ ਨਾਲ ਹੋਰ ਮਜ਼ੇ ਲੈਣਗੇ ਅਤੇ ਗੁਰੂ ਘਰ ਨੂੰ 35 ਕਰੋੜ ਦਾ ਚੂਨਾ ਲੱਗ ਚੁੱਕਿਆ ਹੈ ਅਤੇ ਹੋਰ ਲਗਾਉਣ ਜਾ ਰਹੇ ਹਨ।
ਸੈਂਟਰ ਸਰਕਾਰ ਤਮਾਸ਼ਾ ਵੇਖ ਰਹੀ ਹੈ
0
Share
Report
Kot Kapura, Punjab:
ਅੰਮ੍ਰਿਤਸਰ ਤੋਂ ਬੱਚਾ ਚੋਰੀ ਕਰਕੇ ਭੱਜਣ ਦੇ ਸ਼ੱਕ 'ਚ ਮਹਿਲਾ ਸਮੇਤ ਡਰਾਈਵਰ ਨੇ ਬੱਸ ਪਹੁੰਚਾਈ ਜੈਤੋ ਥਾਣੇ
ਔਰਤ ਨੇ ਬੱਚਾ ਡੇਢ ਲੱਖ ਰੁਪਏ ਵਿੱਚ ਖਰੀਦਣ ਦਾ ਕੀਤਾ ਦਾਅਵਾ ਪੁਲਿਸ ਕਰ ਰਹੀ ਜਾਂਚ
ਅੱਜ ਇਥੇ ਲਗਭਗ ਢਾਈ ਵਜੇ ਦੇ ਕਰੀਬ ਪੀਆਰਟੀਸੀ ਦੀ ਬੱਸ ਜੋ ਕਿ ਅੰਮ੍ਰਿਤਸਰ ਤੋਂ ਵਾਇਆ ਬਠਿੰਡਾ ਡੱਬਵਾਲੀ ਜਾ ਰਹੀ ਸੀ ਕੰਡਕਟਰ ਨੂੰ ਪੁਲਿਸ ਦੁਆਰਾ ਫੋਨ ਆਇਆ ਤੇ ਇੱਕ ਸੀਸੀਟੀਵੀ ਕੈਮਰੇ ਦੀ ਫੋਟੋ ਭੇਜ ਕੇ ਉਸ ਔਰਤ ਨੂੰ ਵੈਰੀਫਾਈ ਕੀਤਾ ਗਿਆ ਜਿਸ ਤੇ ਬੱਚਾ ਚੋਰੀ ਕਰਨ ਦਾ ਸ਼ੱਕ ਜਿਤਾਇਆ ਜਾ ਰਿਹਾ ਸੀ ਤਾ ਕੰਡਕਟਰ ਤੇ ਡਰਾਈਵਰ ਨੇ ਆਪਣੀ ਸੂਝ-ਬੂਝ ਨਾਲ ਜਦੋਂ ਬੱਸ ਜੈਤੋ ਤੋ ਕੁਝ ਦੂਰ ਸੀ ਤਾ ਬੱਸ ਨੂੰ ਸਵਾਰੀਆਂ ਸਮੇਤ ਹੀ ਥਾਨਾਂ ਜੈਤੋ ਵਿਖੇ ਲੈ ਆਏ ਜਿੱਥੇ ਕਿ ਕੰਡਕਟਰ ਵੱਲੋਂ ਪੱਤਰਕਾਰਾਂ ਨੂੰ ਉਹ ਸੀਸੀਟੀਵੀ ਕੈਮਰੇ ਦੀ ਫੋਟੋ ਦਿਖਾਈ ਗਈ ਜਿਸ ਨਾਲ ਉਸ ਦੀ ਸੇਮ ਪਹਿਚਾਣ ਸੀ ਜਿਸ ਤੇ ਪੁਲੀਸ ਨੇ ਅੰਮ੍ਰਿਤਸਰ ਪੁਲਿਸ ਨਾਲ਼ ਸੰਪਰਕ ਕਰਕੇ ਸਮੇਤ ਬੱਚਾ ਤੇ ਦੋ ਔਰਤਾਂ ਨੂੰ ਥਾਣੇ ਹਿਰਾਸਤ ਵਿੱਚ ਲੈ ਲਿਆ ਗਿਆ ਉਸ ਔਰਤ ਨੇ ਦਾਅਵਾ ਕੀਤਾ ਕਿ ਮੈਂ ਬੱਚਾ ਚੋਰੀ ਨਹੀਂ ਸਗੋਂ ਡੇਢ ਲੱਖ ਰੂਪੈ ਦੇਕੇ ਲੈਕੇ ਆਈ ਹਾਂ ਫਿਲਹਾਲ ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ
ਬਾਇਟਾਂ ਬੱਸ ਅੱਡਾ ਇੰਚਾਰਜ
ਕੰਡਕਟਰ ਸਵਾਰੀਆਂ ਅਤੇ ਥਾਨਾ ਜੈਤੋ ਦੇ ਐਸ ਐਚ ਓ ਨਵਦੀਪ ਸਿੰਘ ਅਤੇ ਬੱਚੇ ਨੂੰ ਲੈ ਕੇ ਜਾਣ ਵਾਲੀ ਔਰਤ
0
Share
Report
Sangrur, Punjab:
ਤੇਜ਼ਧਾਰ ਹਥਿਆਰਾਂ ਨਾਲ ਦੁਕਾਨਦਾਰ ਤੇ ਕੀਤਾ ਗਿਆ ਹਮਲਾ ਹਮਲੇ ਦੀ ਸੀਸੀਟੀਵੀ ਵੀਡੀਓ ਆਈ ਸਾਹਮਣੇ ਤਸਵੀਰਾਂ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਦਿੜ੍ਹਬਾ ਵਿੱਚ ਹਾਲਾਤ ਗੰਭੀਰ ਬਣਦੇ ਨਜ਼ਰ ਆਏ ਹਨ ਜਿੱਥੇ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਦਿੜ੍ਹਬਾ ਦੀ ਸੋਂਦਾ ਮਾਰਕੀਟ ਵਿੱਚ ਆਪਣੀ 99 ਕਰੋਕਰੀ ਦੀ ਦੁਕਾਨ ਤੇ ਬੈਠਾ ਸੀ ਤਾਂ ਉਸਦੇ ਉੱਪਰ ਦੋ ਵਿਅਕਤੀਆਂ ਵੱਲੋਂ ਦੁਕਾਨ ਅੰਦਰ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਕਤ ਵਿਅਕਤੀ ਜਸਵੀਰ ਸਿੰਘ ਜਖਮੀ ਹੋ ਗਿਆ ਤੇ ਉਸ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ । ਜਿੱਥੇ ਹੁਣ ਜਸਵੀਤ ਸਿੰਘ ਦਾ ਇਲਾਜ ਹੋ ਰਿਹਾ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਜਸਵੀਰ ਸਿੰਘ ਨੇ ਮੰਗ ਕੀਤੀ ਹੈ ਕਿ ਉਕਤ ਹਮਲਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਮੇਰੇ ਉਪਰ ਜਾਨਲੇਵਾ ਹਮਲਾ ਹੋਇਆ ਹੈ ਉਧਰ ਦਿੜ੍ਹਬਾ ਦੇ ਡੀਐਸਪੀ ਰੁਪਿੰਦਰ ਕੌਰ ਬਾਜਵਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੀੜਤ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਰੇਡਾ ਕੀਤੀਆਂ ਜਾ ਰਹੀਆਂ ਹਨ ਜ਼ਲਦ ਕਾਬੂ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ ਦੱਸ ਦਈਏ ਕਿ ਸ਼ਹਿਰ ਅੰਦਰ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ
ਬਾਈਟ... ਰੁਪਿੰਦਰ ਕੌਰ ਬਾਜਵਾ ਡੀਐਸਪੀ ਦਿੜ੍ਹਬਾ
0
Share
Report
Amritsar, Punjab:
*ਸ਼ੋਸ਼ਲ ਮੀਡੀਆ ਤੇ ਵਾਈਰਲ ਵੀਡਿਓ:, ਜਿਸ ਵਿੱਚ ਨੌਜ਼ਵਾਨ ਕਾਰ ਵਰਨਾਂ ਤੇ ਖਤਰਨਾਕ ਸਟੰਟ ਕਰ ਰਹੇ ਦਿਖਾਈ ਦੇ ਰਹੇ ਹਨ, ਦਾ ਕੀਤਾ ਚਲਾਣ।*
ਅੰਮ੍ਰਿਤਸਰ ਸਿਟੀ/27 ਜੂਨ,
ਸ਼ੋਸ਼ਲ ਮੀਡੀਆਂ ਤੇ ਇੱਕ ਵੀਡਿਓ ਵਾਈਰਲ ਹੋਈ ਸੀ, ਜਿਸ ਵਿੱਚ ਰਣਜੀਤ ਐਵੀਨਿਊ, ਅੰਮ੍ਰਿਤਸਰ ਦੇ ਖੇਤਰ ਵਿੱਚ ਨੌਜ਼ਵਾਨਾਂ ਵੱਲੋਂ ਇੱਕ ਕਾਰ ਮਾਰਕਾ ਹੰਡੁਈ ਵਰਨਾ ਰੰਗ ਚਿੱਟਾ ਤੇ ਖਤਰਨਾਕ ਸਟੰਟ ਕਰ ਰਹੇ ਦਿਖਾਈ ਦੇ ਰਹੇ ਹਨ। ਜਿਸ ਨਾਲ ਉਹ ਆਪਣੀ ਤਾਂ ਜਾਨ ਖਤਰੇ ਵਿੱਚ ਪਾ ਹੀ ਰਹੇ ਸਨ, ਨਾਲ ਦੇ ਨਾਲ ਪਬਲਿਕ ਦੀ ਜਾਨ-ਮਾਲ ਦਾ ਖਦਸ਼ਾ ਬਣਿਆ ਹੋਇਆ ਸੀ।
ਇਸ ਵਾਈਰਲ ਵੀਡਿਓ ਬਾਰੇ ਸ੍ਰੀ ਪਵਨ ਕੁਮਾਰ ਪਰਾਸ਼ਰ, ਏ.ਸੀ.ਪੀ ਟਰੈਫਿਕ, ਅੰਮ੍ਰਿਤਸਰ ਦੇ ਧਿਆਨ ਵਿੱਚ ਆਉਂਣ ਤੇ ਸਬ-ਇੰਸਪੈਕਟਰ ਮੰਗਲ ਸਿੰਘ, ਇੰਚਾਂਰਜ਼ ਟਰੈਫਿਕ ਜੋਨ ਨੰਬਰ 06, ਅੰਮ੍ਰਿਤਸਰ ਸਿਟੀ ਸਮੇਤ ਏ.ਐਸ.ਆਈ ਮੰਗਲ ਸਿੰਘ ਅਤੇ ਮੁੱਖ ਸਿਪਾਹੀ ਜਤਿੰਦਰ ਸਿੰਘ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ, ਸਟੰਟ ਕਰਨ ਵਾਲੀ ਕਾਰ ਵਰਨਾਂ ਦਾ ਨੰਬਰ ਟਰੇਸ ਕਰਕੇ ਉਸਦੇ ਚਾਲਕਾਂ ਦੀ ਭਾਲ ਕਰਕੇ Dangerous Drive ਦਾ ਚਲਾਣ ਕੱਟਿਆ ਗਿਆ। ਜੋ ਸਟੰਟ ਕਰਨ ਵਾਲੇ ਨੌਜ਼ਵਾਨ ਵੱਲੋਂ ਗਲਤੀ ਮੰਨਦੇ ਹੋਏ ਕਿਹਾ ਕਿ ਭਵਿੱਖ ਵਿੱਚ ਅਜਿਹਾ ਕੰਮ ਨਹੀ ਕਰੇਗਾ, ਜਿਸ ਵਿੱਚ ਉਹਨਾਂ ਦੀ ਜਾਂ ਪਬਲਿਕ ਦੀ ਜਾਨ-ਮਾਨ ਨੂੰ ਕੋਈ ਨੁਕਸਾਨ ਹੋਵੇ।
ਕਮਿਸ਼ਨਰੇਟ ਪੁਲਿਸ, ਟਰੈਫਿਕ ਸਟਾਫ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਉਹ ਹਮੇਸ਼ਾ ਟਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ।
byte ਪਵਨ ਕੁਮਾਰ ਪਰੈਸ਼ਰ ਏਸੀਪੀ ਟਰੈਫਿਕ
0
Share
Report
Amritsar, Punjab:
ਜਗਤਗੁਰੂ ਸਵਾਮੀ ਸ਼੍ਰੀ ਅਸ਼ਨੀਲ ਜੀ ਮਹਾਰਾਜ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਆਖਿਆ ਕਿ ਦੁਰਗਿਆਣਾ ਮੰਦਿਰ ਚ ਸੋਸ਼ਲ ਮੀਡੀਆ ਤੇ ਲੜਕੀ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਨਾ ਨਿੰਦਣ ਯੋਗ ਉਹਨਾਂ ਆਖਿਆ ਕਿ ਇਸ ਨਾਲ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ ਉਹਨਾਂ ਆਖਿਆ ਕੀ ਇਸ ਸਬੰਧ ਵਿੱਚ ਉਹਨਾਂ ਨੂੰ ਦੁਰਗਿਆਨਾ ਕਮੇਟੀ ਦੇ ਸ਼ ਪ੍ਰਧਾਨ, ਜਨਰਲ ਸੈਕਟਰੀ ਅਤੇ ਹੋਰ ਉਦੇ ਦਰਾਂ ਤੇ ਏਦੀ ਸੂਚਨਾ ਦਿੱਤੀ ਗਈ ਹੈ ਪਰ ਦੁਰਗਿਆਨਾ ਕਮੇਟੀ ਵੱਲੋਂ ਕੋਈ ਵੀ ਐਕਸ਼ਨ ਅਜੇ ਤੱਕ ਨਹੀਂ ਲਿਆ ਗਿਆ ਉਹਨਾਂ ਆਖਿਆ ਕਿ ਦੁਰਗਿਆਨਾ ਕਮੇਟੀ ਵੱਲੋਂ ਅਗਰ ਐਕਸ਼ਨ ਨਹੀਂ ਲਿਆ ਜਾਂਦਾ ਤਾਂ ਉਹਨਾਂ ਵੱਲੋਂ ਪੁਲਿਸ ਕਮਿਸ਼ਨ ਨੂੰ ਇਸਦੀ ਸ਼ਿਕਾਇਤ ਕੀਤੀ ਜਾਵੇਗੀ। , ਦੂਜੇ ਪਾਸੇ ਉਹਨਾਂ ਨੇ ਆਖਿਆ ਕਿ ਦੁਰਗਿਆਨਾ ਕਮੇਟੀ ਆਪਣੇ ਹੀ ਝਗੜਿਆ ਵਿੱਚ ਉਲਝੀ ਹੋਈ ਹੈ ਉਹਨਾਂ ਨੂੰ ਮੰਦਿਰ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਜਿਹੜੇ ਲੋਕ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਂਦੇ ਹਨ ਉਹਨਾਂ ਉੱਪਰ ਕਾਰਵਾਈ ਕਰਵਾਉਣੀ ਚਾਹੀਦੀ ਹੈ।
0
Share
Report
Hoshiarpur, Punjab:
विदेश से लौटे नौजवान ने पंखे से फांसी लगाकर की खुदकुशी।
परिवार का कहना विदेश से आने के बाद रहता था परेशान।
होशियारपुर मुकेरियां के गांव संधवाल में आज एक 22 साला नौजवान ने अपने कमरे में पंखे से फांसी लगाकर आत्महत्या कर ली। मृतक नौजवान की पहचान राहुल कुमार पुत्र कुलदीप सिंह निवासी गांव संघवाल के रूप में हुई है। जानकारी देते हुए राहुल के परिवार ने बताया कि राहुल अपनी पढ़ाई पूरी करने के बाद साइप्रस देश चला गया था। पिछले महीने ही वह विदेश से लौटा था। विदेश से लौटने के बाद से वह गुमसुम और परेशान रहने लगा। पुलिस को दिए बयानों में राहुल की माता जी ने बताया कि राहुल का हमने कई हस्पतालों में इलाज करवाया । आज सुबह 7 बजे के करीब राहुल उठा और सैर करके अपने कमरे में चला गया। 9 बजे के करीब जब मैने राहुल को दवाई देने के लिए उसके कमरे का दरवाजा खटखटाया तो उसने कोई जवाब नहीं दिया। फिर पड़ोसियों की मदद से दरवाजा तोड़ा तो राहुल पंखे से लटक रहा था। उसे तुरंत नीचे उतारा और हाजीपुर के सरकारी हस्पताल पहुंचाया जहां डाक्टरों ने उसे मृत घोषित कर दिया। हाजीपुर पुलिस द्वारा मामला दर्ज कर अगली कारवाही शुरू कर दी गई है।
Byte: सरपंच टिंकू।
Byte: डाक्टर हरमिंदर सिंह ( एसएमओ हाजीपुर)
Byte: एएसआई राकेश कुमार।( जांच अधिकारी)
0
Share
Report
Ludhiana, Punjab:
ਲੁਧਿਆਣਾ ਪੁਲਿਸ ਨੇ ਨੀਲੇ ਰੰਗ ਦੇ ਡ੍ਰੰਰਮ ਵਿੱਚੋਂ ਮਿਲੀ ਲਾਸ਼ ਮਾਮਲੇ ਦੇ ਕਤਲ ਦੀ ਗੁੱਥੀ 36 ਘੰਟੇ ਵਿੱਚ ਸੁਲਝਾਈ ਇੱਕ ਔਰਤ ਸਮੇਤ ਛੇ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਲੁਧਿਆਣਾ ਦੇ ਗਿਆਸਪੁਰਾ ਇਲਾਕੇ ਖਾਲੀ ਪਲਾਟ ਇੱਕ ਨੀਲੇ ਰੰਗ ਦੇ ਡਰਮ ਵਿੱਚ ਰਸੀਆਂ ਨਾਲ ਬੰਨੀ ਹੋਈ ਇੱਕ ਵਿਅਕਤੀ ਦੀ ਲਾਸ਼ ਮਿਲੀ ਸੀ ਇਸ ਮਾਮਲੇ ਦੇ ਵਿੱਚ ਜਦ ਆਲੇ ਦੁਆਲੇ ਦੇ ਲੋਕਾਂ ਨੇ ਪੁਲਿਸ ਨੂੰ ਸੁਚਿਤ ਕੀਤਾ ਪੁਲਿਸ ਨੇ ਤੁਰੰਤ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਅਤੇ 36 ਘੰਟੇ ਦੇ ਵਿੱਚ ਕਤਲ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਛੇ ਆਰੋਪੀਆਂ ਨੂੰ ਕਾਬੂ ਕੀਤਾ ਇਹਨਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ ਏਡੀਸੀਪੀ ਕਰਨਵੀਰ ਸਿੰਘ ਨੇ ਪੱਤਰਕਾਰ ਵਾਰਤਾ ਕਰਕੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਮਨੋਜ ਨਾਮਕ ਵਿਅਕਤੀ ਦਾ ਉਸਦੇ ਹੀ ਸਾਥੀਆਂ ਨੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਸਦੀ ਲਾਸ਼ ਨੂੰ ਛਪਾਉਣ ਲਈ ਪਹਿਲਾਂ ਲਾਸ਼ ਨੂੰ ਰੱਸੀਆਂ ਨਾਲ ਬੰਨਿਆ ਉਸ ਤੋਂ ਬਾਅਦ ਪਲਾਸਟਿਕ ਦੇ ਲਿਫਾਫੇ ਵਿੱਚ ਪਾਇਆ ਅਤੇ ਇੱਕ ਨੀਲੇ ਡਰਮ ਦੇ ਵਿੱਚ ਉਸ ਨੂੰ ਬੰਦ ਕਰ ਦਿੱਤਾ ਅਤੇ ਕੁਝ ਘੰਟਿਆਂ ਬਾਅਦ ਉਸ ਲਾਸ਼ ਨੂੰ ਟਿਕਾਉਣੇ ਲਗਾਉਣ ਲਈ ਇਕ ਈ ਰਿਕਸ਼ਾ ਕਿਰਾਏ ਤੇ ਲਿਆ ਅਤੇ ਕੁਛ ਈ ਰਿਕਸ਼ਾ ਵਿੱਚ ਨੀਲੇ ਡਰਮ ਨੂੰ ਰੱਖ ਕੇ ਖਾਲੀ ਪਲਾਟ ਵਿੱਚ ਸੁੱਟ ਦਿੱਤਾ ਇਹ ਸਾਰੇ ਮਾਮਲੇ ਦੇ ਵਿੱਚ ਪੁਲਿਸ ਪੁਲਿਸ ਨੇ ਜਾਂਚ ਕੀਤੀ ਅਤੇ ਦੋਸ਼ੀਆਂ ਨੂੰ ਗ੍ਰਫਤਾਰ ਕਰ ਲਿਆ ਪੁਲਿਸ ਵੱਲੋਂ ਡਿਵੀਜ਼ਨ ਨੰਬਰ ਛੇ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਆਪਣੇ ਦੋਸਤਾਂ ਦੇ ਘਰ ਖਾਣ ਪੀਣ ਗਿਆ ਸੀ ਜਿੱਥੇ ਕਿ ਸਰਾਬ ਦੇ ਨਸੇ ਵਿੱਚ ਉਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੋਇਆ ਤੇ ਉਸ ਤੋਂ ਬਾਅਦ ਦੋਸ਼ੀਆਂ ਨੇ ਉਸਦੇ ਸੱਟਾਂ ਮਾਰੀਆਂ ਜਿਸ ਨਾਲ ਉਸਦੀ ਮੌਕੇ ਤੇ ਮੌਤ ਹੋ ਗਈ ਇਸ ਮਾਮਲੇ ਵਿੱਚ ਪੁਲਿਸ ਨੇ ਛੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ।
Byte ਕਰਨਵੀਰ ਸਿੰਘ ਏਡੀਸੀਪੀ
0
Share
Report
Amritsar, Punjab:
ਥਾਣਾ ਕੰਟੋਨਮੈਂਟ ਵੱਲੋਂ ਪਤਨੀ ਦਾ ਨਜ਼ਾਇਜ਼ ਸਬੰਧਾ ਬਾਰੇ ਸ਼ੱਕ ਹੋਣ ਤੇ ਪਤੀ ਵੱਲੋਂ ਲੋਹਾਰਕਾ ਰੋਡ ਵਿੱਖੇ ਸਕਿਉਰਟੀ ਗਾਰਡ ਦੇ ਕਤਲੇ ਦੇ ਮਾਮਲੇ ਨੂੰ 12 ਘੰਟਿਆ ਅੰਦਰ ਕੀਤਾ ਟਰੇਸ:, ਦੋਨੋਂ ਦੋਸ਼ੀ ਕਾਬੂ।
ਫੜੇ ਗਏ ਮੁਲਜ਼ਮ ਸਖਵਿੰਦਰ ਸਿੰਘ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਮ੍ਰਿਤਕ ਵਰਿੰਦਰ ਸਿੰਘ ਦੇ ਨਾਲ ਨਜਾਇਜ਼ ਸਬੰਧ ਹਨ।
ਅੰਮ੍ਰਿਤਸਰ/27 ਜੂਨ,
ਮੁਕੱਦਮਾਂ ਨੰਬਰ 127 ਮਿਤੀ 26-06-2025 ਜ਼ੁਰਮ 103, 3(5) ਬੀ.ਐਨ.ਐਸ, ਥਾਣਾ ਕੰਟੋਨਮੈਂਟ,ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:-
1. ਸੁਖਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਗੁੰਮਟਾਲਾ ਕਲੋਨੀ, ਲੋਹਾਰਕਾ ਰੋਡ ਹਾਲ ਪਿੰਡ ਗੁਰਵਾਲੀ, ਤਰਨ ਤਾਰਨ ਰੋਡ, ਅੰਮ੍ਰਿਤਸਰ।ਉਮਰ 37 ਸਾਲ, ਪੜਾਈ 10ਵੀ ਪਾਸ, ਕੰਮ ਆਟੋ ਚਾਲਕ, ਪੁਰਾਣੇ ਮੁਕੱਦਮੇ ਕੋਈ ਨਹੀਂ
2. ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਤਲਵੰਡੀ, ਜਿਲ੍ਹਾ ਗੁਰਦਾਸਪੁਰ।
ਉਮਰ 33 ਸਾਲ, ਪੜਾਈ 4 ਕਲਾਸਾ ਪਾਸ, ਕੰਮ ਚਿਕਨ ਦੀ ਦੁਕਾਨ ਤੇ ਕੰਮ ਬਟਾਲਾ ਵਿਖੇ, ਪੁਰਾਣੇ ਮੁਕੱਦਮੇ ਕੋਈ ਨਹੀਂ।
ਬ੍ਰਾਮਦਗੀ:- ਹੱਤਿਆ ਦੌਰਾਨ ਵਰਤਿਆ ਦਾਤਰ ਅਤੇ ਮੋਟਰਸਾਈਕਲ .
ਮ੍ਰਿਤਕ ਦਾ ਨਾਮ:- ਵਰਿੰਦਰ ਸਿੰਘ ਉਮਰ 40 ਸਾਲ, ਕੰਮ ਸਕਿਉਰਟੀ ਗਾਰਡ (ਸਿਲਵਰ ਔਕ ਕਲੋਨੀ)
ਇਹ ਮੁਕੱਦਮਾਂ ਮ੍ਰਿਤਕ ਦੇ ਲੜਕੇ ਗੁਰਸੇਵਕ ਸਿੰਘ ਵਾਸੀ ਗੁੰਮਟਾਲਾ ਕਲੋਨੀ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਸਦੇ ਪਿਤਾ ਵਰਿੰਦਰ ਸਿੰਘ ਦਾ ਮਿਤੀ 26-06-2025 ਦੀ ਸ਼ਾਮ ਤੇਜਧਾਰ ਹਥਿਆਰ ਨਾਲ ਸਿਲਵਰ ਔਕ ਕਲੋਨੀ, ਲੋਹਾਰਕਾ ਰੋਡ,ਅੰਮ੍ਰਿਤਸਰ ਵਿੱਖੇ ਕਤਲ ਹੋ ਗਿਆ ਹੈ। ਜਿਸਤੇ ਥਾਣਾ ਕੰਟੋਨਮੈਂਟ ਵੱਲੋਂ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।
ਮੁਕੱਦਮਾਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਜੀ ਦੀਆਂ ਹਦਾਇਤਾਂ ਤੇ ਸ੍ਰੀ ਆਲਮ ਵਿਜੈ ਸਿੰਘ, ਡੀ.ਸੀ.ਪੀ ਲਾਅ ਐਂਡ ਆਰਡਰ,ਅੰਮ੍ਰਿਤਸਰ ਅਤੇ ਸ੍ਰੀ ਹਰਪਾਲ ਸਿੰਘ, ਏ.ਡੀ.ਸੀ.ਪੀ ਸਿਟੀ-੨,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਸ਼ਿਵਦਰਸ਼ਨ ਸਿੰਘ, ਏ.ਸੀ.ਪੀ ਪੱਛਮੀ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਅਮਨਦੀਪ ਕੌਰ, ਮੁੱਖ ਅਫ਼ਸਰ ਥਾਣਾ ਕੰਟੋਨਮੈਂਟ,ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਵਿੱਚ ਲੋੜੀਂਦੇ ਦੋਨਾਂ ਦੋਸ਼ੀਆਂ ਨੂੰ 12 ਘੰਟਿਆ ਅੰਦਰ ਕਾਬੂ ਕਰਕੇ ਮੁਕੱਦਮਾਂ ਨੂੰ ਟਰੇਸ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਗੁੰਮਟਾਲਾ ਕਲੋਨੀ, ਲੋਹਾਰਕਾ ਰੋਡ ਹਾਲ ਪਿੰਡ ਗੁਰਵਾਲੀ, ਤਰਨ ਤਾਰਨ ਰੋਡ, ਅੰਮ੍ਰਿਤਸਰ, ਉਮਰ 37 ਸਾਲ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਤਲਵੰਡੀ, ਜਿਲ੍ਹਾ ਗੁਰਦਾਸਪੁਰ।ਉਮਰ 33 ਸਾਲ ਵਜੋਂ ਹੋਈ ਹੈ।
ਓਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆ ਦੱਸਿਆ ਕਿ ਵਾਰਦਾਤ ਤੋਂ ਬਾਅਦ ਦੋਨੋਂ ਦੋਸ਼ੀ ਮੋਟਰਸਾਈਕਲ ਤੇ ਸਵਾਰ ਹੋ ਕੇ ਗੋਪੀ ਦੇ ਪਿੰਡ ਤਲਵੰਡੀ ਚੀਰ, ਤਹਿਸੀਲ ਬਟਾਲਾ, ਜਿਲ੍ਹਾ ਗੁਰਦਾਸਪੁਰ ਵਿੱਖੇ ਚਲੇ ਗਏ। ਜੋ ਗੋਪੀ, ਆਪਣੇ ਪਿੰਡ ਹੀ ਰੁੱਕ ਗਿਆ ਤੇ ਮੋਟਰਸਾਈਕਲ ਵੀ ਰੱਖ ਲਿਆ ਅਤੇ ਸਖਜਿੰਦਰ ਸਿੰਘ ਬੱਸ ਰਾਂਹੀ ਜੰਮੂ ਵੱਲ ਚਲਾ ਗਿਆ। ਪੁਲਿਸ ਪਾਰਟੀ ਵੱਲੋਂ ਮੁਸ਼ਤੈਦੀ ਦਿਖਾਉਂਦੇ ਹੋਏ, ਸੁਖਜਿੰਦਰ ਸਿੰਘ ਨੂੰ ਜੰਮੂ ਤੋਂ ਕਾਬੂ ਕੀਤਾ ਅਤੇ ਗੋਪੀ ਨੂੰ ਉਸਦੇ ਪਿੰਡ ਤਲਵੰਡੀ ਚੀਰ ਤੋਂ ਕਾਬੂ ਕਰਕੇ ਇਸ ਪਾਸੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਵੀ ਬ੍ਰਾਮਦ ਕੀਤਾ। ਇਹ ਮੋਟਰਸਾਈਕਲ ਸੁਖਜਿੰਦਰ ਸਿੰਘ ਦਾ ਸੀ। ਇਹ ਦੋਨੋ ਆਪਸ ਵਿੱਚ ਮਤਰਏ ਭਰਾ ਲੱਗਦੇ ਹੈ । ਵਜ੍ਹਾ ਰੰਜਿਸ਼:- ਦੋਸ਼ੀ ਸੁਖਵਿੰਦਰ ਸਿੰਘ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਮ੍ਰਿਤਕ ਵਰਿੰਦਰ ਸਿੰਘ ਦੇ ਨਾਲ ਨਜ਼ਾਇਜ਼ ਸਬੰਧ ਹਨ।
ਗ੍ਰਿਫ਼ਤਾਰ ਦੋਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ਼ ਜਾਰੀ ਹੈ।
0
Share
Report